Top Tags
    Latest Story
    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਵੱਖ-ਵੱਖ ਪਿੰਡਾਂ ਵਿੱਚ ਐਚ. ਐੱਸ. ਆਂਵਲਾ ਫਾਊਂਡੇਸ਼ਨ ਵੱਲੋਂ ਮੋਰਚਰੀ ਰੈਫ੍ਰਿਜਰੇਟਰ (ਫ੍ਰੀਜ਼ਰ) ਮੁਹੱਈਆ ਕਰਵਾਈਆਂ ਗਈਆਂ। ਲੋਕ-ਭਲਾਈ ਦੇ ਕੰਮਾਂ ਤਹਿਤ ਸ੍ਰੀ ਰਮਿੰਦਰ ਸਿੰਘ ਆਂਵਲਾ ਦੀ ਰਹਿਨੁਮਾਈ ਹੇਠ ਇਲਾਕਾ ਵਾਸੀਆਂ ਨੂੰ ਦਿੱਤੀ ਸਹੂਲਤਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏਸਰਕਾਰੀ ਪ੍ਰਾਇਮਰੀ ਸਕੂਲ ਸੀਡ ਫਾਰਮ ਪੱਕਾ ਅਬੋਹਰ -1 ਵਿਖੇ ਸਵੱਛ ਸਕੂਲ ਅਭਿਆਨ ਤਹਿਤ ਮੋੜਵਾਂ ਸੁਧਾਰ ਸ਼ੁਰੂਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗਪੁਰਾਣੀ ਪੈਨਸ਼ਨ ਦੇ ਨਵੇਂ ਨਿਰਦੇਸ਼ਾਂ ਰਾਹੀਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਤੋਂ ਕੀਤਾ ਮੁਕੰਮਲ ਕਿਨਾਰਾ  ਮੁਲਾਜ਼ਮਾਂ ਵਿੱਚ ਤਿੱਖਾ ਰੋਸ: ਪੀ.ਪੀ.ਪੀ.ਐੱਫ  ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐਸ.ਸੀ./ਬੀ.ਸੀ. ਵਰਗਾਂ ਦੇ ਬਣਦੇ ਕੋਟੇ ਦੀ ਮੰਗ ਸੰਬੰਧੀ  21 ਦੀ ਮੀਟਿੰਗ ਅਹਿਮ   ਸਾਰਥਕ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਵੇਗਾ ਹੋਰ ਤਿੱਖਾ – ਆਗੂ 

    Today Update

    Main Story

    ਪਿੰਡ ਲੱਖਪੁਰ ਦੀ ਪੰਚਾਇਤ ਨੇ ਹੋਣਹਾਰ ਖਿਡਾਰਣ ਨੂੰ ਸਨਮਾਨਤ ਕਰਕੇ ਕੀਤੀ ਹੌਸਲਾ ਅਫਜਾਈ

    ਫਗਵਾੜਾ 4 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ ) ਸਰਕਾਰੀ ਪ੍ਰਾਇਮਰੀ ਸਕੂਲ ਲੱਖਪੁਰ ਵਿਖੇ ਪੰਜਵੀ ਕਲਾਸ ਦੀ ਵਿਦਿਆਰਥਣ ਏਂਜਲ ਪੁੱਤਰੀ ਸ਼ਾਮ ਲਾਲ ਨੂੰ ਖੇਡਾਂ ਵਿਚ ਵਧੀਆ ਕਾਰਗੁਜਾਰੀ ਦੇ ਚਲਦਿਆਂ ਪਿੰਡ ਲੱਖਪੁਰ ਦੇ…

    ਭੋਜਨ ਪਦਾਰਥਾਂ ਵਿੱਚ ਮਿਲਾਵਟ’ ਬਾਰੇ ਜਾਗਰੂਕਤਾ ਸਬੰਧੀ ਪੰਜਾਬੀ ਯੂਨੀਵਰਸਿਟੀ `ਚ ਕਰਵਾਇਆ ਸੈਮੀਨਾਰ

    ਬਠਿੰਡਾ/ਪਟਿਆਲਾ, 4 ਅਪ੍ਰੈਲ (ਅੰਗਰੇਜ ਸਿੰਘ ਵਿੱਕੀ)-ਪੰਜਾਬੀ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਕੈਂਪਸ ਵਿੱਚ ਲਗਾਏ ਜਾ ਰਹੇ ਸੱਤ ਰੋਜ਼ਾ ਕੈਂਪ ਤਹਿਤ ‘ਪਬਲਿਕ ਅਗੇਂਸਟ ਅਡਲਟਰੇਸ਼ਨ ਐਸੋਸੀਏਸ਼ਨ’ (ਪਾਵਾ) ਦੇ ਸਹਿਯੋਗ ਨਾਲ਼ ਵਿਸ਼ੇਸ਼ ਸੈਮੀਨਾਰ…

    ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗਲਿਆਰਾ ਵਿਖੇ ਹੋ ਰਹੀਆਂ ਹੋਟਲਾ ਦੀਆ ਨਜਾਇਜ਼ ਉਸਾਰੀਆਂ: ਬਿੱਲਾ ਆਰੇ ਵਾਲਾ

    ਅੰਮ੍ਰਿਤਸਰ4 ਅਪ੍ਰੈਲ( ਦਿਨੇਸ਼ ਸੋਨੀ  )  ਹਾਈ ਕੋਰਟ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਹਲਕਾ ਦੱਖਣੀ ਵਿਖੇ ਨਜਾਇਜ ਹੋਟਲਾਂ ਦੀਆਂ ਉਸਾਰੀਆਂ ਧੜਾ ਧੜ ਹੋ ਰਹੀਆਂ…

    ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ‘ਚ ਪੁਲਿਸ ਥਾਣਿਆਂ ਲਈ 04 ਨਵੇਂ ਵਹੀਕਲ ਸ਼ਾਮਿਲ

    ਸ਼੍ਰੀ ਮੁਕਤਸਰ ਸਾਹਿਬ, (ਮਨਪ੍ਰੀਤ ਮੋਨੂੰ/ਪਰਮਜੀਤ ਬੇਦੀ): ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ ਵਹੀਕਲਾਂ…

    ਸੇਮਾ ਕਲਾ ਵਿਖੇ ਨਰੇਗਾ ਮਜ਼ਦੂਰਾਂ ਨੂੰ ਮੈਡੀਕਲ ਫਸਟ ਏਡ ਕਿੱਟਾਂ ਮਹੁੱਈਆ ਕਰਵਾਈਆਂ

    ਭੁੱਚੋ ਮੰਡੀ ਨਥਾਣਾ 4ਅਪ੍ਰੈਲ (ਹਰਬੰਸ ਸਿੰਘ ਭੋਲਾ)  ਪਿੰਡ ਸੇਮਾ ਕਲਾਂ ਵਿਖੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਮੈਡੀਕਲ ਕਿੱਟਾਂ  ਨਗਰ ਦੇ ਨਰੇਗਾ  ਤਹਿਤ ਕੰਮ ਕਰ ਰਹੇ ਮਜ਼ਦੂਰਾ ਦੀ ਸਹਿਤ ਨੂੰ ਧਿਆਨ…

    ਰੇਲਵੇ ਵਿਭਾਗ ‘ਚ ਗੂਗਲ ਪੇਅ ਰਾਹੀਂ ਹੋ ਰਿਹਾ ਭ੍ਰਿਸ਼ਟਾਚਾਰ

    ਅੰਮ੍ਰਿਤਸਰ, 4 ਅਪ੍ਰੈਲ (ਦਿਨੇਸ਼ ਸੋਨੀ ) ਰੇਲਗੱਡੀਆਂ ਵਿੱਚ ਭ੍ਰਿਸ਼ਟਾਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਟਿਕਟ ਚੈਕਰ ਯਾਤਰੀਆਂ ਨੂੰ ਸੀਟ ਦੇਣ ਲਈ ਨਕਦੀ ਲੈਂਦੇ ਸਨ, ਹੁਣ ਟਿਕਟ ਚੈਕਰਾਂ ਦੇ…

    ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਸਿਲਵਰ ਓਕਸ ਸਕੂਲ ਵਿਖੇ ਕਰਵਾਇਆ ਸੁਖਮਨੀ ਸਾਹਿਬ ਦਾ ਪਾਠ

    ਭੁੱਚੋ ਮੰਡੀ ਨਥਾਣਾ 4ਅਪ੍ਰੈਲ (ਭੁੱਚੋ ਮੰਡੀ ਨਥਾਣਾ)ਪਰਮਾਤਮਾ ਨੂੰ ਯਾਦ ਕਰਦਿਆਂ ।  ਰਾਮਪੁਰਾ ਰੋੜ ਨੇੜੇ ਸਥਿਤ ਸਿਲਵਰ ਓਕਸ ਸਕੂਲ  ਵੱਲੋਂ  ਬੜੇ ਉਤਸਾਹ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਿਬ…

    ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਵਲੋ ਡੀਏਵੀ ਸਕੂਲ, ਯਾਸੀਨ ਰੋਡ ਨੂੰ ਤੋਹਫ਼ੇ ਵਜੋਂ ਦਿੱਤੇ ਸੀਸੀਟੀਵੀ ਕੈਮਰੇ

    ਅੰਮ੍ਰਿਤਸਰ 4 ਅਪ੍ਰੈਲ(ਦਿਨੇਸ਼ ਸੋਨੀ) ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਸੁਹਿਰਦ ਪਹਿਲਕਦਮੀ ਵਿੱਚ, ਰੋਟਰੀ ਕਲੱਬ  ਅੰਮ੍ਰਿਤਸਰ ਕੈਂਟ ਨੇ ਡੀਏਵੀ ਸਕੂਲ, ਯਾਸੀਨ ਰੋਡ ਨੂੰ ਸੀਸੀਟੀਵੀ ਕੈਮਰੇ ਤੋਹਫ਼ੇ…

    ਕੇਂਦਰੀ ਨੀਤੀਆਂ ਲੋਕਤੰਤਰ ਲਈ ਖ਼ਤਰਾ ਕਰਾਰ

    ਜਲੰਧਰ 4 ਅਪ੍ਰੈਲ (ਅਮ੍ਰਿੰਤਪਾਲ ਸਿੰਘ) ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਵਿਚ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਸੰਘੀ ਢਾਂਚੇ ਲਈ ਉੱਭਰ ਰਹੇ ਖ਼ਤਰਿਆਂ ਅਤੇ ਦਿਨੋ-ਦਿਨ ਪੰਜਾਬ ਦੇ ਗੰਭੀਰ…

    ਕਾਂਗਰਸੀ ਵਰਕਰਾਂ ਨੇ ਭਗਵੰਤ ਮਾਨ ਖ਼ਿਲਾਫ਼ ਮੁਜ਼ਾਹਰਾ

    ਲੰਧਰ 4 ਅਪ੍ਰੈਲ( ਅਮ੍ਰਿੰਤਪਾਲ ਸਿੰਘ )ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਇਹ…