ਪੰਚਾਇਤ ਸੈਕਟਰੀ ਤੋ ਬਣੇ ਪੰਚਾਇਤ ਅਫਸਰ। ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਪਿਛਲੇ ਦਿਨੀ ਪੰਜਾਬ ਸਰਕਾਰ ਦੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋ ਵਿਭਾਗ ਨੂੰ ਵਧੀਆਂ ਸੇਵਾਵਾਂ ਦੇਣ ਵਾਲੇ ਵੱਖ ਵੱਖ ਪੰਚਾਇਤ ਸਕੱਤਰ ਨੂੰ ਪੰਚਾਇਤ ਅਫਸਰ ਬਣਾਇਆ ਗਿਆ ਹੈ। ਜਿਸ ਦੇ ਸੰਬੰਧ ਚ ਪੰਚਾਇਤ ਸੰਮਤੀ ਫਿਰੋਜ਼ਪੁਰ ਕੁਲਵੰਤ ਸਿੰਘ ਹੁਰਾਂ ਨੂੰ ਵੀ ਤਰੱਕੀ ਦੇ ਕੇ ਪੰਚਾਇਤ ਸੈਕਟਰੀ ਤੋ ਪੰਚਾਇਤ ਅਫਸਰ ਬਣਾਇਆ ਗਿਆ ਹੈ। ਪੰਚਾਇਤ ਅਫਸਰ ਬਣਨ ਦੀ ਖੁਸ਼ੀ ਵਿੱਚ ਬੀ ਡੀ ਪੀ ਉ ਫਿਰੋਜ਼ਪੁਰ ਦੇ ਦਫਤਰੀ ਅਮਲੇ ਵਲੋ ਕੁਲਵੰਤ ਸਿੰਘ ਹੁਰਾਂ ਦੇ ਗਲ ਫੁੱਲਾਂ ਦੇ ਹਾਰ ਪਾ ਕੇ ਮੁਬਾਰਕਬਾਦ ਦਿੱਤੀ ਗਈ ਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ।
ਪੰਚਾਇਤ ਸੈਕਟਰੀ ਤੋ ਬਣੇ ਪੰਚਾਇਤ ਅਫਸਰ। ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਪਿਛਲੇ ਦਿਨੀ ਪੰਜਾਬ ਸਰਕਾਰ ਦੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋ ਵਿਭਾਗ ਨੂੰ ਵਧੀਆਂ ਸੇਵਾਵਾਂ ਦੇਣ ਵਾਲੇ ਵੱਖ ਵੱਖ…
ਟ ਸੈਟਰ ਅੰਦਰੋ ਫਰੀ ਚ ਲੈ ਕੇ ਬਾਹਰ 150 ਰੁਪਏ ਦੀਆਂ 6 ਗੋਲੀਆਂ ਵੇਚੀਆਂ ਜਾ ਰਹੀਆਂ ਨੇ-ਸੂਤਰ ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਮਾਰੂ ਨਸ਼ੇ ਤੋ ਬਚਾਉਣ ਦੀ ਖਾਤਰ ਨੋਜਾਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋ ਕੱਢਣ ਲਈ ਪੰਜਾਬ ਦੇ ਸਿਵਲ ਹਸਪਤਾਲਾਂ ਚ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੇਣ ਲਈ ਸੈਟਰ ਖੋਲੇ ਗਏ ਹਨ ਤੇ ਜੇਕਰ ਕੋਈ ਵੀ ਵਿਅਕਤੀ ਮਾਰੂ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਆਪਣਾ ਮੈਡੀਕਲ ਕਰਵਾਉਣ ਤੋ ਬਾਅਦ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਲੈਣ ਲਈ ਇਹਨਾਂ ਸੈਟਰਾਂ ਚ ਰਜਿਸਟਰਡ ਹੋ ਸਕਦਾ ਹੈ ਤੇ ਫਿਰ ਡਾਕਟਰੀ ਸਲਾਹ ਨਾਲ ਉਸ ਵਿਅਕਤੀ ਨੂੰ ਗੋਲੀਆਂ ਦੀ ਡੋਸ ਦਿੱਤੀ ਜਾਂਦੀ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇਹ ਗੋਲੀਆਂ ਹਫਤੇ ਬਾਅਦ ਜਾਂ 10-15 ਦਿਨਾਂ ਬਾਅਦ ਦਿੱਤੀਆਂ ਜਾਂਦੀਆਂ ਹਨ ਤੇ ਹੋਲੀ ਹੋਲੀ ਵਿਅਕਤੀ ਦੀ ਕੰਡੀਸ਼ਨ ਦੇ ਹਿਸਾਬ ਨਾਲ ਇਹ ਗੋਲੀਆਂ ਦੀ ਗਿਣਤੀ ਘਟਾਈ ਜਾਂਦੀ ਹੈ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਥਿਤ ਇਸ ਸੈਟਰ ਦੀ ਜਿਥੇ ਹਰ ਰਜਿਸਟਰਡ ਵਿਅਕਤੀ ਇਸ ਸੈਟਰ ਤੋ ਆਪਣੀਆਂ ਗੋਲੀਆਂ ਲੈਣ ਆਉਦਾ ਹੈ ਪਰ ਕੁੱਝ ਕੁ ਸ਼ਰਾਰਤੀ ਅਨਸਰਾਂ ਵਲੋ ਜੀਭ ਤੇ ਰੱਖਣ ਵਾਲੀ ਗੋਲੀ ਦੀ ਕਾਲਬਜਾਰੀ ਕੀਤੀ ਜਾ ਰਹੀ ਹੈ ਭਾਵ ਕਿ ਕਿਸੇ ਰਜਿਸਟਰਡ ਵਿਅਕਤੀ ਵਲੋ ਇਹ ਗੋਲੀਆਂ ਸੈਟਰ ਦੇ ਅੰਦਰੋ ਫਰੀ ਚ ਲੈ ਕੇ ਆਪਣੇ ਹੋਰ ਨਸ਼ੇ ਦੀ ਪੂਰਤੀ ਲਈ ਇਸ ਨੂੰ ਬਾਹਰ ਹੀ ਘੱਟ ਰੇਟ ਤੇ ਵੇਚ ਦਿੱਤਾ ਜਾਂਦਾ ਹੈ ਤੇ ਬਾਅਦ ਚ ਇਸਨੂੰ ਖਰੀਦਣ ਵਾਲੇ ਵਿਅਕਤੀ ਵਲੋ ਮਹਿੰਗੇ ਮੁੱਲ ਤੇ ਬਾਹਰ ਹੀ ਵੇਚ ਦਿੱਤਾ ਜਾਂਦਾ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ 6 ਗੋਲੀਆਂ ਦੀ ਕੁੱਲ ਕੀਮਤ 150 ਰੁਪਏ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਸੋ ਸਿਵਲ ਹਸਪਤਾਲ ਪ੍ਰਸ਼ਾਸ਼ਨ ਨੂੰ ਇਸ ਵੱਲ ਠੋਸ ਕਦਮ ਚੁੱਕਣੇ ਚਾਹੀਦੇ ਹਨ
ਟ ਸੈਟਰ ਅੰਦਰੋ ਫਰੀ ਚ ਲੈ ਕੇ ਬਾਹਰ 150 ਰੁਪਏ ਦੀਆਂ 6 ਗੋਲੀਆਂ ਵੇਚੀਆਂ ਜਾ ਰਹੀਆਂ ਨੇ-ਸੂਤਰ ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਮਾਰੂ ਨਸ਼ੇ ਤੋ ਬਚਾਉਣ ਦੀ ਖਾਤਰ ਨੋਜਾਵਾਨਾਂ ਨੂੰ …
ਬਾਥਰੂਮ ਦੇ ਮਾੜੇ ਹਾਲਾਤ,ਖਿੜਕੀਆਂ ਦੇ ਦਰਵਾਜੇ ਟੁੱਟੇ ਤੇ ਪਰਦੇ ਲਗਾ ਕੇ ਕੀਤਾ ਜਾ ਰਿਹਾ ਗੁਜਾਰਾ ਮਰੀਜਾਂ ਦੇ ਵਾਰਡ ਲਈ ਲੱਗੇ ਐਟਰੀ ਦੇ ਕੈਚੀ ਗੇਟ ਵੀ ਟੁੱਟਿਆ ਹੋਇਆ।
ਪਿਛਲੇ ਦੋ-ਤਿੰਨ ਮਹੀਨਿਆ ਤੋ ਦਾਖਲ ਮਰੀਜਾਂ ਨੂੰ ਨਹੀ ਮਿਲ ਰਿਹਾ ਖਾਣਾ। ਫਿਰੋਜ਼ਪੁਰ 18 ਫਰਵਰੀ (ਅਸ਼ੋਕ ਭਾਰਦਵਾਜ) ਨਸ਼ਾ ਛੁਡਾਊ ਕੇਦਰ ਜੋ ਕਿ ਨਸ਼ੇ ਤੋ ਪੀੜਤ ਲੋਕਾਂ ਨੂੰ ਨਸ਼ਾ ਰਹਿਤ ਜਿੰਦਗੀ ਤੇ…
ਫ਼ਰੀਦਕੋਟ ‘ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨਾਲੇ ‘ਚ ਡਿੱਗੀ, ਬੱਚੇ ਸਮੇਤ 6 ਸਵਾਰੀਆਂ ਦੀ ਮੌਤ, ਕਈ ਜ਼ਖ਼ਮੀ
ਫ਼ਰੀਦਕੋਟ 18 ਫਰਵਰੀ(ਵਿਪਨ ਮਿੱਤਲ):- ਅੱਜ ਸਵੇਰੇ ਫ਼ਰੀਦਕੋਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀਂ ਹੈ। ਫ਼ਰੀਦਕੋਟ ਕੋਟਕਪੂਰਾ ਰੋਡ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਤੇਜ਼ ਰਫ਼ਤਾਰ ਬੱਸ ਟਰੱਕ ਨਾਲ ਟਕਰਾ ਗਈ।…
ਪੰਜਾਬੀ ਲਿਖਾਰੀ ਸਭਾ (ਰਜਿ.) ਬਸਤੀ ਸ਼ੇਖ ਜਲੰਧਰ ਵੱਲੋਂ ਮਹੀਨਾਵਾਰੀ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ
ਫਗਵਾੜਾ, ਜਲੰਧਰ 17 ਫਰਵਰੀ (ਪ੍ਰੀਤ ਕੌਰ ਪ੍ਰੀਤੀ)ਪੰਜਾਬੀ ਲਿਖਾਰੀ ਸਭਾ (ਰਜਿ.) ਬਸਤੀ ਸ਼ੇਖ, ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ. ਬੇਅੰਤ ਸਿੰਘ ਸਰਹੱਦੀ ਜੀ ਦੀ ਰਹਿਨੁਮਾਈ ਹੇਠ ਪੰਜਾਬੀ ਸਾਹਿਤ ਦੀ…
ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਹਫਤਾਵਰੀ ਗੁਰਮਤਿ ਸਮਾਗਮ ਕਰਵਾਇਆ ਗਿਆ
ਫਗਵਾੜਾ 17 ਫਰਵਰੀ ( ਪ੍ਰੀਤ ਕੌਰ ਪ੍ਰੀਤੀ)ਗੁਰਦੁਆਰਾ ਸੁਖਚੈਨਆਣਾ ਸਾਹਿਬ ਵਲੋਂ ਸ. ਪ੍ਰਿਤਪਾਲ ਸਿੰਘ ਜੀ ਦੇ ਸਮੂਹ ਪਰਿਵਾਰ ਅਤੇ ਸਮੂਹ ਸਾਧ ਸੰਗਤ ਦੇ ਭਰਭੂਰ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ…
ਪੈਨਸ਼ਨਰਜ ਐਸੋਸੀਏਸ਼ਨ ਜੋਧ ਬੀਰ ਸ਼ਰਮਾਂ ਅਤੇ ਵਿਜੇ ਕੁਮਾਰ ਵਿਨਾਇਕ ਦੂਜੀ ਵਾਰ ਪ੍ਰਧਾਨ/ਸੈਕਟਰੀ ਬਣੇ
ਪੱਟੀ ,17 ਫਰਵਰੀ ( ਕੰਵਲਦੀਪ ਸਿੰਘ ਸਾਬੀ, ਹਰਭਜਨ ਸਿੰਘ ) ਪੈਨਸ਼ਨਰਜ ਐਁਡ ਫੈਮਿਲੀ ਪੈਨਸ਼ਨਰਜ ਐਸੋਸੀਏਸ਼ਨ ਪੱਟੀ (ਤਰਨ ਤਾਰਨ ) ਦੀ ਚੋਣ ਮੀਟਿੰਗ ਜਿਲ੍ਹਾ ਪ੍ਰਧਾਨ ਅਜੀਤ ਸਿੰਘ ਫ਼ਤਿਹ ਚਕ ਦੀ ਅਗਵਾਈ…
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ
ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਵਿਖੇ 25ਫਰਵਰੀ ਨੂੰ ਸੂਬਾ ਪੱਧਰੀ ਸੈਮੀਨਾਰ , ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਹੋਣਗੇ ਮੁੱਖ ਮਹਿਮਾਨ ਅਤੇ ਡਾ. ਸਿਮਰਨ ਕੌਰ ਸਿੱਧੂ ਹੋਣਗੇ ਮੁੱਖ ਬਲਾਰਾ ਭੁੱਚੋ ਮੰਡੀ…
ਸਰਪੰਚੀ ਇਲੈਕਸ਼ਨ ਤੋਂ ਪਹਿਲਾਂ ਪਿੰਡ ਲਖਮੀਰ ਕੇ ਉਤਾੜ ਦੀਆਂ ਵੋਟਾਂ ਕੱਟਣ ਦੇ ਰੋਸ ਵਜੋਂ ਪਿੰਡ ਵਾਸੀਆਂ ਲਾਇਆ ਧਰਨਾ
20 ਫਰਵਰੀ ਨੂੰ ਡੀ ਸੀ ਦਫਤਰ ਵਿਖੇ ਲਗਾਇਆ ਜਾਵੇਗਾ ਧਰਨੇ-ਮਹਿਮਾ ਮਮਦੋਟ 17 ਫਰਵਰੀ (ਹਰਪ੍ਰੀਤ ਸਿੰਘ ਹੈਪੀ) ਪਹਿਲਾਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਪਿੰਡ ਲਖਮੀਰ ਕੇ ਉਤਾੜ ਦੇ ਸਰਪੰਚੀ ਇਲੈਕਸ਼ਨ ਨੂੰ…












