ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ )ਸਕੂਲਾਂ ਦੇ ਅਧਿਆਪਕਾਂ ਤੇ ਹੋਰ ਸਟਾਫ਼ ਨੂੰ 7 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਭਾਰੀ ਰੋਸ

ਨੂਰਪੁਰ ਬੇਦੀ , 2 ਅਗਸਤ ਦਲਜੀਤ ਚਨੌਲੀ  : ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ )ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਪਿਛਲੇ ਸੱਤ ਮਹੀਨਿਆਂ ਤੋਂ ਤਨਖ਼ਾਹਾਂ ਜਾਰੀ ਨਾ ਹੋਣ ਕਾਰਨ…

ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨਾ ਸਰਕਾਰ ਦੀ ਨਾਕਾਮੀ – ਪ੍ਰੇਮ ਦੱਤ ਸ਼ਰਮਾ ਭਾਜਪਾ ਆਗੂ ਨੇ ਰੋਪੜ ਦੇ ਸਫ਼ਾਈ ਕਰਮਚਾਰੀਆਂ ਦੇ ਧਰਨੇ ਵਿੱਚ ਪੁੱਜ ਕੇ ਕੀਤਾ ਸਮਰਥਨ, ਪੰਜਾਬ ਸਰਕਾਰ ਤੋਂ ਤੁਰੰਤ ਮੰਗਾਂ ਮੰਨਣ ਦੀ ਕੀਤੀ ਅਪੀਲ

ਰੋਪੜ, 2 ਅਗਸਤ:ਦਲਜੀਤ ਚਨੌਲੀ=ਭਾਜਪਾ ਦੇ ਸੀਨੀਅਰ ਆਗੂ ਪ੍ਰੇਮ ਦੱਤ ਸ਼ਰਮਾ ਨੇ ਅੱਜ ਸਤਿਕਾਰਯੋਗ ਜਥੇਦਾਰ ਭਾਗ ਸਿੰਘ ਜੀ ਦੇ ਨਿਵਾਸ ਸਥਾਨ ‘ਤੇ ਸਰਦਾਰ ਹਰਚਰਨ ਸਿੰਘ ਜੀ ਦੇ ਨਾਲ ਮੁਲਾਕਾਤ ਕੀਤੀ। ਇਸ…

ਐਮ ਡੀ ਸੁੂਗਰਫੇੈਡ ਮੋਹਾਲੀ ਫੇਸ-2 ਸਥਿਤ ਦਫਤਰ ਅਗੇ ਆਪਣੀਆਂ ਮੰਗਾਂ ਨੂੰ ਲੈ ਕੇ  ਰੋਸ ਪ੍ਰਦਰਸ਼ਨ ਤੇ ਧਰਨਾ 4ਅਗਸਤ ਨੂੰ 

ਕੁਰਾਲੀ 2ਅਗਸਤ (ਜਗਦੇਵ ਸਿੰਘ )ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਲਾ ਰੋਪੜ ਵਲੋਂ 4 ਅਗਸਤ ਨੂੰ ਐਮ ਡੀ ਸੁੂਗਰਫੇੈਡ ਮੋਹਾਲੀ ਫੇਸ-2 ਸਥਿਤ ਦਫਤਰ ਅਗੇ ਆਪਣੀਆਂ ਮੰਗਾਂ ਨੂੰ ਲੈ ਕੇ  ਰੋਸ ਪ੍ਰਦਰਸ਼ਨ ਤੇ…

ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਕੁਰਾਲੀ ਵੱਲੋਂ ਸਾਵਣ ਦੇ ਚਾਲਿਆਂ ਮੌਕੇ ਲੰਗਰ ਦੀ ਰਸਦ ਦਾ ਟਰੱਕ ਕੀਤਾ ਰਵਾਨਾ

ਕੁਰਾਲੀ, 2 ਅਗਸਤ (ਜਗਦੇਵ ਸਿੰਘ ): ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ, ਕੁਰਾਲੀ ਵੱਲੋਂ ਸਾਵਣ ਦੇ ਪਵਿੱਤਰ ਚਾਲਿਆਂ ਦੇ ਮੌਕੇ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਜਾਣ ਵਾਲੇ…

ਕਰਨਬੀਰ ਸਿੰਘ ਬੁਰਜ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ: ਸਰਪੰਚ ਗੁਰਚਰਨ ਸਿੰਘ ਖੈਰਦੀਨਕੇ 

ਝਬਾਲ 2 ਅਗਸਤ (ਦੇ ਮੱਖਣ ਮਨੋਜ) =ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪਿੰਡ ਖੈਰਦੀਨਕੇ ਦੇ ਮੌਜੂਦਾ ਸਰਪੰਚ ਗੁਰਚਰਨ ਸਿੰਘ ਖੈਰਦੀਨਕੇ ਨੇ ਕਿਹਾ ਕਿ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਦੀ ਯੋਗ…

ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਬ ਤਹਿਸੀਲ ਝਬਾਲ ਦੇ ਬਹਾਰ ਲਗਾਇਆ ਜਾਵੇਗਾ ਧਰਨਾ – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ 

ਝਬਾਲ 2 ਅਗਸਤ (ਮੱਖਣ ਮਨੋਜ)=  60 ਸਾਲ ਪਹਿਲਾਂ ਮਰੇ ਹੋਏ ਵਿਅਕਤੀ ਨੂੰ ਜਿਉਂਦਾ  ਦਿਖਾ ਕੇ ਸਬ ਤਹਿਸੀਲ ਝਬਾਲ ਵਿਖੇ ਰਜਿਸਟਰੀ ਕਰਵਾਉਣ  ਦਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ…

ਦਲਿਤ ਨੌਜਵਾਨ ਦੇ ਗੋਲੀਆ ਚਲਾਉਣ ਵਾਲਿਆ ਖਿਲਾਫ ਐਸ ਸੀ ਐਕਟ ਦਾ ਵਾਧਾ ਕੀਤਾ ਜਾਵੇ:–ਕਿਰਨਜੀਤ ਗਹਿਰੀ

ਰਾਮਾ ਮੰਡੀ, 2 nr;s (ਅਸ਼ੋਕ ਕੁਮਾਰ) ਪਿਛਲੇ ਦਿਨੀ ਹਲਕਾ ਫੂਲ ਦੇ ਪਿੰਡ ਅਕਲੀਆ ਦੇ ਨੌਜਵਾਨ ਹਰਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਦੇ ਗੋਲੀਆਂ ਮਾਰੀਆਂ ਕੇ ਜ਼ਖ਼ਮੀ ਕਰ ਦਿਤਾ ਸੀ। ਪੁਲਿਸ ਵੱਲੋਂ…

ਸੇਵੇਵਾਲਾ ਨਾਲ ਮੁਲਾਕਾਤ ‘ਚ ਸੈਣੀ ਨੇ ਦਿੱਤਾ ਸੰਗਠਨ ਮਜ਼ਬੂਤੀ ਦਾ ਸੰਦੇਸ਼  “ਸਮਰਪਿਤ ਵਰਕਰ ਹੀ ਭਾਜਪਾ ਦੀ ਅਸਲ ਤਾਕਤ, ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਬਣਾਓ” : ਨਾਇਬ ਸਿੰਘ ਸੈਣੀ 

ਜੈਤੋ, 2 ਅਗਸਤ (ਮਨਜੀਤ ਸਿੰਘ ਢੱਲਾ): ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਜ਼ਿਲ੍ਹਾ ਫ਼ਰੀਦਕੋਟ ਦੌਰੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਮੋਰਚਾ ਅਤੇ ਵਿਧਾਨ ਸਭਾ…

ਮਾਨ ਸਰਕਾਰ ਵੱਲੋਂ ਧੀਆਂ-ਭੈਣਾਂ ਨੂੰ ਰੱਖੜੀ ਦਾ ਵੱਡਾ ਤੋਹਫ਼ਾ; 35.5 ਲੱਖ ਔਰਤਾਂ ਦੇ ਖਾਤਿਆਂ ‘ਚ ਆਏ ₹3,000 ਅਤੇ ₹4,500 : ਵਿਧਾਇਕਾ ਸੰਤੋਸ਼ ਕਟਾਰੀਆ 1 ਅਗਸਤ ਦਾ ਦਿਨ ਪੰਜਾਬ ਦੀਆਂ ਮਾਵਾਂ-ਭੈਣਾਂ ਲਈ ਭਾਗਾਂ ਭਰਿਆ ਦਿਨ, ਮੁੜ ਹੋਈ ਖੁਸ਼ੀਆਂ ਦੀ ‘ਟੂੰ-ਟੂੰ’

ਬਲਾਚੌਰ, 1 ਅਗਸਤ (ਜਤਿੰਦਰਪਾਲ ਸਿੰਘ ਕਲੇਰ) :=ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ…

ਮਾਨ ਸਰਕਾਰ ਨੇ 90 ਫੀਸਦੀ ਘਰਾਂ ਦੇ ਬਿਜਲੀ ਬਿਲ ਜ਼ੀਰੋ ਕਰਕੇ ਆਮ ਲੋਕਾਂ ਨੂੰ ਦਿੱਤੀ ਵੱਡੀ ਰਾਹਤ: ਬ੍ਰਿਗੇਡੀਅਰ ਰਾਜ ਕੁਮਾਰ

ਬਲਾਚੌਰ, 2 ਅਗਸਤ (ਜਤਿੰਦਰਪਾਲ ਸਿੰਘ ਕਲੇਰ) :ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਬਿਹਤਰੀਨ ਸੁਵਿਧਾਵਾਂ ਦੀ ਲੜੀ ਵਿੱਚ ਬਿਜਲੀ ਬਿਲ ਜ਼ੀਰੋ ਕਰਨ ਦੀ…