Top Tags
    Latest Story
    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਵੱਖ-ਵੱਖ ਪਿੰਡਾਂ ਵਿੱਚ ਐਚ. ਐੱਸ. ਆਂਵਲਾ ਫਾਊਂਡੇਸ਼ਨ ਵੱਲੋਂ ਮੋਰਚਰੀ ਰੈਫ੍ਰਿਜਰੇਟਰ (ਫ੍ਰੀਜ਼ਰ) ਮੁਹੱਈਆ ਕਰਵਾਈਆਂ ਗਈਆਂ। ਲੋਕ-ਭਲਾਈ ਦੇ ਕੰਮਾਂ ਤਹਿਤ ਸ੍ਰੀ ਰਮਿੰਦਰ ਸਿੰਘ ਆਂਵਲਾ ਦੀ ਰਹਿਨੁਮਾਈ ਹੇਠ ਇਲਾਕਾ ਵਾਸੀਆਂ ਨੂੰ ਦਿੱਤੀ ਸਹੂਲਤਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏਸਰਕਾਰੀ ਪ੍ਰਾਇਮਰੀ ਸਕੂਲ ਸੀਡ ਫਾਰਮ ਪੱਕਾ ਅਬੋਹਰ -1 ਵਿਖੇ ਸਵੱਛ ਸਕੂਲ ਅਭਿਆਨ ਤਹਿਤ ਮੋੜਵਾਂ ਸੁਧਾਰ ਸ਼ੁਰੂਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗਪੁਰਾਣੀ ਪੈਨਸ਼ਨ ਦੇ ਨਵੇਂ ਨਿਰਦੇਸ਼ਾਂ ਰਾਹੀਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਤੋਂ ਕੀਤਾ ਮੁਕੰਮਲ ਕਿਨਾਰਾ  ਮੁਲਾਜ਼ਮਾਂ ਵਿੱਚ ਤਿੱਖਾ ਰੋਸ: ਪੀ.ਪੀ.ਪੀ.ਐੱਫ  ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐਸ.ਸੀ./ਬੀ.ਸੀ. ਵਰਗਾਂ ਦੇ ਬਣਦੇ ਕੋਟੇ ਦੀ ਮੰਗ ਸੰਬੰਧੀ  21 ਦੀ ਮੀਟਿੰਗ ਅਹਿਮ   ਸਾਰਥਕ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਵੇਗਾ ਹੋਰ ਤਿੱਖਾ – ਆਗੂ 

    Today Update

    Main Story

    ਸਿੱਖਿਆ ਲੈਣ ਲਈ ਸਾਨੂੰ ਇਹ ਸਿੱਖਣਾ ਜਰੂਰੀ ਹੈ ਕਿ ਸਿੱਖਿਆ ਲੈਣੀ ਕਿਵੇਂ ਹੈ?- ਡਾ ਤੇਜਿੰਦਰ ਪਾਲ ਸਿੰਘ

    ਦੇਵੀਗੜ੍ਹ ਸਤਿੰਦਰ ਸ਼ਰਮਾ 4 ਅਪ੍ਰੈਲ:  ਬਦਲਦੇ ਸਮੇਂ ਨਾਲ ਸਿੱਖਿਆ ਦੇ ਮਿਆਰ ਵੀ ਬਦਲਦੇ ਨਜ਼ਰ ਆ ਰਹੇ ਹਨI ਅੱਜ ਸਿੱਖਿਆ ਲੈਣ ਲਈ ਸਾਨੂੰ ਇਹ ਸਿੱਖਣਾ ਜਰੂਰੀ ਹੋ ਗਿਆ ਹੈ ਕਿ ਸਿੱਖਿਆ…

    ਜਗਜੀਤ ਸਿੰਘ ਜੱਗੀ ਨੇ ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ।

    ਬਠਿੰਡਾ 4 ਅਪ੍ਰੈਲ ( ਰਾਮ ਸਿੰਘ ਕਲਿਆਣ )ਜਗਜੀਤ ਸਿੰਘ ਜੱਗੀ ਕੌਂਸਲਰ ਨਥਾਣਾ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਹਾਜ਼ਰੀ ਵਿੱਚ ਮਾਰਕੀਟ ਕਮੇਟੀ ਨਥਾਣਾ…

    ਸ੍ਰੋਮਣੀ ਅਕਾਲੀ ਦਲ ਦੇ ਹਲਕਾ ਭੁੱਚੋ ਅਤੇ ਰਾਮਪੁਰਾਫੂਲ ਦੇ ਸਰਕਲ ਡੈਲੀਗੇਟਾ ਦੀ ਮੀਟਿੰਗ ਹੋਈ।

    ਠਿੰਡਾ 4 ਅਪ੍ਰੈਲ ( ਰਾਮ ਸਿੰਘ ਕਲਿਆਣ) ਸ੍ਰੋਮਣੀ ਅਕਾਲੀ ਦਲ ਦੇ ਹਲਕਾ ਭੁੱਚੋ  ਮੰਡੀ ਅਤੇ ਹਲਕਾ ਰਾਮਪੁਰਾ ਫੂਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਡੇਲੀਗੇਟਾਂ ਦੀ ਮੀਟਿੰਗ ਬਠਿੰਡਾ ਜ਼ਿਲੇ ਦੇ ਆਬਜ਼ਰਵਰ …

    ਸ੍ਰੀ ਅਮਰਦਾਸ ਸਪੋਰਟਸ ਕ੍ਰਿਕਟ ਕਲੱਬ ਵੱਲੋ ਸੁਰੂ ਕਰਵਾਇਆ ਗਿਆ ਤਿੰਨ ਰੋਜਾ ਟੂਰਨਾਮੈਂਟ

     ਸ੍ਰੀ ਗੋਇੰਦਵਾਲ ਸਾਹਿਬ ਤੋਂ (ਕਰਨੈਲ ਸਿੰਘ ਰਿੰਕੂ  )ਜਿਲ੍ ਤਰਨਤਾਰਨ ਦੇ ਅਧੀਨ ਆਉਦਾ ਕਸਬਾ  ਫਤਿਆਬਾਦ  ਸਰਕਾਰੀ ਸੀਨੀਅਰ ਸੰਕੈਡਰੀ ਦੀ ਕ੍ਰਿਕਟ ਗਰਾਉਂਡ ਵਿਚ ਸ੍ਰੀ ਗੁਰੂ ਅਮਰਦਾਸ ਸਪੋਰਟਸ ਕਲੱਬ ਫਤਿਆਬਾਦ ਵੱਲੌ ਵਿਖੇ ਕ੍ਰਿਕਟ…

    ਫੋਨ ਤੇ ਕਿਸੇ ਵੀ ਅਣਜਾਣ ਵਿਅਕਤੀ ਨੂੰ ਦਿੱਤਾ ਗਿਆ ਉ ਟੀ ਪੀ ਅਤੇ ਦੱਸੀ ਨਿੱਜੀ ਜਾਣਕਾਰੀ ਕਰ ਸਕਦੀ ਹੈ ਬਹੁਤ ਵੱਡਾ ਮਾਲੀ – ਨੁਕਸਾਨ -ਗੁਰਪ੍ਰੀਤ ਸਿੰਘ ਕੱਦ ਗਿੱਲ

    ਤਰਨਤਾਰਨ 4 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ )ਆਰ ਬੀ ਆਈ ਵੱਲੋਂ ਆਰੋਹ ਫਾਊਂਡੇਸ਼ਨ ਰਾਹੀਂ ਜ਼ਿਲ੍ਹੇ ਵਿੱਚ ਚੱਲ ਰਹੇ ਵਿੱਤੀ ਸਾਖਰਤਾ ਪ੍ਰੋਜੈਕਟ ਤਹਿਤ ਸੀ ਐਫ ਐਲ ਚੋਹਲਾ ਸਾਹਿਬ ਦੇ…

    ਉਚ ਜੋਖ਼ਮ ਵਾਲੇ ਮਰੀਜ਼ਾ ਨੂੰ ਹੁਣ ਬਾਹਰ ਜਾਣ ਦੀ ਜਰੂਰਤ ਨਹੀ : ਡਾ ਗੁਰਦੇਵ

    ਨੂਰਪੁਰ ਬੇਦੀ :- 4 ਅਪ੍ਰੈਲ ਦਲਜੀਤ ਚਨੌਲੀ ਦਿਨੇਸ਼ ਹੱਲਣ ਪੂਰੇ ਇਲਾਕੇ ਨੂੰ ਚੰਗੀਆਂ ਸਿਹਤ ਸਹੁੱਲਤਾਂ ਦੇਣ ਵਾਲੇ ਗੁਰਦੇਵ ਹਸਪਤਾਲ ‘ਚ ਹੁਣ ਉਚ ਜੋਖਮ ਵਾਲੇ ਮਰੀਜ਼ਾ ਨੂੰ ਬਾਹਰ ਜਾਣ ਦੀ ਜਰੂਰਤ…

    ਵਿਜੀਲੈਂਸ ਬਿਊਰੋ ਪੰਜਾਬ

    ਤਰਨ ਤਾਰਨ 4 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ )ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਰੱਈਆ ਦੇ ਰਹਿਣ ਵਾਲੇ…

    ਨਵ ਯੁਵਾ ਸ਼ਕਤੀ ਸੇਵਾ ਸੰਮਤੀ ਵੱਲੋਂ ਨਵਰਾਤਰਿਆਂ ਦੇ ਸੰਬੰਧ ਵਿੱਚ ਮਾਤਾ ਰਾਣੀ ਦੀ ਚੌਂਕੀ ਕਰਵਾਈ ਗਈ

    ਪੱਟੀ, 3 ਅਪ੍ਰੈਲ (ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ) ਨਵ ਯੁਵਾ ਸ਼ਕਤੀ ਸੇਵਾ ਸੰਮਤੀ ਵੱਲੋਂ  ਨਵਰਾਤਰਿਆਂ ਦੇ ਸੰਬੰਧ ਵਿੱਚ ਮਾਤਾ ਰਾਣੀ ਦੀ ਚੌਂਕੀ ਚੌਕ ਕਾਜ਼ੀਆਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ…

    ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ

    ਤੂ ਢੀਂਗਾ 4 ਅਪ੍ਰੈਲ ਅਮਨਦੀਪ  ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਤਹਿਸੀਲ ਅਤੇ ਬਲਾਕ ਪੱਧਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ…

    ਮਹਿਕਦੀਪ ਕੌਰ ਨੇ ਆਪਣੇ ਪਿੰਡ ਬੱਠੇ ਭੈਣੀ ਦਾ ਨਾ ਰੋਸ਼ਨ ਕੀਤਾ

     ਪੱਟੀ 4 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ) ਮਹਿਕਦੀਪ ਕੌਰ (20) ਵਾਸੀ ਪਿੰਡ ਬੱਠੇ ਭੈਣੀ, ਜੋ ਕਿ ਅੰਮ੍ਰਿਤਸਰ ਖਾਲਸਾ ਕਾਲਜ ਯੂਨੀਵਰਸਿਟੀ ਵਿਖੇ ਬੀ.ਏ ਕਲਾਸ ਦੀ ਸਟੂਡੈਂਟ ਹੈ, ਨੇ…