ਪੰਜਾਬ ਕਾਂਗਰਸ ਨੂੰ ਮਿਲੀ ਨਵੀਂ ਊਰਜਾ – ਸੀਨੀਅਰ ਕਾਂਗਰਸੀ ਆਗੂ ਵਿੱਕੀ ਚੌਧਰੀ ਵੱਲੋਂ ਪੰਜਾਬ ਦੇ ਨਵੇਂ ਏ.ਆਈ.ਸੀ.ਸੀ. ਇੰਚਾਰਜ਼ ਸਚਿਨ ਪਾਇਲਟ ਦਾ ਨਿੱਘਾ ਸਵਾਗਤ, ਹਾਈਕਮਾਂਡ ਦਾ ਕੀਤਾ ਧੰਨਵਾਦ

ਬਲਾਚੌਰ, 6 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):  ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਜੀ ਨੂੰ ਪੰਜਾਬ ਦਾ ਨਵਾਂ ਏ.ਆਈ.ਸੀ.ਸੀ ਇੰਚਾਰਜ ਨਿਯੁਕਤ ਕੀਤੇ ਜਾਣ…

ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਅਧਿਆਪਕ ਦਿਵਸ ਮਨਾਇਆ, ਸ਼ਾਨਦਾਰ ਨਤੀਜੇ ਦੇਣ ਵਾਲੇ ਅਧਿਆਪਕ ਸਨਮਾਨਿਤ 

ਝਬਾਲ 6 ਸਤੰਬਰ (ਮੱਖਣ ਮਨੋਜ)ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਵਿੱਚ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਨੂੰ…

ਰਾਮ ਮੰਦਿਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਕ੍ਰਿਸ਼ਨ ਜਨਮ ਉਤਸਵ

ਸ੍ਰੀ ਕੀਰਤਪੁਰ ਸਾਹਿਬ,6 ਸਤੰਬਰ, (ਮਨਦੀਪ) ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸ੍ਰੀ ਕ੍ਰਿਸ਼ਨ ਜਨਮ ਉਤਸਵ ਸਮਾਗਮ ਕੀਰਤਪੁਰ ਸਾਹਿਬ ਦੇ ਪ੍ਰਾਚੀਨ ਰਾਮ ਮੰਦਿਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ…

ਮਿੰਨੀ ਕਹਾਣੀ                      ਕੰਮ ਤਾਂ ਕਰਨਾ ਹੀ ਪਊ

ਸਿਵਲ ਹਸਪਤਾਲ ਵਿੱਚ ਤੈਨਾਤ ਡਾਕਟਰ ਸੰਜੀਵ ਗੋਇਲ ਦੀ ਡਿਊਟੀ ਝੋਨੇ ਦੀ ਪਰਾਲੀ ਪ੍ਰਬੰਧਨ ਵਿੱਚ ਲਗਾ ਦਿੱਤੀ ਗਈ।ਇਸ ਸਬੰਧ ਵਿੱਚ ਜਦੋਂ ਸੰਜੀਵ ਗੋਇਲ ਸਿਹਤ ਮੰਤਰੀ ਜੀ ਨੂੰ ਮਿਲਿਆ ਅਤੇ ਆਪਣੀ ਡਿਊਟੀ…

2 ਮਹਿਲਾ ਪੱਤਰਕਾਰਾਂ ਨਾਲ ਪੁਲਿਸ ਵੱਲੋਂ ਕਥਿਤ ਕੁੱਟਮਾਰ ਦੀ ਆਈ.ਜੇ.ਯੂ. ਵੱਲੋਂ ਨਿੰਦਾ ਪੱਤਰਕਾਰਾਂ ਨਾਲ ਮਾੜਾ ਵਿਵਹਾਰ ਪ੍ਰੈੱਸ ਦੀ ਆਜ਼ਾਦੀ ਲਈ ਗੰਭੀਰ ਚਿੰਤਾ ਦਾ ਵਿਸ਼ਾ:ਆਗੂ

ਬਠਿੰਡਾ, 5 ਸਤੰਬਰ(ਸੁਰਿੰਦਰਪਾਲ ਸਿੰਘ):ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ.) ਨੇ ਨਵੀਂ ਦਿੱਲੀ ਵਿਖੇ ਡਿਊਟੀ ਨਿਭਾਅ ਰਹੀਆਂ ਦੋ ਮਹਿਲਾ ਪੱਤਰਕਾਰਾਂ ਨਾਲ ਪੁਲਿਸ ਵੱਲੋਂ ਕਥਿਤ ਤੌਰ ‘ਤੇ ਦੁਰਵਿਵਹਾਰ ਕਰਨ, ਉਨ੍ਹਾਂ ਨੂੰ ਹਿਰਾਸਤ ਵਿਚ ਲੈਣ…

120 ਖੂਨਦਾਨੀਆਂ ਨੇ ਕੀਤਾ ਖੂਨਦਾਨ, ਹਨੀ ਫੱਤਣਵਾਲਾ ਨੇ ਕੀਤੀ ਨੌਜਵਾਨਾਂ ਦੀ ਹੌਂਸਲਾ ਅਫ਼ਜ਼ਾਈ

ਸ੍ਰੀ ਮੁਕਤਸਰ ਸਾਹਿਬ, 05 ਸਤੰਬਰ ( ਪਰਮਜੀਤ ਬੇਦੀ )- ਬ੍ਰਦਰਸ ਫੂਡ ਹੱਬ ਅਤੇ ਚਾਹਤ ਐਂਟਰਪ੍ਰਾਈਜ਼ਸ ਵੱਲੋਂ ਪਹਿਲਾ ਖੂਨਦਾਨ ਕੈਂਪ ਹਰਪ੍ਰੀਤ ਸਿੰਘ ਸਰਪੰਚ ਅਤੇ ਆਕਾਸ਼ਦੀਪ ਸਿੱਧੂ ਦੀ ਅਗਵਾਈ ਹੇਠ ਮਲੋਟ ਰੋਡ…

ਕਨੇਡਾ ਦੀ ਫੇਰੀ ਤੋਂ ਪਰਤੇ ਜਥੇਦਾਰ ਗਿਆਨੀ ਪਰਮਜੀਤ ਸਿੰਘ ਖ਼ਾਲਸਾ ਦਾ ਬਰਨਾਲਾ ਪਹੁੰਚਣ ’ਤੇ ਜ਼ੋਰਦਾਰ ਸਵਾਗਤ

ਬਰਨਾਲਾ, 5 ਸਤੰਬਰ 2026 | ਬਲਵੰਤ ਸਿੰਘ ਸਿੱਧੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਗਿਆਨੀ ਪਰਮਜੀਤ ਸਿੰਘ ਖ਼ਾਲਸਾ ਬਰਨਾਲਾ ਵਾਲਿਆਂ ਦੇ ਕਨੇਡਾ ਦੀ ਫੇਰੀ ਤੋਂ ਵਾਪਸ ਬਰਨਾਲਾ ਪਹੁੰਚਣ…

ਸ਼ਹਿਰ ਦੇ ਅਦਰਸ਼ ਨਗਰ ‘ਚ ਹਰ ਰੋਜ ਲੱਗਦੀ ਚਿੱਟੇ ਦੀ ਮੰਡੀ ? ਪੁਲਿਸ ਵੱਲੋਂ ਚਲਾਇਆ ਜਾ ਰਿਹਾ ਕਾਸੋ ਅਪਰੇਸ਼ਨ ਮਹਿਜ਼ ਇਕ ਡਰਾਮਾਂ ਹੋਇਆ ਸਾਬਿਤ ਮੁਕਤਸਰ ਪੁਲਿਸ ਸ਼ਹਿਰ ਚੋਂ ਚਿੱਟੇ ਨਸ਼ੇ ਦਾ ਖਾਤਮਾਂ ਕਰਨ ‘ਚ ਹੋਈ ਫੇਲ

ਸ਼੍ਰੀ ਮੁਕਤਸਰ ਸਾਹਿਬ, 05 ਸਤੰਬਰ ( ਮਨਪ੍ਰੀਤ ਮੋਨੂੰ ) – ਵੇਸੈ ਤਾਂ ਮੁਕਤਸਰ ਪੁਲਿਸ ਵੱਲੋਂ ਕਾਸੋ ਅਪ੍ਰੇਸ਼ਨ ਚਲਾ ਕੇ ਆਮ ਜਨਤਾ ‘ਚ ਖੂਬ ਵਾਹੋ-ਵਾਹੀ ਖੱਟੀ ਜਾ ਰਹੀ ਹੈ ਪਰ ਇਸ…

ਬੱਸ ਸਟੈਂਡ ਚੌਕੀ ਬੰਦ ਹੋਣ ਕਾਰਨ ਏਰੀਏ ‘ਚ ਵਧੀਆਂ ਅਪਰਾਧਿਕ ਅਟਨਾਵਾਂ ਚੋਕੀ ਬੰਦ ਹੋਣ ਕਾਰਨ ਚੋਰਾਂ ਦੇ ਹੋਸਲੇ ਹੋਏ ਬੁਲੰਦ 

ਸ਼੍ਰੀ ਮੁਕਤਸਰ ਸਾਹਿਬ, 05 ਸਤੰਬਰ ( ਮਨਪ੍ਰੀਤ ਮੋਨੂੰ ) –ਕੁਝ ਸਮਾਂ ਪਹਿਲ੍ਹਾਂ ਜਿਲ੍ਹਾ ਪੁਲਿਸ ਮੁਖੀ ਵੱਲੋਂ ਬੱਸ ਸਟੈਂਡ ਚੌਕੀ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਸਨ ਅਤੇ ਚੋਕੀ ਦਾ…