ਦਲਜੀਤ ਸਿੰਘ ਨੂੰ ਤਰੱਕੀ ਦੇ ਸਟਾਰ ਲਗਾਉਂਦੇ ਹੋਏ। ਐਸ.ਐਚ.ਓ ਸ਼ਮਸ਼ੇਰ ਸਿੰਘ

ਅੰਮ੍ਰਿਤਸਰ 27 ਮਾਰਚ (       ) ਹੋਲਦਾਰ ਦਲਜੀਤ ਸਿੰਘ ਨੂੰ ਤਰੱਕੀ ਮਿਲਣ ਤੇ ਐਸ.ਐਚ.ਓ ਸ਼ਮਸ਼ੇਰ ਸਿੰਘ ਸ਼ੇਰਾ,ਤੇ ਰਜਿੰਦਰਪਾਲ ਸਟਾਰ ਲਗਾਉਂਦੇ ਹੋਏ।ਇਸ ਮੌਕੇ ਮੁੱਖ ਮੁਨਸ਼ੀ ਚੈਚਲ ਸਿੰਘ, ਮਲਕੀਤ ਸਿੰਘ, ਗੁਰਸਾਹਿਬ…

ਐਨਐਚ 703 ਏ ਮਾਰਗ ਦੀ ਮੁੱਖ ਸੜਕ ਡਡਵਿੰਡੀ ਭਾਣੋਲੰਘਾ ਤੱਕ ਬੁਰੀ ਤਰ੍ਹਾਂ ਟੁੱਟਣ ਕਾਰਨ ਲੋਕ ਪ੍ਰੇਸ਼ਾਨ

ਕਪੂਰਥਲਾ ,22 ਮਾਰਚ ( ਕੌੜਾ ) – ਨੈਸ਼ਨਲ ਹਾਈਵੇ (ਐਨਐਚ) 703ਏ   ਜਲੰਧਰ- ਮੱਖੂ ਮਾਰਗ ਦੀ ਮੁੱਖ ਸੜਕ ਕਪੂਰਥਲਾ – ਸੁਲਤਾਨਪੁਰ ਲੋਧੀ ਰਾਹ ਤੇ ਸਥਿਤ ਪਿੰਡ ਭਾਣੋਲੰਘਾ ਤੋਂ ਪਿੰਡ ਡਡਵਿੰਡੀ ਤੱਕ…

ਮਾਤਾ ਭਾਗ ਕੌਰ ਸੇਵਾ ਸੋਸਾਇਟੀ ਨੇ ਪਿੰਡ ਕੋਟਲੀ ਅਬਲੂ ਵਿਖੇ ਦੂਜਾ ਸਿਲਾਈ ਕਢਾਈ ਸੈਂਟਰ ਖੋਲਿਆ

ਦੋਦਾ , 27 ਮਾਰਚ ( ਮਨਪ੍ਰੀਤ ਮੋਨੂੰ )- ਮਾਤਾ ਭਾਗ ਕੌਰ ਸੇਵਾ ਸੋਸਾਇਟੀ ਵੱਲੋਂ ਅੱਜ ਪਿੰਡ ਕੋਟਲੀ ਅਬਲੂ ਵਿਖੇ ਦੂਜਾ ਸਿਲਾਈ ਕਢਾਈ ਸੈਂਟਰ ਖੋਲਿਆ ਗਿਆ । ਜਿਸ ਦੌਰਾਨ ਵੱਡੀ ਗਿਣਤੀ…

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਵਧਾਉਣ ਤੋਂ ਪੰਜਾਬ ਸਰਕਾਰ ਮੁੱਕਰੀ – ਹਰਗੋਬਿੰਦ ਕੌਰ

ਸ੍ਰੀ ਮੁਕਤਸਰ ਸਾਹਿਬ, 27 ਮਾਰਚ ( ਮਨਪ੍ਰੀਤ ਮੋਨੂੰ )- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ…

, ਭਰੂਣ ਦੀ ਨਬਜ਼ ,,

ਮੈਂ ਤੇਰੇ ਆਦਮ ਤੋਂ ਪਹਿਲਾਂ ਦੀ ਨਬਜ਼ ਆਂ ਜਦੋਂ ਤੂੰ ਧਰਮ ਜਾਤ ਪਾਤ ਤੋਂ ਦੂਰ ਸੀ , ਮਾਂ ਦੇ ਗਰਭ ਪਾਕ ਨੇਂ ਤੇਰੀ ਰੱਖਿਆ ਕੀਤੀ ਤੂੰ ਤਪਦੀ ਅਗਨੀ ‘ਚ ਚਕਨਾਚੂਰ…

“ਅੱਜ ਫਿਰ ਯਾਦ ਆਇਆ ਵਿਰਸਾ”

ਗੱਲ ਉਹਨਾਂ ਸਮਿਆਂ ਦੀ ਹੈ ਜਦੋਂ ਪੰਜਾਬ ਦੇ ਵਿੱਚ ਪਾਣੀ ਲਈ ਸਿਰਫ ਖੂਹ ਹੀ ਹੁੰਦੇ ਸਨ ਡੋਲ ਦੇ ਨਾਲ ਜਾਂ ਬਾਲਟੀ ਦੇ ਨਾਲ ਖੂਹਾਂ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ…

Fwd: ਸੰਯੁਕਤ ਡਾਇਰੈਕਟਰ ਖੇਤੀਬਾੜੀ ਵੱਲੋਂ ਨਰਮੇਂ ਦੀ ਫ਼ਸਲ ਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਮੁਕਤਸਰ ਸਾਹਿਬ ਸੰਯੁਕਤ ਡਾਇਰੈਕਟਰ ਖੇਤੀਬਾੜੀ ਵੱਲੋਂ ਨਰਮੇਂ ਦੀ ਫ਼ਸਲ ਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਸ੍ਰੀ ਮੁਕਤਸਰ…

Fwd: ਸਾਲ ਦੀ ਦੂਜੀ ਲੋਕ ਅਦਾਲਤ 10 ਮਈ ਨੂੰ — ਜ਼ਿਲ੍ਹਾ ਅਤੇ ਸੈਸ਼ਨ ਜੱਜ

ਦਫਤਰ ਲੋਕ ਸੰਪਰਕ ਅਫਸਰ ਸ੍ਰੀ ਮੁਕਤਸਰ ਸਾਹਿਬ ਸਾਲ ਦੀ ਦੂਜੀ ਲੋਕ ਅਦਾਲਤ 10 ਮਈ ਨੂੰ   — ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਮੁਕਤਸਰ ਸਾਹਿਬ, 27 ਮਾਰਚ                                          ਮਿਤੀ 10.05.2025 ਨੂੰ ਲੱਗਣ ਵਾਲੀ ਨੈਸਨਲ ਲੋਕ ਅਦਾਲਤ ਸਬੰਧੀ ਮੀਟਿੰਗ…

ਆਰ ਸੀ ਐੱਫ ਸਾਹਮਣੇ ਝੁੱਗੀਆਂ ਨੂੰ ਰਾਤ ਸਮੇਂ ਲੱਗੀ ਭਿਆਨਕ ਅੱਗ

ਅੱਗ ਲੱਗਣ ਨਾਲ ਲਗਭਗ 65 ਝੁੱਗੀਆਂ ਸੜ ਕੇ ਸਵਾਹ ਕਪੂਰਥਲਾ , 27 ਮਾਰਚ (ਕੌੜਾ)- ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਸੜਕ ਤੇ ਰੇਲ ਕੋਚ ਫੈਕਟਰੀ (ਆਰ ਸੀ ਐਫ) ਦੇ ਨੇੜੇ ਸਥਿਤ ਝੁੱਗੀਆਂ…

ਬੱਚਿਆਂ ਦੇ ਮਾਹਿਰ ਡਾ.ਆਰ.ਕੇ.ਆਨੰਦ ਨਮਿਤ ਅੰਤਿਮ ਅਰਦਾਸ ਅੱਜ

ਫ਼ਰੀਦਕੋਟ, 26 ਮਾਰਚ (ਵਿਪਨ ਮਿੱਤਲ)-ਫ਼ਰੀਦਕੋਟ ਸ਼ਹਿਰ ਦੇ ਬੱਚਿਆਂ ਦੇ ਮਾਹਰ ਡਾਕਟਰ ਅਤੇ ਉੱਘੇ ਸਮਾਜ ਸੇਵੀ  ਡਾ.ਆਰ.ਕੇ.ਆਨੰਦ ਨਮਿਤ ਅੰਤਿਮ ਅਰਦਾਸ 27 ਮਾਰਚ, ਦਿਨ ਵੀਰਵਾਰ ਨੂੰ ਦੁਪਹਿਰ 1:00 ਵਜੇ ਤੋਂ 2:00 ਵਜੇ…