ਪੰਨੀ ਵਾਲਾ ਫੱਤਾ ਵਿੱਚ ਰਾਤੀਂ ਦੋ ਵਜੇ ਤੋਂ ਬਾਅਦ ਕਾਰ ਹੋਈ ਚੋਰੀ
ਮਲੋਟ, 19 ਦਸੰਬਰ (ਬਲਕਰਨ ਜਟਾਣਾ ) ਸ੍ਰੀ ਮੁਕਤਸਰ ਸਾਹਿਬ ਜਿਲਾ ਅਤੇ ਮਲੋਟ ਬਲਾਕ ਦਾ ਪਿੰਡ ਪੰਨੀ ਵਾਲਾ ਫੱਤਾ ਵਿਖੇ ਰਾਤੀਂ 2 ਵਜੇ ਤੋਂ ਬਾਅਦ ਇੱਕ ਚੈਵਰਲੈਟ ਬੀਟਸ ਮਾਡਲ 2013 ਨੰਬਰ…
ਗੁਰਦੁਆਰਾ ਸਾਹਿਬ ਦੇ ਫੰਡ ਗਬਨ ਮਾਮਲੇ ਵਿੱਚ ਬਾਬਾ ਵਧਾਵਾ ਨੂੰ ਕੀਤਾ ਨਾਮਜਦ
ਹੋਰ ਜਾਂਚ ਦੌਰਾਨ ਕਈਆਂ ਦੇ ਨਾਂ ਆ ਸਕਦੇ ਹਨ ਸਾਹਮਣੇ-ਥਾਣਾ ਮੁਖੀ ਮਾਛੀਵਾੜਾ ਸਾਹਿਬ, 19 ਦਸੰਬਰ (ਸੁੱਚਾ ਬੰਗੜ)ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਪ੍ਰਬੰਧਕ ਕਮੇਟੀ ’ਤੇ ਲੱਗੇ ਕਰੋੜਾਂ…
304 ਗ੍ਰਾਮ ਹੀਰੋਇਨ ਅਤੇ ਮੋਟਰਸਾਈਕਲ ਸਮੇਤ ਦੋ ਤਸਕਰ ਕਾਬੂ
ਜਗਰਾਉਂ, 18 ਦਸੰਬਰ (ਜਸਵਿੰਦਰ ਸਿੰਘ ਡਾਂਗੀਆ) ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸੀਆਈਏ ਦੇ ਇੰਚਾਰਜ ਕਿੱਕਰ ਸਿੰਘ…
ਇੱਕ ਵਿਅਕਤੀ ਦੇ ਤਿੰਨ ਕਾਤਲਾਂ ਨੂੰ ਟਰੇਸ ਕਰਕੇ ਪੁਲਿਸ ਨੇ ਜੇਲ ਭੇਜਿਆ
ਕਰੀਬ ਦੋ ਹਫਤੇ ਪਹਿਲਾਂ ਨਸ਼ੇ ਦੀ ਓਵਰਡੋਜ ਦੇਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਮ੍ਰਿਤਕ ਬਠਿੰਡਾ, 18 ਦਸੰਬਰ (ਰਾਮ ਸਿੰਘ ਕਲਿਆਣ) ਪਿਛਲੇ ਦਿਨੀ ਭੁੱਚੋ ਮੰਡੀ ਵਿਖੇ ਹੋਏ ਇੱਕ ਵਿਅਕਤੀ…
ਬੀ ਡੀ ਪੀ ਉ ਦਫਤਰ ਫਿਰੋਜ਼ਪੁਰ ਦਾ 1,80,87,591 ਰੁਪਏ ਦੇ ਘਪਲੇ ਚ ਆਉਟਸੋਰਸਿੰਗ ਮੁਲਾਜਮਾਂ ਤੇ ਕਾਰਵਾਈ ਕਰਕੇ ਵਿਭਾਗ ਨੇ ਝਾੜੀ ਗੋਗਲੂਆ ਤੋ ਮਿੱਟੀ
ਇਸ ਮਾਮਲੇ ਚੋ ਮਾਸਟਰਮਾਇਡਾਂ ਨੂੰ ਬਾਹਰ ਰੱਖਣ ਦੀ ਦੰਦ ਕਥਾ ਸ਼ੁਰੂ। ਕੀ ਆਉਟਸੋਰਸਿੰਗ ਸਟਾਫ ਤੋ ਐਨੀ ਵੱਡੀ ਰਕਮ ਦੀ ਭਰਪਾਈ ਕਰਵਾਏਗਾ ਵਿਭਾਗ ? ਫਿਰੋਜ਼ਪੁਰ, 17 ਦਸੰਬਰ ( ਅਸ਼ੋਕ ਭਾਰਦਵਾਜ) ਬੀ…
ਏਜੰਟਾਂ ਦੀ ਭੇਟ ਚੜਿਆ ਆਰ ਟੀ ਉ ਦਫਤਰ ਫਿਰੋਜ਼ਪੁਰ
ਸਮਾਰਟ ਚਿੱਪ ਕੰਪਨੀ ਅਧੀਨ ਰੱਖਿਆ ਡਾਟਾ ਐਟਰੀ ਉਪਰੇਟਰ ਰਾਕੇਸ਼ ਕੁਮਾਰ ਆਪਣੀਆਂ ਚੰਮ ਦੀਆਂ ਚਲਾ ਕੇ ਆਪਣੀਆਂ ਜੇਬਾਂ ਗਰਮ ਕਰਨ ਚ ਜੁੱਟਿਆ। ਦਫਤਰ ਦੇ ਉਚ ਅਧਿਕਾਰੀ ਹੋਏ ਬੇਬਸ ਆਮ ਪਬਲਿਕ ਦਾ…
ਸਰਹੱਦੀ ਪਿੰਡ ਬੁਰਜ ਨੇੜਿਉਂ ਪਾਕਿਸਤਾਨੀ ਡ੍ਰੋਨ ਮਿਲਿਆ
ਸਰਾਏ ਅਮਾਨਤ ਖਾਂ, 16 ਦਸੰਬਰ (ਗੁਰਸ਼ਰਨ ਸਿੰਘ ਔਲਖ)-ਸਰਹੱਦੀ ਪਿੰਡ ਬੁਰਜ (ਰਾਜਾਤਾਲ) ਵਿਖੇ ਅੱਜ ਪੁਲਸ ਨੂੰ ਇਕ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਹੈ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਰਾਏ ਅਮਾਨਤ ਖਾਂ ਪੁਲਸ ਨੂੰ ਕਿਸੇ…
ਵਿਜੀਲੈਂਸ ਬਿਊਰੋ ਵੱਲੋਂ ਮੋਟਰ ਵਹੀਕਲ ਇੰਸਪੈਕਟਰ ਅਤੇ ਉਸ ਦਾ ਸਾਥੀ 14,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਪਟਿਆਲਾ, 12 ਦਸੰਬਰ ( ਗੁਰਪ੍ਰੀਤ ਸਿੰਘ ਬਰਸਟ ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਪਟਿਆਲਾ ਵਿਖੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਗੁਰਮੀਤ ਸਿੰਘ…
ਜਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਕਾਰਨ ਭਤੀਜੇ ਵੱਲੋਂ ਜਖਮੀ ਚਾਚੇ ਨੇ ਤੋੜਿਆ ਦਮ
ਮਮਦੋਟ, 14 ਦਸਬੰਰ ( ਹਰਪ੍ਰੀਤ ਸਿੰਘ ਹੈਪੀ ) ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਸੇਠਾ ਵਾਲਾ ਵਿਖੇ ਬੀਤੇ ਦਿਨੀ ਹੋਏ ਜਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਕਾਰਨ ਇੱਕ ਵਿਅਕਤੀ ਦੀ…
ਕਤਲ ਕਰਨ ਵਾਲੇ ਨੂੰ ਜਗਰਾਉਂ ਪੁਲਿਸ ਨੇ ਚਾਰ ਘੰਟਿਆਂ ਵਿੱਚ ਕੀਤਾ ਕਾਬੂ
ਪ੍ਰੇਮ ਸੰਬੰਧਾਂ ਨੂੰ ਲੈ ਕੇ ਲੜਕੀ ਦੇ ਪਿਤਾ ਦਾ ਲੋਹੇ ਦੀ ਰਾੜ ਨਾਲ ਕਤਲ ਜਗਰਾਓ, 13 ਦਸੰਬਰ (ਜਸਵਿੰਦਰ ਸਿੰਘ ਡਾਂਗੀਆ ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ…
















