84 ਦੇ ਦਿੱਲੀ ਘਲ਼ੂਘਾਰਾ ਦਾ ਸਜਾਯਾਫ਼ਤਾ ਸਜੱਣ ਕੁਮਾਰ ਨੂੰ ਰੋਲ ਮਾਡਲ ਦੱਸ ਕੇ ਕਾਂਗਰਸ ਪਾਰਟੀ ਨੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ -ਸਿਆਗ 84 ਦੇ ਸਿੱਖ ਦੰਗਿਆਂ ਦਾ ਸਜਾਯਾਫ਼ਤਾ ਸੱਜਣ ਕੁਮਾਰ ਕਾਂਗਰਸ ਪਾਰਟੀ ਲਈ ਰੋਲ ਮਾਡਲ ਹੈ ਜਾਂ ਸਿੱਖਾਂ ਦੇ ਕਤਲੇਆਮ ਦਾ ਗੁਨਾਹਗਾਰ? ਸਿਆਗ ਸੁਸ਼ੀਲ ਸਿਆਗ ਨੇ ਕਾਂਗਰਸ ਪਾਰਟੀ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ 84 ਦੰਗਿਆਂ ਦਾ ਦੋਸ਼ੀ ਸੱਜਣ ਕੁਮਾਰ ਰੋਲ ਮਾਡਲ ਹੈ ਜਾਂ ਸਿੱਖ ਕਤਲੇਆਮ ਦਾ ਗੁਨਾਹਗਾਰ
ਪੱਟੀ ਸਦੀਕ, 24 ਅਗਸਤ (ਪੱਤਰ ਪ੍ਰੇਰਕ)-1984 ਦੇ ਦਿੱਲੀ ਸਿੱਖ ਕਤਲੇਆਮ ਵਿੱਚ ਦੋਸ਼ੀ ਵਜੋਂ ਦੋਹਰੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਗਾਂਧੀ ਪਰਿਵਾਰ ਦੇ ਕਰੀਬੀ…
ਬਲਾਚੌਰ-ਰੋਪੜ੍ਹ ਨੈਸ਼ਨਲ ਹਾਈਵੇਅ ‘ਤੇ ਆਰ.ਟੀ.ਓ. ਦੀ ਵੱਡੀ ਕਾਰਵਾਈ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਗੱਡੀਆਂ ਦੇ ਕੱਟੇ ਚਲਾਨ
ਨਵਾਂਸ਼ਹਿਰ /ਕਾਠਗੜ੍ਹ, 25 ਅਗਸਤ (ਜਤਿੰਦਰਪਾਲ ਸਿੰਘ ਕਲੇਰ): ਬਲਾਚੌਰ-ਰੋਪੜ੍ਹ ਨੈਸ਼ਨਲ ਹਾਈਵੇਅ ‘ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਾਹਨ ਚਾਲਕਾਂ ਖਿਲਾਫ ਆਰ.ਟੀ.ਓ. ਵਿਭਾਗ ਨਵਾਂਸ਼ਹਿਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਆਰ.ਟੀ.ਓ.…
ਰੱਖੜੀ ਦੇ ਧਾਗੇ ’ਚ ਬੱਝੀ ਸਾਂਝ, ਬ੍ਰਹਮ ਕੁਮਾਰੀ ਆਸ਼ਰਮ ’ਚ ਗੂੰਜਿਆ ਸ਼ਾਂਤੀ ਦਾ ਸੰਦੇਸ਼ ਪਿਆਰ ਦੀ ਤੰਦ ਨੇ ਜੋੜੇ ਦਿਲ, ਨਰੇਸ਼ ਜਿੰਦਲ ਨੇ ਸਾਂਝੀਆਂ ਕੀਤੀਆਂ ਰੱਖੜੀ ਦੀਆਂ ਖੁਸ਼ੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਨਰੇਸ਼ ਜਿੰਦਲ ਨੇ ਸ਼ਹਿਰ ਵਾਸੀਆਂ ਨੂੰ ਰੱਖੜੀ ਦੇ ਤਿਉਹਾਰ ਦੀ ਦਿੱਤੀ ਵਧਾਈ
ਜੈਤੋ, 25 ਅਗਸਤ (ਮਨਜੀਤ ਸਿੰਘ ਢੱਲਾ): ਬ੍ਰਹਮ ਕੁਮਾਰੀ ਆਸ਼ਰਮ ਜੈਤੋ ਵਿਖੇ ਰੱਖੜੀ ਦਾ ਪਵਿੱਤਰ ਤਿਉਹਾਰ ਸ਼ਰਧਾ, ਪਿਆਰ ਅਤੇ ਆਤਮਿਕ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਆਸ਼ਰਮ ਦਾ ਮਾਹੌਲ ਭਾਈਚਾਰੇ, ਸਦਭਾਵਨਾ…
ਚਾਰ ਦਿਨ ਦੀ ਚਾਂਦਨੀ, ਫਿਰ ਅੰਧੇਰੀ ਰਾਤ: ਨਗਰ ਕੌਂਸਲ ਫਿਰੋਜ਼ਪੁਰ ਦੀ ਕਾਰਵਾਈ ਸਿਰਫ਼ ‘ਕਾਗਜ਼ੀ ਸ਼ੇਰ’ ਤੇ ਅਖਬਾਰੀ ਸੁਰਖੀਆਂ ਤੱਕ ਸੀਮਤ।
ਸਿਵਲ ਹਸਪਤਾਲ ਰੋਡ ਤੋਂ ਲੈ ਕੇ ਦਫ਼ਤਰ ਦੇ ਬੂਹੇ ਤੱਕ ਖੋਖਿਆਂ ਦਾ ਸਾਮਰਾਜ ਕਾਇਮ। ਦੋ ਤੰਦੂਰ ਹਟਾ ਕੇ ਪਿੱਠ ਥਾਪੜ ਰਿਹੈ ਅਮਲਾ, ਮਾਮਲਾ ਜਿਉਂ ਦਾ ਤਿਉਂ। ਫਿਰੋਜ਼ਪੁਰ 25 ਅਗਸਤ (ਅਸ਼ੋਕ…
ਅਮਨਦੀਪ ਹਸਪਤਾਲ ਵਿੱਚ ਸ਼ੁਰੂ ਹੋਵੇਗੀ ਵਿਸ਼ੇਸ਼ ਬ੍ਰੇਨ ਅਤੇ ਸਪਾਈਨ ਸਰਜਰੀ ਓ.ਪੀ.ਡੀ.
ਫਿਰੋਜ਼ਪੁਰ, 25 ਅਗਸਤ ( ਅਸ਼ੋਕ ਭਾਰਦਵਾਜ) ਅਮਨਦੀਪ ਹਸਪਤਾਲ, ਫਿਰੋਜ਼ਪੁਰ ਨੇ ਉਜਾਲਾ ਸਿਗਨਸ ਹਸਪਤਾਲਾਂ ਦੇ ਸਹਿਯੋਗ ਨਾਲ ਖੇਤਰ ਦੇ ਮਰੀਜ਼ਾਂ ਨੂੰ ਉੱਨਤ ਨਿਊਰੋਸਰਜੀਕਲ ਸੇਵਾਵਾਂ ਉਪਲਬਧ ਕਰਵਾਉਣ ਲਈ ਵਿਸ਼ੇਸ਼ ਬ੍ਰੇਨ ਅਤੇ ਸਪਾਈਨ…
ਸਾਬਕਾ ਮੇਅਰ ਅਰੁਣ ਖੋਸਲਾ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦਿੱਲੀ ’ਚ ਸਵ. ਅਰੁਣ ਜੇਤਲੀ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਵੀ ਹੋਈ ਚਰਚਾ * ਅਰੁਣ ਖੋਸਲਾ ਨੇ ਜੇਤਲੀ ਨੂੰ ਦੱਸਿਆ ਆਪਣਾ ਸਿਆਸੀ ਗੁਰੂ,
ਫਗਵਾੜਾ 24 ਅਗਸਤ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਨਾਲ ਦਿੱਲੀ ਵਿਖੇ ਭਾਜਪਾ ਦੇ ਦਿੱਗਜ ਆਗੂ…
ਸੜੋਆ ਬਲਾਕ ਦੇ ਪਿੰਡ ਰੁੜਕੀ ਕਲਾਂ ‘ਚ ਸਤਨਾਮ ਜਲਾਲਪੁਰ ਦੀ ਲੋਕ ਮਿਲਣੀl
ਬਲਾਚੌਰ, 24 ਅਗਸਤ ( ਜਤਿੰਦਰ ਪਾਲ ਸਿੰਘ ਕਲੇਰ ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਜਲਾਲਪੁਰ ਵੱਲੋਂ ਹਲਕੇ ਵਿੱਚ ਆਪਣੀ ਲੋਕ ਰਾਬਤਾ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਬਲਾਕ ਸੜੋਆ…
ਮੋਹਾਲੀ ‘ਚ ਹੋਈ 6ਵੀਂ ਪੰਜਾਬ ਸਟੇਟ ਡੈਫ ਬੈਡਮਿੰਟਨ ਚੈਂਪੀਅਨਸ਼ਿਪ ਵੰਨਨੈੱਸ ਅਕੈਡਮੀ ਦੇ ਵਰਿੰਦਰ ਸਿੰਘ ਸੰਧੂ ਨੇ ਸਿਲਵਰ ਮੈਡਲ ਜਿੱਤ ਕੇ ਵਧਾਇਆ ਫਿਰੋਜ਼ਪੁਰ ਦਾ ਮਾਣ
ਫਿਰੋਜ਼ਪੁਰ 24 ਅਗਸਤ (ਅਸ਼ੋਕ ਭਾਰਦਵਾਜ) ਮੋਹਾਲੀ ਵਿਖੇ ਆਯੋਜਿਤ 6ਵੀਂ ਪੰਜਾਬ ਸਟੇਟ ਡੈਫ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਵੰਨਨੈੱਸ ਅਕੈਡਮੀ ਦੇ ਪ੍ਰਤਿਭਾਵਾਨ ਖਿਡਾਰੀ ਵਰਿੰਦਰ ਸਿੰਘ ਸੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਿਲ…
ਫ਼ਾਜ਼ਿਲਕਾ ਵਿਖੇ ਕਾਂਗਰਸ ਪਾਰਟੀ ਵੱਲੋਂ ਬਲਾਕ ਪ੍ਰਧਾਨਾਂ ਨੂੰ ਸੌਂਪੀ ਗਈਆਂ ਨਵੀਆਂ ਜ਼ਿੰਮੇਵਾਰੀਆਂ
ਪੱਟੀ ਸਦੀਕ, 24 ਅਗਸਤ (ਪੱਤਰ ਪ੍ਰੇਰਕ)- ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਕਾਂਗਰਸ ਦੀ ਅਗਵਾਈ ਹੇਠ ਅੱਜ ਫਾਜ਼ਿਲਕਾ ਵਿਖੇ ਇੱਕ ਵਿਸ਼ੇਸ਼ ਨਿਯੁਕਤੀ ਪੱਤਰ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ…
ਸ਼ੇਰੇਵਾਲਾ ਵਿਖੇ ਸਰਪੰਚ ਗੌਤਮ ਮੇਘਵਾਲ ਦੀ ਅਗਵਾਈ ਹੇਠ ਲਗਾਇਆ ਗਿਆ ਵਿਸ਼ਾਲ ਮੁਫ਼ਤ ਸਿਹਤ ਜਾਂਚ ਕੈਂਪ
ਪੱਟੀ ਸਦੀਕ, 23 ਅਗਸਤ (ਪੱਤਰ ਪ੍ਰੇਰਕ)- ਸੰਤ ਬਾਬਾ ਹਰਿਦਾਸ ਜੀ ਦੇ ਪਾਵਨ ਭੰਡਾਰੇ ਦੇ ਅਵਸਰ ’ਤੇ ਗ੍ਰਾਮ ਪੰਚਾਇਤ ਸ਼ੇਰੇਵਾਲਾ ਵੱਲੋਂ ਪੰਚਾਇਤ (ਪੈਲੇਸ ਘਰ) ਸ਼ੇਰੇਵਾਲਾ ਵਿਖੇ ਇੱਕ ਵਿਸ਼ਾਲ ਮੁਫ਼ਤ ਸਿਹਤ ਜਾਂਚ…
















