Top Tags
    Latest Story
    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤਸ਼੍ਰੀ ਚੱਕਰਧਰ ਸਵਾਮੀ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਅਵਤਾਰ : ਸਾਗਰ ਮੁਨੀ ਸ਼ਾਸਤਰੀ ਜੈ ਕ੍ਰਿਸ਼ਨਨ ਮੰਦਰ ਵਿੱਚ ਸ਼੍ਰੀ ਚੱਕਰਧਰ ਜੈਅੰਤੀ ਮਨਾਈ ਗਈ ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰਅੱਖਰ ਮੰਚ ਕਪੂਰਥਲਾ ਵੱਲੋਂ  ਪ੍ਰਸਿੱਧ ਵਿਦਵਾਨ ਤੇ ਲੇਖਕ ਸੁਖਦੇਵ ਸਿੰਘ ਸਿਰਸਾ ਨੂੰ  ਸੈਨਟ ਲਈ ਕਾਮਯਾਬ ਕਰਨ ਦੀ ਅਪੀਲ ਵਿਧਾਇਕ ਡਾ. ਗੁਪਤਾ ਨੇ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਦੋ ਨਵੇਂ ਪਾਵਰ ਟ੍ਰਾਂਸਫਾਰਮਰਾਂ ਦਾ ਉਦਘਾਟਨ ਕੀਤਾ ਹਲਕੇ ਵਿੱਚ ਹੁਣ ਤੱਕ ਕੁੱਲ 16 ਨਵੇਂ ਪਾਵਰ ਟ੍ਰਾਂਸਫਾਰਮਰ ਲਗਾਏ ਗਏ ਹਨ: ਵਿਧਾਇਕ ਡਾ. ਅਜੈ ਗੁਪਤਾਸਤਲੁਜ ਵਿਦਿਆਨੰਦ ਪਬਲਿਕ ਸਕੂਲ ਬਣਾ ਟੌਂਸਾ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ਰਧਾ ਅਤੇ ਹਰਸ਼ੋਲਾਸ ਨਾਲ ਮਨਾਇਆਚੌਧਰੀ ਓਮ ਪ੍ਰਕਾਸ਼ ਜੀ ਦੇ ਦੇਹਾਂਤ ‘ਤੇ ਗਹਿਰਾ ਸੋਗ, 15 ਤੇ 16 ਸਤੰਬਰ ਨੂੰ ਸ਼ੋਕ ਇਕੱਠਧਰਮਯੁੱਧ ਮੋਰਚੇ ਦੇ ਸ਼ਹੀਦਾਂ ਦੀ ਯਾਦ ‘ ‘ਚ ਮਨਾਇਆ ਸਲਾਨਾ ਸ਼ਹੀਦੀ ਜੋੜ ਮੇਲਾਡੀਏ ਦੇਣ ਲਈ ਸਰਕਾਰ ਵਚਨਬੱਧ ਹੈ ਤਾਂ 18 ਫ਼ੀਸਦੀ ਬਕਾਇਆ ਅਜੇ ਤੱਕ ਕਿਉਂ ਨਹੀਂ ਦਿੱਤਾ? ਵਿੱਤ ਮੰਤਰੀ ਦਾ ਬਿਆਨ ਨਿਰਾ ਝੂਠ ਦਾ ਪੁਲੰਦਾ ਤੇ ਗੁੰਮਰਾਹਕੁਨ : ਮੁਲਾਜ਼ਮ-ਪੈਨਸ਼ਨਰ ਆਗੂ

    Today Update

    Main Story

    ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਲਾਇਆ ਇੱਕ ਰੋਜ਼ਾ ਟੂਰ

     ਭੀਖੀ, 03 ਦਸੰਬਰ (ਕਮਲ ਜਿੰਦਲ) ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਨਰਸਰੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਿਦਆਰਥੀਆਂ ਦਾ ਇੱਕ ਰੋਜ਼ਾ ਟੂਰ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ…

    ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ : ਡਾ ਜਗਨਜੋਤ ਕੌਰ

    ਅੰਮ੍ਰਿਤਸਰ, 3 ਦਸੰਬਰ (ਦਿਨੇਸ਼ ਸੋਨੀ) ਸਿਵਲ ਸਰਜਨ ਡਾ ਕਿਰਨਦੀਪ ਕੋਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ੍ ਨੂੰ ਤੰਬਾਕੂ ਮੁਕਤ ਕਰਨ ਅਤੇ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਚਲਾਈ…

    ਪਾਣੀਆਂ ਨੂੰ ਗੰਦਲਾ ਕਰਨ ਵਾਲੇ ਕਾਰਖਾਨਿਆਂ ਦੇ ਹੱਕ ਵਿੱਚ ਖੜੀ “ਝਾੜੂ ਸਰਕਾਰ”

    ਬੁੱਢੇ ਨਾਲੇ ਦੇ ਮਸਲੇ ਬਾਰੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਬਾਬਾ ਮਹਿਰਾਜ ਸਮੇਤ ਆਗੂਆਂ ਨੂੰ ਕੀਤਾ ਨਜ਼ਰਬੰਦ ਬਠਿੰਡਾ, 3 ਦਸੰਬਰ ( ਸੁਰਿੰਦਰਪਾਲ ਸਿੰਘ ) :ਪੰਜਾਬ ਦੇ ਦਰਿਆਵਾਂ ਵਿੱਚ ਫੈਕਟਰੀਆਂ ਤੇ…

    ਫੈਕਟਰੀ ਵਿੱਚ ਕੰਮ ਕਰਦੇ ਪ੍ਰਵਾਸੀ ਦੀ ਕਮਰੇ ਵਿੱਚੋਂ ਮਿਲੀ ਲਾਸ਼

     ਮਾਛੀਵਾੜਾ ਸਾਹਿਬ , 3 ਦਸੰਬਰ ( ਸੁੱਚਾ ਬੰਗੜ ) ਪਤਾ ਨਹੀਂ ਕਿਉਂ ਨੌਜਵਾਨ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਨ ਲੱਗੇ ਜਰਾ ਵੀ ਨਹੀਂ ਸੋਚਦੇ ਕਿ ਉਨਾਂ ਦਾ ਪਾਲਣ ਪੋਸ਼ਣ ਕਰਨ…

    ਸਰਕਾਰੀ ਸੀ.ਸੈ.ਸਕੂਲ ਪੱਖੀਕਲਾਂ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਅਮਿੱਟ ਯਾਦਾਂ ਛੱਡ ਕੇ ਸੰਪੰਨ ਹੋਇਆ

    ਜ਼ਿੰਦਗੀ ’ਚ ਸਫ਼ਲਤਾ ਪ੍ਰਾਪਤ ਕਰਨ ਵਾਸਤੇ ਨਿਰੰਤਰ ਯੋਜਨਾਬੰਦੀ ਨਾਲ ਮਿਹਨਤ ਕਰਨੀ ਜ਼ਰੂਰੀ ਹੈ : ਗੁਰਦਿੱਤ ਸੇਖੋਂ ਫ਼ਰੀਦਕੋਟ, 3 ਦਸੰਬਰ (ਵਿਪਨ ਮਿੱਤਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਵਿਖੇ ਸਾਲ 2023-24 ਦੌਰਾਨ ਮੱਲਾਂ…

    ਹਾਰਡ ਵਰਕ ਟੀਮ ਮੰਡੀ ਕਲਾਂ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਸਮਾਰੋਹ ਕਰਵਾਇਆ 

    ਰਾਮਪੁਰਾ ਫੂਲ, 2 ਦਸੰਬਰ (  ਜਸਵੰਤ ਦਰਦ ਪ੍ਰੀਤ   )   ਬੀਤੇ ਦਿਨੀ ਖੇਡਾਂ ਵਤਨ ਪੰਜਾਬ ਦੀਆਂ ਅਤੇ ਸਕੂਲੀ ਸਟੇਟ ਵਿੱਚੋਂ, ਜੇਤੂ ਖਿਡਾਰੀਆਂ ਦਾ ਹਾਰਡ ਵਰਕ ਅਕੈਡਮੀ ਅਤੇ ਸਮੂਹ ਨਗਰ ਨਿਵਾਸੀ ਗ੍ਰਾਮ…

    ਪ੍ਰੀਤ ਕੰਪਾਈਨ ਦੇ ਜੀ ਐਮ ਰਾਜੀਵ ਕੌਸ਼ਲ ਨੂੰ ਸਦਮਾ ਪਿਤਾ ਦਾ ਦਿਹਾਂਤ 

     ਨਾਭਾ, 30  ਨਵੰਬਰ ( ਰਮਨ ਭਾਟੀਆ )  ਵਿਸ਼ਵ ਪ੍ਰਸਿੱਧ ਪ੍ਰੀਤ ਟਰੈਕਟਰ ਤੇ ਕੰਬਾਈਨ ਨਿਰਮਾਤਾ ਕੰਪਨੀ ਦੇ ਜਨਰਲ ਮੈਨੇਜਰ ਰਾਜੀਵ ਕੌਸ਼ਲ ਜੀ ਨੂੰ ਸਦਮਾ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸ਼੍ਰੀ ਸੁਰੇਸ਼…

    ਡੀ.ਪੀ.ਐਸ.ਕੇ.ਜੀ. ਮਾਛੀਵਾੜਾ ਨੇ ਮਨਾਇਆ ਆਪਣਾ ਪਹਿਲਾ ਖੇਡ ਦਿਵਸ

     ਮਾਂ-ਬਾਪ ਆਪਣੇ ਬੱਚਿਆਂ ਨੂੰ ਸਮਾਂ ਦੇਣ- ਪ੍ਰਿੰਸੀਪਲ ਵਿਸ਼ਵ ਰਾਜ ਮਾਛੀਵਾੜਾ ਸਾਹਿਬ, 3 ਦਸੰਬਰ (ਸੁੱਚਾ ਬੰਗੜ)ਡੀ.ਪੀ.ਐਸ. ਕੇ.ਜੀ. ਮਾਛੀਵਾੜਾ ਨੇ 1 ਦਸੰਬਰ ਨੂੰ ਆਪਣਾ ਪਹਿਲਾ ਸਾਲਾਨਾ ਖੇਡ ਦਿਵਸ ਬੜੇ ਉਤਸ਼ਾਹ ਅਤੇ ਜੋਸ਼…

    ਕਰਨਬੀਰ ਸਿੰਘ ਬੁਰਜ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਨੂੰ ਆਪਣੇ ਵੱਲੋਂ ਕਿਸਾਨੀ ਅੰਦੋਲਨ ਲਈ ਹਰ ਸੰਭਵ ਮਦਦ ਦੇਣ ਦਾ ਕੀਤਾ ਐਲਾਨ 

     ਜਥੇਬੰਦੀ ਦੇ ਆਗੂਆਂ ਵਲੋਂ ਕਰਨਬੀਰ ਸਿੰਘ ਬੁਰਜ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਸਰਾਏ ਅਮਾਨਤ ਖਾਂ, 3 ਦਸੰਬਰ (ਗੁਰਸ਼ਰਨ ਸਿੰਘ ਔਲਖ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਸੈਣ ਭਗਤ…

    ਲੁਧਿਆਣਾ ਵਿਖੇ ਬੁੱਢਾ ਨਾਲਾ ਬੰਦ ਕਰਨ ਜਾਂਦੇ ਬਾਂਮ ਦੇ ਲੋਕ ਪੁਲਿਸ ਨੇ ਰੋਕੇ

    ਲੁਧਿਆਣਾ ਵਿਖੇ ਬੁੱਢਾ ਨਾਲਾ ਬੰਦ ਕਰਨ ਜਾਂਦੇ ਬਾਂਮ ਦੇ ਲੋਕ ਪੁਲਿਸ ਨੇ ਰੋਕੇ ਪੰਨੀ ਵਾਲਾ ਫੱਤਾ, 3 ਦਸੰਬਰ ( ਬਲਕਰਨ ਜਟਾਣਾ ) ਲੱਖਾ ਸਿਧਾਣਾ ਅਤੇ ਅਮਿਤੋਜ ਮਾਨ ਦੇ ਸੱਦੇ ਤੇ…