ਕੋਆਪ੍ਰੇਟਿਵ ਸੁਸਾਇਟੀ ਪਿੰਡ ਢੱਡੇ ਵਿਖੇ ਪੀ.ਐਮ. ਪ੍ਰਣਾਮ ਕਿਸਾਨ ਗੋਸ਼ਠੀ (ਉਰਵਰਕ ਦੀ ਪਾਠਸ਼ਾਲਾ) ਦਾ ਹੋਇਆ ਆਯੋਜਨ * ਕ੍ਰਿਭਕੋ ਕੰਪਨੀ ਨੇ ਸੁਸਾਇਟੀ ਨੂੰ ਭੇਂਟ ਕੀਤਾ ਸਪਲਿਟ ਏ.ਸੀ.
ਫਗਵਾੜਾ 25 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਨਜਦੀਕੀ ਪਿੰਡ ਢੱਡੇ ਸਥਿਤ ਕੋਆਪ੍ਰੇਟਿਵ ਸੁਸਾਇਟੀ ਵਿਖੇ ਪੀ.ਐਮ. ਪ੍ਰਣਾਮ ਕਿਸਾਨ ਗੋਸ਼ਠੀ (ਉਰਵਰਕ ਦੀ ਪਾਠਸ਼ਾਲਾ) ਦਾ ਆਯੋਜਨ ਸੁਸਾਇਟੀ ਦੇ ਪ੍ਰਧਾਨ ਜੋਗਾ…
ਬਰਨਾਲਾ ਲਾਠੀਚਾਰਜ ਮਾਮਲੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ : ਹਰਜੀ ਮਾਨ * ਕਿਹਾ – ਐਸ.ਸੀ. ਸਮਾਜ ’ਤੇ ਹੋ ਰਹੇ ਅੱਤਿਆਚਾਰ ਚਿੰਤਾ ਦਾ ਵਿਸ਼ਾ, ਦੋਸ਼ੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਜਰੂਰੀ
ਫਗਵਾੜਾ 25 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਫਗਵਾੜਾ ਦੇ ਸਾਬਕਾ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਨੇ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ…
ਵਿਦਿਆਰਥੀਆਂ ਦੀ ਆਵਾਜ਼ ਨੂੰ ਲਾਠੀਆਂ ਨਾਲ ਨਹੀਂ, ਸਗੋਂ ਗੱਲਬਾਤ ਨਾਲ ਹੱਲ ਕਰਨਾ ਚਾਹੀਦਾ ਹੈ—ਵਿਧਾਇਕ ਲਾਭ ਸਿੰਘ ਉਗੋਕੇ
ਤਪਾ ਮੰਡੀ 25 ਜੁਲਾਈ ( ਗੋਲਡੀ ਵਿਆਸ)ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਪੁਲਿਸ ਕਾਰਵਾਈ ਅਤੇ ਲਾਠੀਚਾਰਜ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਪਾ ਸ਼ਹਿਰ…
ਨੌਜਵਾਨ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਹਨ —ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ
ਤਪਾ ਮੰਡੀ 25 ਜੁਲਾਈ (ਗੋਲਡੀ ਵਿਆਸ) ਆਮ ਆਦਮੀ ਪਾਰਟੀ ਵੱਲੋਂ ਜੋ ਵਿਕਾਸ ਸੂਬੇ ਅੰਦਰ ਕਰਵਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕਰਾਇਆ ਗਿਆ ਕਿਉਂਕਿ ਸੂਬੇ…
2027 ਵਿਧਾਨ ਸਭਾ ਚੋਣਾਂ ‘ਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ…. ਬੰਡਾਲਾ
ਗਹਿਰੀ ਮੰਡੀ 25, ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਦੇ ਪਿੰਡਾਂ ਦੇ ਲੋਕਾਂ ਦੇ ਦੁੱਖ…
ਕਰਮਜੀਤ ਸਿੰਘ ਰਿੰਟੂ ਨੇ 4 ਨਵੇਂ ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਫ਼ਤ ਅਤੇ ਮਿਆਰੀ ਸਿਹਤ ਸੰਭਾਲ ਮਿਲੇਗੀ: ਰਿੰਟੂ
ਅੰਮ੍ਰਿਤਸਰ, 25 ਜੁਲਾਈ, (ਮਨਜੀਤ ਸਿੰਘ ਸ਼ੇਰਗਿੱਲ )= ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਅੱਜ ਗੰਡਾ ਸਿੰਘ ਵਾਲਾ, ਤੁੰਗ ਬਾਲਾ, ਪੰਚਾਇਤ ਬਾਬਾ ਦੀਪ…
ਪ੍ਰੈਸ ਕਲੱਬ ਬਠਿੰਡਾ ਦਿਹਾਤੀ ਨੇ ਲਾਏ ਫ਼ਲਦਾਰ ਤੇ ਛਾਂਦਾਰ ਬੂਟੇ
ਬਠਿੰਡਾ 25 ਜੁਲਾਈ(ਪੱਤਰ ਪ੍ਰੇਰਕ):ਪ੍ਰੈਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਸੈਂਟ ਜੇਵੀਅਰ ਸਕੂਲ, ਗੁਰਥੜੀ ਵਿਖੇ ਫ਼ਲਦਾਰ,ਫੁੱਲਾਂ ਵਾਲੇ, ਛਾਂਦਾਰ ਬੂਟੇ 65 ਬੂਟੇ ਲਾਏ। ਇਸ ਮੌਕੇ ਕਲੱਬ ਸਰਪ੍ਰਸਤ ਭਾਈ ਜਸਕਰਨ ਸਿੰਘ ਸਿਵੀਆਂ ਨੇ ਕਿਹਾ…
ਸਾਵਣ ਦੀ ਬਾਰਿਸ਼ ਨੇ ਖੋਲ੍ਹੀ ਜੰਡਿਆਲਾ ਗੁਰੂ ਦੇ ਵਿਕਾਸ ਕਾਰਜਾਂ ਦੀ ਪੋਲ, ਨਾਲੇ ਤੇ ਨਾਲੀਆਂ ਦੀ ਸਫਾਈ ਨਾ ਹੋਣ ਕਾਰਨ ਥੋੜੀ ਜਿਹੀ ਬਾਰਿਸ਼ ਨਾਲ ਜੰਡਿਆਲਾ ਹੋਇਆ ਜਲ ਥਲ
ਜੰਡਿਆਲਾ ਗੁਰੂ , (ਮਨਜੀਤ ਸਿੰਘ ਸ਼ੇਰਗਿੱਲ ) =ਅੱਜ ਸਵੇਰ ਤੜਕਸਾਰ ਹੋਈ ਬਾਰਿਸ਼ ਤੋਂ ਬਾਅਦ ਜੰਡਿਆਲਾ ਸ਼ਹਿਰ ਪਾਣੀ ਨਾਲ ਪੂਰਾ ਜਲ ਥਲ ਹੋ ਗਿਆ । ਵੱਖ ਵੱਖ ਗਲੀਆਂ, ਬਜ਼ਾਰਾਂ, ਮੁਹੱਲਿਆਂ, ਨਾਲੀਆਂ…
ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਬਾਪੂ ਤਰਸੇਮ ਸਿੰਘ ਅੱਜ ਪੁੱਜਣਗੇ ਮਾਜਰੀ ਬਲਾਕ, ਕਈ ਆਗੂ ਤੇ ਹੋਰ ਵਰਕਰ ਪਾਰਟੀ ਵਿੱਚ ਹੋਣਗੇ ਸ਼ਾਮਿਲ
ਨਿਊ ਚੰਡੀਗੜ੍ਹ, 25 ਜੁਲਾਈ (ਜਗਦੇਵ ਸਿੰਘ ) -ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਬਾਪੂ ਤਰਸੇਮ ਸਿੰਘ ਅੱਜ ਮਾਜਰੀ ਬਲਾਕ ਵਿਖੇ ਪੁੱਜ ਰਹੇ ਹਨ। ਜਿਸ ਦੌਰਾਨ ਇਲਾਕੇ ਦੇ ਸਿਰਕੱਢ ਆਗੂ ਤੇ…
















