ਸ਼੍ਰੋਮਣੀ ਅਕਾਲੀ ਦਲ ਦੀ ਚੜਤ ਦੇਖ ਕੇ ਵਿਰੋਧੀਆਂ ਵਿੱਚ ਬੁਖਲਾਹਟ —-ਬਲਤੇਜ ਬੋਘਾ
ਤਪਾ ਮੰਡੀ 25 ਅਗਸਤ (ਗੋਲਡੀ ਵਿਆਸ)। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜਤ ਦੇਖ ਕੇ ਆਮ ਆਦਮੀ ਪਾਰਟੀ ਚਿੰਤਾ ਵਿੱਚ ਜਾਪ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ…
ਅੱਚਾੜਿਕੀ ਵਿਖੇ ‘ਆਪ’ ਨੂੰ ਮਿਲਿਆ ਮਜ਼ਬੂਤ ਸਹਾਰਾ: ਸਾਬਕਾ ਸਰਪੰਚ ਚਮਕੌਰ ਸਿੰਘ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ
ਪੱਟੀ ਸਦੀਕ, 25 ਅਗਸਤ (ਬਲਕਰਨ ਸਿੰਘ ਮਸ਼ਾਲ):ਪਿੰਡ ਅੱਚਾੜਿਕੀ ਵਿਖੇ ਉਸ ਸਮੇਂ ਆਮ ਆਦਮੀ ਪਾਰਟੀ (ਆਪ) ਦਾ ਆਧਾਰ ਹੋਰ ਮਜ਼ਬੂਤ ਹੋ ਗਿਆ, ਜਦੋਂ ਪਿੰਡ ਦੇ ਸਾਬਕਾ ਸਰਪੰਚ ਸ੍ਰੀ ਚਮਕੌਰ ਸਿੰਘ ਆਪਣੇ…
ਡੀਏਵੀ ਕਾਲਜ, ਅਬੋਹਰ ਵਿਖੇ ‘ਖੇਲੋ ਇੰਡੀਆ ਯੂਥ ਕਨੈਕਟ ਪ੍ਰੋਗਰਾਮ’ ਤਹਿਤ ਹੋਵੇਗਾ ਵਿਸ਼ੇਸ਼ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਕਰਨਗੇ ਸਿੱਧੀ ਗੱਲਬਾਤ ਰਾਸ਼ਟਰੀ ਖੇਡ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਜ਼ਿਲ੍ਹੇ ਭਰ ਦੇ ਵਿਦਿਅਕ ਅਦਾਰੇ ਲੈਣਗੇ ਹਿੱਸਾ
ਪੱਟੀ ਸਦੀਕ, 24 ਅਗਸਤ (ਪੱਤਰ ਪ੍ਰੇਰਕ)- ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ ਭਾਰਤ ਸਰਕਾਰ ਵੱਲੋਂ ‘ਖੇਲੋ ਇੰਡੀਆ ਅਭਿਆਨ’ ਤਹਿਤ ‘ਯੂਥ ਕਨੈਕਟ ਪ੍ਰੋਗਰਾਮ’ ਦਾ ਵਿਸ਼ੇਸ਼ ਆਯੋਜਨ ਕੀਤਾ ਜਾ ਰਿਹਾ ਹੈ। ਇਸ…
ਫਤਿਹ ਗਰੁੱਪ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ’ਚ ਮਾਰੀ ਬਾਜ਼ੀ,ਕਾਲਜ ਤੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ ਚਾਰ ਖਿਡਾਰਣਾਂ ਦੀ ਸਟੇਟ ਪੱਧਰੀ ਹੋਈ ਚੋਣ
ਤਪਾ ਮੰਡੀ 25 ਅਗਸਤ ( ਗੋਲਡੀ ਵਿਆਸ)ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਦੇ ਅੰਡਰ-19 ਲੜਕੀਆਂ ਦੇ ਸਰਕਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ ਮੰਡੀ ਕਲਾਂ ਜ਼ੋਨ ਵੱਲੋਂ ਖੇਡਦਿਆਂ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ , ਰਾਮਪੁਰਾ…
ਸਰਕਾਰੀ ਸਕੂਲ ਡੰਗਰ ਖੇੜਾ ਵਿਖੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਗੋਬਿੰਦਗੜ੍ਹ ਦੀ ਅਗਵਾਈ ਹੇਠ ਵਿਸ਼ਾਲ ਨਸ਼ਾ ਮੁਕਤੀ ਚੇਤਨਾ ਸਮਾਗਮ ਆਯੋਜਿਤ
ਪੱਟੀ ਸਦੀਕ, 24 ਅਗਸਤ (ਬਲਕਰਨ ਸਿੰਘ ਮਸ਼ਾਲ)- ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ) ਦੇ ਉਦੇਸ਼ਾਂ ਦੀ ਪੂਰਤੀ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਅੱਜ ਮਿਤੀ…
ਨਿਰਪੱਖ ਪੱਤਰਕਾਰਤਾ ਹੀ ਲੋਕਤੰਤਰ ਦੀ ਮਜ਼ਬੂਤੀ: ਜਗਬੀਰ ਸਿੰਘ ਰਾਣੀ ਵਾਲਾ
**ਰਾਜਦੀਪ ਸਿੰਘ ਖਹਿਰਾ, ਪੰਨੀ ਵਾਲਾ ਫੱਤਾ**(25/08/26)ਪਿੰਡ ਖੁੱਡੀਆਂ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਾਹਮਣੇ ਆਈ ਵਾਇਰਲ ਵੀਡੀਓ ਤੋਂ ਬਾਅਦ ਕੁਝ ਮੀਡੀਆ ਅਦਾਰਿਆਂ ’ਤੇ ਸਵਾਲ ਉਠਾਏ ਜਾਣ ਦੇ ਮਾਮਲੇ ਸਬੰਧੀ…
ਚੰਡੀਗੜ੍ਹ ਮੋਰਚੇ ‘ਚ ਮੋਹਾਲੀ ਤੋਂ ਜਾਣਗੀਆਂ 50 ਟਰਾਲੀਆਂ – ਬੈਦਵਾਣ
ਨਿਊ ਚੰਡੀਗੜ੍ਹ, 25 ਅਗਸਤ (ਬਜੀਦਪੁਰ) – ਸ ਗੁਰਜੰਟ ਸਿੰਘ ਲਾਂਡਰਾ ਖਾਲਸਾ ਜੀ ਨੂੰ ਮੋਹਾਲੀ ਦਾ ਮੀਤ ਪ੍ਰਧਾਨ ਬਣਾਇਆ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਪਿੰਡ ਲਾਂਡਰਾ (ਮੋਹਾਲੀ) ਵਿਖੇ ਜਿਲਾ ਪ੍ਰਧਾਨ ਕਿਰਪਾਲ ਸਿੰਘ ਸਿਆਉ…
ਮੁਰਾਦਪੁਰ ਤੋਂ ਪਿੰਡ ਵਾਸੀਆਂ ਵੱਲੋਂ ਦਾਤਰ ਸਮੇਤ ਦੋ ਲੁਟੇਰੇ ਕਾਬੂ, ਇੱਕ ਫਰਾਰ ਬਿਨਾਂ ਨੰਬਰ ਮੋਟਰਸਾਈਕਲ ’ਤੇ ਆਏ ਸਨ ਲੁਟੇਰੇ
ਕਪੂਰਥਲਾ, 25 ਅਗਸਤ (ਕੌੜਾ )- ਪਿੰਡ ਖੈੜਾ ਤੋਂ ਮੁਰਾਦਪੁਰ ਰੋਡ ’ਤੇ ਕਾਲੀ ਵੇਈ ਨੇੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਪਿੰਡ ਵਾਸੀਆਂ ਨੇ ਨਾਕਾਮ ਕਰ ਦਿੱਤਾ। ਦਾਤਰ ਲੈ ਕੇ ਬਿਨਾਂ ਨੰਬਰ…
ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ’ਤੇ ਹੋਵੇ ਸਖ਼ਤੀ: ਡਿਪਟੀ ਕਮਿਸ਼ਨਰ
ਨਵਾਂਸ਼ਹਿਰ, 25 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਸੰਬਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਅਤੇ ਸੇਫ ਸਕੂਲ ਵਾਹਨ ਸਕੀਮ ਸਬੰਧੀ ਜਾਇਜਾ…
ਦ ਨੋਰਵੁੱਡ ਸਕੂਲ ਚਾਹਲ ਦਾ ਮਾਣ, ਸੀ.ਬੀ.ਐਸ.ਈ. ਕਲੱਸਟਰ ਵਾਲੀਬਾਲ ‘ਚ ਜਿੱਤਿਆ ਚਾਂਦੀ ਦਾ ਤਗਮਾ
ਨਵਾਂਸ਼ਹਿਰ /ਕਾਠਗੜ੍ਹ, 25 ਅਗਸਤ (ਜਤਿੰਦਰ ਪਾਲ ਸਿੰਘ ਕਲੇਰ): ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦ ਨੋਰਵੁੱਡ ਸਕੂਲ, ਚਾਹਲ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਮਾਣਮੱਤਾ ਮੁਕਾਮ ਹਾਸਲ ਕੀਤਾ ਹੈ। ਸਕੂਲ…
















