ਮੈਡੀਕਲ ਆਪਰੇਟਰ ਮਨੀਸ਼ ਕੁਮਾਰ ਉਰਫ ਬੰਟੀ ਬਰੀ ਐਡਵੋਕੇਟ ਹਰਪ੍ਰੀਤ ਸਿੰਘ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਅਦਾਲਤ ਨੇ ਬੰਟੀ ਨੂੰ ਬਰੀ ਕਰ ਦਿੱਤਾ

ਪੱਟੀ ਸਦੀਕ, 4 ਅਗਸਤ (ਪੱਤਰ ਪ੍ਰੇਰਕ) ਮੈਡੀਕਲ ਐਕਟ ਅਤੇ ਧਾਰਾ 420 ਦੇ ਦੋਸ਼ੀ ਮਨੀਸ਼ ਕੁਮਾਰ ਉਰਫ ਬੰਟੀ ਪੁੱਤਰ ਅਮਰ ਲਾਲ, ਨਿਵਾਸੀ ਨਈ ਆਬਾਦੀ ਗਲੀ ਨੰਬਰ 13, ਛੋਟੀ ਪੌੜੀ ਦੀ ਨੁਮਾਇੰਦਗੀ…

ਕਿਰਤੀ ਕਿਸਾਨ ਯੂਨੀਅਨ ਦਾ ਪਿੰਡ ਮਰਾਦਪੁਰ ਵਿਖੇ ਹੋਇਆ ਅਜਲਾਸ 

ਫੱਤੂਢੀਗਾ 4ਅਗਸਤ ਅਮਨਦੀਪ ਕੌਰ =ਕਪੂਰਥਲਾ ਅੱਜ ਸੁਲਤਾਨਪੁਰ ਲੋਧੀ ਏਰੀਏ ਦਾ ਕਿਰਤੀ ਕਿਸਾਨ ਯੂਨੀਅਨ ਦਾ ਅਜਲਾਸ ਪਿੰਡ ਮੁਰਾਦ ਪੁਰ ਵਿੱਚ ਹੋਇਆ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਅਜਲਾਸ ਸ਼ੁਰੂ ਕੀਤਾ…

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਵੇਜ਼ੀ ਫ਼ਿਲਮ ਪਿੰਡ ਚੰਦਭਾਨ ਵਿਖੇ ਦਿਖਾਈ ਗਈ

ਜੈਤੋ, 4 ਅਗਸਤ (ਗੁਰਦੀਪ ਸਿੰਘ ਢਿੱਲੋਂ ):-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਹਲਕਾ ਜੈਤੋ ਦੇ ਪਿੰਡ ਚੰਦਭਾਨ…

ਸਮਾਜ ਅਤੇ ਧਰਮ ਲਈ ਸੰਤਾਂ ਦੇ ਬਲੀਦਾਨ ਪ੍ਰਸ਼ੰਸਾਯੋਗ : ਡਾ. ਸਾਗਰ ਮੁਨੀ 

ਅੰਮ੍ਰਿਤਸਰ4 ਅਗਸਤ ( ਮਨਜੀਤ ਸਿੰਘ ਸ਼ੇਰਗਿੱਲ ) =ਸੰਤਾਂ ਦੇ ਜੀਵਨ ਵੀ ਸ਼ਾਨਦਾਰ ਹਨ। ਜਿੱਥੇ ਹਰ ਕੋਈ ਆਪਣੇ ਸਵਾਰਥ ਲਈ ਜਿਉਂਦਾ ਹੈ, ਉੱਥੇ ਸੰਤ ਆਪਣਾ ਜੀਵਨ ਸਮਾਜ ਅਤੇ ਧਰਮ ਲਈ ਸਮਰਪਿਤ…

ਬਿਜਲੀ ਕਾਮਿਆਂ ਦੇ ਹੱਕਾਂ ਲਈ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ  ਜੰਡਿਆਲਾ ਗੁਰੂ ‘ਚ ਵਿਸ਼ਾਲ ਰੋਸ ਰੈਲੀ

ਅੰਮ੍ਰਿਤਸਰ /ਜੰਡਿਆਲਾ ਗੁਰੂ, 4 ਅਗਸਤ (ਮਨਜੀਤ ਸਿੰਘ ਸ਼ੇਰਗਿੱਲ )=ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਦੇ ਸੱਦੇ ‘ਤੇ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਜੰਡਿਆਲਾ ਗੁਰੂ ਮੰਡਲ ਦਫ਼ਤਰ ਵਿਖੇ ਡਿਵੀਜ਼ਨ ਪ੍ਰਧਾਨ ਬਿਕਰਮਜੀਤ ਸਿੰਘ ਦੀ ਅਗਵਾਈ…

ਰੋਟਰੀ ਕਲੱਬ ਅੰਮ੍ਰਿਤਸਰ ਮਿਡ ਟਾਊਨ ਦਾ 44ਵਾਂ ਸਥਾਪਨਾ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ ਰੋਟੇਰੀਅਨ ਹਰਪ੍ਰੀਤ ਸਿੰਘ ਨੇ ਪ੍ਰਧਾਨ ਵਜੋਂ ਸੰਭਾਲੀ ਕਮਾਨ

ਅੰਮ੍ਰਿਤਸਰ, 4 ਅਗਸਤ( ਮਨਜੀਤ ਸਿੰਘ ਸ਼ੇਰਗਿੱਲ)=ਰੋਟਰੀ ਕਲੱਬ ਅੰਮ੍ਰਿਤਸਰ ਮਿਡਟਾਊਨ (ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3070) ਦਾ 44ਵਾਂ ਇੰਸਟਾਲੇਸ਼ਨ ਸਮਾਰੋਹ ਬੜੇ ਉਤਸ਼ਾਹ ਅਤੇ ਸ਼ਾਨ ਨਾਲ ਮਨਾਇਆ ਗਿਆ। ਸਮਾਰੋਹ ਵਿੱਚ ਡਿਸਟ੍ਰਿਕਟ ਅਤੇ ਕਲੱਬ ਦੇ…

ਪ੍ਰਾਈਵੇਟ ਸਕੂਲ ਫੀਸਾਂ ਦੀ ਰਿਕਵਰੀ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਹਾਈਕੋਰਟ ਵਲੋਂ ਸਟੇਅ: ਹਰਪਾਲ ਸਿੰਘ ਰਾਸਾ ਯੂ.ਕੇ. 

ਅੰਮ੍ਰਿਤਸਰ 4 ਅਗਸਤ ( ਮਨਜੀਤ ਸਿੰਘ ਸ਼ੇਰਗਿੱਲ ) =ਪਿਛਲੀ ਦਿਨੀਂ ਪੰਜਾਬ ਸਰਕਾਰ ਵਲੋਂ ਇਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ ਪਿਛਲੇ ਤਿੰਨ ਸਾਲ ਦੀ 5% ਤੋਂ ਵੱਧ ਲਈ ਗਈ ਫੀਸ ਮਾਪਿਆਂ…

35 ਸਾਲਾਂ ਬਾਅਦ ਬਣੀ ਮੁਹੱਲੇ ਦੀ ਗਲੀ, ਖੁਸ਼ੀ ‘ਚ ਵਸਨੀਕਾਂ ਨੇ ਸਰਪੰਚ ਤੇ ਪੰਚਾਇਤ ਦਾ ਕੀਤਾ ਵਿਸ਼ੇਸ਼ ਸਨਮਾਨ

ਦੋਰਾਹਾ, 4 ਅਗਸਤ (ਗੁਰਦੀਪ ਸਿੰਘ ਸ਼ਾਹਪੁਰ):=ਦੋਰਾਹਾ ਦੇ ਨਜ਼ਦੀਕੀ ਪਿੰਡ ਬਰਮਾਲੀਪੁਰ ਦੇ ਇੱਕ ਮੁਹੱਲੇ ਦੇ ਵਸਨੀਕਾਂ ਦੀ ਕਰੀਬ 35 ਸਾਲ ਪੁਰਾਣੀ ਮੰਗ ਆਖ਼ਿਰਕਾਰ ਪੂਰੀ ਹੋ ਗਈ। ਲੰਬੇ ਸਮੇਂ ਤੋਂ ਗਲੀ ਦੀ…

ਕੁਰਾਲੀ ਦੇ ਵਿਕਾਸ ਅਤੇ ਸ਼ਹਿਰੀ ਸਮੱਸਿਆਵਾਂ ਨੂੰ ਲੈ ਕੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਦੀ ਅਗਵਾਈ ਵਾਲੀ ਟੀਮ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਕੀਤੀ ਮੁਲਾਕਾਤ

ਕੁਰਾਲੀ, 4 ਅਗਸਤ (ਜਗਦੇਵ ਸਿੰਘ ):=ਸਥਾਨਕ ਨਗਰ ਕੌਂਸਲ ਦੇ ਆਪ ਪਾਰਟੀ ਦੇ ਪ੍ਰਧਾਨ ਬਹਾਦਰ ਸਿੰਘ ਓਕੇ ਦੀ ਅਗਵਾਈ ਅਤੇ ਇਲਾਕੇ ਦੇ ਸਮਾਜ ਸੇਵੀ ਆਗੂ ਤੇ ਰੀਅਲ ਅਸਟੇਟ ਕਾਰੋਬਾਰੀ ਰਵਿੰਦਰ ਸਿੰਘ…