ਗੁਰਦੁਆਰਾ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਸੋਹਾਣਾ ਵਿਖੇ ਸਮਾਗਮ ਦੌਰਾਨ ਸਤਨਾਮ ਸਿੰਘ ਟਾਂਡਾ ਦਾ ਢਾਡੀ ਜੱਥਾ ਵਾਰਾਂ ਸ੍ਰਵਣ ਕਰਵਾਉਦਾ ਹੋਇਆ
ਗੁਰਦੁਆਰਾ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਸੋਹਾਣਾ ਵਿਖੇ ਸਮਾਗਮ ਦੌਰਾਨ ਸਤਨਾਮ ਸਿੰਘ ਟਾਂਡਾ ਦਾ ਢਾਡੀ ਜੱਥਾ ਵਾਰਾਂ ਸ੍ਰਵਣ ਕਰਵਾਉਦਾ ਹੋਇਆ। ਫ਼ੋਟੋ ਤੇ ਵੇਰਵਾ – ਰਵਿੰਦਰ ਸਿੰਘ ਬਜੀਦਪੁਰ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਹੱਲੋਤਾਲੀ ਤੋਂ ਵਿਧਾਇਕ ਦੇਵ ਮਾਨ ਅਤੇ ਚੇਅਰਮੈਨ ਜੱਸੀ ਸੋਹੀਆ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ।
ਭਾਦਸੋਂ, 2 ਅਗਸਤ (ਜਗਜੀਤ ਸਿੰਘ ਕੈਂਥ ) : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਹਲਕਾ…
ਹਜ਼ਰਤ ਪੀਰ ਬਾਬਾ ਦੁਲ੍ਹੇ ਸ਼ਾਹ ਜੀ ਦਾ ਸਲਾਨਾ ਉਰਸ ਮੁਬਾਰਕ ਮੇਲਾ 6 ਅਗਸਤ ਨੂੰ ਡਡਵਿੰਡੀ ਵਿਖੇ। *ਪ੍ਰਸਿੱਧ ਸੂਫੀ ਕਲਾਕਾਰ ਅਤੇ ਛਿੰਝ ਦੇ ਮੁਕਾਬਲੇ ਰਹਿਣਗੇ ਖਿੱਚ ਦਾ ਕੇਂਦਰ। ਫ਼ੋਟੋ ਕੈਪਸ਼ਨ: ਡਡਵਿੰਡੀ ਵਿਖੇ 6 ਅਗਸਤ ਨੂੰ ਮਨਾਏ ਜਾ ਰਹੇ ਹਜ਼ਰਤ ਪੀਰ ਬਾਬਾ ਦੁਲ੍ਹੇ ਸ਼ਾਹ ਜੀ ਦੇ ਦਰਬਾਰ ਦੀ ਤਸਵੀਰ।
ਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ=ਹੁਸੈਨਪੁਰ/ਡਡਵਿੰਡੀ -ਹਜ਼ਰਤ ਪੀਰ ਬਾਬਾ ਦੁਲ੍ਹੇ ਸ਼ਾਹ ਜੀ ਦਾ ਸਲਾਨਾ ਉਰਸ ਮੁਬਾਰਕ ਮੇਲਾ 6 ਅਗਸਤ, ਦਿਨ ਵੀਰਵਾਰ ਨੂੰ ਪਿੰਡ ਡਡਵਿੰਡੀ, ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਮੇਲਾ ਪ੍ਰਬੰਧਕ…
ਸ਼੍ਰੀ ਨੈਣਾ ਦੇਵੀ ਪੈਦਲ ਯਾਤਰਾ ਸੰਘ ਵੱਲੋਂ 12 ਅਗਸਤ ਤੋਂ ਯਾਤਰਾ ਸ਼ੁਰੂ।
ਤਪਾ ਮੰਡੀ 02 ਅਗਸਤ (ਗੋਲਡੀ ਵਿਆਸ) ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਪਵਿੱਤਰ ਦਰਬਾਰ ਵਿੱਚ ਨਤਮਸਤਕ ਹੋਣ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸ਼੍ਰੀ ਨੈਣਾ ਦੇਵੀ ਪੈਦਲ ਯਾਤਰਾ…
ਅਮਿ੍ਤਸਰ ਸਾਹਿਬ ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਰਵਾਨਾਂ
ਘਨੌਰ 2 ਅਗਸਤ (ਅਭਿਸ਼ੇਕ ਸੂਦ) ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਪਟਿਆਲਾ ਰੁਰਲ ਦੇ ਪਿੰਡ ਕਸਿਆਣਾਂ ਤੋਂ ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ ਵਿਰਾਸਤ…
ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਕੁਰਾਲੀ ਵੱਲੋਂ ਸਾਵਣ ਦੇ ਚਾਲਿਆਂ ਮੌਕੇ ਲੰਗਰ ਦੀ ਰਸਦ ਦਾ ਟਰੱਕ ਕੀਤਾ ਰਵਾਨਾ
ਕੁਰਾਲੀ, 2 ਅਗਸਤ (ਜਗਦੇਵ ਸਿੰਘ ): ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ, ਕੁਰਾਲੀ ਵੱਲੋਂ ਸਾਵਣ ਦੇ ਪਵਿੱਤਰ ਚਾਲਿਆਂ ਦੇ ਮੌਕੇ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਜਾਣ ਵਾਲੇ…
ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਜੈਤੋ 2 ਅਗਸਤ (ਗੁਰਦੀਪ ਸਿੰਘ ਢਿੱਲੋਂ ):-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਦੇਰ ਸ਼ਾਮ ਹਲਕਾ ਜੈਤੋ ਦੇ…
ਅਜਨੌਦ ਵਿਖੇ ਤੀਆਂ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ, ਪੰਜਾਬੀ ਸੱਭਿਆਚਾਰ ਦੀਆਂ ਰੌਣਕਾਂ ਨੇ ਮੋਹਿਆ ਮਨ
ਦੋਰਾਹਾ 2 ਅਗਸਤ (ਗੁਰਦੀਪ ਸਿੰਘ ਸ਼ਾਹਪੁਰ) : ਦੋਰਾਹਾ ਦੇ ਨੇੜਲੇ ਪਿੰਡ ਅਜਨੌਦ ਵਿਖੇ ਸਾਬਕਾ ਸਰਪੰਚ ਸੁਖਜੀਤ ਸਿੰਘ ਸੀਤਾ ਦੀ ਅਗਵਾਈ ਹੇਠ ਤੀਆਂ ਦਾ ਮੇਲਾ ਬੜੀ ਧੂਮਧਾਮ ਅਤੇ ਰਵਾਇਤੀ ਰੰਗਾਂ ਨਾਲ…
ਈਸਾਪੁਰ ਵਿਖੇ ਖ਼ਵਾਜਾ ਪੀਰ ਜੀ ਦਾ ਸਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ
ਮਾਛੀਵਾੜਾ ਸਾਹਿਬ 2 ਅਗਸਤ (ਸੁੱਚਾ ਬੰਗੜ)=ਬਲਾਕ ਮਾਛੀਵਾੜਾ ਦੇ ਪਿੰਡ ਈਸਾਪੁਰ ਵਿਖੇ ਵੱਡੀ ਸਰਕਾਰ ਖਵਾਜਾ ਪੀਰ ਸਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ ਜਿਸ ਵਿੱਚ ਸੂਫੀ ਸੰਤ ਸਮਾਜ ਦੁਆਬਾ ਜੋਨ ਦੇ ਸਹਿਯੋਗ…
ਰਣਜੀਤ ਸਿੰਘ ਖੋਜੇਵਾਲ ਬਾਬਾ ਬਾਬਾ ਪੀਰ ਚੌਧਰੀ ਜੀ ਦੇ 108 ਵੇਂ ਮੇਲੇ ਮੌਕੇ ਨਤਮਸਤਕ
ਕਪੂਰਥਲਾ , 31ਜੁਲਾਈ ( ਕੌੜਾ ) – ਵਿਰਾਸਤੀ ਸ਼ਹਿਰ ਵਿਖੇ ਹਰ ਵਰਗ ਹਰ ਧਰਮ ਦੀਆ ਮੁਰਾਦਾ ਪੁਰੀਆ ਕਰਨ ਵਾਲੇ ਇਤਿਹਾਸਕ ਦਰਬਾਰ ਬਾਬਾ ਬਾਬਾ ਪੀਰ ਚੌਧਰੀ ਜੀ ਦਾ 108ਵਾਂ ਮੇਲਾ ਕਪੂਰਥਲਾ…
















