ਮੀਰੀ ਪੀਰੀ ਖਾਲਸਾ ਕਾਲਜੀਏਟ ਸੀਨੀ. ਸੈਕੰ. ਸਕੂਲ ਦਾ ਗਿਆਰ੍ਹਵੀਂ ਜਮਾਤ ਦਾ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ

ਭਦੌੜ, 12 ਅਪ੍ਰੈਲ (ਬਲਵਿੰਦਰ ਆਜ਼ਾਦ):-ਇਲਾਕੇ ਦੀ ਨਾਮਵਰ ਸੰਸਥਾ, ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਕਾਰਜ ਕਰ ਰਹੀ ਹੈ। ਸੰਸਥਾ ਡਾਇਰੈਕਟਰ ਆਫ਼ ਐਜੂਕੇਸ਼ਨ…

ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ ‘ਚ ਪੰਜ ਜ਼ਖ਼ਮੀ, ਹਸਪਤਾਲ ‘ਚ ਭਰਤੀ

ਜਲੰਧਰ 12 ਅਪ੍ਰੈਲ (ਅਮ੍ਰਿੰਤਪਾਲ ਸਿੰਘ)ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਸਵੇਰੇ 7:15 ਵਜੇ ਦੇ ਕਰੀਬ ਦੋ ਕਾਰਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋਣ ਨਾਲ ਪੰਜ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ…

ਵਕਫ਼ ਬੋਰਡ ਦੇ ਅਸਟੇਟ ਅਫਸਰਾਂ, ਆਰਸੀਜ਼ ਅਤੇ ਹੋਰ ਅਮਲੇ ਦੀ ਬਲਾਈ ਗਈ ਮੀਟਿੰਗ

ਮਾਲੇਰਕੋਟਲਾ 12 ਅਪ੍ਰੈਲ (ਬੋਪਾਰਾਏ) ਪੰਜਾਬ ਵਕਫ਼ ਬੋਰਡ ਦੇ ਅਸਟੇਟ ਅਫਸਰਾਂ ਅਤੇ ਹੋਰ ਅਮਲੇ ਦੀ ਇੱਕ ਅਹਿਮ ਮੀਟਿੰਗ ਅੱਜ “ਦਾ ਟਾਊਨ ਸਕੂਲ” ਮਲੇਰਕੋਟਲਾ ਵਿਖੇ ਆਯੋਜਿਤ ਹੋਈ। ਵਕਫ਼ ਬੋਰਡ ਦੇ ਚੇਅਰਮੈਨ ਹਾਜੀ…

ਡਿਪਟੀ ਕਮਿਸ਼ਨਰ ਵਲੋਂ ਮਗਨਰੇਗਾ ਅਧੀਨ ਵਿਕਾਸ ਕਾਰਜਾਂ ਦਾ ਜਾਇਜ਼ਾ

ਬਰਨਾਲਾ/ਸ਼ਹਿਣਾ, 12 ਅਪ੍ਰੈਲ (ਬਲਵਿੰਦਰ ਆਜ਼ਾਦ/ਸੁਖਰਾਜ ਚਹਿਲ):- ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈਏਐੱਸ ਵਲੋਂ ਅੱਜ ਜ਼ਿਲ੍ਹਾ ਬਰਨਾਲਾ ਦੇ ਬਲਾਕ ਸ਼ਹਿਣਾ ਦੇ ਪਿੰਡਾਂ ਦਾ ਦੌਰਾ ਕਰਕੇ ਮਨਰੇਗਾ ਸਕੀਮ ਅਧੀਨ ਚੱਲ ਰਹੇ…

ਮਨਪ੍ਰੀਤ ਸਿੰਘ ਬਾਦਲ ਨੇ ਵੱਖ ਵੱਖ ਪਰਿਵਾਰਾਂ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਗਿੱਦੜਬਾਹਾ, 13 ਅਪ੍ਰੈਲ ( ਰਣਜੀਤ ਗਿੱਲ )ਬੀਜੇਪੀ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਭਾਰੂ ,ਕੋਠੇ ਦਸਮੇਸ਼ ਨਗਰ,ਬੁੱਟਰ ਸ਼ਰੀਂਹ ਅਤੇ ਗਿੱਦੜਬਾਹਾ ਸ਼ਹਿਰ ਵਿੱਚ…

ਗਿੱਦੜਬਾਹਾ ਤੋ ਐਡਵੋਕੇਟ ਨਰਾਇਣ ਸਿੰਗਲਾ ਵੱਲੋ ਨਿਵੇਕਲੀ ਪਹਿਲ

ਗਿੱਦੜਬਾਹਾ, 13 ਅਪ੍ਰੈਲ ( ਰਣਜੀਤ ਗਿੱਲ ) -ਗਿੱਦੜਬਾਹਾ ਤੋ ਐਡਵੋਕੇਟ ਨਰਾਇਣ ਸਿੰਗਲਾ ਨੇ ਚਿੱਟੇ ਦਾ ਕੰਮ ਕਰਨ ਵਾਲਿਆਂ ਦਾ ਕੋਈ ਵੀ ਕੇਸ ਨਾ ਲੜਨ ਦਾ ਫੈਸਲਾ ਕੀਤਾ ਅਤੇ ਬਕਾਇਦਾ ਇੱਕ…

ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ SSF (ਸੜਕ ਸੁਰੱਖਿਆ ਫੋਰਸ) ਦੇ ਕੰਮਕਾਜ ਦਾ ਨਿਰੀਖਣ

ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ – ਪੰਜਾਬ ਸਰਕਾਰ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ, ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਮਦਦ ਦੇਣ ਅਤੇ ਉਨ੍ਹਾਂ ਦੇ ਜਾਨਮਾਲ ਦੇ ਨੁਕਸਾਨ ਨੂੰ ਘਟਾਉਣ ਲਈ ਸੜਕ ਸੁਰੱਖਿਆ…

ਜਸਬੀਰ ਰੰਧਾਵਾ ਮਾਝਾ ਵੈਲਫੇਅਰ ਸੋਸਾਇਟੀ ਮਹਿਤਾ ਦੇ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 13 ਅਪ੍ਰੈਲ (ਦਿਨੇਸ਼ ਸੋਨੀ) – ਉਘੀ ਸਮਾਜ ਸੇਵੀਂ ਸੰਸਥਾ ਮਾਝਾ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਮਹਿਤਾ ਚੌਂਕ ਵਿਖੇ ਜਸਬੀਰ ਸਿੰਘ ਰੰਧਾਵਾ ਦੀ ਦੇਖ-ਰੇਖ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ ਦੀ…

ਕਿਸਾਨ ਆਗੂ ਸਤਪਾਲ ਮੋਹਲਾਂ ਨੂੰ ਕੀਤਾ ਸਨਮਾਨਿਤ

(ਬਲਕਰਨ ਜਟਾਣਾ ਪੰਨੀ ਵਾਲਾ ਫੱਤਾ)ਕਿਸਾਨ ਲਹਿਰ ਦਾ ਪੰਜਾਬ ਵਿੱਚ ਬਹੁਤ ਵਡਮੁੱਲਾ ਸਥਾਨ ਹੈ ।ਪੰਜਾਬ ਕਿਸਾਨ ਸਭਾ  ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਉਹਨਾਂ ਸੰਗਰਸ਼ਸ਼ੀਲ ਪਰਿਵਾਰਾਂ ਨੂੰ  ਸਨਮਾਨਿਤ ਕੀਤਾ ਗਿਆ ਜੋ ਦੋ…

ਜਸਵਿੰਦਰ ਢੱਡਾ ਸਮਾਜ ਸੇਵਕ,ਪੈਰਾ ਲੀਗਲ ਵਲੰਟੀਅਰ,ਪੱਤਰਕਾਰ ਤੇ ਲੇਖਕ ਨੂੰ ਡੂੰਘਾ ਸਦਮਾ ਸਹੁਰੇ ਦਾ ਦਿਹਾਂਤ

ਫਗਵਾੜਾ 13 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਸਮਾਜ ਸੇਵਕ, ਪੈਰਾ ਲੀਗਲ ਵਲੰਟੀਅਰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ( ਪੰਜਾਬ ਸਰਕਾਰ),ਪੱਤਰਕਾਰ ਤੇ ਲੇਖਕ ਜਸਵਿੰਦਰ ਢੱਡਾ ਫਗਵਾੜਾ ਨੂੰ ਉਦੋ ਡੂੰਘਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ …