ਕਿਸਾਨਾਂ ਮਜ਼ਦੂਰਾਂ ਦੀ ਵੱਡੀ ਲਾਮਬੰਦੀ ਲਈ ਜੋਨ ਸੈਣ ਭਗਤ ਜੀ ਦੀ ਜੋਨ ਪੱਧਰੀ ਮੀਟਿੰਗ ਪਿੰਡ ਚੀਮਾ ਖੁਰਦ ਵਿਖੇ ਹੋਈ।

ਸਰਾਏ ਅਮਾਨਤ ਖਾਂ, 6 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਸੈਨ ਭਗਤ ਜੀ ਵੱਲੋਂ ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ ਜੋਨ ਸਕੱਤਰ ਹਰਪ੍ਰੀਤ ਸਿੰਘ ਭੁਚਰ ਦੀ…

ਮੁੱਖ ਮੰਤਰੀ ਸਾਹਿਬ ਜੀ ਨਜਾਇਜ਼ ਉਸਾਰੀਆਂ ਕਰਨ ਵਾਲਿਆ ਨੂੰ ਐੱਮ ਟੀ ਵਿਭਾਗ ਕਿਵੇਂ ਦਿੰਦਾ ਮਨਜ਼ੂਰੀ: ਬਿੱਲਾ ਆਰੇ ਵਾਲਾ

ਅੰਮ੍ਰਿਤਸਰ 6 ਅਪ੍ਰੈਲ (ਦਿਨੇਸ਼ ਸੋਨੀ ) ਹਲਕਾ ਪੂਰਬੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਜਾਇਜ ਹੋਟਲਾਂ ਦੀਆਂ ਉਸਾਰੀਆਂ ਹੋ ਰਹੀਆਂ ਹਨ ਜਿਨ੍ਹਾਂ ਬਾਰੇ ਕਈ ਵਾਰ ਲਿਖਤੀ ਸ਼ਿਕਾਇਤ ਕਈ ਵਾਰ ਦਰਜ ਕਰਵਾ…

ਕੇਂਦਰ ਸਰਕਾਰ ਜਿੱਥੇ ਮੁਸਲਿਮ ਭਾਈਚਾਰੇ ਦੇ ਮੌਲਿਕ ਅਧਿਕਾਰ ਦੱਬ ਰਹੀ ਹੈ ਇਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ:- ਕਰਨ ਬੁਰਜ

ਸਰਾਏ ਅਮਾਨਤ ਖਾਂ 6 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਕੇਂਦਰ ਸਰਕਾਰ ਵੱਲੋਂ ਮੁਸਲਿਮ ਭਾਈਚਾਰੇ ਦੇ ਹੱਕਾਂ ਤੇ ਡਾਕਾ ਮਾਰੂ ਵਕਫ਼ ਬਿਲ ਲੋਕ ਸਭਾ ਵਿੱਚ ਪਾਸ ਕਰ ਕੇ ਇਹ ਸਾਬਤ ਕਰਨ…

40 ਦੇ ਕਰੀਬ ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਬੀਜੇਪੀ ਵਿੱਚ ਹੋਏ ਸ਼ਾਮਿਲ

ਭੀਖੀ, 06 ਅਪ੍ਰੈਲ ( ਕਮਲ ਜਿੰਦਲ ) ਭਾਜਪਾ ਮੰਡਲ ਹਮੀਰਗੜ੍ਹ ਢੈਪਈ ਦੇ ਪ੍ਰਧਾਨ ਡਾਕਟਰ ਗੁਰਤੇਜ ਸਿੰਘ ਚਹਿਲ ਦੀ ਅਗਵਾਈ ਵਿੱਚ ਪਿੰਡ ਮੂਲਾ ਸਿੰਘ ਵਾਲਾ ਵਿਖੇ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਿਲ…

ਅਕਾਲੀ ਆਗੂ ਸਰਪੰਚ ਚੌਧਰੀ ਲੇਖਰਾਮ ਬਜਾੜ ਨੇ ਸਾਥੀਆਂ ਸਮੇਤ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

ਨੂਰਪੁਰਬੇਦੀ 6 ਅਪ੍ਰੈਲ –  ਦਲਜੀਤ ਚਨੌਲੀ ਖੇਤਰ ਦੇ ਪਿੰਡ ਆਬਾਦੀ ਘਰਾਠੀਆ ਦੇ ਸਰਪੰਚ ਚੌਧਰੀ ਲੇਖਰਾਮ ਬਜਾੜ ਸੀਨੀਅਰ ਅਕਾਲੀ ਆਗੂ  ਨੇ ਅੱਜ ਸਾਥੀਆਂ ਸਮੇਤ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਚ…

ਪ.ਸ.ਸ.ਫ.ਦੀ 10 ਅਪ੍ਰੈਲ ਦੀ ਜਲੰਧਰ ਸੂਬਾਈ ਰੈਲੀ ਵਿੱਚ ਗੁਰਾਇਆ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਭਾਗ ਲੈਣਗੇ

ਫ਼ਗਵਾੜਾ-ਗੁਰਾਇਆ 6 ਅਪ੍ਰੈਲ (ਪ੍ਰੀਤ ਕੌਰ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਲਾਕ ਰੁੜਕਾ ਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਾਇਆ ਵਿਖੇ ਕੀਤੀ ਗਈ। ਮੀਟਿੰਗ ਨੂੰ ਵਿਸ਼ੇਸ਼ ਤੌਰ ‘ਤੇ…

ਬੇਗਮਪੁਰਾ ਟਾਈਗਰ ਫੋਰਸ ਨੇ ਫੂਕਿਆ ਗੁਰਵੰਤ ਪੰਨੂ ਦਾ ਪੁਤਲਾ

ਮਾਛੀਵਾੜਾ ਸਾਹਿਬ -6 ਅਪ੍ਰੈਲ (ਸੁੱਚਾ ਬੰਗੜ)ਬੇਗ਼ਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਅਤੇ ਕੌਮੀ ਵਾਇਸ ਚੇਅਰਮੈਨ ਕ੍ਰਿਸ਼ਨ ਲਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਸਮਰਾਲਾ ਪ੍ਰਧਾਨ…

ਪੱਟੀ ਹਲਕੇ ਦੇ ਵੱਖ ਵੱਖ ਪਿੰਡ ਜੋੜਾ, ਸ਼ਿੰਗਾਰ ਪੁਰ,ਵਰਾਨਾ,ਰੱਖ ਸ਼ੇਰੋ,ਸ਼ੇਰੋ ਤੋ ਕਈ ਪਰਿਵਾਰ ਮੰਤਰੀ ਭੁੱਲਰ ਦੀ ਅਗਵਾਈ ਹੇਠ “ਆਪ” ਚ ਸ਼ਾਮਲ

ਪੱਟੀ, 6 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ   ) ਆਮ ਆਦਮੀ ਪਾਰਟੀ ਨੂੰ ਉਸ ਵੇਲ਼ੇ ਭਾਰੀ ਭੱਲ ਮਿਲੀਆ ਜੱਦੋ ਪੱਟੀ ਹਲਕੇ ਦੇ ਪਿੰਡ ਜੋੜਾ, ਸਿੰਗਾਰਪੁਰ, ਵਰਾਨਾ, ਰੱਖ ਸ਼ੇਰੋਂ, ਸ਼ੇਰੋਂ…

ਭਾਰਤੀ ਜਨਤਾ ਪਾਰਟੀ ਦਾ 46ਵਾਂ ਸਥਾਪਨਾ ਦਿਵਸ ਮਨਾਇਆ

ਬੱਸੀ ਪਠਾਣਾ, 06 ਅਪ੍ਰੈਲ (ਉਦੇ ਧੀਮਾਨ): ਵਿਸ਼ਵ ਪੱਧਰ ‘ਤੇ ਜਾਣੀ ਜਾਂਦੀ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 6 ਅਪ੍ਰੈਲ 1980 ਵਿੱਚ ਹੋਈ ਸੀ। ਜਿਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਰਕਰਾਂ ਵੱਲੋਂ ਵੱਖ-ਵੱਖ ਥਾਵਾਂ…

ਮੀਰੀ ਪੀਰੀ ਦੀ ਕਾਨਫਰੰਸ ਦਿੱਲੀ ਤੋਂ ਚੱਲਣ ਵਾਲਿਆਂ ਸਰਕਾਰਾਂ ਲਈ ਹੋਵੇਗੀ ਇੱਕ ਵੰਗਾਰ : ਭੁੱਲਰ

ਮਮਦੋਟ 6,ਅਪ੍ਰੈਲ  (ਹਰਪ੍ਰੀਤ ਸਿੰਘ ਹੈਪੀ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ ਗੁਰਚਰਨ ਸਿੰਘ ਭੁੱਲਰ ਵਲੋਂ ਮਮਦੋਟ ਵਿਖੇ ਖਾਲਸਾ ਸਾਜਨਾ ਦਿਵਸ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੀ ਮੀਰੀ…