ਬੀ.ਐੱਲ.ਓਜ਼. ਨੇ ਪਿੰਡਾਂ ‘ਚ ਪੋਿਲੰਗ ਸਟੇਸ਼ਨਾਂ ‘ਤੇ ਵੋਟਾਂ ਦੀ ਸੁਧਾਈ ਲਈ ਸਪੈਸ਼ਲ ਕੈਂਪ ਲਗਾਏ
ਨੂਰਪੁਰਬੇਦੀ, 23 ਨਵੰਬਰ (ਦਲਜੀਤ ਚਨੌਲੀ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਅੱਜ ਵੱਖ-ਵੱਖ ਪੋਿਲੰਗ ਬੂਥਾਂ ਦੇ ਬੀ.ਐੱਲ.ਓਜ਼. ਨੇ ਪਿੰਡਾਂ ‘ਚ ਪਹੁੰਚ ਕੇ ਪੋਿਲੰਗ ਬੂਥਾਂ ‘ਤੇ ਵੋਟਾਂ ਦੀ ਸੁਧਾਈ ਸਬੰਧੀ ਸਪੈਸ਼ਲ ਕੈਂਪ…
ਡੇਂਗੂ ਦੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਕਰੋ ਸਿਹਤ ਕੇਂਦਰ ਨਾਲ ਸੰਪਰਕ : ਡਾ ਰਿਚਾ ਭਾਟੀਆ
*ਡੇਂਗੂ ਦੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਕਰੋ ਸਿਹਤ ਕੇਂਦਰ ਨਾਲ ਸੰਪਰਕ : ਡਾ ਰਿਚਾ ਭਾਟੀਆ *ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਕੀਤਾ ਜਾਗਰੂਕ : ਡਾ. ਰਿਚਾ ਭਾਟੀਆ*…
ਸ਼ਹਿਰ ਦੇ ਵਿਕਾਸ ਦੇ ਕੰਮਾਂ ਤੇ ਲਗਾਈਆਂ ਰੋਕਾਂ ਦਾ ਜੁੰਮੇਵਾਰ ਨਗਰ ਕੌਂਸਲ ਪ੍ਰਧਾਨ – ਮਾਲਵਾ
ਜਗਰਾਉਂ, 22 ਨਵੰਬਰ (ਜਸਵਿੰਦਰ ਸਿੰਘ ਡਾਂਗੀਆ )। ਜਗਰਾਉਂ ਦੇ ਕੌਂਸਲਰਾਂ ਦੀ ਆਪਸੀ ਧੜੇਬੰਦੀ ਨੂੰ ਲੈ ਕੇ ਸ਼ਹਿਰ ਰੰਗ ਬਿਰੰਗੇ ਲਿਫਾਫਿਆਂ ਦੇ ਢੇਰ ਵਿੱਚ ਗਰਕਦਾ ਨਜ਼ਰ ਆ ਰਿਹਾ ਹੈ। ਜਿਸ ਨੂੰ…
ਧੂਮ ਧਾਮ ਨਾਲ ਹੋਇਆ ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਸਲਾਨਾ ਸਮਾਗਮ
ਧੂਮ ਧਾਮ ਨਾਲ ਹੋਇਆ ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਸਲਾਨਾ ਸਮਾਗਮ ਬਠਿੰਡਾ, 22 ਨਵੰਬਰ ( ਸੁਰਿੰਦਰਪਾਲ ਸਿੰਘ ) : ਸੇਂਟ ਜ਼ੇਵੀਅਰਜ਼ ਸਕੂਲ ਬਠਿੰਡਾ ਵਿਖੇ 16 ਸਲਾਨਾ ਸਮਾਗਮ ਬੜੇ ਹੀ ਜੋਸ਼ ਅਤੇ…
ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫਾਰ ਐਕਸੀਲੈਂਸ, ਖੂਈਆਂ ਸਰਵਰ ਵਿਖੇ ਵਿਸ਼ਾਲ ਸਾਲਾਨਾ ਤਿਉਹਾਰ ‘ਰੇਨਬੋ-2024’ ਸਮਾਪਤ
ਪੱਟੀ ਸਦੀਕ, 21 ਨਵੰਬਰ (ਬਲਕਰਨ ਸਿੰਘ ਮਸ਼ਾਲ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫਾਰ ਐਕਸੀਲੈਂਸ, ਖੂਈਆਂ ਸਰਵਰ ਵਿਖੇ 19 ਅਤੇ 20 ਨਵੰਬਰ ਨੂੰ ‘ਰੇਨਬੋ-2024: ਨੇਚਰਿੰਗ ਡ੍ਰੀਮਜ਼’ ਵਿਸ਼ੇ ‘ਤੇ ਆਧਾਰਿਤ ਦੋ…
ਯੂਨੀਵਰਸਿਟੀ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦਾ ਐਮ. ਏ. ਫ਼ਾਈਨਲ ਸਮੈਸਟਰ ਦਾ ਨਤੀਜਾ ਸ਼ਾਨਦਾਰ
ਲਵਪ੍ਰੀਤ ਕੌਰ ਤੇ ਰਵਿੰਦਰ ਸਿੰਘ 9.0 ਐਸ.ਜੀ.ਪੀ.ਏ. ਗ੍ਰੇਡ ਅੰਕ ਨਾਲ ਪ੍ਰਥਮ ਸਥਾਨ ’ਤੇ ਰਹੇ ਜੈਤੋ, 21 ਨਵੰਬਰ (ਰਘੂਨੰਦਨ ਪਰਾਸ਼ਰ ):ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਾਂਸਟੀਚੂਐਂਟ ਸੰਸਥਾ, ਯੂਨੀਵਰਸਿਟੀ ਕਾਲਜ ਜੈਤੋ ਦੇ ਪੋਸਟ-ਗ੍ਰੈਜੂਏਟ…
ਸਰਕਾਰੀ ਹਸਪਤਾਲ ਸਿੰਘਪੁਰ ਦੇ ਆਪ੍ਰੇਸ਼ਨ ਥਿਏਟਰ ਲਈ 2.65 ਲੱਖ ਰੁ. ਦੀ ਗ੍ਰਾਂਟ ਜਾਰੀ
ਸਰਕਾਰੀ ਹਸਪਤਾਲ ਸਿੰਘਪੁਰ ਦੇ ਆਪ੍ਰੇਸ਼ਨ ਥਿਏਟਰ ਲਈ 2.65 ਲੱਖ ਰੁ. ਦੀ ਗ੍ਰਾਂਟ ਜਾਰੀ ਨੂਰਪੁਰਬੇਦੀ, 21 ਨਵੰਬਰ (ਦਲਜੀਤ ਚਨੌਲੀ)-ਸਰਕਾਰੀ ਹਸਪਤਾਲ ਸਿੰਘਪੁਰ ਦੇ ਆਪ੍ਰੇਸ਼ਨ ਥਿਏਟਰ ਲਈ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੀਆਂ…
ਮਦੀਨਾ ਡਿਜ਼ੀਟਲ ਐਕਸਰੇ ਸੈਂਟਰ ਦਾ ਡਾ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਡਾ ਗੁਰਤੇਜ ਮਚਾਕੀ ਤੇ ਭਾਰਤ ਭੂਸ਼ਨ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ
ਮਦੀਨਾ ਡਿਜ਼ੀਟਲ ਐਕਸਰੇ ਸੈਂਟਰ ਦਾ ਡਾ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਡਾ ਗੁਰਤੇਜ ਮਚਾਕੀ ਤੇ ਭਾਰਤ ਭੂਸ਼ਨ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ ਸਾਦਿਕ, 21 ਨਵੰਬਰ (ਰਘਬੀਰ ਸਾਦਿਕ) ਮੈਡੀਕਲ ਪ੍ਰੈਕਟੀਸ਼ਨਰ…
ਨਗਰ ਕੌਂਸਲ ਖੰਨਾ ਦੀਆਂ ਯੂਨੀਅਨਾਂ ਨੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ
ਖੰਨਾ 21 ਨਵੰਬਰ ( ਜੇ ਐਸ ਖੰਨਾ ) ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗਰੀਬਦਾਸ ਅਤੇ ਮਿਊਂਸਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ, ਸੀਵਰਮੈਨ ਸੇਵਕ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ…
ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਦਿੱਤੀਆਂ ਜਾਣ – ਸਿਵਲ ਸਰਜਨ
ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਦਿੱਤੀਆਂ ਜਾਣ – ਸਿਵਲ ਸਰਜਨ ਫਤਿਹਗੜ੍ਹ ਸਾਹਿਬ, 21 ਨਵੰਬਰ ( ਜੇ ਐਸ ਖੰਨਾ ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ…















