200 ਗ੍ਰਾਮ ਹੈਰੋਇਨ ਸਮੇਤ 2 ਮੋਟਰਸਾਇਕਲ ਸਵਾਰ ਕਾਬੂ, ਮਾਮਲਾ ਦਰਜ਼ 

ਸ਼੍ਰੀ ਮੁਕਤਸਰ ਸਾਹਿਬ, 10 ਨਵੰਬਰ ( ਮਨਪ੍ਰੀਤ ਮੋਨੂੰ ) :- ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ, ਨਸ਼ਾ ਤਸਕਰਾਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ…

ਚੌਧਰੀ ਰਾਜੇਸ਼ ਗਹਿਰੀਵਾਲਾ ਨੂੰ ਪੰਜਾਬ ਲੋਜਪਾ ਵੱਲੋਂ ਸੀਐਮ ਚਿਹਰਾ ਬਣਾਉਣ ਲਈ ਭੱਬੀ ਭਾਰ ਹੋਏ ਚਿਰਾਗ ਪਾਸਵਾਨ

ਚੰਡੀਗੜ੍ਹ, 10 ਨਵੰਬਰ ( ਬਿਊਰੋ ) ਜਿਉਂ ਜਿਉਂ ਪੰਜਾਬ ਅੰਦਰ ਮੁੜ ਆਗਾਮੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆ ਹਨ ਤਿਉਂ ਤਿਉਂ ਪੰਜਾਬ ਅੰਦਰ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਅੱਗੇ…

 ਤਰਨਤਾਰਨ ਤੋਂ ਅਕਾਲੀ ਦਲ ਦੀ ਜਿੱਤ ਪੱਕੀ, ਲੋਕ ਅਕਾਲੀ ਦਲ ਬਾਦਲ ਸਾਹਿਬ ਦੇ ਪ੍ਰਚਾਰਕਾਂ ਦਾ ਕਰਦੇ ਹਨ ਖਾਸ ਪਿਆਰ ਸਤਿਕਾਰ : ਜੱਸਾ ਸਿੱਧੂ 

ਬਰਨਾਲਾ,  10 ਨਵੰਬਰ ( ਬਲਵੰਤ ਸਿੰਘ ਸਿੱਧੂ ) ਤਰਨਤਾਰਨ ਤੋਂ ਚੋਣ ਪ੍ਰਚਾਰ ਕਰਕੇ ਆਏ, ਸਾਡੀ ਟੀਮ ਨਾਲ ਖਾਸ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਸਿੱਧੂ…

 ਗੁਰੂ ਘਰ ਦੀ ਸੇਵਾ ਅਤੇ ਸੰਤਾਂ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਮਨੁੱਖ ਨੂੰ ਫ਼ਰਸ਼ ਤੋ ਅਰਸ਼ ਤੇ ਪਹੁੰਚਾ ਦਿੰਦੀਆਂ ਹਨ : ਭਾਈ ਨਾਜ਼ਰ ਸਿੰਘ ਧਨੌਲਾ ਅਮਰੀਕਾ ਵਾਲੇ 

 ਬਰਨਾਲਾ, 10 ਨਵੰਬਰ  ( ਬਲਵੰਤ ਸਿੰਘ ਸਿੱਧੂ )   ਨਾਜ਼ਰ ਸਿੰਘ ਧਨੌਲਾ ਅਮਰੀਕਾ ਵਾਲੇ ਉਹ ਨਾਮ ਹੈ ਜੋ ਗੁਰੂ ਘਰ ਦੀ ਸੇਵਾ, ਨਿਮਰਤਾ ਤੇ ਮਨੁੱਖਤਾ ਨਾਲ ਜੋੜਿਆ ਗਿਆ ਹੈ। ਅੱਜ ਤੋਂ…

ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ 22 ਅਧਿਆਪਕਾਂ ਨੂੰ ਸਨਮਾਨਿਤ ਕਰਕੇ ਮਨਾਇਆ ਅਧਿਆਪਕ ਦਿਵਸ

ਫਰੀਦਕੋਟ, 5 ਸਤੰਬਰ (ਵਿਪਨ ਮਿੱਤਲ)-ਲਾਇਨਜ਼ ਇੰਟਰਨੈਸ਼ਨਲ ਦੀ ਸ਼ਾਖਾ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਅੱਜ ਅਧਿਆਪਕ ਦਿਵਸ-2025 ਬਹੁਤ ਹੀ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਮਨਾਇਆ ਗਿਆ।…

ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ 350 ਵੀਂ ਵਰੇਗੰਢ ਮੌਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲਾ ਬਣਾਏ ਜਾਣ ਦਾ ਐਲਾਨ ਕਰ ਕੇ ਪੁਰਾਣੀ ਮੰਗ ਨੂੰ ਪੂਰਾ ਕਰੇ

ਸ੍ਰੀ ਅਨੰਦਪੁਰ ਸਾਹਿਬ 5 ਸਤੰਬਰ ( ਭਾਰਦਵਾਜ) ਅਮਨ ਤੇ ਵਿਕਾਸ ਕਮੇਟੀ ਸ੍ਰੀ ਅਨੰਦਪੁਰ ਸਾਹਿਬ  ਨੇ ਇਕ ਹੰਗਾਮੀ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ…

ਮੇਲਾ ਛਪਾਰ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕਰਦੇ ਹੋਏ ਡੀਐਸਪੀ ਖੋਸਾ

ਜਗਰਾਉਂ 5 ਸਤੰਬਰ (ਜਸਵਿੰਦਰ ਸਿੰਘ ਡਾਂਗੀਆ) ਛਪਾਰ ਦਾ ਮੇਲਾ, ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ…

ਹੜ੍ਹ ਦਾ ਪਾਣੀ ਕੰਟਰੋਲ ਹੋਣ ਪਿੱਛੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ — ਸਰਪੰਚ ਭਜਨ ਸਿੰਘ ਸੈਫਲਾਬਾਦ 

ਫੱਤੂਢੀਂਗਾ :5 ਸਿਤੰਬਰ ਅਮਨਦੀਪ  ਉੱਘੇ ਸਮਾਜ ਸੇਵਕ ਸਰਪੰਚ ਭਜਨ ਸਿੰਘ ਬਿੱਲੂ ਸੈਫਲਾਬਾਦ ਜਿਹਨਾਂ ਨੂੰ ਲੋਕ ਟਰਾਂਸਪੋਰਟਰ ਬਿੱਲੂ ਦੁਬਈ ਵਾਲੇ ਨਾਂ ਨਾਲ਼ ਜਾਣਦੇ ਹਨ ਅਤੇ ਆਪਣੀਆਂ ਸਮਾਜ ਸੇਵੀ ਅਤੇ ਖ਼ਿਡਾਰੀ ਪ੍ਰਮੋਸ਼ਨ ਗਤੀਵਿਧੀਆਂ…

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਜੈ ਮਿਲਾਪ, ਮੁੱਖ ਮੰਤਰੀ ਰਾਹਤ ਕੋਸ਼ ‘ਚ ਦਿੱਤੇ 2 ਲੱਖ ਰੁਪਏ

ਫੱਤੂਢੀਗਾ 5 ਸਤੰਬਰ ਕੁਲਵਿੰਦਰ ਸਿੰਘ ਪੰਜਾਬ ‘ਚ ਆਈ ਹੜ੍ਹ ਦੀ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਮੈਡੀਕਲ ਲੈਬੋਰਟਰੀ ਐਸੋਸੀਏਸ਼ਨ (ਜੈ ਮਲਾਪ) ਦੀ ਸੂਬਾ ਕੋਰ ਕਮੇਟੀ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਸਿਹਤ ਮੰਤਰੀ…

ਕੈਨੇਡਾ ਦੇ ਪੰਜਾਬੀ ਭਾਈਚਾਰੇ ਵਲੋਂ ਹੜ੍ਹ ਪੀੜਤਾਂ ਦੀ ਵੱਡੀ ਮੱਦਦ ਦਾ ਵਾਅਦਾ 

ਕਪੂਰਥਲਾ , 5 ਸਤੰਬਰ (ਕੌੜਾ)- ਕੈਨੇਡਾ ਦੇ ਸ਼ਹਿਰ ਟੋਰਾਂਟੋ ਵੱਸਦੇ ਹਲਕਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਨਾਲ ਸਬੰਧਿਤ ਪੰਜਾਬੀ ਭਾਈਚਾਰਾ ਹੜ੍ਹ ਪੀੜਤਾਂ ਦੀ ਵੱਡੀ ਮਦਦ ਕਰੇਗਾ |ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ…