ਡੇਰਾ ਸੁਆਮੀ ਨਰਾਇਣ ਪੁਰੀ(ਦੇਵੀ ਮੰਦਰ) ਵਿਖੇ ਮੁਫਤ ਸ਼ੁਗਰ ਫਰੀ ਕੈਂਪ ਦਾ ਕੀਤਾ ਗਿਆ ਆਯੋਜਨ

ਬੱਸੀ ਪਠਾਣਾ, 13 ਅਪ੍ਰੈਲ (ਉਦੇ ਧੀਮਾਨ): ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਡੇਰਾ ਸੁਆਮੀ ਨਰਾਇਣ ਪੁਰੀ(ਦੇਵੀ ਮੰਦਰ) ਬਸੀ ਪਠਾਣਾ ਵਿਖੇ ਡੇਰਾ ਮਹੰਤ  ਵਿਸਾਖ ਪੁਰੀ ਮਹਾਰਾਜ ਜੀ ਦੀ ਅਗਵਾਈ ਹੇਠ ਮੁਫਤ ਸ਼ੁਗਰ…

ਗੁਰਦੁਆਰਾ ਜੰਡਸਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ

ਮਹਿਲ ਕਲਾਂ,13 ਅਪ੍ਰੈਲ (ਬਲਵਿੰਦਰ ਆਜ਼ਾਦ)-ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 25 ਵਾਂ ਵਿਸ਼ਾਲ ਖ਼ੂਨਦਾਨ ਕੈਂਪ ਇਤਿਹਾਸਿਕ ਗੁਰਦੁਆਰਾ ਜੰਡਸਰ ਸਾਹਿਬ ਪਿੰਡ ਠੁੱਲੀਵਾਲ (ਬਰਨਾਲਾ) ਵਿਖੇ ਗੁਰਦੁਆਰਾ ਕਮੇਟੀ ਜੰਡਸਰ ਸਾਹਿਬ, ਗ੍ਰਾਮ ਪੰਚਾਇਤਾਂ, ਪ੍ਰੈੱਸ…

ਪਿੰਡ ਬਾਹੋ ਸਿਵੀਆਂ ਦੇ ਸਰਪੰਚ ਨੇ ਧੱਕੇ ਨਾਲ ਚੁਕਵਾਇਆ ਆਂਗਣਵਾੜੀ ਸੈਂਟਰ ਦਾ ਸਮਾਨ

ਬਠਿੰਡਾ ਜਿਲੇ ਅਧੀਨ ਪੈਂਦੇ ਪਿੰਡ ਬਾਹੋ ਸਿਵੀਆ ਦਾ ਆਜੀਬੋ  ਗਰੀਬ ਮਾਮਲਾ ਸਾਹਮਣੇ ਆਇਆ ਪਹਿਲੀਆਂ ਪੰਚਾਇਤਾ ਨਾਲੋ ਅਲੱਗ ਦੀ ਬਣੀ ਗ੍ਰਾਮ ਪੰਚਾਇਤ ਜਿਸ ਨੂੰ ਇਹ ਨਹੀ ਪਤਾ ਕਿ ਆਂਗਣਵਾੜੀ ਸੈਂਟਰ ਕੀ…

ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰਸੇਵਕ ਨਗਰ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ

ਬਰਨਾਲਾ, 13 ਅਪ੍ਰੈਲ (ਬਲਵਿੰਦਰ ਆਜ਼ਾਦ ): ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰਸੇਵਕ ਬਰਨਾਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਸਮਾਗਮ…

ਮਹਾਨ ਸਮਾਜ ਸਧਾਰਕ ਮਹਾਤਮਾ ਜਯੋਤੀ ਬਾਈ ਫੁਲੇ ਦੀ 198 ਵੀ ਜੈਯੰਤੀ ਸੰਬੰਧੀ ਆਮ ਸਭਾ ਤੇ ਸੈਮੀਨਾਰ ਦਾ ਆਯੋਜਨ

ਕਪੂਰਥਲਾ , 13 ਅਪ੍ਰੈਲ (ਕੌੜਾ)- ਓ ਬੀ ਸੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਰੇਲ ਕੁਝ ਫੈਕਟਰੀ ਕਪੂਰਥਲਾ ਦੁਆਰਾ  ਮਹਾਨ ਸਮਾਜ ਸਧਾਰਕ ਮਹਾਤਮਾ ਜਯੋਤੀ ਬਾਈ ਫੁਲੇ ਜੀ ਦੀ 198 ਵੀ ਜੈਯੰਤੀ ਦੇ ਸਬੰਧ…

ਪਿੰਡ ਹੰਬੋਵਾਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਐਕਸੀਡੈਂਟ ਕਾਰਨ ਹੋਈ ਮੌਤ

ਮਾਛੀਵਾੜਾ ਸਾਹਿਬ 10 ਅਪ੍ਰੈਲ (ਸੁੱਚਾ ਬੰਗੜ )ਨੌਜਵਾਨ ਆਪਣੇ ਪਰਿਵਾਰ ਨੂੰ ਪਾਲਣ ਅਤੇ ਰੋਜੀ ਰੋਟੀ ਕਮਾਉਣ ਲਈ  ਵਿਦੇਸ਼ਾਂ ਵਿੱਚ ਜਾਂਦੇ ਹਨ ਅਤੇ ਹੱਡ ਚੀਰਵੀਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ…

ਸਰਕਾਰੀ ਹਾਈ ਸਕੂਲ ਮੂਸੇ ਵਿਖੇ ਨਵੇਂ ਕਲਾਸਰੂਮਾਂ ਦਾ ਹੋਇਆ ਉਦਘਾਟਨ

ਸਰਾਏ ਅਮਾਨਤ ਖਾਂ, 11 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਲਹਿਰ ਤਹਿਤ ਅੱਜ ਸਰਕਾਰੀ ਹਾਈ ਸਕੂਲ ਮੂਸੇ ਵਿਖੇ ਨਵੇਂ ਬਣੇ ਕਲਾਸ ਰੂਮਾਂ ਦਾ…

ਦਾਨੀ ਸੱਜਣ ਵੱਲੋਂ ਸਰਕਾਰੀ ਸਕੂਲ ਨੂੰ ਪ੍ਰਿੰਟਰ ਦਾਨ

ਜੈਤੋ,11 ਅਪ੍ਰੈਲ (ਮਨਜੀਤ ਸਿੰਘ ਢੱਲਾ)-ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਮਹਿਲੜੵ ਵਿਖੇ ਦਾਨੀ ਸੱਜਣ ਸ.ਗੋਬਿੰਦਰ ਸਿੰਘ ਬਰਾੜ ਕਨੇਡਾ ਵੱਲੋਂ ਸਕੂਲ ਨੂੰ ਪ੍ਰਿੰਟਰ ਦਾਨ ਕੀਤਾ ਗਿਆ। ਜਿਸ ਦੀ ਸਕੂਲ ਨੂੰ ਬਹੁਤ ਜਿਆਦਾ ਜਰੂਰਤ…

ਪਿੰਡ ਗੜ੍ਹੀ ਬੇਟ ਦੀ ਪੰਚਾਇਤ ਨੇ ਨਸ਼ਿਆਂ ਨੂੰ ਰੋਕਣ ਲਈ ਲਗਾਇਆ ਲਿਖਤੀ ਬੋਰਡ

ਮਾਛੀਵਾੜਾ ਸਾਹਿਬ 11 ਅਪ੍ਰੈਲ (ਸੁੱਚਾ ਬੰਗੜ )ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਪੰਜਾਬ ਦੇ ਹਰ ਇੱਕ ਪਿੰਡ ਵੱਲੋਂ ਮਤੇ ਪਾਸ ਕੀਤੇ ਗਏ ਹਨ ਕਿ ਨਸ਼ਾ…

ਪੰਜਾਬ ਸਿੱਖਿਆ ਕ੍ਰਾਂਤੀ ਦੇ ਤੀਸਰੇ ਚਰਨ ਵਿੱਚ ਵੱਖ ਵੱਖ ਸਕੂਲਾਂ ਦੇ ਹੋਏ ਉਦਘਾਟਨ

ਜੈਤੋ 11 ਅਪ੍ਰੈਲ (ਗੁਰਦੀਪ ਸਿੰਘ ਢਿੱਲੋਂ) ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਬਣਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਜੈਤੋ ਹਲਕੇ ਦੀ ਸਕੂਲਾਂ…