ਲੜਕਿਆਂ ਲਈ ਸਕਾਊਟਿੰਗ ਦੇ ਐਡੀਸਨ 2026 ਦੀ ਘੁੰਢ ਚੁਕਾਈ ਸਮਾਗਮ ਤਾਰਾ ਦੇਵੀ ਵਿਖੇ ਸੰਪੰਨ। ਮਾਂ ਬੋਲੀ ਪੰਜਾਬੀ ਵਿੱਚ ਸਕਾਊਟਿੰਗ ਦੇ ਲਿਟਰੇਚਰ ਦੀ ਘਾਟ ਨੂੰ ਪੂਰਾ ਕਰੇਗੀ ਇਹ ਪੁਸਤਕ- ਸੰਪਾਦਕ

ਚੰਡੀਗੜ੍ਹ  8 ਜੁਲਾਈ(   ਜਤਿੰਦਰ ਪਾਲ ਸਿੰਘ ਕਲੇਰ     ) ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ   ਵਲੋਂ ਪੰਜਾਬ ਅਤੇ ਬਾਹਰਲੇ ਸੂਬਿਆਂ ਵਿੱਚ ਸਕਾਊਟਿੰਗ ਦੇ ਖੇਤਰ ਵਿੱਚ ਸਰਗਰਮ  ਯੋਧਿਆਂ ਨੂੰ ਪੱਕੇ ਪੈਰੀਂ ਸਕਾਊਟਿੰਗ…

ਸਾਲ 2004 ਵਿੱਚ ਕੈਪਟਨ ਸਰਕਾਰ ਨੇ ਵਾਟਰ ਵਰਕਸ ਵਾਲਾ ਮਰਿਆ ਸੱਪ ਪਾਇਆ ਸੀ ਪੰਚਾਇਤਾਂ ਦੇ ਗਲ  ਅੱਜ 70 ਪ੍ਰਤਿਸ਼ਤ ਤੋਂ ਵੱਧ ਲੋਕ ਨਹੀਂ ਭਰਦੇ ਨਹਿਰੀ ਪਾਣੀ ਦਾ ਬਿੱਲ 

ਬਠਿੰਡਾ 8 ਜੁਲਾਈ(ਸੁਰਿੰਦਰਪਾਲ ਸਿੰਘ): ਕਾਂਗਰਸ ਦੀ ਕੈਪਟਨ ਸਰਕਾਰ ਨੇ 13 ਜਨਵਰੀ 2004 ਨੂੰ “ਪਿੰਡਾਂ ਦੇ ਸਿੰਗਲ ਵਲੇਜ ਵਰਕਸ ਵਾਟਰ ਵਰਕਸ ਸਕੀਮ”  ਦੇ ਤਹਿਤ ਵਾਟਰ ਵਰਕਸਾਂ ਦਾ ਪ੍ਰਬੰਧ ਪੰਚਾਇਤਾਂ ਦੇ ਗਲ…

3.10 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ 

ਬਲਾਚੌਰ, 8 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) : ਥਾਣਾ ਸਦਰ ਬਲਾਚੌਰ ਦੇ ਐੱਸ.ਆਈ. ਰਾਕੇਸ਼ ਪਾਲ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਲਿੰਕ ਰੋਡ ਨੇੜੇ ਪਾਧੀ ਦਾ ਭੱਠਾ, ਪਿੰਡ ਮਹਿਤਪੁਰ ਉਲੱਦਣੀ ਵਿਖੇ ਗਸ਼ਤ…

ਪਿੰਡ ਪ੍ਰੇਮਨਗਰ ਗੁਰਸਿੱਖ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ, ਪ੍ਰਸ਼ਾਸਨ ਨੇ ਦਿੱਤਾ ਹੱਲ ਦਾ ਭਰੋਸਾ

ਨਵਾਂਸ਼ਹਿਰ /ਕਾਠਗੜ੍ਹ 8 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )  ਕਾਠਗੜ੍ਹ ਦੇ ਨੇੜੇ ਪਿੰਡ ਪ੍ਰੇਮ ਨਗਰ ਵਿਖੇ ਇੱਕ ਗੁਰਸਿੱਖ ਪਰਿਵਾਰ ਬੇਹੱਦ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹੈ। ਇਸ ਸਬੰਧੀ…

ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਜੂਵੇਨਾਇਲ ਜਸਟਿਸ ਐਕਟ ਅਤੇ ਪੌਕਸੋ ਐਕਟ ਸੰਬੰਧੀ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ* 

ਨਵਾਂ ਸ਼ਹਿਰ :8 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜਿਲਾ ਬਾਲ…

ਗੁਰਮੀਤ ਸਿੰਘ ਟੀਨਾ ਬਣੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ, ਹਰਜੋਤ ਸਿੰਘ ਬੈਂਸ ਨੇ ਕੀਤੇ ਵੱਡੇ ਵਿਕਾਸੀ ਐਲਾਨ

ਸ੍ਰੀ ਕੀਰਤਪੁਰ ਸਾਹਿਬ, 8 ਜੁਲਾਈ (ਮਨਦੀਪ) ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ, ਉਪ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਅੱਜ ਸ਼ਾਂਤੀਪੂਰਨ ਮਾਹੌਲ ਵਿੱਚ ਸੰਪੰਨ ਹੋਈ। ਇਸ ਮੌਕੇ ਪੰਜਾਬ…

ਗੀਤ : ਮਨੋਂ ਭਲਾਈ ਬੈਠਾ ਤੂੰ

ਖਾਲੀ ਹੱਥ ਆਇਆ ਬੰਦਿਆ, ਖਾਲੀ ਹੱਥ ਹੀ ਜਾਣਾ ਤੂੰ, ਇੱਕ ਦਿਨ ਛੱਡਣੇ ਮਹਿਲ-ਮੁਨਾਰੇ, ਕੁਝ ਵੀ ਨਾਲ ਨਾ ਲੈ ਜਾਣਾ ਤੂੰ। ਮੌਜਾਂ ਵਿੱਚ ਗੁਆ ਲਈ ਜ਼ਿੰਦਗੀ, ਮਾਇਆ ਦੇ ਜਾਲ ਫਸਾਣੀ, ਮਨੋਂ…

ਐਸਸੀ ਔਰਤਾਂ ਦੇ ਪੈਂਡਿੰਗ ਐਸਸੀ ਸਰਟੀਫਿਕੇਟ ਤੁਰੰਤ ਜਾਰੀ ਕੀਤੇ ਜਾਣ,ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ : ਬੇਗਮਪੁਰਾ ਟਾਈਗਰ ਫੋਰਸ ਜੇਕਰ ਗਰੀਬ ਲੋਕਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ : ਬੰਟੀ,ਰਾਜੂ, ਰਾਹੁਲ

ਹੁਸ਼ਿਆਰਪੁਰ/ਭੂੰਗਾ, 8 ਜੁਲਾਈ (ਤਰਸੇਮ ਦੀਵਾਨਾ ) – ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੇਗਮਪੁਰਾ ਟਾਈਗਰ ਫੋਰਸ ਦੇ ਹਲਕਾ ਸ਼ਾਮ ਚੁਰਾਸੀ ਦੇ…

ਸਿਹਤ ਵਿਭਾਗ ਵੱਲੋਂ ਅਰਬਨ ਹੈੱਲਥ ਕੇਅਰ ਸੈਂਟਰ,ਜਨਤਾ ਨਗਰ ਹਫਤਾਵਾਰੀ ਟੀਕਾਕਰਨ ਅਤੇ ਮਮਤਾ ਦਿਵਸ ਮਨਾਇਆ

ਬਠਿੰਡਾ,8 ਜੁਲਾਈ(ਸੁਰਿੰਦਰਪਾਲ ਸਿੰਘ )ਅਰਬਨ ਹੈਲਥ ਕੇਅਰ ਸੈਂਟਰ, ਜਨਤਾ ਨਗਰ ਬਠਿੰਡਾ ਵਿਖੇ  “ਹਫਤਾਵਾਰੀ ਟੀਕਾਕਰਨ ਅਤੇ ਮਮਤਾ ਦਿਵਸ” ਮਨਾਇਆ ਗਿਆ,ਜਿਸ ਦੌਰਾਨ ਛੋਟੇ  ਬੱਚਿਆਂ ਨੂੰ ਅੱਠ ਮਾਰੂ ਛੂਤ- ਰੋਗਾਂ ਤੋਂ ਬਚਾਓ ਲਈ ਅਤੇ…

ਚੈੱਕ ਬਾਊਂਸ (Cheque Bounce) ਦੇ ਮਾਮਲਿਆਂ ਲਈ ਵਿਸ਼ੇਸ਼ ਲੋਕ ਅਦਾਲਤਾਂ ਸਬੰਧੀ ਜਾਗਰੂਕਤਾ

ਅੰਮ੍ਰਿਤਸਰ,8 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਆਮ ਲੋਕਾਂ ਨੂੰ ਚੈੱਕ ਬਾਊਂਸ (Cheque Bounce) ਦੇ ਮਾਮਲਿਆਂ ਦੇ ਨਿਪਟਾਰੇ ਲਈ ਆਯੋਜਿਤ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ ਲੋਕ…