ਸਤਨਾਮਪੁਰਾ,ਫਗਵਾੜਾ ਵਿੱਖੇ ਸੰਵਿਧਾਨ ’75 ਵੀ ਵਰ੍ਹੇ ਗੰਢ ਉੱਤੇ ਚੁਣੋਤੀਆਂ ਅਤੇ ਉਸ ਦਾ ਹੱਲ’ ਵਿਸ਼ੇ ਉਤੇ ਵਿਚਾਰ ਗੋਸ਼ਟੀ ਕੀਤੀ ਗਈ
ਫਗਵਾੜਾ 2 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ)ਬੀਤੇ ਦਿਨੀਂ ਮਿਤੀ 30 ਮਾਰਚ 2025 ਨੂੰ ਸੰਘ ਮਿਤਾ ਬੁੱਧ ਵਿਹਾਰ, ਸਤਨਾਮਪੁਰਾ,ਫਗਵਾੜਾ ਵਿੱਖੇ ਸੰਵਿਧਾਨ ’75 ਵੀ ਵਰ੍ਹੇ ਗੰਢ ਉੱਤੇ ਚੁਣੋਤੀਆਂ ਅਤੇ ਉਸ ਦਾ ਹੱਲ’ ਵਿਸ਼ੇ…
6 ਅਪ੍ਰੈਲ ਨੂੰ ਬਣਨਗੇ ਮੁਫ਼ਤ ਆਯੁਸ਼ਮਾਨ ਭਾਰਤ ਕਾਰਡ: ਡਾ: ਗੋਇਲ,ਪ੍ਰਿੰ:ਅਰੋੜਾ :
ਫ਼ਰੀਦਕੋਟ 02 ਅਪ੍ਰੈਲ(ਵਿਪਨ ਮਿੱਤਲ):-ਹੈਲਥ ਫਾਰ ਆਲ ਸੁਸਾਇਟੀ ਅਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਸਿਹਤ ਵਿਭਾਗ ਦੇ ਪੂਰਨ ਸਹਿਯੋਗ ਦੇ ਨਾਲ ਗੁਰੂ ਦੁਆਰਾ ਭਾਨ ਸਿੰਘ ਕਲੋਨੀ ਫਰੀਦਕੋਟ ਵਿਖੇ ਮਿਤੀ…
ਡਾ ਅੰਬੇਦਕਰ ਦੀ ਪ੍ਰਤਿਮਾ ਨਾਲ ਛੇੜ ਛਾੜ ਏਜੰਸੀਆਂ ਦੇ ਇਸ਼ਾਰੇ ਉੱਪਰ: ਸਬਰਵਾਲ
ਅੰਮ੍ਰਿਤਸਰ 2 ਅਪ੍ਰੈਲ( ) ਵਾਰ ਵਾਰ ਸੰਵਿਧਾਨ ਰਚਨਹਾਰ ਡਾਕਟਰ ਭੀਮ ਰਾਓ ਅੰਬੇਡਕਰ ਦੀ ਪ੍ਰਿਤਮਾ ਅਖੰਡਤ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਦਲਿਤ ਸਮਾਜ ਨੂੰ ਠੇਸ ਪਹੁੰਚ ਰਹੀ ਹੈ ਇਸ ਪ੍ਰਤੀ…
ਸਤੀਸ਼ ਕੁਮਾਰ ਹੈਪੀ, ਬਣੇ ਡਿਜੀਟਲ ਮੀਡੀਆ ਪ੍ਰੈੱਸ ਕਲੱਬ ਜੈਤੋ ਦੇ ਪ੍ਰਧਾਨ
ਜੈਤੋ, 02 ਅਪ੍ਰੈਲ (ਮਨਜੀਤ ਢੱਲਾ)-ਡਿਜੀਟਲ ਮੀਡੀਆ ਪ੍ਰੈੱਸ ਕਲੱਬ ਜੈਤੋ ਦੀ ਇਕ ਚੁਨਾਵ ਮੀਟਿੰਗ ਕਲੱਬ ਦੇ ਪ੍ਰਧਾਨ ਮਨਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਸਭ ਤੋਂ ਪਹਿਲਾ ਇਸ ਮੌਕੇ…
ਭਾਰਤ ਦੀ ਸ਼ਾਂਤੀ ਲਈ ਗੁਰਪਤਵੰਤ ਪੰਨੂ ਵਰਗੇ ਰਾਖਸ਼ਾਂ ਨੂੰ ਮਾਰਨਾ ਜ਼ਰੂਰੀ ਹੈ: ਇੰਦਰਜੀਤ ਕਰਵਲ
ਫਗਵਾੜਾ 2 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਜ਼ਿਲ੍ਹਾ ਜਲੰਧਰ ਦੇ ਪਿੰਡ ਨੰਗਲ (ਫਿਲੌਰ) ਵਿੱਚ, ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਦੀ ਸ਼ਹਾਦਤ ਨੂੰ ਸਮਰਪਿਤ। ਪੰਨੂ ਵੱਲੋਂ ਜਾਰੀ ਵੀਡੀਓ ਵਿੱਚ ਅੰਬੇਡਕਰ ਜਯੰਤੀ…
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਕਫ਼ ਸੋਧ ਬਿੱਲ ਵਿਰੁੱਧ ਮਤਾ ਪਾਸ
ਜਲੰਧਰ, ਚੰਡੀਗੜ੍ਹ 2 ਅਪ੍ਰੈਲ ( ਅਮ੍ਰਿੰਤਪਾਲ ਸਿੰਘ)ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਨੂੰ ਸੰਸਦੀ ਬੋਰਡ ਦੀ ਮੀਟਿੰਗ ਦੌਰਾਨ ਵਕਫ਼ (ਸੋਧ) ਬਿੱਲ ਵਿਰੁੱਧ ਮਤਾ ਪਾਸ ਕੀਤਾ। ਪਾਰਟੀ ਦੇ ਆਗੂ ਦਲਜੀਤ ਸਿੰਘ ਚੀਮਾ…
ਰਾਹੁਲ ਗਾਂਧੀ ਇਕ ਸੂਝਵਾਨ ਨੇਤਾ ਦੇ ਵਿਰੁੱਧ ਭਗਵੰਤ ਮਾਨ ਵੱਲੋਂ ਕੀਤੀਆਂ ਟਿੱਪਣੀਆਂ ਗੈਰ ਵਾਜਿਬ : ਮਹਿੰਦਰ ਸਿੰਘ
ਭੁੱਚੋ ਮੰਡੀ ਨਥਾਣਾ 2ਅਪੈ੍ਲ (ਹਰਬੰਸ ਸਿੰਘ ਭੋਲਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕੁਲ ਹਿੰਦ ਕਾਂਗਰਸ ਦੇ ਸੀਨੀਅਰ…
“ਸਰਕਾਰ, ਤੁਹਾਡੇ ਦੁਆਰ” ਮੁਹਿੰਮ ਤਹਿਤ ਪਿੰਡ ਭਲਾਈਪੁਰ ਵਿਖੇ ਲਗਾਇਆ ਗਿਆ ਲੋਕ ਸੁਵਿਧਾ ਕੈਂਪ-ਪੰਨੂ
ਤਰਨ ਤਾਰਨ 02 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ) ਖੇਤੀਬਾੜੀ ਮੰਤਰੀ ਸ੍ਰੀ ਗੁਰਮੀਤ ਸਿੰਘ ਖੁਡੀਆਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਆਈ ਏ ਐੱਸ ਦੇ ਹੁਕਮਾਂ ਤਹਿਤ “ਸਰਕਾਰ ਤੁਹਾਡੇ ਦੁਆਰ”…
ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਨੇ ਧਾਰਿਆ ਰੈਲੀ ਦਾ ਰੂਪ
ਮਾਛੀਵਾੜਾ ਸਾਹਿਬ 2 ਅਪ੍ਰੈਲ (ਸੁੱਚਾ ਬੰਗੜ)ਸ੍ਰੀ ਆਕਾਲ ਤਖਤ ਸਾਹਿਬ ਤੋਂ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਹਲਕਾ ਸਮਰਾਲਾ ਦੀ ਮੀਟਿੰਗ ਅੱਜ ਮਾਛੀਵਾੜਾ ਸਾਹਿਬ ਦੇ ਸਿਵਾ ਪਲੈਸ ਵਿੱਚ ਰੱਖੀ…
ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਤੇ ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਬਲਵਿੰਦਰ ਸਿੰਘ ਕੋਟ ਸਿਵਿਆਂ ਨੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਪ੍ਰਭਾਰੀ ਮੁਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ
ਸਰਾਏ ਅਮਾਨਤ ਖਾਂ, 2 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਬਲਵਿੰਦਰ ਸਿੰਘ ਕੋਟ ਸਿਵਿਆਂ ਨੇ ਆਮ ਆਦਮੀ ਦੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕਾਰਵਾਈ…
















