Top Tags
    Latest Story
    ਆਈਲੈਟਸ ਵਿਦਿਆਰਥਣ ਨੇ 8 ਬੈਂਡ ਹਾਸਲ ਕਰਕੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ਸ਼ਾਨਦਾਰ ਪ੍ਰਾਪਤੀ ਨਾਲ ਪਰਿਵਾਰ ਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਮਿਹਨਤ, ਲਗਨ ਤੇ ਲਗਾਤਾਰ ਤਿਆਰੀ ਸਦਕਾ ਹਾਸਲ ਕੀਤੀ ਕਾਮਯਾਬੀਕੋਟ ਸ਼ਮੀਰ ਦੇ ਗੱਭਰੂ ਦੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿਲ੍ਹੇ ਲਈ ਚੋਣਗੁਰਦੁਆਰਾ ਸੰਤ ਨਿਵਾਸ ਬੀੜ ਸਹਿਬ ਵਿਖੇ ਸਾਲਾਨਾ ਬਾਬਾ ਬੁੱਢਾ ਜੀ ਦੇ ਸਾਲਨਾ ਜੋੜ ਮੇਲੇ ਸਬੰਧੀ ਇਲਾਕੇ ਦੇ ਪੰਚਾ-ਸਰਪੰਚਾਂ ਦੀ ਮੀਟਿੰਗ 21 ਸਤੰਬਰ ਨੂੰ  ਹੋਵੇਗੀ-  ਜਥੇਦਾਰ ਬਾਬਾ ਭੋਲਾ ਸਿੰਘਜਿਸ ਪਹਾੜੀ ‘ਤੇ ਸ਼ੇਰ ਏ ਪੰਜਾਬ ਨੇ ਲਹਿਰਾਇਆ ਸੀ ਖਾਲਸਾਈ ਨਿਸ਼ਾਨ, ਉਥੇ ਹੀ 13 ਨਵੰਬਰ ਸਜੇਗਾ ਦਰਬਾਰ -ਸਰਕਾਰ-ਏ-ਖਾਲਸਾ ਫੈਡਰੇਸ਼ਨ ਵੱਲੋਂ ਵਿਰਾਸਤੀ ਚੌਂਕੀ ਤੇ ਮਹਾਰਾਜਾ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਜਾਵੇਗਾ ਸਮਾਗਮ ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਲੰਮੇ ਕੱਟਾਂ ਦੇ ਵਿਰੋਧ ਵਿੱਚ ਅਕਾਲੀ ਦਲ ਵੱਲੋਂ ਮਾਨ ਦਾ ਪੁਤਲਾ ਫੂਕ ਦਿੱਤਾ ਵਿਸ਼ਾਲ ਰੋਸ ਧਰਨਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਝੂਠ ਤੇ ਮਕਾਰ ਸਰਕਾਰ ਸਾਬਤ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ –ਪਰਮਜੀਤ ਸਿੰਘ ਢਿੱਲੋਂਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਰੂਪਿੰਦਰ ਸਿੰਘ ਆਈਪੀਐਸ ਅਤੇ ਡਾ. ਹਰਪ੍ਰੀਤ ਕੌਰ ਨੇ ਅਚਨਚੇਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਕੀਤਾ ਦੌਰਾਸਿਵਲ ਹਸਪਤਾਲ ਬਲਾਚੌਰ ਵਿੱਚ 64 ਲੱਖ ਦੇ ਵਿਕਾਸ ਕਾਰਜਾਂ ਨਾਲ ਸਿਹਤ ਸਹੂਲਤਾਂ ਹੋਣਗੀਆਂ ਮਜ਼ਬੂਤ , ਚੈਅਰਮੈਨ ਗੁਰਪ੍ਰੀਤ ਸਿੰਘ ਸੈਣੀ।ਡੇਂਗੂ ਅਤੇ ਚਿਕਨਗੂਨੀਆ ਇਲਾਜ ਯੋਗ ਬਿਮਾਰੀਆਂ ਹਨ ਚੰਨੀ ਨੂੰ ਬਣਾਓ ਪੰਜਾਬ ਕਾਂਗਰਸ ਦਾ ਚਿਹਰਾ, 2027 ‘ਚ ਕਾਂਗਰਸ ਦੀ ਬਣੇਗੀ ਸਰਕਾਰ – ਸੀਨੀਅਰ ਕਾਂਗਰਸੀ ਆਗੂ ਵਿੱਕੀ ਚੌਧਰੀ ਕਾਠਗੜ੍ਹ ਦਾ ਵੱਡਾ ਦਾਅਵਾਸੈਣੀ ਮਾਜਰਾ ਵਿਖੇ ਸ੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਕੀਤੀ ਸ਼ਮੂਲੀਅਤ ਰਾਧੇ-ਰਾਧੇ ਅਤੇ ਜੈ ਸ੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਗੂੰਜਿਆ ਕਥਾ ਪੰਡਾਲ

    Today Update

    Main Story

    ਸ਼ਹਿਰ ਦੇ ਸੀਵਰੇਜ ਸਿਸਟਮ ਨਾਕਾਮ, ਸਾਰੇ ਖੇਤਰ ਗੰਦੇ ਪਾਣੀ ਨਾਲ ਭਰੇ

    ਸ਼ਹਿਰ ਦੇ ਉੱਚੇ ਇਲਾਕਿਆਂ ‘ਚ ਵੀ ਹੜ੍ਹ ਵਾਂਗ ਖੜਾ ਗੰਦਾ ਪਾਣੀ, ਕਈ ਬਾਜ਼ਾਰ ਵੀ ਪ੍ਰਭਾਵਿਤ ਡਿਪਟੀ ਕਮਿਸ਼ਨਰ ਨੇ ਇਸ ਮਸਲੇ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ ਰਾਮਾਂ ਮੰਡੀ, 14 ਜਨਵਰੀ…

    ਦਿੱਲੀ ਦੀਆਂ ਨੀਤੀਆਂ ਨੇ ਦਮੋਂ ਕੱਢਿਆ ਪੰਜਾਬ ਦਾ ਦੁੱਲਾ ਜੱਟ

    ਦਿੱਲੀ ਦੀਆਂ ਨੀਤੀਆਂ ਨੇ ਦਮੋਂ ਕੱਢਿਆ ਪੰਜਾਬ ਦਾ ਦੁੱਲਾ ਜੱਟ ਰਾਮਾਂ ਮੰਡੀ, 13 ਜਨਵਰੀ 2025 (ਅਸ਼ੋਕ) : ਕੋਈ ਵੇਲਾ ਸੀ ਜਦੋਂ ਪੰਜਾਬ ਦਾ ਦੁੱਲਾ ਜੱਟ ਆਪਣੀਆਂ ਪੈਲੀਆਂ ਅਤੇ ਫਸਲਾਂ ਦੇ…

    ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਪਿੰਡ ਵਾਸੀ ਚਿੰਤਤ ਤੇ ਉਦਾਸ, ਕਿਹਾ-ਅਜਿਹੇ ਲੀਡਰ ਰੋਜ਼ਾਨਾ ਪੈਦਾ ਨਹੀਂ ਹੁੰਦੇ

    ਫਰੀਦਕੋਟ 31 ਦਸੰਬਰ (ਵਿਪਨ ਮਿੱਤਲ):- ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਜੱਦੀ ਪਿੰਡ ਡੱਲੇਵਾਲਾ ਜ਼ਿਲ੍ਹਾ ਫਰੀਦਕੋਟ ਵਿਖੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ…

    ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਅਕਾਦਮਿਕ ਡਾ.ਮੁਲਤਾਨੀ ਨੇ ਨਵੇਂ ਸਾਲ ਦਾ ਦੀਵਾਰ ਕੈਲੰਡਰ ਰਿਲੀਜ਼ ਕੀਤਾ

     ਬਠਿੰਡਾ/ਪਟਿਆਲਾ, 31 ਦਸੰਬਰ (ਅੰਗਰੇਜ ਸਿੰਘ ਵਿੱਕੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣਾ ਨਵੇਂ ਸਾਲ 2025 ਦਾ ਦੀਵਾਰ ਕੈਲੰਡਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ.ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ…

    ਸੜਕਾਂ ਦੇ ਕਿਨਾਰੇ ਨਾਜਾਇਜ਼ ਤੌਰ ’ਤੇ ਕਬਜੇ ਕਰਨ ਕਾਰਨ ਟ੍ਰੈਫਿਕ ਜਾਮ

     ਭਗਤਾ ਭਾਈਕਾ, 31 ਦਸੰਬਰ (ਅਵਤਾਰ ਸਿੰਘ ਮੱਲਾ) ਸ਼ਹਿਰ ਦੇ ਮੁੱਖ ਚੌਕ ਵਿੱਚ ਦੁਕਾਨਦਾਰਾਂ ਵੱਲੋਂ ਸੜਕਾਂ ਦੇ ਕਿਨਾਰੇ ਨਾਜਾਇਜ਼ ਤੌਰ ’ਤੇ ਕਬਜੇ ਕਰਨ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਰਹੀ…

    7 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ 

    ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਸਰਕਾਰ ਬਿਨਾਂ ਕਿਸੇ ਸ਼ਰਤ ਤੋਂ ਰਿਹਾਅ ਕਰੇ : ਅੰਗਰੇਜ਼ ਸਿੰਘ ਮੱਤਾ ਜੈਤੋ, 31 ਦਸੰਬਰ (ਮਨਜੀਤ ਸਿੰਘ ਢੱਲਾ)-ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੁਹਾਲੀ ਵਿਖੇ ਆਉਣ…

    ਫ਼ਿਲਮ ਐਂਡ ਟੈਲੀਵੀਜ਼ਨਸ ਮੀਡੀਆ ਐਸੋਸੀਏਸ਼ਨ ਦੁਆਰਾ ਫ਼ਰੀਦਕੋਟੀਏ ਸਮਾਜ ਸੇਵੀ ਬਲਦੇਵ ਤੇਰੀਆ ਨੂੰ ਸਨਮਾਨਿਤ ਕੀਤਾ

     ਫ਼ਰੀਦਕੋਟ, 31 ਦਸੰਬਰ (ਵਿਪਨ ਮਿੱਤਲ)-ਬਾਬਾ ਫਰੀਦ ਨਰਸਿੰਗ ਕਾਲਜ ’ਚ ਫਿਟਮਾ ਫ਼ਿਲਮ ਆਈਕਨ ਐਵਾਰਡ 2024 ਕਰਵਾਇਆ ਗਿਆ। ਇਸ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਾਈ ਐਡਵੋਕੇਟ…

    ਪੁੱਡਾ ਦੀ ਕਰੋੜਾ ਰੁਪਏ ਦੀ ਪ੍ਰਾਪਰਟੀ ਸੰਭਾਲਣ ਖੁਣੋ ਲਾਵਾਰਿਸ ਗਊਸ਼ਾਲਾ ਦੀ ਆੜ ਚ ਨਜਾਇਜ ਕਬਜੇ ਦੀ ਭਰਮਾਰ ਜੋਰਾਂ ਤੇ

    ਪੁੱਡਾ ਵਲੋ ਇਕਵਾਇਰ ਕੀਤੀ  ਪੁਰਾਣੀ ਤਹਿਸੀਲ ਵਾਲੀ ਜਗਾ ਤੇ ਨਜਾਇਜ ਕਬਜਾ ਤੇ ਛਾਂਦਾਰ ਦਰੱਖਤ ਤੇ ਸਫੈਦਾ ਦੀ ਕਟਾਈ ਲਈ ਕੋਣ ਜਿੰਮੇਵਾਰ? ਫਿਰੋਜ਼ਪੁਰ, 31 ਦਸੰਬਰ (ਅਸ਼ੋਕ ਭਾਰਦਵਾਜ) ਪੰਜਾਬ ਅਰਬਨ ਪਲਾਨਿੰਗ ਅਤੇ…

     ਪੰਜਾਬ ਬੰਦ ਦੌਰਾਨ ਦਲ ਖ਼ਾਲਸਾ ਨੇ ਕੀਤੀ ਸਮੂਲੀਅਤ 

     ਡੱਲੇਵਾਲ ਨੂੰ ਜਬਰੀ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਗੰਭੀਰ ਸਿੱਟੇ ਭੁਗਤਣੇ ਪੈਣਗੇ –  ਬਾਬਾ ਹਰਦੀਪ ਸਿੰਘ ਮਹਿਰਾਜ ਬਠਿੰਡਾ, 31 ਦਸੰਬਰ, (ਸੁਰਿੰਦਰਪਾਲ ਸਿੰਘ ) ਫ਼ਸਲਾਂ ’ਤੇ ਘੱਟੋ ਘੱਟ ਸਮਰਥਣ ਮੁੱਲ ਦੀ…

    ਸੂਬਾ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ ਦੇ ਨਾਮ ਰਿਹਾ ਸਾਲ 2024-ਅਰਵਿੰਦ ਖੰਨਾ

     ਸਾਲ ਭਰ ‘ਚ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰ ਸਕੀ ਆਪ ਸਰਕਾਰ – ਖੰਨਾ ਫ਼ਗਵਾੜਾ, 31 ਦਸੰਬਰ (ਪ੍ਰੀਤ ਕੌਰ ਪ੍ਰੀਤੀ) ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ…