ਡੀ.ਸੀ. ਦਫ਼ਤਰ ਫਿਰੋਜ਼ਪੁਰ ‘ਚ ਪਾਣੀ ਦੀ ਹਾਹਾਕਾਰ: ਸਿਵਲ ਸਰਜਨ ਦਫ਼ਤਰ ਦੇ ਬਾਥਰੂਮਾਂ ‘ਚ 10 ਦਿਨਾਂ ਤੋਂ ਪਾਣੀ ਗਾਇਬ, ਮਹਿਲਾ ਮੁਲਾਜ਼ਮ ਤੇ ਜਨਤਾ ਪ੍ਰੇਸ਼ਾਨ.
ਫ਼ਿਰੋਜ਼ਪੁਰ 13 ਜੁਲਾਈ (ਅਸ਼ੋਕ ਭਾਰਦਵਾਜ )ਪ੍ਰਸ਼ਾਸਨਿਕ ਸੁਧਾਰਾਂ ਅਤੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਫਿਰੋਜ਼ਪੁਰ ਦੇ ਡੀ.ਸੀ. ਕੰਪਲੈਕਸ ਵਿੱਚ ਸਥਿਤ ਸਿਵਲ ਸਰਜਨ ਦਫ਼ਤਰ ਤੋਂ ਇੱਕ ਬੇਹੱਦ ਸ਼ਰਮਨਾਕ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ…
15 ਜੁਲਾਈ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲੱਗੇਗਾ ਪਲੇਸਮੈਂਟ ਕੈਂਪ ਫਲਿਪਕਾਰਟ, ਡੀ-ਮਾਰਟ, ਡੀ.ਐਚ.ਐਫ.ਐਲ., ਸਪੈਕਟਰਮ ਅਤੇ ਕਲਗੀਧਰ ਪਬਲਿਕ ਸਕੂਲ ਸਮੇਤ ਨਾਮੀ ਅਦਾਰੇ ਕਰਨਗੇ ਭਰਤੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ : ਡਾ. ਰੁਪਿੰਦਰ ਪਾਲ ਸਿੰਘ
ਅੰਮ੍ਰਿਤਸਰ, 13 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਦੇ ਉਦੇਸ਼ ਨਾਲ 15 ਜੁਲਾਈ, 2026 (ਬੁੱਧਵਾਰ)…
ਜੱਥੇਦਾਰ ਸਰੂਪ ਸਿੰਘ ਉੱਮੀਦਵਾਰ ਬਣੇ ਤਾਂ ਤੋਂ ਸ਼੍ਰੋ.ਅ.ਦ. ਦੀ ਜਿੱਤ ਯਕੀਨੀ – ਪਾਹਵਾ * ਐਸ.ਸੀ. ਵਿੰਗ ਦਾ ਜਿਲ੍ਹਾ ਪ੍ਰਧਾਨ ਬਣਨ ‘ਤੇ ਕੀਤਾ ਸਨਮਾਨਤ
ਫਗਵਾੜਾ 13 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਟਕਸਾਲੀ ਅਕਾਲੀ ਆਗੂ ਜੱਥੇਦਾਰ ਹਰਵੇਲ ਸਿੰਘ ਪਾਹਵਾ ਅਤੇ ਪਰਿਵਾਰ ਵਲੋਂ ਜੱਥੇਦਾਰ ਸਰੂਪ ਸਿੰਘ ਖਲਵਾੜਾ ਨੂੰ ਸ਼੍ਰੋਮਣੀ ਅਕਾਲੀ ਦਲ (ਐਸ.ਸੀ. ਵਿੰਗ) ਜਿਲ੍ਹਾ ਕਪੂਰਥਲਾ ਦਾ…
ਪੰਜਾਬ ਕਾਂਗਰਸ ਦੇ ਕਾਂਟੋ ਕਲੇਸ਼ ਨੂੰ ਸਖ਼ਤੀ ਨਾਲ ਨਜਿੱਠੇ ਹਾਈਕਮਾਂਡ – ਤੁਲਸੀ ਰਾਮ ਖੋਸਲਾ * ਕਿਹਾ- ਸੀਨੀਅਰ ਆਗੂਆਂ ਨੂੰ ਪੜ੍ਹਾਇਆ ਜਾਵੇ ਅਨੁਸ਼ਾਸਨ ਦਾ ਪਾਠ
ਫਗਵਾੜਾ 13 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਪੰਜਾਬ ਕਾਂਗਰਸ ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਤੁਲਸੀ ਰਾਮ ਖੋਸਲਾ ਨੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁੁਲ ਗਾਂਧੀ ਤੋਂ…
ਸ਼ਹਿਰ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਦੇ ਢੁਕਵੇਂ ਹੱਲ ਲਈ ਐਸ.ਪੀ. ਮਾਧਵੀ ਸ਼ਰਮਾ ਨੂੰ ਮਿਲਿਆ ਵਫਦ * ਜੀਟੀ ਰੋਡ ਫਲਾਈ ਓਵਰ ‘ਤੇ ਸ਼ੁਗਰ ਮਿਲ ਚੌਕ ਵਾਲੇ ਰਸਤੇ ਨੂੰ ਖੋਲ੍ਹਣ ਦੀ ਕੀਤੀ ਮੰਗ * ਭੁੱਲਾਰਾਈ ਤੋਂ ਮੰਡੀ ਰੋਡ ‘ਤੇ ਰਾਤ ਨੂੰ ਲੁੱਟਾਂ ਖੋਹਾਂ ਅਤੇ ਜਿਸਮ ਫਰੋਸੀ ਦੇ ਚੱਲ ਰਹੇ ਧੰਧੇ ਬਾਰੇ ਵੀ ਕਰਵਾਇਆ ਜਾਣੂ
ਫਗਵਾੜਾ 13 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੇ ਮੋਹਤਬਰ ਵਿਅਕਤੀਆਂ ਦਾ ਇੱਕ ਵਫਦ ਅੱਜ ਐਸ.ਪੀ. ਮਾਧਵੀ ਸ਼ਰਮਾ ਨੂੰ ਮਿਲਿਆ। ਇਸ ਦੌਰਾਨ ਵਫਦ ਵਿੱਚ ਸ਼ਾਮਲ ਆਗੂਆਂ ਨੇ ਐਸ.ਪੀ. ਫਗਵਾੜਾ…
ਪ੍ਰਵਾਸੀ ਭਾਰਤੀ ਬੰਗੜ ਭਰਾਵਾਂ ਨੇ ਪਿੰਡ ਲੱਖਪੁਰ ਵਿਖੇ ਧਰਮਸ਼ਾਲਾ ਦੀ ਚਲ ਰਹੀ ਉਸਾਰੀ ਲਈ ਭੇਜੇ 2 ਲੱਖ ਰੁਪਏ * ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਨੇ ਸਰਬਜੀਤ ਸਿੰਘ ਢੱਡਵਾਲ ਦੇ ਸਪੁਰਦ ਕੀਤਾ ਚੈੱਕ
ਫਗਵਾੜਾ 13 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਧਰਮਸ਼ਾਲਾ ਮੋਹਰੂ ਪੱਤੀ ਪਿੰਡ ਲੱਖਪੁਰ ਦੀ ਚੱਲ ਰਹੀ ਉਸਾਰੀ ਦੇ ਕੰਮ ਵਿੱਚ ਵਢਮੁੱਲਾ ਯੋਗਦਾਨ ਪਾਉਂਦੇ ਹੋਏ ਪ੍ਰਵਾਸੀ ਭਾਰਤੀ…
ਫਗਵਾੜਾ ‘ਚ ਇਤਿਹਾਸਕ ਤੇ ਯਾਦਗਾਰੀ ਹੋ ਨਿਬੜਿਆ ਰਵਿਦਾਸੀਆ ਧਰਮ ਦਾ ਚੇਤਨਾ ਸੰਤ ਸਮਾਗਮ * ਸੰਤਾਂ-ਮਹਾਂਪੁਰਸ਼ਾਂ ਨੇ ਦਿੱਤਾ ਧਰਮ ਪ੍ਰਚਾਰ ਅਤੇ ਏਕਤਾ ਦਾ ਸੰਦੇਸ਼ * ਸੰਗਤਾਂ ਨੇ ਲਿਆ ਜਨਗਣਨਾ ‘ਚ ਰਵਿਦਾਸੀਆ ਧਰਮ ਦਰਜ ਕਰਵਾਉਣ ਦਾ ਪ੍ਰਣ
ਫਗਵਾੜਾ 13 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਅਖਿਲ ਭਾਰਤੀ ਰਵਿਦਾਸੀਆ ਧਰਮ ਸੰਗਠਨ (ਪੰਜਾਬ ਇਕਾਈ) ਵੱਲੋਂ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਕਰਵਾਇਆ ਗਿਆ ਮਹਾਨ ਰਵਿਦਾਸੀਆ ਧਰਮ ਚੇਤਨਾ…
ਹਾਂ, ਤੇ ਮੈਂ ਕਹਿ ਰਹੀ ਸੀ ਕਿ “ਅਗਲਾ ਕੀ ਸੋਚੇਗਾ” – ਇਹ ਉਸ ਦੀ ਸਮੱਸਿਆ ਹੈ
ਆਪਾਂ ਕਿਸੇ ਦੀ ਸੋਚ ਕਦੀ ਨਹੀਂ ਬਦਲ ਸਕਦੇ। ਵੈਸੇ ਵੀ ਲੋਕ ਜੇ ਤੁਹਾਨੂੰ ਚੰਗਾ ਕਹਿੰਦੇ ਹਨ ਜਾਂ ਮਾੜਾ, ਪਹਿਲੀ ਗੱਲ ਤਾਂ ਇਹ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ। ਕਿਸੇ ਦੇ…
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੀ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਵਿਚ ਰੋਪੜ ਸਰਕਲ ਦੇ ਪੈਨਸਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਸਮਰਾਲਾ, 13 ਜੁਲਾਈ (ਮੁਕੇਸ਼ ਵਰਮਾ): ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪਾਵਰਕੌਮ ਸਰਕਲ ਰੋਪੜ ਦੀ ਮੀਟਿੰਗ ਸਰਕਲ ਪ੍ਰਧਾਨ ਸਿੰਕਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੇ ਸੰਘਰਸ਼ ਪ੍ਰੋਗਰਾਮਾਂ ਦਾ ਰੀਵਿਊ ਕੀਤਾ ਗਿਆ…
ਸੂਰਜ ਵਿਹਾਰ/ਬਸੰਤ ਵਿਹਾਰ ਵਾਰਡ ਨੰਬਰ 10 ‘ਚ ਸੀਵਰੇਜ ਸਫਾਈ ਦੇ ਨਾਂ ‘ਤੇ ਗੰਦਗੀ ਦਾ ਆਲਮ।
ਫਿਰੋਜ਼ਪੁਰ 13 ਜੁਲਾਈ (ਅਸ਼ੋਕ ਭਾਰਦਵਾਜ) ਸੂਰਜ ਵਿਹਾਰ, ਵਾਰਡ ਨੰਬਰ 10 ਦੇ ਨਿਵਾਸੀ ਇਸ ਸਮੇਂ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਸੀਵਰੇਜ ਬੋਰਡ ਫਿਰੋਜ਼ਪੁਰ ਦੀ ਅਤਿ ਦੀ ਨਾਲਾਇਕੀ ਅਤੇ ਲਾਪਰਵਾਹੀ…
















