Top Tags
    Latest Story
    ਸਿਵਲ ਹਸਪਤਾਲ ਬਲਾਚੌਰ ਵਿੱਚ 64 ਲੱਖ ਦੇ ਵਿਕਾਸ ਕਾਰਜਾਂ ਨਾਲ ਸਿਹਤ ਸਹੂਲਤਾਂ ਹੋਣਗੀਆਂ ਮਜ਼ਬੂਤ , ਚੈਅਰਮੈਨ ਗੁਰਪ੍ਰੀਤ ਸਿੰਘ ਸੈਣੀ।ਡੇਂਗੂ ਅਤੇ ਚਿਕਨਗੂਨੀਆ ਇਲਾਜ ਯੋਗ ਬਿਮਾਰੀਆਂ ਹਨ ਚੰਨੀ ਨੂੰ ਬਣਾਓ ਪੰਜਾਬ ਕਾਂਗਰਸ ਦਾ ਚਿਹਰਾ, 2027 ‘ਚ ਕਾਂਗਰਸ ਦੀ ਬਣੇਗੀ ਸਰਕਾਰ – ਸੀਨੀਅਰ ਕਾਂਗਰਸੀ ਆਗੂ ਵਿੱਕੀ ਚੌਧਰੀ ਕਾਠਗੜ੍ਹ ਦਾ ਵੱਡਾ ਦਾਅਵਾਸੈਣੀ ਮਾਜਰਾ ਵਿਖੇ ਸ੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਕੀਤੀ ਸ਼ਮੂਲੀਅਤ ਰਾਧੇ-ਰਾਧੇ ਅਤੇ ਜੈ ਸ੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਗੂੰਜਿਆ ਕਥਾ ਪੰਡਾਲਬੈਂਸ ਦੀ ਆਂਗਣਵਾੜੀ ਚ ਮਮਤਾ ਦਿਵਸ ਮਨਾਇਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਾਂ ਭ੍ਰਿਸ਼ਟਾਚਾਰ ਦਾ ਜਾਲ, ਗਰੀਬਾਂ ਦੇ ਹਿੱਸੇ ਦੀ ਛੱਤ ਡਿੱਗੀ, ਪ੍ਰਸ਼ਾਸਨ ਦੀ ਅੱਖਾਂ ਮੀਚ ਕੇ ਬੈਠੀ ‘ਮਿਲੀਭੁਗਤ’ਪ੍ਰਾਪਰਟੀ ਟੈਕਸ ‘ਤੇ 10% ਛੋਟ ਦਾ ਲਾਭ ਲਓ, ਆਖਰੀ ਮਿਤੀ 30 ਸਤੰਬਰ – ਨਗਰ ਕੌਂਸਲ ਮਾਛੀਵਾੜਾ ਦੀ ਅਪੀਲਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮਦਿਨ ’ਤੇ ਜਲਣਗੇ ਪਿਆਰ ਅਤੇ ਆਸ਼ੀਰਵਾਦ ਦੇ ਦੀਵੇ 17 ਸਤੰਬਰ ਨੂੰ ਘਰ-ਘਰ ਦੀਵੇ ਜਲਾਉਣ ਦੀ ਅਪੀਲ :- ਸੰਦੀਪ ਅਗਰਵਾਲਅਮਲੋਹ ਵਿੱਚ 500 ਡਰੋਨਾਂ ਨੇ ਆਸਮਾਨ ’ਚ ਉਕੇਰੀਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ 650ਵੀਂ ਜਯੰਤੀ ਨੂੰ ਸਮਰਪਿਤ ਡਰੋਨ ਸ਼ੋਅ ਦੇਖਣ ਲਈ ਪਰਿਵਾਰਾਂ ਸਮੇਤ ਪਹੁੰਚੀ ਭਾਰੀ ਭੀੜਪੰਜਾਬੀ ਫ਼ਿਲਮ “ਕੁਰਬਾਨ ਹੂਆ” ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾਂ ਭਰਵਾਂ ਹੁੰਗਾਰਾ   -ਐਕਟਰ ਚਿਰਾਗ ਨਾਗਪਾਲ

    Today Update

    Main Story

    ਬੇਗਮਪੁਰਾ ਟਾਈਗਰ ਫੋਰਸ ਨੇ ਐਸਡੀਐਮ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ 

     ਬਾਬਾ ਸਾਹਿਬ ਦਾ ਅਪਮਾਨ ਤੇ ਨਿਰਾਦਰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ- ਧਰਮਪਾਲ ਮਾਛੀਵਾੜਾ ਸਾਹਿਬ, 31 ਦਸੰਬਰ (ਸੁੱਚਾ ਬੰਗੜ)-ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਬਾਰੇ ਲੋਕ ਸਭਾ ਦੌਰਾਨ ਗ੍ਰਹਿ…

    ਕੇਂਦਰ ਸਰਕਾਰ ਜਲਦੀ ਤੋਂ ਜਲਦੀ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ: ਮੋਹਨ ਸਿੰਘ ਸੰਭੂ ਕਲਾਂ 

     ਘਨੌਰ, ਸੰਭੂ 31 ਦਿਸੰਬਰ (ਅਭਿਸ਼ੇਕ ਸੂਦ) ਭਾਰਤ ਦੇ ਸਮੁੱਚੇ ਕਿਸਾਨਾਂ ਦੀਆਂ ਮੰਗਾਂ, ਐੱਮ. ਐੱਸ. ਪੀ. ਕਾਨੂੰਨ ਦੀ ਗਰੰਟੀ ਅਤੇ ਹੋਰ ਜਿਹੜੀਆਂ ਮੰਗਾਂ ਲਈ ਪੰਜਾਬ ਹਰਿਆਣਾ ਸਰਹੱਦ ‘ਤੇ ਮਰਨ ਵਰਤ ‘ਤੇ…

    -ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

     -ਯੂਪੀ ਅੰਦਰ ਪੰਜਾਬ ਦੇ ਤਿੰਨ ਨੌਜੁਆਨਾਂ ਦੇ ਪੁਲਿਸ ਮੁਕਾਬਲੇ ਦੀ ਹੋਵੇ ਨਿਆਂਇਕ ਜਾਂਚ -ਸ. ਨਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕਣ ਦੀ ਮੰਗ ਦਾ ਮਤਾ ਕੀਤਾ ਰੱਦ -ਜਥੇਦਾਰ ਗਿਆਨੀ ਹਰਪ੍ਰੀਤ…

    ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਹੋਏ ਸੇਵਾ ਮੁਕਤ

    *ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸੇਵਾਮੁਕਤ ਹੋਏ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ* ਜੈਤੋ, 31 ਦਸੰਬਰ (ਰਘੂਨੰਦਨ ਪਰਾਸ਼ਰ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ 37 ਸਾਲ ਤੋਂ…

    ਜਹਾਜ਼ ਹਵੇਲੀ ਛੱਡਣ ਤੋਂ ਬਾਅਦ ਮਾਛੀਵਾਡ਼ਾ ਸਾਹਿਬ ’ਚ ਰਹਿੰਦੀ ਦੀਵਾਨ ਟੋਡਰ ਮਲ ਦੀ 9ਵੀਂ ਪੀਡ਼੍ਹੀ

     ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਕਰਦੀ ਹੈ ਯਾਦ ਮਾਛੀਵਾੜਾ ਸਾਹਿਬ, 31 ਦਸੰਬਰ (ਸੁੱਚਾ ਬੰਗੜ ) ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛੋਟੇ ਸਾਹਿਬਜ਼ਾਦਿਆਂ ਦੀ ਸਰਹਿੰਦ ਵਿਖੇ ਸ਼ਹੀਦੀ…

    ਨਰੇਗਾ ਵੱਲੋਂ ਕਰਵਾਇਆ ਜਾ ਰਿਹਾ ਕੰਮ ਚੜ੍ਹਿਆ ਭ੍ਰਿਸ਼ਟਾਚਾਰ ਦੀ ਭੇਂਟ

    ਨਕਾਮੀਆਂ ਛੁਪਾਉਣ ਲਈ ਘਟੀਆ ਕੁਆਲਟੀ ਦੇ ਬਣੇ ਵਾਟਰ ਟ੍ਰੀਟਮੈਂਟ ਪਲਾਂਟ’ਚ ਗੰਦਾ ਪਾਣੀ ਪਾਉਣ ਦੀ ਜਗ੍ਹਾ ਗੰਦੇ ਪਾਣੀ ਦਾ ਰੁਖ ਕੀਤਾ ਛੱਪੜ੍ਹ ਵੱਲ ਜੇ.ਈ ਅਤੇ ਨਰੇਗਾ ਸੈਕਟਰੀ ਵੱਲੋਂ ਰੱਜ ਕੇ ਉਡਾਈਆਂ…

    ਮਿਲੀ-ਭੁਗਤ ਨਾਲ ਸ਼੍ਰੀ ਮੁਕਤਸਰ ਸਾਹਿਬ ‘ਚ ਧੜ੍ਹਾਧੜ ਕੱਟੀਆ ਜਾ ਰਹੀਆ ਅਣ-ਅਧਿਕਾਰਤ ਕਲੋਨੀਆ

    ਅਣ-ਅਧਿਕਾਰਤ ਕਲੋਨੀਆ ‘ਚ ਕੱਟੇ ਪਲਾਟਾਂ ਦੀਆਂ ਰਜਿਸਟਰੀਆਂ ਬਿਨ੍ਹਾ ਐਨ.ਓ.ਸੀ ਤੋਂ ਕਰਨ ਦੀ ਆੜ੍ਹ ‘ਚ ਉਠਾਇਆ ਜਾ ਰਿਹਾ ਫਾਇਦਾ ਕੁਝ ਦਿਨ ਪਹਿਲ਼੍ਹਾਂ ਵੀ ਅਦਾਰਾ ਪੰਜਾਬ ਦਾ ਖੁਲਾਸਾ ਵੱਲੋਂ ਨਵੀ ਕਲੋਨੀ ਕੱਟਣ…

    ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਨੂੰ ਮਿਲ ਰਿਹਾ ਭਰਵਾਂ ਸਮਰਥਨ 

    ਮਾਛੀਵਾੜਾ ਸਾਹਿਬ 19 ਦਸੰਬਰ (ਸੁੱਚਾ ਬੰਗੜ) ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਛੀਵਾੜਾ ਸਾਹਿਬ ਵਿੱਚ ਚੋਣ ਮੈਦਾਨ ਪੂਰੀ ਤਰਾਂ ਭੱਖ  ਚੁੱਕਾ ਹੈ। ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੇ ਉਮੀਦਵਾਰਾਂ…

    ਅਕਾਲੀ ਦਲ ਦੇ ਉਮੀਦਵਾਰ ਨੇ ਕਾਂਗਰਸ ਉਮੀਦਵਾਰ ਨੂੰ ਦਿੱਤਾ ਸਮਰਥਨ –

    ਮਾਛੀਵਾਡ਼ਾ ਸਾਹਿਬ, 19 ਦਸੰਬਰ (ਸੁੱਚਾ ਬੰਗੜ) ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 4 ਵਿਚ ਬਡ਼ੀ ਉੱਥਲ ਪੁਥਲ ਹੋ ਰਹੀ ਹੈ ਅਤੇ ਇੱਥੋਂ ਅਕਾਲੀ ਦਲ ਦੇ ਵਾਰਡ ਨੰਬਰ 4…

    ਤੇਰਾਂ ਕਰੋੜ ਤੱਕ ਜ਼ਬਤ ਵਸਤਾਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਾਲਕਾਂ ਨੂੰ ਸੌਂਪੀਆਂ 

     ਜਲੰਧਰ, 19 ਦਸੰਬਰ (ਅਮ੍ਰਿੰਤਪਾਲ ਸਿੰਘ) ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ 13 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ ਜ਼ਬਤ ਕੀਤਾ ਗਿਆ ਸਾਮਾਨ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤਾ ਗਿਆ ਹੈ। ਇਹ…