ਸਕੂਲ ਵਿੱਚ ਸੁਖਮਨੀ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਕੇ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ
ਭੁੱਚੋ ਮੰਡੀ ਨਥਾਣਾ 3 ਅਪ੍ਰੈਲ (ਹਰਬੰਸ ਸਿੰਘ ਭੋਲਾ) ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੁਖਮਨੀ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਕੇ ਸਕੂਲ ਦੇ ਚੰਗੇ ਨਤੀਜਿਆ ਤੇ ਨਵੇਂ ਸੈਸ਼ਨ ਦੀ2024-25 ਸ਼ੁਰੂਆਤ…
ਮਨਸਾ ਦੇਵੀ ਮੰਦਿਰ ਹਦੀਆਬਾਦ ਵਿਖੇ ਚੈਤ ਨਵਰਾਤਰੀ ‘ਤੇ ਲੱਗਣ ਵਾਲੇ ਮੇਲੇ ਦੀਆਂ ਤਿਆਰੀਆਂ ਪੂਰੀਆਂ
ਫਗਵਾੜਾ, 3 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਮਾਤਾ ਮਨਸਾ ਦੇਵੀ (ਜਵਾਲਾ ਜੀ) ਮੰਦਿਰ ਇੱਕ ਪ੍ਰਾਚੀਨ ਸ਼ਕਤੀਪੀਠ ਹੈ। ਜੋ ਕਿ ਪੰਜਾਬ ਸੂਬੇ ਦੇ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿੱਚ ਮੁੱਖ ਬੱਸ ਅੱਡੇ ਤੋਂ ਲਗਭਗ…
ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਧਮਕੀ ਤੇ ਭੜਕੇ ਰਵੀ ਪ੍ਰਕਾਸ਼ ਆਸ਼ੂ
ਅੰਮ੍ਰਿਤਸਰ ( ):- ਪੰਜਾਬ ਦੇ ਜ਼ਿਲ੍ਾ ਫਿਲੌਰ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਉੱਤੇ ਖਾਲਿਸਥਾਨੀ ਸਮਰਥਕਾਂ ਵੱਲੋਂ ਗਲਤ ਭਾਸ਼ਾ ਦਿਖੇ ਜਾਨ ਅਤੇ ਪੰਨੂ ਵੱਲੋਂ…
ਪਿੰਡ ਡੋਡ ਵਿਖੇ 5 ਨੂੰ ਅੱਖਾਂ ਦਾ ਮੁਫਤ ਚੈੱਕਅਪ ਅਤੇ ਲੈੰਜ ਕੈਂਪ
ਬਾਜਾਖਾਨਾ 3 ਅਪ੍ਰੈਲ (ਅਵਤਾਰਸਿੰਘ ਮੱਲਾ) ਨੇੜਲੇ ਪਿੰਡ ਡੋਡ ਵਿਖੇ 5 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵ.ਸਾਧੂ ਸਿੰਘ ਬਾਬੇ ਕੇ ਦੀ ਯਾਦ ਵਿੱਚ ਪਰਿਵਾਰ ਵੱਲੋ ਅੱਖਾਂ ਦਾ ਮੁਫਤ ਚੈੱਕਅਪ ਅਤੇ ਲੈੰਜ ਕੈਂਪ…
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੋਵੇਗਾ ਸਰਬ ਸਾਂਝਾ ਗੁਰਮਤ ਸਮਾਗਮ
ਬਠਿੰਡਾ 3 ਅਪ੍ਰੈਲ(ਐੱਸ ਐੱਸ ਰਾਹੀ): ਧਰਮ ਪ੍ਰਚਾਰ ਕਮੇਟੀ ਤੇ ਸਮੂਹ ਨਗਰ ਨਿਵਾਸੀ ਪਿੰਡ ਪੂਹਲਾ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਰਬ ਸਾਂਝਾ ਗੁਰਮਤ ਸਮਾਗਮ ਪਿੰਡ ਪੂਹਲਾ (ਜਿਲਾ ਬਠਿੰਡਾ) ਵਿੱਚ ਕਰਵਾਇਆ…
*ਭਗਤ ਸਿੰਘ ਦੀ ਪੱਗ ਬੰਨ ਕੇ ਪੰਜਾਬ ਵਿੱਚ ਆਈ ਆਮ ਆਦਮੀ ਦੀ ਸਰਕਾਰ ਵਿੱਚ ਭਗਤ ਸਿੰਘ ਤਾਂ ਕੀ ਭਗਵੰਤ ਮਾਨ ਦੀਆ ਗੱਲਾ ਨਹੀਂ ਮੰਨਦੀ ਅਫ਼ਸਰਸ਼ਾਹੀ -ਵਜੀਰ ਸਿੰਘ ਜੋਣਕੇ
ਪੱਟੀ 3 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ) ਅੱਜ ਮਿਤੀ 03/04/2025 ਨੂੰ ਪੰਜਾਬ ਰੋਡਵੇਜ/ਪਨਬੱਸ/ਪੀ. ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੇ ਸਮੂਹ…
ਖੁਰਾਕ ਸੁਰੱਖਿਆ ਵਿੰਗ ਵੱਲੋਂ ਕਸਬਾ ਫਤਿਆਬਾਦ ਵਿਖੇ ਰੇਹੜੀਆਂ ਦੀ ਕੀਤੀ ਜਾਂਚ
ਤਰਨ ਤਾਰਨ, 03 ਅਪ੍ਰੈਲ : ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ )ਜਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ…
ਸ਼ਹੀਦ ਬਾਬਾ ਹਰਦਿਆਲ ਜੀ ਸੇਵਾ ਸਿਮਰਨ ਕੇਂਦਰ ਸੁਭਾਸ਼ ਨਗਰ ਫਗਵਾੜਾ ਵਿਖੇ 6 ਅਪ੍ਰੈਲ ਨੂੰ ਹਫਤਾਵਾਰੀ ਧਾਰਮਿਕ ਦੀਵਾਨ ਕਰਵਾਇਆ ਜਾਵੇਗਾ
ਫਗਵਾੜਾ 3 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਸ਼ਹੀਦ ਬਾਬਾ ਹਰਦਿਆਲ ਜੀ ਸੇਵਾ ਸਿਮਰਨ ਕੇਂਦਰ ਗਲੀ ਨੰਬਰ 2 ਸੁਭਾਸ਼ ਨਗਰ, ਫਗਵਾੜਾ ਵਿਖੇ ਹਫਤਾਵਰੀ , ਧਾਰਮਿਕ ਸਮਾਗਮ 6 ਅਪ੍ਰੈਲ 2025 ਦਿਨ ਐਤਵਾਰ ਨੂੰ…
ਸ਼੍ਰੀ ਰਾਮ ਕਥਾ ਦਾ ਵਿਸ਼ਾਲ ਸਮਾਗਮ ਅੱਜ ਤੋਂ
ਫਰੀਦਕੋਟ 4 ਐਪ੍ਰਲ(ਵਿਪਨ ਮਿੱਤਲ):- ਸ਼੍ਰੀ ਬਾਲਾਜੀ ਮਹਾਰਾਜ ਅਤੇ ਸਾਰੇ ਰਾਮ ਭਗਤਾਂ ਦੇ ਸਹਿਯੋਗ ਨਾਲ, ਬਾਲਾਜੀ ਕਾਲੋਨੀ ਵਿੱਚ ਕਥਾ ਸੰਮਤੀ ਵੱਲੋਂ ਸ਼੍ਰੀ ਰਾਮ ਜਨਮ ਉਤਸਵ ਦੇ ਮੌਕੇ ਤੇ ਇੱਕ ਵਿਸ਼ਾਲ ਨੌਂ ਦਿਨਾਂ…
ਸਮਾਰਟ ਸਕੂਲ ਦੁਆਰੇਆਣੇ ਦੇ ਸਲਾਨਾ ਸਮਾਗਮ ਨੇ ਪਾਈਆਂ ਧੁੰਮਾਂ, ਸਰੋਤਿਆਂ ਦੀਆਂ ਤਾੜੀਆਂ ਨੇ ਗੂੰਜਣ ਲਾਇਆ ਪੰਡਾਲ
ਫ਼ਰੀਦਕੋਟ, 3 ਅਪ੍ਰੈਲ (ਵਿਪਨ ਮਿੱਤਲ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੁਆਰੇਆਣਾ ਵਿਖੇ ਸਲਾਨਾ ਸਮਾਗਮ ਉਤਸ਼ਾਹ ਨਾਲ਼ ਮਨਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜਨਾ ਕੌਸ਼ਲ ਨੇ ਸ਼ਿਰਕਤ ਕੀਤੀ।…















