ਅਰਸ਼ ਮੋਟਰਜ਼ ਤੋਂ ਮਹਿੰਦਰਾ ਪੈਕਅਪ ਤੇ ਬੈਟਰਾ ਚੋਰੀ-
ਸ੍ਰੀ ਮੁਕਤਸਰ ਸਾਹਿਬ, 08 ਅਗਸਤ (ਮਨਜੀਤ ਸਿੱਧੂ):- ਸਥਾਨਕ ਮਲੋਟ ਰੋਡ ਸਾਹਮਣੇ ਮਿਸ਼ਨ ਹਸਪਤਾਲ ਸਥਿਤ ਅਰਸ਼ ਮੋਟਰਸ ਵਿਖੇ ਵਿਖੇ ਮਹਿੰਦਰਾ ਪਿਕਅਪ ਬਲੈਰੋ (ਪੀ.ਬੀ 30 ਡੀ 9011) ਤੇ ਇੱਕ ਬੈਟਰਾ ਚੋਰੀ ਹੋਣ…
ਆਰਟੀਆਈ ਕਮਿਸ਼ਨ ਵੱਲੋ ਬੀਡੀਪੀਓ ਮਖੂ ਦੇ ਪੀਆਈੳ ਕਮ ਪੰਚਾਇਤ ਸਕੱਤਰ ਪਿੰਡ ਲਲੇ ਨੂੰ ਤਸਦੀਕਸ਼ੁਦਾ ਹਲਫ਼ੀਆ ਦੇਣ ਦੇ ਹੁਕਮ। ਮਾਮਲਾ ਦਰਖਾਸਤ ਕਰਤਾ ਵੱਲੋਂ ਮੰਗੀ ਸੂਚਨਾ ਪੰਚਾਇਤ ਮਹਿਕਮੇ ਦੇ ਰਿਕਾਰਡ ਚਂ ਨਾ ਹੋਣ ਦਾ
ਅਸ਼ੋਕ ਭਾਰਦਵਾਜ =ਫਿਰੋਜ਼ਪੁਰ/ 8 ਅਗਸਤ : ਪੰਜਾਬ ਸਰਕਾਰ ਵੱਲੋਂ ਮਖੂ ਬਲਾਕ ਇਲਾਕੇ ਦੀਆਂ ਨਹਿਰਾਂ ਪੱਕੀਆਂ ਕਰਨ ਲਈ ਠੇਕੇਦਾਰ ਵੱਲੋਂ ਗ੍ਰਾਮ ਪੰਚਾਇਤ ਪਿੰਡ ਲਲੇ ਦੀ ਉਪਜਾਊ ਜ਼ਮੀਨ ਵਰਤੇ ਜਾਣ ਆਦਿ ਸਮੇਤ…
ਜੈ ਮਾਂ ਚਿੰਤਪੂਰਨੀ ਵੈਲਫੇਅਰ ਲੰਗਰ ਕਮੇਟੀ ਵੱਲੋਂ 23ਵਾਂ ਵਿਸ਼ਾਲ ਭੰਡਾਰਾ ਤੇ ਲੰਗਰ ਸੇਵਾ.
ਫਿਰੋਜ਼ਪੁਰ 8 ਅਗਸਤ (ਅਸ਼ੋਕ ਭਾਰਦਵਾਜ) ਜੈ ਮਾਂ ਚਿੰਤਪੂਰਨੀ ਵੈਲਫੇਅਰ ਲੰਗਰ ਕਮੇਟੀ (ਫਿਰੋਜ਼ਪੁਰ ਸ਼ਹਿਰ) ਵੱਲੋਂ ਮਾਤਾ ਚਿੰਤਪੂਰਨੀ ਜੀ ਦੇ ਦਰਬਾਰ ‘ਤੇ 23ਵਾਂ ਵਿਸ਼ਾਲ ਭੰਡਾਰਾ ਅਤੇ ਲੰਗਰ ਸੇਵਾ ਦਾ ਆਯੋਜਨ ਕੀਤਾ ਜਾ…
ਪੰਜਾਬ ਭਰ ਦੇ ਸਮੂਹ ਡੀਪੂ ਹੋਲਡਰਾਂ ਵੱਲੋਂ ਤਿੰਨ ਕੋਨੀ ਚੋਂਕ ਮਾਨਸਾ ਵਿਖੇ ਧਰਨਾ ਕੱਲ :-ਕਾਂਝਲਾ ਪੰਜਾਬ ਸਰਕਾਰ ਵੱਲੋਂ 20/21 ਵਾਲੇ ਡਿੱਪੂ ਕੈਂਸਲ ਕਰ ਕੇ ਰੁਜ਼ਗਾਰ ਖੋ ਕੇ ਆਪਣੇ ਚਹੇਤਿਆਂ ਨੂੰ ਦਿੱਤੇ ਡੀਪੂ
ਅੰਮ੍ਰਿਤਸਰ /ਜੰਡਿਆਲਾ ਗੁਰੂ 8 ਅਗਸਤ (ਮਨਜੀਤ ਸਿੰਘ ਸ਼ੇਰਗਿੱਲ ) = ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਰਜਿ: 118 ਦੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇਕਿਹਾ ਕਿ ਪੰਜਾਬ ਸਰਕਾਰ ਵੱਲੋਂ 20/21 ਡੀਪੂ ਬੰਦ ਕਰਨ ਦੇ…
ਤਪਾ ਸ਼ਹਿਰ ਦੇ ਬਜ਼ਾਰਾਂ ਵਿੱਚ ਸੜਕਾਂ ‘ਤੇ ਖੜ੍ਹੀਆਂ ਗੱਡੀਆਂ ਕਾਰਨ ਵਧ ਰਹੀ ਟਰੈਫਿਕ ਸਮੱਸਿਆ, ਲੋਕ ਪ੍ਰੇਸ਼ਾਨ
ਤਪਾ ਮੰਡੀ 08 ਅਗਸਤ (ਗੋਲਡੀ ਵਿਆਸ) ਸਥਾਨਕ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਸੜਕਾਂ ਦੇ ਕਿਨਾਰਿਆਂ ਅਤੇ ਕਈ ਥਾਵਾਂ ‘ਤੇ ਵਿਚਕਾਰ ਗੱਡੀਆਂ ਖੜ੍ਹੀਆਂ ਕਾਰਨ ਟਰੈਫਿਕ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ…
ਸਨਰਜੀ ਇੰਟਰਨੈਸ਼ਨਲ ਇੰਸਟੀਟਿਊਟ ਆਫ ਨਰਸਿੰਗ ਵਿਖੇ ਹਰਿਆਲੀ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਬਠਿੰਡਾ 8 ਅਗਸਤ(ਪੱਤਰ ਪ੍ਰੇਰਕ):=ਸਨਰਜੀ ਇੰਟਰਨੈਸ਼ਨਲ ਇੰਸਟੀਟਿਊਟ ਆਫ ਨਰਸਿੰਗ, ਬੁਰਜ ਮਹਿਮਾ, ਬਠਿੰਡਾ ਵਿਖੇ ਹਰਿਆਲੀ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਜੀ.ਐਨ.ਐਮ. ਅਤੇ ਏ.ਐਨ.ਐਮ. ਦੇ ਵਿਦਿਆਰਥੀਆਂ…
ਅਕਾਲੀ ਸਰਕਾਰ ਨੇ ਮੁਫਤ ਵਿੱਚ ਦਿੱਤੀ ਸੀ ਮੈਕਸ ਹਸਪਤਾਲ ਨੂੰ ਕਰੋੜਾਂ ਦੀ ਜਮੀਨ
ਬਠਿੰਡਾ 8 ਅਗਸਤ(ਸੁਰਿੰਦਰਪਾਲ ਸਿੰਘ):=”ਰਾਜ ਨਹੀਂ ਸੇਵਾ” ਦਾ ਨਾਅਰਾ ਲੈ ਕੇ ਸੱਤਾ ਵਿੱਚ ਆਈ ਅਕਾਲੀ ਸਰਕਾਰ ਨੇ ਸਾਲ 2009 ਦੇ ਵਿੱਚ ਸਰਕਾਰੀ ਮਹਿੰਗੇ ਭਾਵ ਦੀ ਜ਼ਮੀਨ ਦੇ 5 ਕਿੱਲੇ ਮਹਿਜ 50 ਰੁਪਏ…
ਹਰਿਦੁਆਰ ਤੋਂ 50 ਲਿਟਰ ਗੰਗਾ ਜਲ ਲੈ ਕੇ ਬਜਰਾਬਰ ਸ਼ਿਵ ਮੰਦਰ ਵੱਲ ਕਾਂਵੜ ਯਾਤਰਾ
ਬਲਾਚੌਰ, 8 ਅਗਸਤ (ਜਤਿੰਦਰਪਾਲ ਸਿੰਘ ਕਲੇਰ) : ਭਗਵਾਨ ਭੋਲੇਨਾਥ ਪ੍ਰਤੀ ਆਪਣੀ ਅਟੁੱਟ ਆਸਥਾ ਅਤੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾਲੂ ਕ੍ਰਿਸ਼ਨਾ, ਆਕਾਸ਼, ਰਾਹੁਲ, ਸੁੱਖਾ, ਬੱਬਲੂ ਅਤੇ ਦਿਨੇਸ਼ ਵੱਲੋਂ ਹਰਿਦੁਆਰ ਤੋਂ…
ਸ੍ਰੀ ਮਹਾਦੇਵ ਕਾਵੜ ਸੰਘ ਵੱਲੋਂ 40 ਕਾਵੜੀਆਂ ਦਾ ਜੱਥਾ ਹਰਿਦੁਆਰ ਲਈ ਰਵਾਨਾ
ਤਪਾ ਮੰਡੀ 08 ਅਗਸਤ (ਗੋਲਡੀ ਵਿਆਸ) ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਤੋਂ ਕਾਵੜੀਏ ਗੰਗਾ ਜਲ ਲੈਣ ਲਈ ਹਰਿਦੁਆਰ ਨੂੰ ਰਵਾਨਾ ਹੋ ਰਹੇ ਹਨ ਇਸੇ ਲੜੀ ਤਹਿਤ…
ਆਉਣ ਵਾਲੀਆਂ ਵਿਧਾਨ ਸਭਾਂ 2027 ਚੋਣਾਂ,ਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ :- ਚੈਅਰਮੈਨ ਹਰਜਿੰਦਰ ਸਿੰਘ ਅਤੇ ਮਿੰਟੂ ਠੱਠੀਆਂ
ਅੰਮ੍ਰਿਤਸਰ /ਗਹਿਰੀ ਮੰਡੀ 8 ਅਗਸਤ (ਮਨਜੀਤ ਸਿੰਘ ਸ਼ੇਰਗਿੱਲ ) ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਦੇ ਪਿੰਡਾਂ ਦੇ ਲੋਕਾਂ ਦੇ…















