Top Tags
    Latest Story
    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈਪੰਜਾਬ ਨੂੰ ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਸਿਰਫ ਭਾਜਪਾ ਹੀ ਕਰ ਸਕਦੀ ਹੈ — ਭਾਜਪਾ ਆਗੂ ਦਿਆਲ ਸਿੰਘ ਸੋਢੀ।                               ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਪਿੰਡ ਗੁਲਪੁਰ ਵਿਖੇ ਘਰ-ਘਰ ਪਹੁੰਚ ਕੇ ਲੋਕਾ ਨੂੰ ਦਿੱਤੀ ਜਾ ਰਹੀ  ਹੈ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਵਿਧਾਇਕਾ ਸੰਤੋਸ਼ ਕਟਾਰੀਆ* *ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਵੀ ਰਹੇ ਮੌਜੂਦ, ਲੋਕਾਂ ਨਾਲ ਕੀਤੀ ਗੱਲਬਾਤ*ਚਰਨਜੀਤ ਸਿੰਘ ਕਾਲੇਵਾਲ ਤੇ ਪਿੰਡ ਸਹੌੜਾਂ ਵਾਸੀਆਂ ਵੱਲੋਂ ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦਾ ਸਨਮਾਨਇਤਿਹਾਸ ‘ਚ ਪਹਿਲੀ ਵਾਰ – ਗੁੱਜਰ ਵੈੱਲਫੇਅਰ ਗਰੁੱਪ ਦੇ ਸੱਦੇ ‘ਤੇ ਪੀ.ਜੀ.ਆਈ. ਦੀ ਟੀਮ ਪਹੁੰਚ ਰਹੀ ਬਲਾਚੌਰ, 7 ਅਕਤੂਬਰ ਨੂੰ ਲੱਗੇਗਾ ਵਿਸ਼ਾਲ ਖੂਨਦਾਨ ਕੈਂਪਅਲਾਇੰਸ ਸਕੂਲ ਜੈਤੋ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਪ੍ਰੀਖਿਆ ’ਚ ਮਾਰੀਆਂ ਮੱਲਾਂ ਪੇਪਰ-1 ’ਚ ਪਹਿਲਾ ਤੇ ਦੂਜਾ ਸਥਾਨ, ਪੇਪਰ-2 ’ਚ ਤਿੰਨ ਵਿਦਿਆਰਥੀਆਂ ਨੇ ਹਾਸਲ ਕੀਤੀ ਮੈਰਿਟ2027 ਨੂੰ ਲੈ ਕੇ ਦਿੱਲੀ ਵਿੱਚ ਯੂਥ ਕਾਂਗਰਸ ਦੀ ਅਹਿਮ ਮੀਟਿੰਗ, ਹਿੱਤਰਾਜ ਜੰਡੀ ਨੇ ਕੀਤੀ ਸ਼ਿਰਕਤਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਬਾਦਲ ਲਈ ਸਭ ਤੋਂ ਮਜਬੂਤ ਦਾਅਵੇਦਾਰ ਹੈ ਚਰਨਜੀਤ ਕੌਰ ਬਰਾੜ ਫਲਦਾਰ ਪੌਦਿਆਂ ਦੀ ਖ਼ਰੀਦ ਸਿਰਫ਼ ਸਰਕਾਰੀ ਜਾਂ ਰਜਿਸਟਰਡ ਨਰਸਰੀਆਂ ਤੋਂ ਹੀ ਕਰੋ : ਡਾ. ਰਾਜੇਸ਼ ਕੁਮਾਰ*

    Today Update

    Main Story

    ਸ਼ਹਿਰ ਦੇ ਭੀੜ ਵਾਲੇ ਇਲਾਕੇ ’ਚ ਵੱਡੀ ਵਾਰਦਾਤ, ਮੈਡੀਕਲ ਸਟੋਰ ਤੋਂ ਡੇਢ ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਨਕਾਬਪੋਸ਼

    ਸ੍ਰੀ ਮੁਕਤਸਰ ਸਾਹਿਬ, 31 ਮਈ ()-ਹਥਿਆਰਬੰਦ ਲੁਟੇਰਿਆਂ ਨੇ ਦੁਪਹਿਰ 3:30 ਵਜੇ ਦੇ ਕਰੀਬ ਸ਼ਹਿਰ ਦੇ ਮਾਲ ਗੋਦਾਮ ਰੋਡ ’ਤੇ ਓਵਰਬ੍ਰਿਜ ਦੇ ਹੇਠਾਂ ਆਪਨਾ ਮੈਡੀਕਲ ਹਾਲ ਵਿੱਚ ਲੁੱਟ ਦੀ ਵਾਰਦਾਤ ਨੂੰ…

    ਰਿਸ਼ਵਤ ਮਾਮਲਾ: ਚਾਰ ਪੁਲੀਸ ਮੁਲਾਜ਼ਮਾਂ ਦੇ ਰਿਮਾਂਡ ‘ਚ ਤਿੰਨ ਦਿਨ ਦਾ ਵਾਧਾ

    ਫਗਵਾੜਾ 30 ਮਈ (ਪ੍ਰੀਤ ਕੌਰ ਪ੍ਰੀਤੀ)ਨਸ਼ਾ ਤਸਕਰ ਨੂੰ ਕਥਿਤ ਰਿਸ਼ਵਤ ਲੈ ਕੇ ਭਜਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਸੀਆਈਏ ਸਟਾਫ਼ ਇੰਚਾਰਜ ਸਮੇਤ ਚਾਰ ਪੁਲੀਸ ਮੁਲਾਜ਼ਮਾਂ ਨੂੰ ਮੁੜ ਤਿੰਨ ਦਿਨਾਂ ਦੇ ਪੁਲੀਸ…

    ਨਾਜਾਇਜ ਕਬਜੇ ਪੈ ਰਹੇ ਭਾਰੀ ਪ੍ਰਸ਼ਾਸਨ ਨੂੰ ਕਾਰਵਾਈ ਦੀ ਲੋੜ

    ਗਿੱਦੜਬਾਹਾਂ 29 ਮਈ (ਮਨੀਸ਼ ਚਾਵਲਾ) ਸ਼ਹਿਰ ਦੇ  ਭੱਠੀ ਵਾਲੇ ਮੋੜ ਤੇ ਸੜਕ ਦੀ ਮਾੜੀ ਹਾਲਤ ਅਤੇ ਇੱਕ ਆਈਲੈਟ ਸੈਂਟਰ ਵੱਲੋਂ ਸੜਕ ਤੇ ਕਿਤੇ ਨਾਜਾਇਜ਼ ਕਬਜ਼ੇ ਕਾਰਨ  ਰੋਜਾਨਾ  ਹਾਦਸੇ ਵਾਪਰ ਰਹੇ…

    ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ ਕੱਟੇ ਗਏ 34 ਚਲਾਨ 

    ਅੰਮ੍ਰਿਤਸਰ 28 ਮਈ ( ਦਿਨੇਸ਼ ਸੋਨੀ )   ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਡੀ.ਐਚ.ਓ. ਡਾ ਜਗਨਜੋਤ ਕੌਰ ਦੀ ਅਗਵਾਹੀ…

    ਮਿਲਾਵਟੀ ਦੁੱਧ ਅਤੇ ਪਨੀਰ ਵੇਚਣ ਵਾਲਿਆਂ ਦੀ ਖੈਰ ਨਹੀਂ: ਅਸਿਸਟੈਂਟ ਫੂਡ ਕਮਿਸ਼ਨਰ :ਰਾਜਿੰਦਰਪਾਲ ਸਿੰਘ 

    ਅੰਮ੍ਰਿਤਸਰ28 ਮਈ (ਦਿਨੇਸ਼ ਸੋਨੀ)ਗਰਮੀਆਂ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟ ਹੋਣ ਦੇ ਖਦਸੇ ਨੂੰ ਲੈ ਕੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਆਈ  ਏ…

    ਪੁਲਿਸ ਦੇ 400 ਪੁਲਿਸ ਮੁਲਾਜ਼ਮਾਂ ਵੱਲੋਂ ਕੇਂਦਰੀ ਮਾਡਰਨ ਜੇਲ੍ਹ ਦੀ ਅਚਾਨਕ ਚੈਕਿੰਗ

    ਕੋਟਕਪੂਰਾ, 27 ਮਈ (ਟਿੰਕੂ ਕੁਮਾਰ) :- ਡਾ. ਪ੍ਰਗਿਆ ਜੈੱਨ ਐੱਸ.ਐੱਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਦੇ ਲਗਭਗ 400 ਪੁਲਿਸ ਮੁਲਾਜ਼ਮਾਂ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਮੰਗਲਵਾਰ ਨੂੰ…

    ਵਿਸ਼ਵ ਹਾਇਪਰਟੈਂਸ਼ਨ ਜਾਗਰੂਕਤਾ ਮਹੀਨੇ ਮੌਕੇ ਕੀਤਾ ਪੋਸਟਰ ਰਿਲੀਜ਼

    ਸ਼੍ਰੀ ਮੁਕਤਸਰ ਸਾਹਿਬ, 27 ਮਈ ()- ਪੰਜਾਬ ਸਰਕਾਰ ਅਤੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ ਚੰਦਰ ਸੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਰੌਬਿਨ ਦੀ ਅਗਵਾਈ ਹੇਠ…

    ਬੱਚਿਆਂ ਦੇ ਮਾਪਿਆਂ ਦੀਆਂ ਆਭਾ ਆਈ.ਡੀ ਬਣਾਉਣ ਦੇ ਅਧਿਆਪਕਾ ਤੇ ਚਾੜੇ ਹੁਕਮਾਂ ਦਾ ਤਿੱਖਾ ਵਿਰੋਧ–

    ਮੋਗਾ, 26 ਮਈ ( ਮਨਪ੍ਰੀਤ ਸਿੰਘ ਮੋਨੂੰ)–ਅੱਜ ਮੋਗਾ ਜਿਲੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫਦ ਅਧਿਆਪਕ ਆਗੂਆਂ ਪ੍ਰਗਟਜੀਤ ਸਿੰਘ ਕਿਸਨਪੁਰਾ, ਦਿਗਵਿਜੇ ਪਾਲ,ਸੁਖਪਾਲ ਜੀਤ ਸਿੰਘ,ਬਲਜਿੰਦਰ ਸਿੰਘ ਧਾਲੀਵਾਲ,ਗੁਰਪ੍ਰੀਤ ਅਮੀਵਾਲ, , ਸੋਹਣ ਸਿੰਘ ਢੋਲੇਵਾਲਾ, …

    ਪੰਜਾਬ ਰੋਡਵੇਜ ਦੇ ਸਾਰੇ ਡਿੱਪੂਆ ਜਿਸਦੀਆਂ ਬੱਸਾਂ ਫਿਰੋਜ਼ਪੁਰ ਆਉਦੀਆਂ ਹਨ ਉਹ ਸਾਰੀਆਂ ਹੀ ਬੱਸਾਂ ਛਾਉਣੀ ਬੱਸ ਸਟਾਪ ਤੇ ਹੋ ਕੇ ਆਪਣੇ ਆਪਣੇ ਸ਼ਟੇਸ਼ਨ ਨੂੰ ਹੋਣ ਰਵਾਨਾ।

    ਫਿਰੋਜ਼ਪੁਰ 25 ਮਈ (ਅਸ਼ੋਕ ਭਾਰਦਵਾਜ) ਪੰਜਾਬ ਰੋਡਵੇਜ ਫਿਰੋਜ਼ਪੁਰ ਡਿੱਪੂਆਂ ਤੇ ਹੋਰ ਡਿੱਪੂਆਂ ਦੀਆਂ ਬੱਸਾਂ ਜੋ ਕਿ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤਾਂ ਆ ਜਾਂਦੀਆਂ ਨੇ ਪਰ ਇਹਨਾਂ ਬੱਸਾਂ ਨੂੰ ਫਿਰੋਜ਼ਪੁਰ…

    ਹੈਰੋਇਨ ਤੇ ਨਸ਼ਾ ਕਰਨ ਵਾਲੇ ਸਾਮਾਨ ਸਮੇਤ ਦੋ ਕਾਬੂ

     ਅੰਮ੍ਰਿਤਸਰ 23ਮਈ (ਦਿਨੇਸ਼ ਸੋਨੀ)ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ. ਏ. ਐਸ. ਵੱਲੋਂ ਉਨ੍ਹਾਂ ਦੇ ਸਲਾਹਕਾਰ ਸ੍ਰ: ਜਸਵੰਤ ਸਿੰਘ ਬੌਬੀ ਦਿੱਲੀ ਨੇ ਅੱਜ ਸਟੇਟ…