Top Tags
    Latest Story
    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   ਸਿੱਖਿਆ ਹੀ ਤਰੱਕੀ ਦਾ ਅਸਲੀ ਰਾਹ ਹੈ, ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਾਲ ਬੱਚੇ ਦੁਨੀਆਂ ਭਰ ‘ਚ ਰੌਸ਼ਨ ਕਰਨਗੇ ਪੰਜਾਬ ਦਾ ਨਾਮ: ਬ੍ਰਿਗੇਡੀਅਰ ਰਾਜ ਕੁਮਾਰਬਿਜਲੀ ਕੱਟਾਂ ਨੇ ਲੋਕਾਂ ਦਾ ਕੱਢਿਆ ਧੂੰਆਂ, ਅਕਾਲੀ ਦਲ ਨੇ ਐਕਸੀਅਨ ਦਫ਼ਤਰ ਘੇਰਿਆ ਲੰਬੇ ਕੱਟ ਤੁਰੰਤ ਬੰਦ ਕਰਕੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ, ਸਮੱਸਿਆ ਹੱਲ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀਭਾਜਪਾ ਨੇ ਬੱਸੀਆਂ ਸਰਕਲ ਦੀ ਕਮਾਨ ਅਮਨਦੀਪ ਕੌਰ ਨੂੰ ਸੌਂਪੀ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ’ਤੇ ਦਿੱਤਾ ਜ਼ੋਰਆਈਲੈਟਸ ਵਿਦਿਆਰਥਣ ਨੇ 8 ਬੈਂਡ ਹਾਸਲ ਕਰਕੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ਸ਼ਾਨਦਾਰ ਪ੍ਰਾਪਤੀ ਨਾਲ ਪਰਿਵਾਰ ਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਮਿਹਨਤ, ਲਗਨ ਤੇ ਲਗਾਤਾਰ ਤਿਆਰੀ ਸਦਕਾ ਹਾਸਲ ਕੀਤੀ ਕਾਮਯਾਬੀਕੋਟ ਸ਼ਮੀਰ ਦੇ ਗੱਭਰੂ ਦੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿਲ੍ਹੇ ਲਈ ਚੋਣਗੁਰਦੁਆਰਾ ਸੰਤ ਨਿਵਾਸ ਬੀੜ ਸਹਿਬ ਵਿਖੇ ਸਾਲਾਨਾ ਬਾਬਾ ਬੁੱਢਾ ਜੀ ਦੇ ਸਾਲਨਾ ਜੋੜ ਮੇਲੇ ਸਬੰਧੀ ਇਲਾਕੇ ਦੇ ਪੰਚਾ-ਸਰਪੰਚਾਂ ਦੀ ਮੀਟਿੰਗ 21 ਸਤੰਬਰ ਨੂੰ  ਹੋਵੇਗੀ-  ਜਥੇਦਾਰ ਬਾਬਾ ਭੋਲਾ ਸਿੰਘਜਿਸ ਪਹਾੜੀ ‘ਤੇ ਸ਼ੇਰ ਏ ਪੰਜਾਬ ਨੇ ਲਹਿਰਾਇਆ ਸੀ ਖਾਲਸਾਈ ਨਿਸ਼ਾਨ, ਉਥੇ ਹੀ 13 ਨਵੰਬਰ ਸਜੇਗਾ ਦਰਬਾਰ -ਸਰਕਾਰ-ਏ-ਖਾਲਸਾ ਫੈਡਰੇਸ਼ਨ ਵੱਲੋਂ ਵਿਰਾਸਤੀ ਚੌਂਕੀ ਤੇ ਮਹਾਰਾਜਾ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਜਾਵੇਗਾ ਸਮਾਗਮ ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਲੰਮੇ ਕੱਟਾਂ ਦੇ ਵਿਰੋਧ ਵਿੱਚ ਅਕਾਲੀ ਦਲ ਵੱਲੋਂ ਮਾਨ ਦਾ ਪੁਤਲਾ ਫੂਕ ਦਿੱਤਾ ਵਿਸ਼ਾਲ ਰੋਸ ਧਰਨਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਝੂਠ ਤੇ ਮਕਾਰ ਸਰਕਾਰ ਸਾਬਤ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ –ਪਰਮਜੀਤ ਸਿੰਘ ਢਿੱਲੋਂ

    Today Update

    Main Story

    ਵਿਧਾਨਸਭਾ ‘ਚ ਵਿਧਾਇਕ ਧਾਲੀਵਾਲ ਨੇ ਬੁਲੰਦ ਕੀਤੀ ਜੇਸੀਟੀ ਮਿਲ ਦੇ ਸੰਘਰਸ਼ ਕਰ ਰਹੇ ਮਜਦੂਰਾਂ ਦੀ ਆਵਾਜ਼

    ਫਗਵਾੜਾ 28 ਮਾਰਚ ( ਪ੍ਰੀਤ ਕੌਰ ਪ੍ਰੀਤੀ   ) ਫਗਵਾੜਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਵਿਧਾਨਸਭਾ ਦੀ ਕਾਰਵਾਈ ‘ਚ ਭਾਗ ਲੈਂਦਿਆਂ ਜੇਸੀਟੀ ਮਿਲ ਫਗਵਾੜਾ ਦੇ…

    ਦਸਮੇਸ਼ ਸਕੂਲ ਬਿਲਾਸਪੁਰ ਵਿਖੇ ਲਗਾਇਆ ਮੈਡੀਕਲ ਚੈੱਕਅਪ ਕੈਂਪ

    ਨਿਹਾਲ ਸਿੰਘ ਵਾਲਾ, 28 ਮਾਰਚ ( ਮਨਪ੍ਰੀਤ ਸਿੰਘ ਮੋਨੂੰ )-ਮਿਆਰੀ ਸਿੱਖਿਆ ਅਤੇ ਸਮਾਜ ਸੇਵਾ ਪ੍ਰਤੀ ਸੁਹਿਰਦ ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਮੁਫਤ ਮੈਡੀਕਲ ਚੈੱਕਅਪ…

    *ਖੇਲੋ ਇੰਡੀਆ ਪੈਰਾ ਗੇਮਜ਼ 2025 ਦਿੱਲੀ ਵਿਚੋਂ ਪੰਜਾਬ ਦੇ ਖਿਡਾਰੀਆਂ ਨੇ 14 ਮੈਡਲ ਜਿੱਤੇ*

    ਜੈਤੋ ,28 ਮਾਰਚ ( ਰਘੂਨੰਦਨ ਪਰਾਸ਼ਰ): ਖੇਲੋ ਇੰਡੀਆ ਪੈਰਾ ਗੇਮਜ਼ 2025 ਪੰਜਾਬ ਟੀਮ ਦੇ ਨੋਡਲ ਅਫਸਰ ਜਸਪ੍ਰੀਤ ਸਿੰਘ ਅਤੇ ਮੈਨੇਜਰ ਕਮ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ…

    ਘਰ ਬੈਠੇ ਅਕਾਲੀ ਵਰਕਰਾਂ ਨੂੰ ਸਰਗਰਮ ਕਰ ਰਹੇ ਹਾਂ:

    ਫ਼ਰੀਦਕੋਟ, 28 ਮਾਰਚ (ਵਿਪਨ ਮਿੱਤਲ)-ਸ਼ੋ੍ਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਸਬੰਧਿਤ ਯੂਥ ਅਕਾਲੀ ਆਗੂ ਅਮਨਿੰਦਰ ਸਿੰਘ ਬਨੀ ਬਰਾੜ, ਮਨਪ੍ਰੀਤ ਸਿੰਘ ਭੋਲੂਵਾਲਾ ਅਤੇ ਸੁਖਬੀਰ ਸਿੰਘ ਸਮਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ…

    ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਜੁੜਨ ਲੱਗੀਆਂ ਸਮਾਜ ਸੇਵੀ ਸੰਸਥਾਵਾਂ

    ਬੱਸੀ ਪਠਾਣਾ, 28 ਮਾਰਚ (ਉਦੇ ਧੀਮਾਨ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜ਼ਿਲ੍ਹੇ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ…

    ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਆਈ.ਟੀ.ਆਈ ਵਿਖੇ ਫੁੱਟਬਾਲ ਦਾ ਲੀਗ ਮੈਚ ਕਰਵਾਇਆ

    ਬੱਸੀ ਪਠਾਣਾ, 28 ਮਾਰਚ (ਉਦੇ ਧੀਮਾਨ): ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਆਈ.ਟੀ.ਆਈ ਬੱਸੀ ਪਠਾਣਾ ਵਿਖੇ ਜਿਲ੍ਹਾ ਫ਼ਤਹਿਗੜ ਸਾਹਿਬ ਦੇ ਐਸ.ਐਸ.ਪੀ ਸੁਭਮ ਅਗਰਵਾਲ ਦੀ ਅਗਵਾਈ ਵਿੱਚ ਫੁੱਟਬਾਲ ਦੇ ਲੀਗ ਮੈਚ ਕਰਵਾਏ ਜਾ ਰਹੇ…

    ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਗਰੀਬ ਲੋਕ ਜਰੂਰ ਫਾਇਦਾ ਲੈਣ – ਸਿੱਧੂਪਰ

    ਬੱਸੀ ਪਠਾਣਾ, 28 ਮਾਰਚ (ਉਦੇ ਧੀਮਾਨ): ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾ ਦੇ ਮੁੱਖ ਸੇਵਾਦਾਰ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਨੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਵੱਖ…

    ਵਨ ਨੇਸ਼ਨ ਵਨ ਇਲੈਕਸ਼ਨ ਸਬੰਧੀ ਭਾਜਪਾ ਵੱਲੋਂ ਕੋਟ ਕੰਪਲੈਕਸ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ

    ਕਪੂਰਥਲਾ , 28 ਮਾਰਚ ( ਕੌੜਾ )- ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਦੇਸ਼ ਭਰ ਚ ਭਾਜਪਾ ਵੱਲੋਂ ਸਕਾਰਾਤਮਕ ਨਤੀਜਿਆਂ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਪਾਰਟੀ ਦੇ ਛੋਟੇ…

    ਆਰ ਸੀ ਐਫ ਇੰਪਲਾਈਜ਼ ਯੂਨੀਅਨ ਵੱਲੋਂ ਕਰਮਚਾਰੀਆਂ ਦਾ ਜਨ ਜਾਗਰਣ ਅਭਿਆਨ

    ਕਪੂਰਥਲਾ, 28 ਮਾਰਚ (ਕੌੜਾ)- ਆਰ ਸੀ ਐਫ ਇੰਪਲਾਈਜ ਯੂਨੀਅਨ ਵੱਲੋਂ ਆਰ ਸੀ ਐਫ ਦੇ ਬਦਤਰ ਹੋ ਰਹੇ ਹਾਲਾਤਾਂ, ਮੈਟੀਰੀਅਲ ਦੀ ਭਾਰੀ ਕਮੀ, ਖਾਲੀ ਪਏ 1547 ਪਦਾਂ ‘ਤੇ ਤੁਰੰਤ ਨਵੀਆਂ ਭਰਤੀਆਂ,…

    ਹਰਭਗਵੰਤਰਾਜ ਸਿੰਘ (ਰਾਜ ਸੰਧੂ) ਨਮਿੱਤ ਅੰਤਿਮ ਅਰਦਾਸ ਭਲਕੇ ।

    ਸ੍ਰੀ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਵਿਖੇ ਹੋਵੇਗੀ ਅੰਤਿਮ ਅਰਦਾਸ ਫਰੀਦਕੋਟ 28 ਮਾਰਚ (ਵਿਪਨ ਮਿੱਤਲ)  ਐਡਵੋਕੇਟ ਗੁਰਪਾਲ ਸਿੰਘ (ਸ਼ਿੰਪੀ ਸੰਧੂ) ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਉਹਨਾਂ ਦੇ ਪਿਤਾ ਜੀ…