ਹਰ ਸਾਲ ਦੀ ਤਰ੍ਹਾਂ ਸਰਪੰਚ ਜਸਵੰਤ ਸਿੰਘ ਸੋਢੀ ਪਹਿਲੂਵਾਲਾ ਵੱਲੋਂ ਲੋੜਵੰਦ ਬੱਚਿਆਂ ਦੀ ਕੀਤੀ ਸਹਾਇਤਾ

ਫ਼ਰੀਦਕੋਟ, 6 ਅਪ੍ਰੈਲ (ਵਿਪਨ ਮਿੱਤਲ)-ਸਮਾਜ ਸੇਵੀ ਸ਼ਖ਼ਸੀਅਤ ਸਰਪੰਚ ਜਸਵੰਤ ਸਿੰਘ ਸੋਢੀ ਬਿ੍ਰਟਿਸ ਕੋਲੰਬੀਆ ਕੈਨੇਡਾ ਪਹਿਲੂਵਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਪਹਿਲੂਵਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਦੀਆਂ ਸਾਲਾਨਾ…

ਜੈਪ੍ਰੀਤ ਕੌਰ ਦੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬੀੜ ਸਿੱਖਾਂਵਾਲਾ ਦੇ ਬੱਚਿਆਂ ਬੈੱਗ ਵੰਡੇ

ਫ਼ਰੀਦਕੋਟ, 6 ਅਪ੍ਰੈਲ (ਵਿਪਨ ਮਿੱਤਲ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੀੜ ਚਹਿਲ ਵਿਖੇ ਹੈੱਡ ਟੀਚਰ  ਗੁਰਿੰਦਰ ਕੌਰ ਦੀਂ ਅਗਵਾਈ ਅੰਦਰ ਗੁਰਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਅਸਟ੍ਰੇਲੀਆ ਵੱਲੋਂ ਪੁੱਤਰੀ ਜੈਪ੍ਰੀਤ ਕੌਰ ਦੇ ਜਨਮ…

ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਸੈਮੀਨਾਰ ਅਤੇ ਦਸਤਾਰ ਮੁਕਾਬਲੇ ਕਰਾਏ ਗਏ

ਜੈਤੋ, 06 ਅਪ੍ਰੈਲ (ਮਨਜੀਤ ਸਿੰਘ ਢੱਲਾ)-ਅੱਜ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਸੈਮੀਨਾਰ ਅਤੇ ਦਸਤਾਰ ਮੁਕਾਬਲੇ ਕਰਾਏ ਗਏ ਅਤੇ ਪਹਿਲੇ ਦੂਜੇ ਸਥਾਨਾਂ ਤੇ ਰਹੇ ਸਟੂਡੈਂਟਾਂ ਨੂੰ…

ਵਕਫ਼ ਬੋਰਡ ਵਿਰੁੱਧ ਆਇਆ ਫੈਸਲਾ ਪੂਰੇ ਦੇਸ਼ ਦੇ ਨਾਗਰਿਕਾਂ ਦੇ ਹਿੱਤ ‘ਚ : ਰਾਮ ਅਵਤਾਰ ਵਰਮਾ

ਜੈਤੋ, 06 ਅਪ੍ਰੈਲ (ਮਨਜੀਤ ਸਿੰਘ ਢੱਲਾ)-ਦੇਸ਼ ਦੇ ਦੋਵਾਂ ਸਦਨਾਂ ਵਿੱਚ ਭਾਰੀ ਬਹੁਮਤ ਨਾਲ ਪਾਸ ਹੋਏ ਵਕਫ਼ ਬੋਰਡ ਦੇ ਸੋਧ ਸੰਬੰਧੀ ਬਿੱਲ ਕਾਰਨ ਪੂਰੇ ਦੇਸ਼ ਅਤੇ ਦੇਸ਼ ਦੇ ਨਾਗਰਿਕਾਂ ਵਿੱਚ ਖੁਸ਼ੀ…

ਡਰੱਗ ਇੰਸਪੈਕਟਰ ਤੇ ਪੁਲਿਸ ਦੇ ਸਾਂਝੇ ਅਪ੍ਰੇਸ਼ਨ ਦੋਰਾਨ ਸ਼ਹਿਰ ਦੇ ਮੈਸਰਜ ਸ਼ਿਵ ਸ਼ਕਤੀ ਇੰਟਰਪਰਾਇਜ ਤੇ ਕੀਤੀ ਗਈ ਛਾਪੇਮਾਰੀ।

ਫਿਰੋਜਪੁਰ 6 ਅਪ੍ਰੈਲ (ਅਸ਼ੋਕ ਭਾਰਦਵਾਜ) ਪੰਜਾਬ ਸਰਕਾਰ ਵਲੋ “ਯੁੱਧ ਨਸ਼ਿਆ ਵਿਰੁੱਧ” ਤਹਿਤ ਵਿੱਢੀ ਗਈ ਮੁਹਿੰਮ ਨੂੰ ਉਸ ਸਮੇ ਬੜਾ ਵੱਡਾ ਹੁੰਗਾਰਾ ਮਿਲਿਆ ਜਦੋ ਪੁਲਿਸ ਦੇ ਨਾਲ ਨਾਲ ਡਰੱਗ ਵਿਭਾਗ ਫਿਰੋਜ਼ਪੁਰ…

9 ਅਪ੍ਰੈਲ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜਣ ਦੀ ਅਪੀਲ ਸਬੰਧੀ ਮੀਟਿੰਗਾਂ ਕਰਵਾਈਆਂ

ਜੈਤੋ, 06 ਅਪ੍ਰੈਲ (ਮਨਜੀਤ ਸਿੰਘ ਢੱਲਾ)-ਸੇਵੇਵਾਲਾ ਕਾਂਡ ਸ਼ਹੀਦੀ ਯਾਦਗਾਰ ਕਮੇਟੀ ਦੇ ਸੱਦੇ ਤੇ ਪਿੰਡ ਰੋਮਾਣਾ ਅਜੀਤ ਸਿੰਘ ਵਾਲਾ, ਦਲ ਸਿੰਘ ਵਾਲਾ ਅਤੇ ਜੈਤੋ ਵਿਖੇ ਮੀਟਿੰਗ ਕਰਵਾਈ ਗਈ। ਪ੍ਰੈਸ ਦੇ ਨਾਂ…

ਆਸ਼ੂ ਬਾਂਗੜ ਬਣੇ ਵੁਡ ਬਾਲ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ

ਫਿਰੋਜ਼ਪੁਰ 6 ਅਪ੍ਰੈਲ (ਅਸ਼ੋਕ ਭਾਰਦਵਾਜ) ਵੂਡਬਾਲ ਐਸੋਸੀਏਸ਼ਨ ਪੰਜਾਬ ਦੀ ਕੱਲ ਹੋਈ ਸਲਾਨਾ ਡੈਲੀਗੇਸ਼ਨ ਮੀਟਿੰਗ ਵਿੱਚ ਆਸੂ ਬਾਂਗੜ ਹਲਕਾ ਇੰਚਾਰਜ ਫਿਰੋਜਪੁਰ ਦਿਹਾਤੀ ਨੂੰਸਰਬ ਸੰਮਤੀ ਨਾਲ ਪੰਜ਼ਾਬ ਬਾਡੀ ਦਾ ਪ੍ਰਧਾਨ ਚੁਣ ਲਿਆ…

ਵਿਸਾਖੀ ਤੋਂ ਬਾਅਦ ਅਨੰਦਪੁਰ ਸਾਹਿਬ ਗੜ ਸ਼ੰਕਰ ਮਾਰਗ ਤੇ ਤੀਜੇ ਗੇੜ ਵਿਚ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋਵੇਗਾ।

ਨੂਰਪੁਰ ਬੇਦੀ 6 ਅਪ੍ਰੈਲ ਦਲਜੀਤ ਚਨੌਲੀ ਅਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਤਕ ਛੇ ਮਾਰਗੀ ਰੋਡ ਦਾ ਪਹਿਲੀ ਵਾਰ ਸਰਕਾਰ ਦੀ ਬਜਾਏ ਕਾਰ ਸੇਵਾ ਤਹਿਤ ਵੱਡਾ ਉਦਮ ਕਰਨ ਵਾਲੇ ਕਿਲਾ ਅਨੰਦਗੜ੍ਹ ਸਾਹਿਬ…

ਪੰਜਾਬ ਵਿੱਚ ਨਸ਼ਾ ਖਤਮ ਹੋਵੇ ਨਰਾਤਰਿਆਂ ਦੌਰਾਨ ਇਹੀ ਕਾਮਨਾ ਲੈ ਕੇ,, ਸਤਲੁਜ ਸਰਾਏ ਪੱਤਣ ਤੋਂ ਰੋਜਾਨਾ ਇਸ਼ਨਾਨ ਕਰਕੇ, 10 ਕਿਲੋਮੀਟਰ ਪੈਦਲ ਮਾਤਾ ਦੇ ਦਰ ‘ਤੇ ਜਲ ਪਹੁੰਚਾਉਂਦਾ ਰਿਹਾ ਭਗਤ ਪ੍ਰਿੰਸ

ਰਪੁਰ ਬੇਦੀ 6 ਅਪ੍ਰੈਲ ਦਲਜੀਤ ਚਨੌਲੀ  ਚੇਤ ਦੇ ਨਵਰਾਤਿਆਂ ਵਿੱਚ ਜਿੱਥੇ ਹਰ ਭਗਤ ਆਪਣੇ ਤਰੀਕੇ ਨਾਲ ਮਾਂ ਦੀ ਸੇਵਾ ‘ਚ ਲੀਨ ਰਿਹਾ। ਓਥੇ ਪਿੰਡ ਭੱਟੋ ਦੇ ਮਾਤਾ ਨੈਣਾ ਦੇਵੀ ਮੰਦਿਰ ਨਾਲ…

ਬਠਿੰਡਾ ਵਿਖੇ ਕਰਵਾਈ ਗਈ 16ਵੀਂ ਪੰਜਾਬ ਰੋਇੰਗ ਚੈਂਪੀਅਨਸ਼ਿਪ ‘ਚ ਗੋਲਡ ਮੈਡਲਿਸਟ ਬਬਨਦੀਪ ਸਿੰਘ ਦਾ ਗ੍ਰਾਮ ਪੰਚਾਇਤ ਤੇ ਯੂਥ ਕਲੱਬ ਨੇ ਕੀਤਾ ਸਨਮਾਨ

ਰੂਪਨਗਰ, 6 ਅਪ੍ਰੈਲ:   ਦਲਜੀਤ ਚਨੌਲੀ ਬਠਿੰਡਾ ਵਿਖੇ ਕਰਵਾਈ ਗਈ 16ਵੀਂ ਪੰਜਾਬ ਰੋਇੰਗ ਚੈਂਪੀਅਨਸ਼ਿਪ ਵਿੱਚ ਰੂਪਨਗਰ ਨੇੜਲੇ ਪਿੰਡ ਖੁਆਸਪੁਰਾ ਦੇ ਨੌਜਵਾਨ ਬਬਨਦੀਪ ਸਿੰਘ ਨੇ ਰੋਇੰਗ ਦੀ ਖੇਡ ਵਿੱਚ ਗੋਲਡ ਮੈਡਲ ਪ੍ਰਾਪਤ…