ਰਾਮ ਮੰਦਰ ਅਮਲੋਹ ਵਿਚ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ

ਅਮਲੋਹ(ਅਜੇ ਕੁਮਾਰ) ਵਿਸਵ ਹਿੰਦੂ ਪ੍ਰੀਸ਼ਦ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗੋਇਲ ਦੀ ਅਗਵਾਈ ਹੇਠ ਸ੍ਰੀ ਰਾਮ ਮੰਦਰ ਬੁੱਗਾ ਅੱਡਾ ਅਮਲੋਹ ਵਿਚ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤਿਆਂ ਨੇ ਭਾਗ ਲਿਆ। ਸ੍ਰੀ ਗੋਇਲ ਨੇ ਸਹਿਰ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਹਰ ਹਫ਼ਤੇ ਕਰਵਾਏ ਜਾਦੇ   ਸਮਾਗਮ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੈਲਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਰਕੇਸ ਕੁਮਾਰ ਗਰਗ,   ਯੂਗੇਸ਼ ਬਾਂਸਲ, ਸਾਬਕਾਕੌਂਸਲਰ ਅਤੇ ਭਾਜਪਾ ਦੇ ਪ੍ਰਧਾਨ ਰਕੇਸ ਕੁਮਾਰ ਬੱਬਲੀ, ਰਾਮ ਮੰਦਰ ਕਮੇਟੀ ਦੇ ਪ੍ਰਧਾਨ ਸੋਹਨ ਲਾਲ ਅਬਰੋਲ, ਅਨਿਲ ਕੁਮਾਰ ਗੋਇਲ, ਡਾ. ਸੁਸ਼ੀਲ ਕੁਮਾਰ ਗੋਇਲ, ਨਰਿੰਦਰ ਕੁਮਾਰ ਬੇਦੀ, ਐਡਵੋਕੇਟ ਮੈਯੰਕ ਸ਼ਰਮਾ,   ਨਵਦੀਪ ਕੁਮਾਰ , ਭੂਸ਼ਨ ਗਰਗ, ਚਮਨ ਲਾਲ ਗਰਗ, ਵਿਪਨ ਗਰਗ, ਸਨਚਿਤ ਅਰੋੜਾ, ਮਾਧਵੀ ਰਾਣੀ, ਸੰਧਿਆ ਰਾਣੀ, ਆਰਤੀ ਬਾਂਸਲ, ਅਜੇ ਕੁਮਾਰ ਗਰਗ,  ਸੁਸ਼ੀਲ ਕੁਮਾਰ ਸ਼ਰਮਾ, ਸੁਰਿੰਦਰ ਕੁਮਾਰ ਭੋਲਾ, ਅਜੇ ਕੁਮਾਰ ਜਿੰਦਲ, ਸਤੀਸ   ਗੌਤਮ, ਰਘਵੀਰ ਗੋਇਲ, ਰਜਨੀਸ ਦੁਮਲਈ, ਰਾਜੇਸ ਪੁਨਾਰੀਣੀ, ਅਸੋਕ ਪੋਮੀ ਲੱਕੀ, ਨੰਦ ਕਿਸੋਰ, ਆਕੂਰ ਗੋਇਲ, ਪ੍ਰੇਮ ਕੁਮਾਰ ਸਰਮਾ, ਸੁਭਾਸ ਚੰਦ ਜਿੰਦਲ,  ਸੀਮਾ ਗੋਇਲ, ਮੀਨਾ ਗੋਇਲ, ਮੋਹਿਤ ਗਰਗ ਅਤੇ ਅਨੂੰਮ ਜਿੰਦਲ ਆਦਿ ਸਾਮਲ ਸਨ।

ਮਾਤਾ ਨੈਣਾ ਦੇਵੀ ਦੇ ਮੁੱਖ ਲੰਗਰ ਹਾਲ ਲਈ ਅਮਲੋਹ ਤੋਂ ਲੰਗਰ ਸਮੱਗਰੀ ਦਾ ਟਰੱਕ ਰਵਾਨਾ

ਅਮਲੋਹ(ਅਜੇ ਕੁਮਾਰ) =ਮਾਤਾ ਨੈਣਾ ਦੇਵੀ ਜੀ ਦੇ ਚੱਲ ਰਹੇ ਪਵਿੱਤਰ ਚਾਲੇ ਦੌਰਾਨ ਸ਼ਰਧਾਲੂਆਂ ਦੀ ਸੇਵਾ ਲਈ ਅਮਲੋਹ ਤੋਂ ਲੰਗਰ ਸਮੱਗਰੀ ਨਾਲ ਭਰਿਆ ਟਰੱਕ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤਾ ਗਿਆ।…

ਰਿਪੁਦਮਨ ਕਾਲਜ ਸਟੇਡੀਅਮ ਨਾਭਾ ਵਿਖੇ ਤੀਸਰੇ ਵਾਲੀਵਾਲ ਟੂਰਨਾਮੈਂਟ ’ਚ ਜੱਸੀ ਸੋਹੀਆ ਨੇ ਕੀਤੀ ਸ਼ਿਰਕਤ, ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸਨਮਾਨ

ਭਾਦਸੋਂ, 10 ਅਗਸਤ (ਜਗਜੀਤ ਸਿੰਘ ਕੈਂਥ )- ਰਿਪੁਦਮਨ ਕਾਲਜ ਸਟੇਡੀਅਮ ਨਾਭਾ ਵਿਖੇ ਨੌਜਵਾਨਾਂ ਵੱਲੋਂ ਕਰਵਾਏ ਗਏ ਤੀਸਰੇ ਵਾਲੀਵਾਲ ਟੂਰਨਾਮੈਂਟ ਵਿੱਚ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆ ਨੇ ਵਿਸ਼ੇਸ਼ ਤੌਰ…

ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਭਾਦਸੋਂ, 10 ਅਗਸਤ ( ਪੱਤਰਕਾਰ ਜਗਜੀਤ ਸਿੰਘ ਕੈਂਥ )- ਗੁਰਦੁਆਰਾ ਬੋਹੜ ਸਾਹਿਬ ਚਾਸਵਾਲ (ਪਾਤਸ਼ਾਹੀ ਨੌਵੀਂ) ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਗ੍ਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੀ ਇੱਕ ਅਹਿਮ ਮੀਟਿੰਗ…

ਸੜਕ ਹਾਦਸੇ ਵਿੱਚ ਨੌਜਵਾਨ ਪਹਿਲਵਾਨ ਚਰਨਜੀਤ ਸਿੰਘ ਦੀ ਮੌਤ, ਇਲਾਕੇ ‘ਚ ਸੋਗ ਦੀ ਲਹਿਰ

ਮਾਛੀਵਾੜਾ ਸਾਹਿਬ, 10 ਅਗਸਤ (ਸੁੱਚਾ ਬੰਗੜ) –  ਥਾਣਾ ਕੂੰਮਕਲਾਂ ਅਧੀਨ ਆਉਂਦੇ ਪਿੰਡ ਚੌਂਤਾ ਦੇ 18 ਸਾਲਾ ਨੌਜਵਾਨ ਪਹਿਲਵਾਨ *ਚਰਨਜੀਤ ਸਿੰਘ* ਦੀ ਸੜਕ ਹਾਦਸੇ ਵਿੱਚ ਦੁਖਦਾਈ ਮੌਤ ਹੋ ਗਈ। ਇਸ ਘਟਨਾ ਨਾਲ…

ਜਥੇਬੰਦੀ ਦੇ ਇੱਕ ਦੋਸਤ ਵੱਲੋਂ ਬਲੱਡ ਦਾਨ ਕੀਤਾ ਅਤੇ ਜਨਰਲ ਬਾਡੀ ਮੀਟਿੰਗ ਆਯੋਜਿਤ : ਚੇਅਰਮੈਨ

ਸ਼੍ਰੀ ਮੁਕਤਸਰ ਸਾਹਿਬ, 10 ਅਗਸਤ (ਪੱਤਰ ਪ੍ਰੇਰਕ)ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰਡ 47 78 ਜੋ ਕਿ ਆਪਣੇ ਕਾਰਜ ਦੇ ਨਾਲ ਨਾਲ ਲੋਕ ਭਲਾਈ ਦੇ ਕਾਰਜਾਂ ਨੂੰ ਵੀ…

ਬਲਾਕ ਨੂਰਪੁਰ ਬੇਦੀ ਦੇ ਪਿੰਡ ਜੱਟਪੁਰ ਦੇ ਸਕੂਲਾਂ ਵਿੱਚ ਪੇਟ ਦੇ ਕੀੜੇ ਮਾਰਨ ਵਾਲੀ (ਅਲਵੈਡਾ ਜੋਲ) ਦੀ ਦਵਾਈ ਪਿਲਾਈ ਗਈ 

 ਨੂਰਪੁਰ ਬੇਦੀ 10 ਅਗਸਤ (ਦਲਜੀਤ ਚਨੌਲੀ ) :- ਡਾਕਟਰ ਰਮਨ ਕੁਮਾਰ ਸਿਵਲ ਸਰਜਨ ਰੂਪਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ.ਹਰਪ੍ਰੀਤ ਕੌਰ   ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਨੂਰਪੁਰਬੇਦੀ ਦੀ ਅਗਵਾਈ ਹੇਠ…

ਨਾਜਾਇਜ਼ ਸ਼ਰਾਬ ਖ਼ਿਲਾਫ਼ ਪੁਲਿਸ ਦੀ ਕਾਰਵਾਈ, 9 ਬੋਤਲਾਂ ਸਮੇਤ ਵਿਅਕਤੀ ਕਾਬੂ

ਜਗਰਾਉਂ, 10 ਅਗਸਤ (ਜਸਵਿੰਦਰ ਸਿੰਘ ਡਾਂਗੀਆ) — ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾ. ਅੰਕੁਰ ਗੁਪਤਾ ਵੱਲੋਂ ਮਾੜੇ ਅਨਸਰਾਂ ਅਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ…

ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ, ਸ਼ਰਾਬ, ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 8 ਕਾਬੂ

ਜਗਰਾਉਂ 10ਅਗਸਤ ( ਜਸਵਿੰਦਰ ਸਿੰਘ ਡਾਂਗੀਆ) ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਕੁੱਲ 8 ਵਿਅਕਤੀਆਂ ਨੂੰ…