ਇਲਾਕੇ ਦੇ ਗੁਰੂ ਘਰਾਂ ਵਿੱਚ ਉਤਸ਼ਾਹ ਤੇ ਧੂਮ -ਧਾਮ ਨਾਲ ਮਨਾਏ ਗਏ ਛੇਵੇਂ ਪਾਤਸ਼ਾਹ ਜੀ ਦੇ ਆਗਮਨ ਪੂਰਬ
ਜਗਰਾਉਂ ਜੂਨ (ਜਸਵਿੰਦਰ ਸਿੰਘ ਡਾਂਗੀਆ) ਮੀਰੀ ਪੀਰੀ ਦੇ ਮਾਲਕ ,ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ,ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਪੂਰਬ ਇਲਾਕੇ ਦੇ ਗੁਰੂ ਘਰਾਂ…
ਕੈਨੇਡਾ ਅਤੇ ਭਾਰਤ ਦੇ ਸੰਬੰਧਾਂ ਨੂੰ ਸੁਧਾਰਨ ਚ ਕੈਨੇਡਾ ਤੋਂ ਪੰਜਾਬ ਨੂੰ ਸਿੱਧੀਆਂ ਹਵਾਈ ਉਡਾਣਾਂ ਸਾਜਗਾਰ ਹੋ ਸਕਦੀਆਂ ਹਨ:- ਇੰਜ ਦਲਜੀਤ ਸਿੰਘ ਕੋਹਲੀ
ਅੰਮ੍ਰਿਤਸਰ ਜੂਨ( ਦਿਨੇਸ਼ ਸੋਨੀ )ਪੰਜਾਬੀਆਂ ਦੀ ਪਹਿਲੀ ਪੀੜ੍ਹੀ ਨੂੰ ਕੈਨੇਡਾ ਚ ਚੰਗੇ ਭਵਿੱਖ ਲਈ ਆਇਆ 125 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਪਰ ਇਤਨਾਂ ਸਮਾਂ ਬੀਤਣ ਤੋਂ ਬਾਅਦ ਵੀ…
ਕ੍ਰਿਸ਼ਨ ਕੁਮਾਰ ਗੋਇਲ ਦੀ ਯਾਦ ਵਿੱਚ ਪਾਰਕ ਵਿੱਚ ਦਰੱਖਤਾਂ ‘ਤੇ ਕਸੌਰੇ ਟੰਗਵਾਏ
ਜੈਤੋ, ਜੂਨ ( ਬਿਊਰੋ ) ਜੇਕਰ ਕੋਈ ਪੰਛੀ ਤੇਜ਼ ਧੁੱਪ ਵਿੱਚ ਤੁਹਾਡੀ ਛੱਤ ‘ਤੇ ਬੈਠਦਾ ਹੈ, ਤਾਂ ਉਸਨੂੰ ਪਿਆਸਾ ਨਹੀਂ ਰਹਿਣਾ ਚਾਹੀਦਾ। ਇਹ ਤਾਂ ਹੀ ਸੰਭਵ ਹੈ ਜਦੋਂ ਕਸੌਰੇ (…
ਬਠਿੰਡਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਇਆ,02 ਗਿਰਫਤਾਰ।
ਬਠਿੰਡਾ ,13 ਜੂਨ (ਰਾਮ ਸਿੰਘ ਕਲਿਆਣ) ਅਮਨੀਤ ਕੌਂਡਲ ਆਈ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਨਰਿੰਦਰ ਸਿੰਘ ਪੀ.ਪੀ.ਐੱਸ, ਐੱਸ.ਪੀ (ਸਿਟੀ) ਬਠਿੰਡਾ ਜੀ ਦੀ ਰਹਿਨੁਮਾਈ ਹੇਠ ਮਾੜੇ…
ਆਜ਼ਾਦ ਟੈਕਸੀ ਯੂਨੀਅਨ ਵੱਲੋਂ ਕ੍ਰਿਸ਼ਨ ਸਿੰਘ ਦੇ ਪਰਿਵਾਰ ਨੂੰ 66000 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ।
ਨੂਰਪੁਰ ਬੇਦੀ ਦਲਜੀਤ ਚਨੌਲੀ ਪਿੰਡ ਲਹਿੜੀਆਂ ਦੇ ਵਸਨੀਕ ਤੇ ਟੈਕਸੀ ਕਾਰੋਬਾਰ ਨਾਲ ਜੁੜੇ ਕ੍ਰਿਸ਼ਨ ਸਿੰਘ ਜੋ ਕਿ ਬੀਤੇ ਦਿਨੀ ਹਾਰਟ ਅਟੈਕ ਆਉਣ ਦੇ ਨਾਲ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ…
ਬਾਲ ਅਤੇ ਕਿਸ਼ੋਰ ਮਜ਼ਦੂਰੀ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ
ਮੋਗਾ, 13 ਜੂਨ –ਹਰਜੀਤ ਸਿੰਘ ਬਹਿਲ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ “ਦੀ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 2016” ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ…
ਰਿਆਨ ਵਰਲਡ ਪਬਲਿਕ ਸਕੂਲ ਫ਼ਰੀਦਕੋਟ ਨੇ ਲਗਾਇਆ 6 ਰੋਜ਼ਾ ਸਮਰ ਕੈਂਪ ਅਮਿੱਟ ਯਾਦਾਂ ਛੱਡ ਕੇ ਸੰਪੰਨ
ਫ਼ਰੀਦਕੋਟ, 13 ਜੂਨ (ਵਿਪਨ ਮਿੱਤਲ)-ਇਲਾਕੇ ਅੰਦਰ ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਰਿਆਨ ਵਰਲਡ ਪਬਲਿਕ ਸਕੂਲ ਫਰੀਦਕੋਟ (ਡੇ-ਬੋਰਡਿੰਗ) ਵੱਲੋਂ ਸੰਸਥਾ ਵਿਖੇ 6 ਰੋਜ਼ਾ ਸਮਰ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ…
ਸੜਕੀ ਹਾਦਸੇ ‘ਚ 1 ਦੀ ਮੌਤ, 9 ਗੰਭੀਰ ਜਖ਼ਮੀ
ਸੰਦੌੜ 13 ਜੂਨ (ਬੋਪਾਰਾਏ): ਸਥਾਨਕ ਰਾਏਕੋਟ ਰੋਡ ਵਿਖੇ ਇੱਕ ਟਰਾਲੇ-ਛੋਟੇ ਹਾਥੀ ਦਰਮਿਆਨ ਹੋਈ ਟੱਕਰ ‘ਚ 1 ਦੀ ਮੌਤ ਅਤੇ 9 ਗੰਭੀਰ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸੰਦੌੜ ਦੇ…
ਗੁਰਮੇਲ ਸਿੰਘ ਸਹਿਜੜਾ ਬਣੇ ਐੱਸ.ਸੀ. ਡਿਪਾਰਟਮੈਂਟ ਪਿੰਡ ਸਹਿਜੜਾ ਦੇ ਪ੍ਰਧਾਨ
ਬਰਨਾਲਾ, 13 ਜੂਨ (ਬਲਵਿੰਦਰ ਆਜ਼ਾਦ):- ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸੂਬੇ ਅੰਦਰ ਅਤੇ ਦੇਸ਼ ਅੰਦਰ ਬਣੀਆਂ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਐੱਸ.ਸੀ. ਭਾਈਚਾਰੇ ਨੂੰ ਕਾਂਗਰਸ ਪਾਰਟੀ…
ਸਖ਼ਤ ਗਰਮੀ ਦੇ ਚਲਦੇ ਕਪੂਰਥਲਾ ਵਿੱਚ ਦਰੱਖਤਾਂ ਦੀ ਕਟਾਈ ਅਤੇ ਕੂੜੇ ਦੇ ਢੇਰਾਂ ਨੂੰ ਅੱਗ ਲਗਾਈ ਜਾ ਰਹੀ ਹੈ
ਕਪੂਰਥਲਾ, 13 ਜੂਨ (ਕੌੜਾ)- ਕਪੂਰਥਲਾ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੂੰ ਸ਼ਹਿਰੀ ਖੇਤਰਾਂ ਵਿੱਚ ਰੁੱਖ ਲਗਾ ਕੇ ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਲਈ ਕਾਨੂੰਨ ਬਣਾਉਣ…















