ਦਿਹਾਤੀ ਮਜ਼ਦੂਰ ਸਭਾ ਦਾ 7ਵਾਂ ਸੂਬਾਈ ਡੈਲੀ ਗੇਟ ਅਜਲਾਸ 5-6ਅਪ੍ਰੈਲ ਨੂੰ ਬਾਬਾ ਬਕਾਲਾ ਸਾਹਿਬ ਵਿਖੇ

ਫ਼ਗਵਾੜਾ-ਜਲੰਧਰ 31 ਮਾਰਚ (ਪ੍ਰੀਤ ਕੌਰ ਪ੍ਰੀਤੀ) ਦਿਹਾਤੀ ਮਜ਼ਦੂਰ ਸਭਾ ਦੇ, 5-6 ਅਪ੍ਰੈਲ 2025 ਨੂੰ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ,ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉਚੇਚੇ…

ਫਰੀਦਕੋਟ ਪੁਲਿਸ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ।

ਫਰੀਦਕੋਟ, 31 ਮਾਰਚ(ਗੁਰਦੀਪ ਸਿੰਘ ਢਿੱਲੋਂ) ਫਰੀਦਕੋਟ ਪੁਲਿਸ ਵੱਲੋਂ ਮਾਰਚ ਮਹੀਨੇ ਵਿੱਚ ਸੇਵਾ ਮੁਕਤ ਹੋਏ  ਆਪਣੇ 08 ਪੁਲਿਸ ਕਰਮਚਾਰੀਆਂ ਲਈ ਅੱਜ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਸੇਵਾ ਮੁਕਤ ਹੋਣ ਵਾਲੇ…

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਿਵਲ ਹਸਪਤਾਲ ਕੋਟਕਪੂਰਾ ਦਾ ਕੀਤਾ ਅਚਨਚੇਤ ਦੌਰਾ

ਕੋਟਕਪੂਰਾ 31 ਮਾਰਚ (ਗੁਰਦੀਪ ਸਿੰਘ ਢਿੱਲੋਂ) ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਅਚਨਚੇਤ ਸਿਵਲ ਹਸਪਤਾਲ ਕੋਟਕਪੂਰਾ ਦਾ ਦੌਰਾ ਕੀਤਾ ਅਤੇ ਇਲਾਜ ਕਰਵਾ ਰਹੇ ਮਰੀਜ਼ਾਂ ਦੇ ਵਾਰਸਾਂ ਤੋਂ ਇਲਾਜ ਸਬੰਧੀ…

ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ

ਕੋਟਕਪੂਰਾ 31 ਮਾਰਚ (ਗੁਰਦੀਪ ਸਿੰਘ ਢਿੱਲੋਂ)ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾ ਵੱਲੋਂ ਆਪਣੇ ਹਲਕੇ ਦੇ ਲੋਕਾਂ ਦੇ ਰੂਬਰੂ ਹੋ ਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ/ ਸਮੱਸਿਆਵਾਂ ਨੂੰ ਦੂਰ ਕਰਨ…

ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਮਾਨ ਸਰਕਾਰ ਨੇ ਸੂਬੇ ਨੂੰ ਬੁਲੰਦੀਆਂ ਤੇ ਲਿਆਂਦਾ – ਚੇਅਰਮੈਨ ਜਸਪ੍ਰੀਤ ਸਿੰਘ

ਅੰਮ੍ਰਿਤਸਰ, 31 ਮਾਰਚ (ਦਿਨੇਸ਼ ਸੋਨੀ ) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਨੂੰ ਇਤਿਹਾਸਿਕ ਦੱਸਦਿਆ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਜਸਪ੍ਰੀਤ ਸਿੰਘ…

ਮਹਾਰਾਸ਼ਟਰ ਵਿੱਚ ਇਤਿਹਾਸਕ ਪਹਿਲਾ ਪੰਜਾਬੀ ਸਭਿਆਚਾਰ ਮੇਲਾ 2025 ਸ਼ਾਨਦਾਰ ਸਫਲਤਾ ਨਾਲ ਸੰਪੰਨ: ਬੱਲ ਮਲਕੀਤ ਸਿੰਘ

ਅੰਮ੍ਰਿਤਸਰ, 31 ਮਾਰਚ (ਦਿਨੇਸ਼ ਸੋਨੀ ) ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕੈਡਮੀ ਅਤੇ 11 ਮੈਂਬਰ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਘੱਟ ਗਿਣਤੀ ਵਿਕਾਸ ਵਿਭਾਗ, ਮਹਾਰਾਸ਼ਟਰ ਸਰਕਾਰ ਦੇ ਤਹਿਤ ਆਯੋਜਿਤ ਕੀਤਾ ਗਿਆ ਪਹਿਲਾ…

ਸਰਕਾਰੀ ਪ੍ਰਾਇਮਰੀ ਸਕੂਲ ਕਿਲ੍ਹਾ ਨੌਂ ਦੇ 5 ਵਿਦਿਆਰਥੀਆਂ ਦੀ ਚੋਣ ਨਵੋਦਿਆ ਵਿਦਿਆਲਿਆ ਲਈ ਹੋਈ

ਫ਼ਰੀਦਕੋਟ, 31 ਮਾਰਚ (ਵਿਪਨ ਮਿੱਤਲ)-ਸਰਕਾਰੀ ਪ੍ਰਾਇਮਰੀ ਸਕੂਲ ਕਿਲ੍ਹਾ ਨੌਂ ਦੇ 5 ਵਿਦਿਆਰਥੀਆਂ ਦੀ ਚੋਣ ਸ਼ੈਸ਼ਨ 2025-25 ਲਈ ਜਮਾਤ ਛੇਵੀਂ ’ਚ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਹੈਡ ਟੀਚਰ ਮਨਜੀਤ…

ਝੱਖੜਵਾਲਾ ਸਕੂਲ ਵਿਖੇ ਕਿੱਤਾ ਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਿੱਟਾਂ ਵੰਡੀਆਂ

ਫ਼ਰੀਦਕੋਟ, 31 ਮਾਰਚ (ਵਿਪਨ ਮਿੱਤਲ)-ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ ਵੋਕੇਸ਼ਨਲ…

ਸਰਕਾਰੀ ਸੀ.ਸੈ.ਸਕੂਲ ਨਵਾਂ ਕਿਲ੍ਹਾ ਨੇ ਨਾਨ ਬੋਰਡ ਜਮਾਤਾਂ ਦੇ ਪੁਜ਼ੀਸ਼ਨ ਹੋਲਡਰਾਂ ਨੂੰ ਸਨਮਾਨਿਤ ਕੀਤਾ

ਰੀਦਕੋਟ, 31 ਮਾਰਚ (ਵਿਪਨ ਮਿੱਤਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਕਿਲਾਂ ਵਿਖੇ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤਾਂ ਦੀ ਸਲਾਨਾ ਪ੍ਰੀਖਿਆ ’ਚੋਂ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ…

ਮਾਸਟਰ ਪ੍ਰੀਤਮ ਦੇਵ ਸਮਾਜ ਭਲਾਈ ਕਮੇਟੀ ਰਾਏਧਰਾਣਾ ਵੱਲੋਂ ਲਗਾਇਆ ਗਿਆ ਸਟੇਸ਼ਨਰੀ ਕੈਂਪ

ਸੰਗਰੂਰ 31 ਮਾਰਚ ਗੁਰਪ੍ਰੀਤ ਸਿੰਘ ( ਬਰਸਟ) ਮਾਸਟਰ ਪ੍ਰੀਤਮ ਦੇਵ ਸਮਾਜ ਭਲਾਈ ਕਮੇਟੀ ਰਾਏਧਰਾਣਾ ਵੱਲੋਂ ਅੱਜ ਮਿਤੀ 30 ਮਾਰਚ 2025 ਨੂੰ ਸਟੇਸ਼ਨਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ…