ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ 23 ਜੁਲਾਈ ਨੂੰ ਪੰਜਾਬ ਭਰ ‘ਚ ਰੋਸ਼ ਪ੍ਰਦਰਸ਼ਨ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਮੰਗ ਪੱਤਰ ਸੌਂਪਿਆ ਜਾਵੇਗਾ: ਅਰੁਣ ਗਿੱਲ
ਜਗਰਾਉਂ, 22 ਜੁਲਾਈ (ਜਸਵਿੰਦਰ ਸਿੰਘ ਡਾਂਗੀਆ): ਬਰਨਾਲਾ ਵਿਖੇ ਸਫਾਈ ਸੇਵਕਾਂ ‘ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਅਤੇ ਯੂਨੀਅਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ ਨੇ 23 ਜੁਲਾਈ…
ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਸਾਲਾਂ ਤੋਂ ਬਣਿਆ ਛੱਪੜ ਬਣਿਆ ਖਤਰਾ, ਵਨ ਰੇਂਜ ਅਫਸਰ ਨੇ ਸਖ਼ਤ ਕਾਰਵਾਈ ਦਾ ਦਿੱਤਾ ਭਰੋਸਾ
ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ ਰੋਡ (ਰਣਜੀਤ ਸਿੰਘ ਚੰਦੀ):=ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਰੋਡ ‘ਤੇ ਇੱਕ ਨਿੱਜੀ ਸਕੂਲ ਦੇ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਸਾਲਾਂ ਤੋਂ ਬਣਿਆ ਛੱਪੜ ਲੋਕਾਂ ਲਈ…
ਬੈਂਕ ਆਫ਼ ਇੰਡੀਆ ਨੇ ‘ਕਿਸਾਨ ਮਹੀਨੇ’ ਦੇ ਹਿੱਸੇ ਵਜੋਂ ਕਿਸਾਨ ਦਿਵਸ ਮਨਾਇਆ, ਕਿਸਾਨਾਂ ਨੂੰ ਖੇਤੀਬਾੜੀ, ਪ੍ਰਚੂਨ ਅਤੇ ਵਪਾਰਕ ਕਰਜ਼ੇ ਵਿੱਚ ₹100 ਕਰੋੜ ਵੰਡੇ*
ਅੰਮ੍ਰਿਤਸਰ, 22 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਦੇਸ਼ ਦਾ ਪ੍ਰਮੁੱਖ ਜਨਤਕ ਖੇਤਰ ਦਾ ਬੈਂਕ, ਬੈਂਕ ਆਫ਼ ਇੰਡੀਆ, ਜੁਲਾਈ ਮਹੀਨੇ ਨੂੰ “ਕਿਸਾਨ ਮਹੀਨੇ” ਵਜੋਂ ਮਨਾ ਰਿਹਾ ਹੈ। ਇਸ ਜਸ਼ਨ ਦੀ ਨਿਰੰਤਰਤਾ ਵਿੱਚ,…
ਆਪਣੀ ਖੁਸ਼ੀ – ਆਪਣੇ ਹੱਥ
ਤੁਸੀਂ ਫਿਲਮ ਦੇਖੀ ਹੈ _peaceful warrior_? ਉਸ ਵਿੱਚ ਇੱਕ ਡਾਇਲਾਗ ਹੈ ਜਿਹੜਾ ਮੈਨੂੰ ਬਹੁਤ ਪਸੰਦ ਹੈ: *”ਉਹਨਾਂ ਲੋਕਾਂ ਨੂੰ ਪਿਆਰ ਕਰਨਾ ਹੀ ਸਭ ਤੋਂ ਜ਼ਿਆਦਾ ਮੁਸ਼ਕਿਲ ਹੁੰਦਾ ਹੈ, ਜਿਨ੍ਹਾਂ ਨੂੰ…
ਪਿੰਡ ਮਾਣੇਵਾਲ ਦੇ ਨੌਜਵਾਨ ਦੀ ਸਕੂਲ ਦੇ ਖੇਡ ਮੈਦਾਨ ‘ਚੋਂ ਮਿਲੀ ਲਾਸ਼ ਭੇਤ ਭਰੇ ਹਾਲਾਤ ‘ਚ ਮੌਤ ਨਾਲ ਪਰਿਵਾਰ ‘ਚ ਸੋਗ
ਮਾਛੀਵਾੜਾ ਸਾਹਿਬ, (ਸੁੱਚਾ ਬੰਗੜ) ਬਲਾਕ ਮਾਛੀਵਾੜਾ ਦੇ ਪਿੰਡ ਮਾਣੇਵਾਲ ‘ਚੋਂ ਇੱਕ ਭੇਤਭਰੀ ਘਟਨਾ ਸਾਹਮਣੇ ਆਈ ਹੈ। ਪਿੰਡ ਦੇ ਨੌਜਵਾਨ ਗੁਰਬਖ਼ਸ ਸਿੰਘ ਦੀ ਲਾਸ਼ ਪਿੰਡ ਦੇ ਸਕੂਲ ਦੇ ਖੇਡ ਮੈਦਾਨ ‘ਚੋਂ…
ਐੱਮ ਐਲ ਪੁਰੀ ਸੀਨੀਅਰ ਸੈਕੰਡਰੀ ਸਕੂਲ ਦੇ 24 ਸਾਲ ਹੋਣ ਤੇ ਪੁਰੀ ਪਰਿਵਾਰ ਨੇ ਵਿਦੇਸ਼ ਤੋਂ ਆਕੇ ਕੀਤਾ ਵਿਸ਼ੇਸ ਦੌਰਾ
ਨਿਊ ਚੰਡੀਗੜ੍ਹ, 22 ਜੁਲਾਈ (ਬਜੀਦਪੁਰ) -ਮੁੱਲਾਂਪੁਰ ਗਰੀਬਦਾਸ ਸਥਿਤ ਐਮ ਐਲ ਪੁਰੀ ਸੀਨੀਅਰ ਸੈਕੰਡਰੀ ਸਕੂਲ ਦੇ 24 ਸਾਲ ਪੂਰੇ ਹੋਣ ‘ਤੇ ਸਕੂਲ ਦੇ ਬਾਨੀ ਪੁਰੀ ਪਰਿਵਾਰ ਵੱਲੋਂ ਵਿਸ਼ੇਸ ਤੌਰ ਤੇ ਸਕੂਲ…
ਰਾਵੀ ਦਰਿਆ ‘ਚ ਸੰਭਾਵੀ ਹੜਾਂ ਦੇ ਸੁਰੱਖਿਆ ਪ੍ਰਬੰਧ ਲਈ ਧਾਲੀਵਾਲ ਨੇ ਉੱਝ ਦਰਿਆ (ਜੰਮੂ –ਕਸ਼ਮੀਰ) ਦੇ ਬਿਰਾਜ ਬੰਨ੍ਹ ਦਾ ਆਲਾ ਅਧਿਕਾਰੀਆਂ ਨਾਲ ਲਿਆ ਜਾਇਜ਼ਾ ਕੇਂਦਰ ਸਰਕਾਰ ਫੋਕੇ ਦਾਅਵਿਆਂ ਦੀ ਬਜਾਏ ਹੜਾਂ ਦੀ ਰੋਕਥਾਮ ਲਈ ਉੱਝ ਦਰਿਆ ਤੇ ਰਣਜੀਤ ਸਾਗਰ ਡੈਮ ਦੀ ਤਰਜ ਤੇ ਬਣਾਵੇ ਨਵਾਂ ਡੈਮ -ਧਾਲੀਵਾਲ -ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਸੰਭਾਵੀ ਹੜਾਂ ਦੀਆਂ ਸੰਵੇਦਣਸ਼ੀਲ ਥਾਵਾਂ ਦੀਆਂ ਰਿਪੋਰਟਾਂ ਲੈਣ ਦੀ ਬਜਾਏ ਕੇਂਦਰ ਵਲੋਂ ਐਲਾਨਿਆਂ ਪਿੱਛਲਾ 1600 ਕਰੋੜ ਰੁਪਏ ਦਾ ਰਾਹਤ ਵਿੱਤੀ ਪੈਕੇਜ ਜਾਰੀ ਕਰਵਾਵੇ-ਧਾਲੀਵਾਲ -ਅਜਨਾਲਾ ਹਲਕੇ ‘ਚ ਪਿਛਲੇ ਸਾਲ ਫਸਲਾਂ ਤੇ ਬੁਨਿਆਦੀ ਢਾਂਚੇ ਕਾਰਣ ਲੋਕਾਂ ਨੂੰ ਪੁੱਜਾ ਸੀ 2 ਹਜਾਰ ਕਰੋੜ ਰੁਪਏ ਦਾ ਨੁਕਸਾਨ
ਅੰਮ੍ਰਿਤਸਰ/ ਅਜਨਾਲਾ, 22 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਪੰਜਾਬ ਸਮੇਤ ਪਹਾੜੀ ਸੂਬਿਆਂ ਜੰਮੂ ਕਸ਼ਮੀਰ ਤੇ ਹਿਮਾਂਚਲ ਪ੍ਰਦੇਸ਼ ‘ਚ ਜ਼ੋਰਦਾਰ ਮੀਂਹ ਪੈਣ ਕਾਰਣ ਹੜਾਂ ਕਾਰਣ ਪੰਜਾਬ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਿਲਆਂ ‘ਚ…
ਬਾਰਡਰ ਰੇਂਜ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ‘ਆਪ੍ਰੇਸ਼ਨ ਪ੍ਰਹਾਰ 4.0’ ਤਹਿਤ ਵੱਡੀ ਕਾਰਵਾਈ 21-22 ਜੁਲਾਈ ਦੌਰਾਨ 349 ਮੁਲਜ਼ਮ ਗ੍ਰਿਫ਼ਤਾਰ, 15 ਕਿਲੋ ਤੋਂ ਵੱਧ ਹੈਰੋਇਨ, 24 ਪਿਸਤੌਲ ਅਤੇ ਹੋਰ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਸਮਾਨ ਬਰਾਮਦ
ਅੰਮ੍ਰਿਤਸਰ, 22 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )= ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਬਾਰਡਰ ਰੇਂਜ ਅੰਮ੍ਰਿਤਸਰ ਸ੍ਰੀ…
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਰਿਆਮ ਖੇੜਾ ਨੂੰ ਗ੍ਰਾਮ ਪੰਚਾਇਤ ਵੱਲੋਂ 150 ਲਿਟਰ ਦਾ ਵਾਟਰ ਕੂਲਰ ਭੇਂਟ ਸਰਪੰਚ ਓਮ ਪ੍ਰਕਾਸ਼ ਲਾਡੂਣਾ ਅਤੇ ਬਲਾਕ ਸੰਮਤੀ ਮੈਂਬਰ ਰੂਪ ਰਾਮ ਜਾਖੜ ਨੇ ਕੀਤਾ ਉਦਘਾਟਨ
ਪੱਟੀ ਸਦੀਕ, 22 ਜੁਲਾਈ (ਬਲਕਰਨ ਸਿੰਘ ਮਸ਼ਾਲ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਰਿਆਮ ਖੇੜਾ ਵਿਖੇ ਵਿਦਿਆਰਥੀਆਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਗ੍ਰਾਮ ਪੰਚਾਇਤ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਸਕੂਲੀ…
ਪੇਪਰ ਲੀਕ ਮਾਮਲੇ ‘ਚ ਅੱਜ ਡੀ.ਸੀ. ਦਫ਼ਤਰ ਫ਼ਾਜ਼ਿਲਕਾ ਅੱਗੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕੇਗੀ ਕਾਂਗਰਸ
ਪੱਟੀ ਸਦੀਕ, 22 ਜੁਲਾਈ (ਬਲਕਰਨ ਸਿੰਘ ਮਸ਼ਾਲ)- ਪੰਜਾਬ ਵਿੱਚ ਲਗਾਤਾਰ ਹੋ ਰਹੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਤਿੱਖੇ ਪ੍ਰਦਰਸ਼ਨਾਂ ਦਾ ਐਲਾਨ…
















