ਜਲੰਧਰ ‘ਚ ਕਾਰ ਸਵਾਰ ਨੇ ਦਰੜਿਆ 3 ਸਾਲਾ ਮਾਸੂਮ, 7 ਸਾਲ ਬਾਅਦ ਹੋਏ ਬੱਚੇ ਦਾ ਮੁੰਡਨ ਕਰਵਾਉਣ ਜਾ ਰਿਹਾ ਸੀ ਪਰਿਵਾਰ

ਜਲੰਧਰ 21ਅਪ੍ਰੈਲ ( ਅਮ੍ਰਿੰਤਪਾਲ ਸਿੰਘ)ਜਲੰਧਰ ਵਿੱਚ ਸਵੇਰ ਸਮੇਂ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ। ਕਿਸ਼ਨਪੁਰਾ ਚੌਕ ਵਿੱਚ ਇੱਕ ਕਾਰ ਸਵਾਰ ਨੇ 3 ਸਾਲਾ ਮਾਸੂਮ ਨੂੰ ਦਰੜ ਦਿੱਤਾ, ਜਿਸ ਕਾਰਨ ਮਾਸੂਮ ਦੀ…

ਸ੍ਰ ਗੁਰਸ਼ਰਨ ਸਿੰਘ ਬੱਬਰ ਦੀ ਮਿੱਠੀ ਯਾਦ ‘ਚ ਵਿਸਾਖੀ ਅਤੇ ਸਪੈਸ਼ਲ ਐਵਾਰਡ ਸਮਾਰੋਹ ‘ਚ ਇੰਜ ਦਲਜੀਤ ਸਿੰਘ ਕੋਹਲੀ ਹੋਏ ਸਨਮਾਨਿਤ: ਜਸਪਾਲ ਸਿੰਘ ਪਾਇਲਟ

ਅੰਮ੍ਰਿਤਸਰ 21ਅਪ੍ਰੈਲ(ਦਿਨੇਸ਼ ਸੋਨੀ )ਬੱਲ ਐਂਟਰਟੇਨਮੈਂਟ ਗਰੁੱਪ ਵੱਲੋਂ ਨਿਮਪਾ ( ਰਜਿ:) ਦੇ ਸੰਸਥਾਪਕ ਸ੍:ਗੁਰਸ਼ਰਨ ਸਿੰਘ ਬੱਬਰ ਦੀ ਨਿੱਘੀ ਯਾਦ ‘ਚ ਵਿਸਾਖੀ ਮੇਲਾ ਅਤੇ ਗੁਰਸ਼ਰਨ ਸਿੰਘ ਬੱਬਰ ਯਾਦਗਾਰੀ ਐਵਾਰਡ ਸਮਾਰੋਹ ਸਥਾਨਕ ਕੰਪਨੀ…

ਦਲਿਤ ਸੰਗਠਨ ਅੰਬੇਡਕਰ ਸਮਾਜ ਬਾਬਾ ਸਾਹਿਬ ਦਾ ਮਨਾਇਆ ਜਨਮ ਦਿਨ

ਅੰਮ੍ਰਿਤਸਰ 21ਅਪ੍ਰੈਲ (      ) ਦਲਿਤ ਸੰਗਠਨ ਅੰਬੇਡਕਰ ਸਮਾਜ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ ਇਸ ਮੌਕੇ ਧੂਣਾ ਸਾਹਿਬ ਟਰਸਟ ਤੇ ਚੇਅਰਮੈਨ ਓਮ…

ਔੜ ਚਰਚ ’ਚ ਧੂਮਧਾਮ ਨਾਲ ਮਨਾਇਆ ‘ਈਸਟਰ ਡੇਅ’

ਅੰਮ੍ਰਿਤਸਰ, 21 ਅਪ੍ਰੈਲ (ਦਿਨੇਸ਼ ਸੋਨੀ)-ਪੂਰੇ ਵਿਸ਼ਵ ਵਿਚ ਮਨਾਏ ਜਾਣ ਵਾਲਾ ‘ਈਸਟਰ ਡੇਅ’ ਔੜ ਸਥਿਤ  ‘ਦਾ ਚਰਚ ਆਫ ਸਲਵੇਸ਼ਨ, ਹਿਲਿੰਗ ਐਂਡ ਪ੍ਰੋਫੈਸੀ’ ਚਰਚ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ…

20000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਜੈਤੋ, 21 ਅਪ੍ਰੈਲ (ਰਘੂਨੰਦਨ ਪਰਾਸ਼ਰ ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ, ਬਰਨਾਲਾ ਵਿਖੇ ਤਾਇਨਾਤ ਪੰਚਾਇਤ ਸਕੱਤਰ…

ਭਗਵਾਨ ਪਰਸ਼ੂ ਰਾਮ ਜੈਯੰਤੀ ਮਨਾਉਣ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ ।

ਫਰੀਦਕੋਟ 21 ਅਪ੍ਰੈਲ (ਵਿਪਨ ਮਿੱਤਲ) ਭਗਵਾਨ ਪਰਸ਼ੂ ਰਾਮ ਜੈਯੰਤੀ ਮਨਾਉਣ ਸਬੰਧੀ ਭਗਵਾਨ ਪਰਸ਼ੂਰਾਮ ਮੰਦਰ ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਬ੍ਰਾਹਮਣ ਸਭਾ ਦੀ ਮੀਟਿੰਗ ਹੋਈ । ਇਹ ਮੀਟਿੰਗ ਬ੍ਰਾਹਮਣ ਸਭਾ ਰਜਿ ਫਰੀਦਕੋਟ…

ਪੰਜਾਬ ਦਾ ਬਹੁਪੱਖੀ ਕਲਾਕਾਰ ‘ਮਹਿੰਦਰ ਜਲੰਧਰੀ’

ਅਰਬ ਦੇਸ਼ਾਂ ਵਿਚ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦਾ ਬਹੁਪੱਖੀ ਰਤਨ ਪੰਜਾਬੀ ਮਨੋਰੰਜਨ ਦੀ ਅਜੋਕੀ ਦੁਨੀਆਂ ਵਿੱਚ ਬਹੁਤ ਘੱਟ ਨਾਮ ਮਹਿੰਦਰ ਜਲੰਧਰੀ ਜਿੰਨੇ ਚਮਕਦੇ ਹਨ। ਮਹਿੰਦਰ ਜਲੰਧਰੀ ਪਿੰਡ ਪਚਰੰਗਾ ਜ਼ਿਲ੍ਹਾ ਜਲੰਧਰ…

ਈਦ ਮਿਲਣ ਕਮ ਆਪਸੀ ਭਾਈਚਾਰਕ ਏਕਤਾ ਪ੍ਰੋਗਰਾਮ ਯਾਦਗਾਰੀ ਹੋਰ ਨਿਬੜਿਆ

ਮਾਲੇਰਕੋਟਲਾ 21 ਅਪ੍ਰੈਲ (ਬੋਪਾਰਾਏ) ਸਾਫ ਨੀਅਤ ਅਤੇ ਇਕ ਦੂਜੇ ਦੇ ਦੁੱਖ ਸੁੱਖ ਚ ਸਾਥ ਦੇਣ ਵਾਲੇ ਸਮਾਜ ਦੇ ਸਭ ਤੋਂ ਉੱਤਮ ਇਨਸਾਨ ਹੁੰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਾਜੀ ਮੁਹੰਮਦ…

*ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੋਪ ਫਰਾਂਸਿਸ ਦੇ ਚਲਾਣੇ ’ਤੇ ਸੰਵੇਦਨਾ ਪ੍ਰਗਟਾਈ*

ਜੈਤੋ,21 ਅਪ੍ਰੈਲ (ਰਘੂਨੰਦਨ ਪਰਾਸ਼ਰ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੋਪ ਫਰਾਂਸਿਸ ਦੇ ਚਲਾਣੇ ’ਤੇ ਸੰਵੇਦਨਾ ਪ੍ਰਗਟ ਕਰਦਿਆਂ ਕ੍ਰਿਸ਼ਚਨ ਭਾਈਚਾਰੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ…

ਸਰਕਾਰੀ ਪ੍ਰਾਇਮਰੀ ਸਕੂਲ ਦਾਨੇਵਾਲਾ ਸੱਤਕੋਸੀ ਵਿਖੇ ਰੱਖਿਆਂ ਗਿਆ ਮੇਨ ਗੇਟ ਦਾ ਨੀਂਹ ਪੱਥਰ

ਪੱਟੀ ਸਦੀਕ, 21 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਸਰਕਾਰੀ ਪ੍ਰਾਇਮਰੀ ਸਕੂਲ ਦਾਨੇਵਾਲਾ ਸੱਤਕੋਸੀ ਵਿਖੇ ਚਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਸਕੂਲ ਦੇ ਮੇਨ ਗੇਟ ਦਾ ਨੀਂਹ ਪੱਥਰ ਪਿੰਡ ਦਾਨੇਵਾਲਾ ਸੱਤਕੋਸੀ…