ਪੜ੍ਹਿਆ-ਲਿਖਿਆ ਸਮਾਜ ਹੀ ਹੱਕਾਂ ਲਈ ਸੰਘਰਸ਼ ਕਰਨ ਦੇ ਯੋਗ ਹੁੰਦਾ ਹੈ – ਤੇਜਪਾਲ ਬਸਰਾ

ਫਗਵਾੜਾ 16 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ ) ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਡਾ. ਅੰਬੇਡਕਰ ਨਗਰ ਪਲਾਹੀ ਗੇਟ ਫਗਵਾੜਾ ਵਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ 134 ਵਾਂ ਜਨਮ ਦਿਹਾੜਾ ਧੀਰਜ ਬਸਰਾ ਦੀ…

ਸੜਕ ‘ਤੇ ਪਏ ਟੋਇਆਂ ਨੂੰ ਸੰਗਤ ਨੇ ਕਰਵਾਇਆ ਠੀਕ

ਫਗਵਾੜਾ 16 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ): ਭਾਵੇਂ ਸੜਕ ਹਾਦਸਿਆਂ ਦਾ ਮੁੱਖ ਕਾਰਨ ਵਾਹਨਾਂ ਦੀ ਤੇਜ਼ ਰਫ਼ਤਾਰ ਹੁੰਦੀ ਹੈ ਪਰ ਸੁਰੱਖਿਅਤ ਆਵਾਜਾਈ ਲਈ ਸੜਕਾਂ ਦਾ ਸਾਫ਼ ਸੁਥਰੀਆਂ ਅਤੇ ਵਧੀਆ ਹਾਲਤ ਵਿੱਚ…

ਬਲੱਡ ਬੈਂਕ ਵਿਖੇ ਕਰਵਾਇਆ 196ਵਾਂ ਮਾਸਿਕ ਰਾਸ਼ਨ ਵੰਡ ਸਮਾਗਮ

ਫਗਵਾੜਾ, 16 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ  ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 196ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਨਿਗਰਾਨੀ ਹੇਠ…

ਪਿੰਡ ਲੱਖਪੁਰ ਵਿਖੇ ਚੱਲ ਰਹੇ ਸੀਵਰੇਜ ਦੇ ਕੰਮ ਲਈ ਪ੍ਰਵਾਸੀ ਭਾਰਤੀ ਨੇ ਦਿੱਤੇ 1 ਲੱਖ ਰੁਪਏ

ਫਗਵਾੜਾ 16 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ ) ਪਿੰਡ ਲੱਖਪੁਰ ਵਿਖੇ 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਡਿਵੈਲਪਮੈਂਟ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਸੀਵਰੇਜ ਦੇ ਕੰਮ ਵਿਚ ਪ੍ਰਵਾਸੀ ਭਾਰਤੀਆਂ ਵਲੋਂ…

ਭਗੌੜਾ ਦਲ ਵਾਲੇ ਬੀਬੀ ਜਗੀਰ ਕੌਰ ਨੂੰ ਕਰ ਰਹੇ ਬਦਨਾਮ:ਬਾਬਾ ਜਗਰੂਪ ਸਿੰਘ

ਬਠਿੰਡਾ 16 ਅਪ੍ਰੈਲ(ਐੱਸ ਐੱਸ ਰਾਹੀ):ਪਿਛਲੇ ਦਿਨੀ ਇਕ ਵਿਅਕਤੀ ਵੱਲੋਂ ਵੀਡੀਓ ਵਾਇਰਲ ਕੀਤੀ ਗਈ,ਜਿਸ ਵਿੱਚ ਉਹ ਬੀਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਜਾਕ ਕਰ ਰਿਹਾ…

ਸਰਕਾਰੀ ਸਹਿ ਹੇਠ ਰੇਤ ਦੀ ਨਜਾਇਜ ਮਾਈਨਿੰਗ ਦੇ ਵਿਰੋਧ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਮੰਤਰੀ ਲਾਲਜੀਤ ਭੁੱਲਰ ਦਾ ਕੀਤਾ ਅਰਥੀ ਫੂਕ ਮੁਜ਼ਾਹਰਾ

ਸਰਾਏ ਅਮਾਨਤ ਖਾਂ, 16 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੈਣ ਭਗਤ ਵੱਲੋ ਪਿੰਡ ਛੀਨਾ ਬਿਧੀ ਚੰਦ ਦੇ ਚੁਰਸਤੇ ਵਿਚ ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ,ਜੋਨ…

*ਅਮਰੀਕਾ ਆਪਣੇ ਤੋਂ ਕਮਜ਼ੋਰ ਦੇਸ਼ਾਂ ‘ਤੇ ਕਰ ਰਿਹਾ ਐ ਥਾਣੇਦਾਰੀ – ਜਗਜੀਤ ਸਿੰਘ ਡੱਲੇਵਾਲ*

ਤੋ,16 ਅਪ੍ਰੈਲ( ਰਘੂਨੰਦਨ ਪਰਾਸ਼ਰ ):ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਡੱਲੇਵਾਲਾ ਵਿਖ਼ੇ ਚੱਲ ਰਹੇ ਰੋਸ ਮੋਰਚੇ ਤੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ਰ. ਜਗਜੀਤ ਸਿੰਘ ਡੱਲੇਵਾਲ…

ਕਰਜ਼ੇ ਬਦਲੇ ਕਿਸੇ ਵੀ ਗਰੀਬ ਦੇ ਘਰ ਨੂੰ ਜ਼ਿੰਦਾ ਨਹੀਂ ਲੱਗਣ ਦੇਵਾਂਗੇ:ਆਗੂ

ਬਠਿੰਡਾ 16 ਅਪ੍ਰੈਲ(ਐੱਸ ਐੱਸ ਰਾਹੀ):ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਤਿੰਨ ਮਹੀਨੇ ਪਹਿਲਾਂ ਬੈਂਕ ਵੱਲੋਂ ਮਜ਼ਦੂਰ ਦੇ ਘਰ ਨੂੰ ਲਗਾਇਆ ਜ਼ਿੰਦਾ ਤੋੜ ਕੇ ਬੇਘਰ ਹੋਏ ਪਰਿਵਾਰ ਨੂੰ ਘਰੇ ਬਹਾਇਆ ਅਤੇ ਐਲਾਨ…

ਪੀਆਰਟੀਸੀ ਦੇ ਕੱਚੇ ਕਾਮੇ ਆਪਣੀਆ ਨਿਗੂਣੀ ਤਨਖਾਹਾਂ ਨੂੰ ਵੀ ਤਰਸਣ ਲੱਗੇ – ਰਵਿੰਦਰ ਸਿੰਘ ਬਰਾੜ

  ਬਠਿੰਡਾ 16 ਅਪ੍ਰੈਲ(ਐੱਸ ਐੱਸ ਰਾਹੀ:ਪੰਜਾਬ ਰੋਡਵੇਜ਼/ਪਨ ਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਵਲੋ ਅੱਜ 15/04/2025 ਨੂੰ ਪ੍ਰੈਸ ਬਿਆਨ ਜਾਰੀ ਕਰਦਿਆਂ ਡਿਪੂ ਪ੍ਰਧਾਨ ਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਪ੍ਰੈਲ ਦਾ…

ਗ੍ਰਾਮ ਪੰਚਾਇਤ ਸੇਮਾ ਕਲਾ ਦੀ ਪੰਚਾਇਤ ਨੇ ਪਿੰਡ ਦੇ ਵਿਕਾਸ ਕਾਰਜਾਂ ‘ਚ ਲਿਆਂਦੀ ਹਨੇਰੀ

ਭੁੱਚੋ ਮੰਡੀ ਨਥਾਣਾ 16 ਅਪ੍ਰੈਲ ( ਹਰਬੰਸ ਸਿੰਘ ਭੋਲਾ) ਪਿੰਡਾ  ਵਿੱਚ  ਵਿਕਾਸ ਕਾਰਜਾਂ ਤੋਂ ਪਛੜੇ ਪਿੰਡਾ ਵਿੱਚ  ਨਵੀ ਉਮਰ  ਦੇ ਬਣੇ ਨੋਜਵਾਨ ਸਰਪੰਚਾ ਨੇ  ਆਪੋ ਆਪਣੇ ਪਿੰਡਾਂ ਚ ਵਿਕਾਸ ਕਾਰਜਾਂ…