ਪੰਨੀ ਵਾਲਾ ਫੱਤਾ ਵਿਖੇ ਲੋਕਾਂ ਕੀਤੀ ਫਾਇਰ ਬ੍ਰਿਗੇਡ ਦੀ ਮੰਗ ਪਰ ਸਰਕਾਰ ਨਹੀਂ ਦੇ ਰਹੀ ਕੋਈ ਭਰੋਸਾ।
(ਬਲਕਰਨ ਜਟਾਣਾ ਮਲੋਟ) ਜਿਲਾ ਸ੍ਰੀ ਮੁਕਤਸਰ ਸਾਹਿਬ ਬਲਾਕ ਮਲੋਟ ਅਤੇ ਲੰਬੀ ਹਲਕੇ ਦਾ ਪਿੰਡ ਪੰਨੀ ਵਾਲਾ ਫੱਤਾ ਜਿੱਥੇ ਚਾਰ ਸੜਕਾਂ ਮਲੋਟ ਫਾਜਲਕਾ ਮੁਕਤਸਰ ਅਬੋਹਰ ਜੁੜ ਕੇ ਚੌਕ ਬਣਾਉਂਦੀਆਂ ਹਨ ਅਤੇ…
ਵਾਤਾਵਰਨ ਦੀ ਸੰਭਾਲ ਲਈ ਇੱਕ ਮੀਟਿੰਗ ਗਰੈਂਡ ਹੋਟਲ, ਨਜਦੀਕ ਰੈੱਡ ਕਰਾਸ ਦਫਤਰ, ਫਿਰੋਜ਼ਪੁਰ ਸ਼ਹਿਰ ਵਿਖੇ ਹੋਈ।
ਫਿਰੋਜ਼ਪੁਰ 20 ਅਪ੍ਰੈਲ (ਅਸ਼ੋਕ ਭਾਰਦਵਾਜ) ਵਾਤਾਵਰਨ ਦੀ ਸੰਭਾਲ ਲਈ ਇੱਕ ਮੀਟਿੰਗ ਗਰੈਂਡ ਹੋਟਲ, ਨਜਦੀਕ ਰੈੱਡ ਕਰਾਸ ਦਫਤਰ, ਫਿਰੋਜ਼ਪੁਰ ਵਿਖੇ ਪਰਵੀਨ, ਪ੍ਰਾਂਤ ਸੰਯੋਜਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਾਕਟਰ ਰਾਕੇਸ਼…
ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਅਤੇ ਹੈਲਥ ਫਾਰ ਆਲ ਸੁਸਾਇਟੀ ਨੇ ਲਗਾਇਆ ਅੱਖਾਂ ਦਾ ਮੁਫ਼ਤ ਕੈਂਪ
ਫ਼ਰੀਦਕੋਟ 20 ਅਪ੍ਰੈਲ(ਵਿਪਨ ਮਿੱਤਲ):-ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਅਤੇ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਵੱਲੋਂ ਗੁਰੂ ਦੁਆਰਾ ਗਰੀਨ ਐਵੀਨਿਉ ਫਰੀਦਕੋਟ ਵਿਖੇ ਅੱਖਾਂ ਦੇ ਅਪ੍ਰੇਸ਼ਨ ਦਾ ਮੁਫ਼ਤ ਕੈਂਪ ਸਿਹਤ ਵਿਭਾਗ…
ਜਰੂਰੀ ਮੁਰਮੰਤ ਦੌਰਾਨ ਬਿਜਲੀ ਰਹੇਗੀ ਬੰਦ
ਅੰਮ੍ਰਿਤਸਰ 20ਅਪ੍ਰੈਲ ( ਦਿਨੇਸ਼ ਸੋਨੀ ) ਉਪ ਮੰਡਲ ਅਫ਼ਸਰ ਚਾਟੀਵਿੰਡ ਸ੍ਰੀ ਸੁਧੀਰ ਚੌਧਰੀ ਨੇ ਦੱਸਿਆ ਕਿ ਮਿਤੀ 21 ਅਪ੍ਰੈਲ ਦਿਨ ਸੋਮਵਾਰ ਨੂੰ 66 ਕੇ.ਵੀ ਸਬ ਸਟੇਸ਼ਨ ਸੁਲਤਾਨਵਿੰਡ ਤੋਂ ਚਲਦੇ ਫੀਡਰ…
ਹਜ਼ਰਤ ਪੀਰ ਬਾਬਾ ਦੁਲ੍ਹੇ ਸ਼ਾਹ ਜੀ ਦੀ ਦਰਗਾਹ ਦੇ ਲੰਗਰ ਹਾਲ ਤੇ 44 ਸੈਕੜੇ ਲੈਂਟਰ ਪਾਇਆ।
ਫੱਤੂ ਢੀਂਗਾ 20 ਅਪ੍ਰੈਲ ਅਮਨਦੀਪ ਅੱਜ ਪਿੰਡ ਡਡਵਿੰਡੀ ਵਿਖੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸ਼ਾਹ ਜੀ ਦੀ ਅਗਵਾਈ ਹੇਠ ਅਤੇ ਸਮੂਹ ਐਨ ਆਰ ਆਈਜ਼ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ…
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕੱਤਰਤਾ ਹੋਈ
ਮਾਛੀਵਾੜਾ ਸਾਹਿਬ 20 ਅਪ੍ਰੈਲ (ਸੁੱਚਾ ਬੰਗੜ)ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇੱਕਤਰਤਾ ਪਿੰਡ ਭਮਾਂ ਦੇ ਗੁਰਦੁਆਰਾ ਸਾਹਿਬ ਵਿਖੇ ਕੁਲਦੀਪ ਸਿੰਘ ਸੇਖੋਂ ਸਰਪ੍ਰਸਤ ਬਲਾਕ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਦੀ ਹਾਜ਼ਰੀ ਚ ਹੋਈ ਅਤੇ…
ਕ੍ਰਾਈਮ ਬ੍ਰਾਂਚ ਨੂੰ ਵੱਡੀ ਕਾਮਯਾਬੀ, 5 ਕਰੋੜ ਦੀ ਫਿਰੌਤੀ ਮਾਮਲੇ ‘ਚ ਦੋ ਗ੍ਰਿਫਤਾਰ- ਗਗਨ ਅਜੀਤ ਸਿੰਘ
ਮਾਲੇਰਕੋਟਲਾ 20 ਅਪ੍ਰੈਲ (ਬੋਪਾਰਾਏ): ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 19 ਅਪ੍ਰੈਲ 2025 ਨੂੰ ਕਪਤਾਨ ਪੁਲਿਸ ਇੰਨਵੈਸਟੀਗੇਸਨ ਸਤਪਾਲ ਸ਼ਰਮਾ ਅਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਮਾਲੇਰਕੋਟਲਾ ਕੁਲਦੀਪ ਸਿੰਘ ਨਿਗਰਾਨੀ ਹੇਠ ਇੰਸਪੈਕਟਰ ਮਨਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-1 ਮਾਲੇਰਕੋਟਲਾ ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ…
18 ਏਕੜ ਖੜੀ ਕਣਕ ਦੀ ਫ਼ਸਲ ਨੂੰ ਲੱਗੀ ਅੱਗ, ਕਿਸਾਨਾਂ ਦਾ ਲੱਖਾ ਰੁਪਏ ਦਾ ਹੋਇਆ ਨੁਕਸਾਨ
ਮਾਛੀਵਾੜਾ ਸਾਹਿਬ 20 ਅਪ੍ਰੈਲ (ਸੁੱਚਾ ਬੰਗੜ)ਪਿੰਡ ਚੋਤਾ ਨਜਦੀਕ ਅੰਦਾਜ਼ਨ 18 ਏਕੜ ਕਣਕ ਦੀ ਪੱਕੀ ਤਿਆਰ ਖੜੀ ਫ਼ਸਲ ਅਚਾਨਕ ਅੱਗ ਦੀ ਭੇਟ ਚੜ ਗਈ। ਅੱਗ ਲੱਗਣ ਦਾ ਅਜੇ ਕੋਈ ਸਪਸ਼ਟ ਕਾਰਨ…
ਪ੍ਰਸਿੱਧ ਲੋਕ ਗਾਇਕ ਬੂਟਾ ਮੁਹੰਮਦ 27 ਅਪ੍ਰੈਲ ਨੂੰ ਬੈਰਗਾਮੋ ਵਿਖੇ ਹਾਜਰੀ ਲਗਵਾਉਣਗੇ
ਰੋਮ( ਇਟਲੀ )20ਅਪ੍ਰੈਲ, ਟੇਕ ਚੰਦ ਜਗਤਪੁਰ -ਅਨੇਕਾਂ ਗੀਤਾਂ ਨਾਲ ਚਰਚਿਤ ਪ੍ਰਸਿੱਧ ਲੋਕ ਗਾਇਕ ਬੂਟਾ ਮੁਹੰਮਦ 27 ਅਪ੍ਰੈਲ ਦਿਨ ਐਤਵਾਰ ਨੂੰ ਬੈਰਗਾਮੋ ਵਿਖੇ ਸਮੂੰਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ…
ਦਾਤਾ ਬੰਦੀ ਛੋੜ ਪਬਲਿਕ ਸਕੂਲ ਨੇ ਮਨਾਇਆ ਫਾਇਰ ਸਰਵਿਸ ਹਫਤਾ
ਅੰਮ੍ਰਿਤਸਰ ੨੦ ਅਪ੍ਰੈਲ( ਦਿਨੇਸ਼ ਸੋਨੀ )ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਇਲਾਕੇ ਦਾ ਨਾਮਵਰ ਵਿਦਿਅਕ ਅਦਾਰਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿਖੇ ਏ.ਡੀ.ਐਫ.ਓ…















