ਸਤਲੁਜ ਦਰਿਆ ‘ਤੇ ਨਵੇਂ ਪੁਲ ਦੀ ਉਸਾਰੀ ਕਾਰਨ ਪੁਰਾਣਾ ਹੈੱਡ ਪੁਲ ਮੁਕੰਮਲ ਬੰਦ; ਰਾਹਗੀਰਾਂ ਨੂੰ ਨਵੇਂ ਬਾਈਪਾਸ ਦੀ ਵਰਤੋਂ ਕਰਨ ਦੀ ਅਪੀਲ

ਕਾਠਗੜ੍ਹ, 13 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ) : ਨੈਸ਼ਨਲ ਹਾਈਵੇ ਨੇੜੇ ਸਥਿਤ ਪ੍ਰਸਿੱਧ ਗੁਰੂ ਗੁਰਦੁਆਰਾ ਟਿੱਬੀ ਸਾਹਿਬ ਦੇ ਕੋਲੋਂ ਲੰਘਦੇ ਸਤਲੁਜ ਦਰਿਆ ‘ਤੇ ਇਸ ਵੇਲੇ ਇੱਕ ਵੱਡੇ ਪੁਲ ਦੀ ਉਸਾਰੀ…

ਸੇਵਾ ਦੀ ਰਾਹ, ਉਮੀਦਾਂ ਦੇ ਚਿਰਾਗ 55 ਲੋੜਵੰਦਾਂ ਨੂੰ ਮੁਫ਼ਤ ਸਹਾਇਕ ਉਪਕਰਣ, ਮਿਸ਼ਨ 2027 ਤਹਿਤ ਤੀਜਾ ਕੈਂਪ ਸਫ਼ਲ

ਫ਼ਰੀਦਕੋਟ, 13 ਜੁਲਾਈ (ਮਨਜੀਤ ਸਿੰਘ ਢੱਲਾ)- ਮਿਸ਼ਨ 2027 ਤਹਿਤ ਲੋਕ ਸੇਵਾ ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਸਾਦਿਕ ਚੌਂਕ, ਫ਼ਰੀਦਕੋਟ ਵਿਖੇ ਭਾਰਤੀ ਕ੍ਰਿਤ੍ਰਿਮ ਅੰਗ ਨਿਰਮਾਣ ਨਿਗਮ ਦੇ ਸਹਿਯੋਗ ਨਾਲ ਤੀਜਾ ਮੁਫ਼ਤ…

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਛੀਨਾ ਵੱਲੋਂ ਉਸਾਰੀ ਅਧੀਨ ਹੈਲਥ ਸੈਂਟਰਾਂ ਦੀ ਕੀਤੀ ਜਾਂਚ 

ਅੰਮ੍ਰਿਤਸਰ13  ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )   ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰ ਗੁਰਸ਼ਰਨ ਸਿੰਘ ਛੀਨਾ ਵੱਲੋਂ ਜਿਲਾ ਅੰਮ੍ਰਿਤਸਰ ਵਿਖੇ, ਉਸਾਰੀ ਅਧੀਨ ਹੈਲਥ ਸੈਂਟਰਾਂ ਦੀਆ…

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਾਠਾਂ ਦੇ ਭੋਗ ਪਾਏ   ਉਪਰੰਤ ਛਬੀਲ ਅਤੇ ਅਤੁੱਟ ਲੰਗਰ  ਵਰਤਾਇਆ   ਗਿਆ : ਰਜਿੰਦਰ ਸਿੰਘ  

 ਸ੍ਰੀ ਅੰਮ੍ਰਿਤਸਰ ਸਾਹਿਬ, 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ  ) ਕਲਯੁਗੀ ਜੀਵਾਂ ਨੂੰ ਆਵਾ ਗਮਨ ਦੇ ਚੱਕਰ ਤੋ ਮੁਕਤ ਕਰਨ ਵਾਲੇ ,84 ਲੱਖ ਮਨੁੱਖੀ ਜੂਨਾਂ ਦਾ ਪਾਰ ਉਤਾਰਾ ਕਰਨ ਵਾਲੇ ਸ਼ਹੀਦਾਂ…

ਫਿਰੋਜ਼ਪੁਰ ਥਾਣਾ ਸਿਟੀ ਇੰਚਾਰਜ ਸੁਖਚੈਨ ਮਹਿਤਾ ਅਤੇ CIA ਇੰਚਾਰਜ ਜੀਰਾ ਗੁਰਮੀਤ ਸਿੰਘ ਬਣੇ ਸਬ-ਇੰਸਪੈਕਟਰ, SSP ਭੁਪਿੰਦਰ ਸਿੰਘ ਸਿੱਧੂ ਨੇ ਲਗਾਏ ਸਟਾਰ.

ਫ਼ਿਰੋਜ਼ਪੁਰ 13 ਜੁਲਾਈ (ਅਸ਼ੋਕ ਭਾਰਦਵਾਜ)ਪੰਜਾਬ ਪੁਲਿਸ ਵਿਭਾਗ ਵਿੱਚ ਆਪਣੀ ਇਮਾਨਦਾਰੀ ਅਤੇ ਬਿਹਤਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਹੌਸਲਾ ਅਫਜ਼ਾਈ ਦੇ ਰੂਪ ਵਿੱਚ ਪਦਉੱਨਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ…

ਅੱਬੂਪੁਰਾ ਅਤੇ ਸਫੀਪੁਰਾ ਦੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਗਈਆਂ ਪੰਜਾਬ ਸਰਕਾਰ ਦੀਆਂ ਰਾਸ਼ਨ ਕਿੱਟਾਂ

ਜਗਰਾਉਂ: 13 ਜੁਲਾਈ( ਜਸਵਿੰਦਰ ਸਿੰਘ ਡਾਂਗੀਆ ) ਹਲਕਾ ਜਗਰਾਉਂ ਅਧੀਨ ਪੈਂਦੇ ਪਿੰਡ ਅੱਬੂਪੁਰਾ ਵਿਖੇ ਗ੍ਰਾਮ ਪੰਚਾਇਤ ਅਤੇ ਡੀਪੂ ਹੋਲਡਰ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਰਾਸ਼ਨ ਕਿੱਟਾਂ ਪਿੰਡ…

ਲੋਕਾਂ ਦਾ ਭਰੋਸਾ ਟੁੱਟਿਆ, ਬਦਲਾਅ ਦੀ ਆਹਟ ਤੇਜ਼ : ਲਾਲੀ ਬਾਦਲ ਝੂਠੇ ਲਾਰਿਆਂ ਦੀ ਸਿਆਸਤ ਨੂੰ ਜਨਤਾ 2027 ਵਿੱਚ ਨਕਾਰ ਦੇਵੇਗੀ : ਐਡਵੋਕੇਟ ਅਕਾਲਜੋਤ ਬਰਾੜ

ਜੈਤੋ, 13 ਜੁਲਾਈ (ਮਨਜੀਤ ਸਿੰਘ ਢੱਲਾ) : ਵਿਧਾਨ ਸਭਾ ਹਲਕਾ ਜੈਤੋ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਗਰਾਈਂ ਕਲਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਾਲੀ ਬਾਦਲ…

ਐਸ.ਆਈ.ਆਰ. ਅਧੀਨ ਵੱਖ-ਵੱਖ ਸਕੂਲਾਂ ਵਿੱਚ ਲੱਗੇ ਵਿਸ਼ੇਸ਼ ਕੈਂਪ, 80 ਫ਼ੀਸਦੀ ਕੰਮ ਹੋਇਆ ਮੁਕੰਮਲ

ਸ੍ਰੀ ਕੀਰਤਪੁਰ ਸਾਹਿਬ,13 ਜੁਲਾਈ, (ਮਨਦੀਪ) ਭਾਰਤ ਦੇ ਮਾਣਯੋਗ ਮੁੱਖ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਸਰਸਰੀ ਸੁਧਾਈ (ਐਸ.ਆਈ.ਆਰ.) ਮੁਹਿੰਮ ਤਹਿਤ 11 ਅਤੇ 12 ਜੁਲਾਈ 2026 ਨੂੰ ਕੀਰਤਪੁਰ ਸਾਹਿਬ ਖੇਤਰ…

ਬਰਸਾਤੀ ਮੌਸਮ ਦੌਰਾਨ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ: ਸਪੀਕਰ ਸ. ਸੰਧਵਾਂ

 ਬਰਸਾਤੀ ਪਾਣੀ ਦੀ ਨਿਕਾਸੀ, ਸੀਵਰੇਜ ਪ੍ਰਬੰਧਾਂ ਅਤੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਕੋਟਕਪੂਰਾ, 13 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ…

ਇਤਿਹਾਸਿਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੂੜੇ ਦੇ ਨਿਪਟਾਰੇ ਦਾ ਮਸਲਾ ਗੰਭੀਰ; ਲੋਕਾਂ ਅਤੇ ਸੰਗਤਾਂ ਨੂੰ ਐੱਸ.ਡੀ.ਐੱਮ. ਸੰਜੀਵ ਸ਼ਰਮਾ ਤੋਂ ਵੱਡੀ ਆਸ ​ਗ੍ਰਾਮ ਪੰਚਾਇਤ ਅਤੇ ਪੀ.ਐੱਸ.ਆਈ.ਈ.ਸੀ. (ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ) ਮਹਿਕਮੇ ਕੋਲ ਕੂੜਾ ਸੁੱਟਣ ਲਈ ਨਹੀਂ ਕੋਈ ਨਿਰਧਾਰਿਤ ਥਾਂ; ਲੋਕ ਪਰੇਸ਼ਾਨ ​

ਸਾਲਾਨਾ ਜੋੜ ਮੇਲੇ (ਜਗ ਮੇਲੇ) ਤੋਂ ਪਹਿਲਾਂ ਮਸਲਾ ਹੱਲ ਕਰਨ ਦੀ ਉੱਠੀ ਮੰਗ; ਨਿਯਮਾਂ ਦੀ ਉਲੰਘਣਾ ਕਾਰਨ ਪ੍ਰਸ਼ਾਸਨਿਕ ਕਾਰਵਾਈ ਦੇ ਘੇਰੇ ‘ਚ ਮਹਿਕਮੇ ​ਸ੍ਰੀ ਗੋਇੰਦਵਾਲ ਸਾਹਿਬ, (ਕਰਨੈਲ ਸਿੰਘ ਰਿੰਕੂ):ਮਹਾਨ ਇਤਿਹਾਸਿਕ…