Top Tags
    Latest Story
    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   ਸਿੱਖਿਆ ਹੀ ਤਰੱਕੀ ਦਾ ਅਸਲੀ ਰਾਹ ਹੈ, ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਾਲ ਬੱਚੇ ਦੁਨੀਆਂ ਭਰ ‘ਚ ਰੌਸ਼ਨ ਕਰਨਗੇ ਪੰਜਾਬ ਦਾ ਨਾਮ: ਬ੍ਰਿਗੇਡੀਅਰ ਰਾਜ ਕੁਮਾਰਬਿਜਲੀ ਕੱਟਾਂ ਨੇ ਲੋਕਾਂ ਦਾ ਕੱਢਿਆ ਧੂੰਆਂ, ਅਕਾਲੀ ਦਲ ਨੇ ਐਕਸੀਅਨ ਦਫ਼ਤਰ ਘੇਰਿਆ ਲੰਬੇ ਕੱਟ ਤੁਰੰਤ ਬੰਦ ਕਰਕੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ, ਸਮੱਸਿਆ ਹੱਲ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀਭਾਜਪਾ ਨੇ ਬੱਸੀਆਂ ਸਰਕਲ ਦੀ ਕਮਾਨ ਅਮਨਦੀਪ ਕੌਰ ਨੂੰ ਸੌਂਪੀ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ’ਤੇ ਦਿੱਤਾ ਜ਼ੋਰਆਈਲੈਟਸ ਵਿਦਿਆਰਥਣ ਨੇ 8 ਬੈਂਡ ਹਾਸਲ ਕਰਕੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ਸ਼ਾਨਦਾਰ ਪ੍ਰਾਪਤੀ ਨਾਲ ਪਰਿਵਾਰ ਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਮਿਹਨਤ, ਲਗਨ ਤੇ ਲਗਾਤਾਰ ਤਿਆਰੀ ਸਦਕਾ ਹਾਸਲ ਕੀਤੀ ਕਾਮਯਾਬੀਕੋਟ ਸ਼ਮੀਰ ਦੇ ਗੱਭਰੂ ਦੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿਲ੍ਹੇ ਲਈ ਚੋਣਗੁਰਦੁਆਰਾ ਸੰਤ ਨਿਵਾਸ ਬੀੜ ਸਹਿਬ ਵਿਖੇ ਸਾਲਾਨਾ ਬਾਬਾ ਬੁੱਢਾ ਜੀ ਦੇ ਸਾਲਨਾ ਜੋੜ ਮੇਲੇ ਸਬੰਧੀ ਇਲਾਕੇ ਦੇ ਪੰਚਾ-ਸਰਪੰਚਾਂ ਦੀ ਮੀਟਿੰਗ 21 ਸਤੰਬਰ ਨੂੰ  ਹੋਵੇਗੀ-  ਜਥੇਦਾਰ ਬਾਬਾ ਭੋਲਾ ਸਿੰਘਜਿਸ ਪਹਾੜੀ ‘ਤੇ ਸ਼ੇਰ ਏ ਪੰਜਾਬ ਨੇ ਲਹਿਰਾਇਆ ਸੀ ਖਾਲਸਾਈ ਨਿਸ਼ਾਨ, ਉਥੇ ਹੀ 13 ਨਵੰਬਰ ਸਜੇਗਾ ਦਰਬਾਰ -ਸਰਕਾਰ-ਏ-ਖਾਲਸਾ ਫੈਡਰੇਸ਼ਨ ਵੱਲੋਂ ਵਿਰਾਸਤੀ ਚੌਂਕੀ ਤੇ ਮਹਾਰਾਜਾ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਜਾਵੇਗਾ ਸਮਾਗਮ ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਲੰਮੇ ਕੱਟਾਂ ਦੇ ਵਿਰੋਧ ਵਿੱਚ ਅਕਾਲੀ ਦਲ ਵੱਲੋਂ ਮਾਨ ਦਾ ਪੁਤਲਾ ਫੂਕ ਦਿੱਤਾ ਵਿਸ਼ਾਲ ਰੋਸ ਧਰਨਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਝੂਠ ਤੇ ਮਕਾਰ ਸਰਕਾਰ ਸਾਬਤ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ –ਪਰਮਜੀਤ ਸਿੰਘ ਢਿੱਲੋਂ

    Today Update

    Main Story

    ਫਗਵਾੜਾ ਇੰਨਵਾਇਰਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਜਲ ਦਿਵਸ

    ਫਗਵਾੜਾ 27 ਮਾਰਚ (   ਪ੍ਰੀਤ ਕੌਰ ਪ੍ਰੀਤੀ    ) ਫਗਵਾੜਾ ਇੰਨਵਾਇਰਮੈਂਟ ਐਸੋਸੀਏਸ਼ਨ ਵਲੋਂ ਸ਼੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਮਾਡਲ ਟਾਊਨ ਫਗਵਾੜਾ ਦੇ ਸਹਿਯੋਗ ਨਾਲ ਵਿਸ਼ਵ ਜਲ ਦਿਵਸ ਮਨਾਇਆ ਗਿਆ। ਜਿਸਦਾ…

    ਮਿਤੀ 10.05.2025 ਨੂੰ ਲੱਗਣ ਵਾਲੀ ਨੈਸਨਲ ਲੋਕ ਅਦਾਲਤ ਸਬੰਧੀ ਮੀਟਿੰਗ – ਸ੍ਰੀ ਰਾਜ ਕੁਮਾਰ , ਮਾਨਯੋਗ ਜਿਲਾ ਅਤੇ ਸੈਸ਼ਨਜ਼ ਜੱਜ,

    ਸ਼੍ਰੀ ਮੁਕਤਸਰ ਸਾਹਿਬ (ਮਨਪ੍ਰੀਤ ਮੋਨੂੰ/ਪਰਮਜੀਤ ਬੇਦੀ)ਨਾਲਸਾ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਜੀਆਂ ਦੇ ਪ੍ਰਾਪਤ ਪੱਤਰ ਅਨੁਸਾਰ ਸਾਲ 2025 ਵਿੱਚ ਲੱਗਣ ਵਾਲੀਆਂ ਨੈਸਨਲ ਲੋਕ ਅਦਾਲਤਾਂ ਵਿੱਚ ਸਾਲ ਦੀ ਦੂਜੀ ਨੈਸਨਲ…

    *ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ*

    ਜੈਤੋ,27 ਮਾਰਚ (ਰਘੂਨੰਦਨ ਪਰਾਸ਼ਰ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਵਾਤਾਵਰਣ ਦਿਹਾੜੇ ਵਜੋਂ ਮਨਾਉਂਦਿਆਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ…

    ਚੌਥੇ ਬਜਟ ਵਿੱਚ ਵੀ ਮਾਨ ਸਰਕਾਰ ਨੇ ਦਿਵਿਆਂਗਾਂ ਨਾਲ ਕੀਤਾ ਵਿਤਕਰਾ

    ਘਨੌਰ 27 ਮਾਰਚ (ਅਭਿਸ਼ੇਕ ਸੂਦ) : ਸੰਯੁਕਤ ਦਿਵਿਆਂਗ ਮੋਰਚੇ ਵਲੋਂ ਬੀਤੇ ਦਿਨ ਬਠਿੰਡਾ ਵਿਖੇ    ਸੰਘਰਸ਼ ਕੀਤਾ ਸੀ ਜਿਸ ਸਬੰਧੀ ਪ੍ਰਸ਼ਾਸਨ ਵਲੋਂ ਦਿਵਿਆਂਗਾਂ ਦੀਆਂ ਦੀ ਜਾਇਜ ਮੰਗਾਂ ਸਰਕਾਰ ਪਾਸ ਭੇਜਣ…

    ਸ਼੍ਰੀ ਹਨੁਮਾਨ ਮੰਦਿਰ ਕਟੈਹਰਾ ਚੌਕ ਵਲੋਂ ਮਥੁਰਾ-ਵ੍ਰਿੰਦਾਵਨ ਦੀ ਯਾਤਰਾ ਲਈ ਪਹਿਲੀ ਬੱਸ ਯਾਤਰਾ ਹੋਈ ਰਵਾਨਾ

    ਫਗਵਾੜਾ 27 ਮਾਰਚ (ਪ੍ਰੀਤ ਕੌਰ) ਸ਼੍ਰੀ ਹਨੁਮਾਨ ਮੰਦਿਰ ਕਟੈਹਰਾ ਚੌਕ ਫਗਵਾੜਾ ਵਲੋਂ ਭਗਵਾਨ ਸ਼੍ਰੀ ਰਾਧਾ-ਕ੍ਰਿਸ਼ਨ ਜੀ ਦੀ ਨਗਰੀ ਮਥੁਰਾ-ਵ੍ਰਿੰਦਾਵਨ ਅਤੇ ਬਰਸਾਨਾ ਦੀ ਯਾਤਰਾ ਲਈ ਸ਼ਰਧਾਲੂਆਂ ਦੀ ਪਹਿਲੀ ਬੱਸ ਯਾਤਰਾ ਨੂੰ ਆਕਾਸ਼…

    ਸਿਹਤ ਵਿਭਾਗ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕੱਟੇ ਗਏ ਚਲਾਨ

    ਫ਼ਗਵਾੜਾ-ਅੰਮ੍ਰਿਤਸਰ 27 ਮਾਰਚ (ਪ੍ਰੀਤ ਕੌਰ ਪ੍ਰੀਤੀ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ.ਕਿਰਨਦੀਪ ਕੌਰ ਵੱਲੋਂ, ਡੀ.ਡੀ.ਐਚ.ਓ.ਡਾ.ਜਗਨਜੋਤ ਕੌਰ…

    ਹਾਈਰਿਸਕ ਗਰਭਵਤੀ ਦਾ ਪ੍ਰੋਪਰ ਫ਼ਾਲੋਅੱਪ ਕੀਤਾ ਜਾਵੇ-ਡਾ.ਰਿਚਾ ਭਾਟੀਆ

    ਫ਼ਗਵਾੜਾ-ਕਪੂਰਥਲਾ 27 ਮਾਰਚ (ਪ੍ਰੀਤ ਕੌਰ ਪ੍ਰੀਤੀ) ਸਿਵਲ ਸਰਜਨ ਡਾ.ਰਿਚਾ ਭਾਟੀਆ ਦੀ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਮਟਰਨਲ ਡੈਥ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਨੂੰ  ਸੰਬੋਧਨ ਕਰਦਿਆਂ ਸਿਵਲ ਸਰਜਨ ਡਾ.ਰਿਚਾ…

    ਵਿਧਾਇਕ ਡਾ.ਨਛੱਤਰ ਪਾਲ ਵੱਲੋਂ ਪੰਜਾਬ ਵਿਧਾਨ ਸਭਾ ‘ਚ ਬੁੱਧ ਪੂਰਨਿਮਾ ‘ਤੇ ਛੁੱਟੀ ਕਰਨ ਦੀ ਮੰਗ ਅਤੇ ਬੋਧ ਗਯਾ ਦੇ ਅੰਦੋਲਨ ਦਾ ਸਮਰਥਨ ਕਰਨਾ ਸ਼ਲਾਘਾਯੋਗ ਕਦਮ

    ਫਗਵਾੜਾ 27 ਮਾਰਚ (ਪ੍ਰੀਤ ਕੌਰ ਪ੍ਰੀਤੀ) ਡਾ.ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਗ੍ਰੇਟ ਬ੍ਰਿਟੇਨ ਅਤੇ ਬੋਧੀ ਭਾਈਚਾਰੇ ਨੇ ਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਡਾ.ਨਛੱਤਰ ਪਾਲ ਵੱਲੋਂ ਪੰਜਾਬ ਵਿਧਾਨ ਸਭਾ ਅੰਦਰ ਬੋਲਦਿਆਂ ਬੋਧ ਗਯਾ…

    ਮਾਤਾ ਚਿੰਤਪੂਰਣੀ ਦੇ ਦਰਸ਼ਨਾਂ ਲਈ 142ਵੀਂ ਬੱਸ ਯਾਤਰਾ ਰਵਾਨਾ

    ਫਗਵਾੜਾ/ਲੁਧਿਆਣਾ 26 ਮਾਰਚ (ਪ੍ਰੀਤ ਕੌਰ ਪ੍ਰੀਤੀ) ਮਾਤਾ ਚਿੰਤਪੂਰਨੀ ਕਮੇਟੀ ਲੁਧਿਆਣਾ ਵੱਲੋਂ, ਮਾਤਾ ਚਿੰਤਪੂਰਨੀ ਦੇ ਆਸ਼ੀਰਵਾਦ ਨਾਲ, ਸਾਡੀ 142ਵੀਂ ਬੱਸ ਯਾਤਰਾ 26.03.2025 ਨੂੰ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਰਵਾਨਾ ਹੋਈ। ਪੂਜਾ…

    ਟਾਰਗੇਟਾਂ ਦੀ ਹਰੀ ਲਾਈਨ ਨੂੰ ਟੱਪਣ ਦੇ ਵਿੱਚ ਪਿਛੜੇ ਨਗਰ ਨਿਗਮ ਦੇ ਵਿਭਾਗ

    ਫ਼ਗਵਾੜਾ-ਅੰਮ੍ਰਿਤਸਰ 27 ਮਾਰਚ (ਪ੍ਰੀਤ ਕੌਰ ਪ੍ਰੀਤੀ) ਨਗਰ ਨਿਗਮ ਦੇ ਮੇਅਰ ਅਤੇ ਕੌਂਸਲਰਾਂ ਦੀ ਹਾਜਰੀ ਵਿੱਚ ਕਰੀਬ ਦੋ ਸਾਲਾਂ ਬਾਅਦ ਸਾਲ 2025-26 ਦੇ ਬਜਟ ਅਤੇ ਜਨਰਲ ਹਾਊਸ ਦੀ ਬੈਠਕ 29 ਮਾਰਚ…