ਕੈਨੇਡੀਅਨ ਪੁੱਤਰ ’ਤੇ ਧੋਖੇ ਨਾਲ ਕਰੋਡ਼ਾਂ ਰੁਪਏ ਦੀ ਜਮੀਨ ਵੇਚ ਕੇ ਪੈਸੇ ਹਡ਼ੱਪਣ ਦਾ ਦੋਸ਼
ਮਾਛੀਵਾਡ਼ਾ ਸਾਹਿਬ, 4 ਜੁਲਾਈ (ਸੁੱਚਾ ਬੰਗੜ)ਕੈਨੇਡਾ ਵਿਖੇ ਰਹਿੰਦੇ ਬਜ਼ੁਰਗ ਗੁਰਦਿਆਲ ਸਿੰਘ ਨੇ ਮਾਛੀਵਾਡ਼ਾ ਨੇਡ਼੍ਹੇ ਉਸਦੀ ਜ਼ੱਦੀ ਜਮੀਨ ਨੂੰ ਪੁੱਤਰ ਵਲੋਂ ਧੋਖੇ ਨਾਲ ਵੇਚ ਕੇ ਜਿੱਥੇ ਕਰੋਡ਼ਾਂ ਰੁਪਏ ਹਡ਼ੱਪਣ ਦੇ ਦੋਸ਼…
ਔਰਤ ਨੂੰ 255 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਜਗਰਾਉਂਚ 4 ਜੁਲਾਈ (ਜਸਵਿੰਦਰ ਸਿੰਘ ਡਾਂਗੀਆ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਨਸ਼ਾ ਸਮਗਲਰ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸੁਧਾਰ ਦੀ ਪੁਲਿਸ ਨੇ ਇੱਕ ਔਰਤ…
ਡੇਂਗੂ ਵਿਰੋਧੀ ਗਤੀਵਿਧੀਆਂ ਦੀ ਆੜ ’ਚ ਸਿਹਤ ਵਿਭਾਗ ਕਰਦਾ ਦੁਕਾਨਾਂ ਦੀ ਮਸ਼ਹੂਰੀ
ਸ਼੍ਰੀ ਮੁਕਤਸਰ ਸਾਹਿਬ, 04 ਜੁਲਾਈ (ਮਨਪ੍ਰੀਤ ਮੋਨੂੰ/ਗੁਰਮੀਤ ਵਰਮਾ)- ਸਿਹਤ ਵਿਭਾਗ ਵਲੋਂ ਪੰਜਾਬ ਦੇ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਹਰ ਸ਼ੁੱਕਰਵਾਰ ਨੂੰ “ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ”ਮੁਹਿੰਮ ਸ਼ੁਰੂ ਕੀਤੀ ਗਈ…
ਪੇਂਡੂ ਖੇਤਰਾਂ ਦੇ ਛੱਪੜਾਂ ਵਿੱਚ ਖੜ੍ਹਾ ਗੰਦਾ ਪਾਣੀ ਸਵੱਛ ਭਾਰਤ ਮੁਹਿੰਮ ਦੀਆਂ ਉਡਾ ਰਿਹੈ ਧੱਜੀਆਂ, ਲੋਕਾਂ ਨੂੰ ਲੱਗ ਰਹੀਆਂ ਭਿਆਨਕ ਬਿਮਾਰੀਆਂ
ਸ਼੍ਰੀ ਮੁਕਤਸਰ ਸਾਹਿਬ, 04 ਜੁਲਾਈ (ਗੁਰਮੀਤ ਕੁਮਾਰ)- ਇਸ ਸਮੇਂ ਪੇਂਡੂ ਖੇਤਰਾਂ ਵਿੱਚ ਸਵੱਛ ਭਾਰਤ ਮੁਹਿੰਮ ਦਾ ਦੀਵਾਲਾ ਨਿਕਲਿਆ ਪਿਆ ਹੈ। ਇਸ ਦੀ ਮਿਸਾਲ ਪੇਂਡੂ ਖੇਤਰਾਂ ਦੇ ਛੱਪੜਾਂ ’ਚੋ ਮਿਲਦੀ ਹੈ।…
ਜੇਬ ’ਚੋਂ ਮਿਲਿਆ ਖੁਦਕੁਸ਼ੀ ਨੋਟ, ਪਤਨੀ ਨੂੰ ਠਹਿਰਾਇਆ ਮੌਤ ਲਈ ਜਿੰਮੇਵਾਰ
ਕੋਟਕਪੂਰਾ, 3 ਜੁਲਾਈ (ਟਿੰਕੂ ਕੁਮਾਰ) :- ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਇੱਕ ਕੈਦੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ। ਮ੍ਰਿਤਕ ਕੈਦੀ ਦੀ ਪਹਿਚਾਣ…
ਪੁਲਿਸ ਵੱਲੋਂ ਇੰਟੈਲੀਜੈਂਸ ਅਧਾਰਤ ਨਸ਼ਾ ਵਿਰੋਧੀ ਕਾਰਵਾਈ ਦੌਰਾਨ 2 ਕਿੱਲੋ 12 ਗ੍ਰਾਮ ਅਫੀਮ ਬਰਾਮਦ
ਸ਼੍ਰੀ ਮੁਕਤਸਰ ਸਾਹਿਬ, 03 ਜੁਲਾਈ ()- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਜ ਪੱਧਰੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ, ਡਾ. ਅਖਿਲ ਚੌਧਰੀ, ਆਈ.ਪੀ.ਐੱਸ., ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ.) ਸ਼੍ਰੀ…
ਪੁਲਿਸ ਵੱਲੋਂ ਇੰਟੈਲੀਜੈਂਸ ਅਧਾਰਤ ਕਾਰਵਾਈ ਦੌਰਾਨ ਅੰਤਰਰਾਜੀ ਗੈਰਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼
ਸ਼੍ਰੀ ਮੁਕਤਸਰ ਸਾਹਿਬ, 03 ਜੁਲਾਈ ()- ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਐਸ ਪੀ ਡੀ ਮਨਮੀਤ ਸਿੰਘ ਢਿਲੋਂ ਅਤੇ ਡੀਐਸਪੀ ਜਸਪਾਲ ਸਿੰਘ ਦੀ ਨਿਗਰਾਨੀ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਇੰਟੈਲੀਜੈਂਸੀ ’ਤੇ…
ਕੁਝ ਅਮੀਰਜ਼ਾਦਿਆਂ ਤੇ ਸਰਕਾਰੀ ਬਾਬੂਆਂ ਦੇ ਬੱਚੇ ਉਡਾਉਂਦੇ ਨਿਯਮਾਂ ਦੀਆਂ ਧੱਜ਼ੀਆਂ
ਸ਼੍ਰੀ ਮੁਕਤਸਰ ਸਾਹਿਬ, 03 ਜੁਲਾਈ ()-ਸ਼੍ਰੀ ਮੁਕਤਸਰ ਸਾਹਿਬ ਵਿੱਚ ਅਮੀਰਜ਼ਾਦੇ ਨੌਜਵਾਨ ਬੁਲੇਟ ਮੋਟਰਸਾਇਕਲਾਂ ਨਾਲ ਪਟਾਕੇ ਚਲਾ ਕੇ, ਟਰੈਕਟਰ ਤੇ ਜੀਪਾਂ ਵਿੱਚ ਉੱਚੀ ਅਵਾਜ਼ ਨਾਲ ਸਪੀਕਰ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ…
ਫਰੀਦਕੋਟ ਵਿਖ਼ੇ ਨਾਮਵਰ ਹੋਟਲ “ਸ਼ਾਹੀ ਹਵੇਲ਼ੀ” ਦੇ ਨਾਜਾਇਜ ਕਬਜ਼ੇ ’ਤੇ ਚੱਲਿਆ ਪੀਲਾ ਪੰਜਾ
ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ) :- ਕੋਟਕਪੂਰਾ-ਫਰੀਦਕੋਟ ਸੜਕ ਤੇ ਸ਼ਾਹੀ ਹਵੇਲੀ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱਚਰ ਵੱਲੋਂ ਕਰੋੜਾਂ ਦੀ ਜਾਇਦਾਦ ’ਤੇ ਕੀਤੇ ਨਜਾਇਜ਼ ਕਬਜ਼ੇ ’ਤੇ ਅੱਜ…
ਸ੍ਰੀ ਮੁਕਤਸਰ ਪੁਲਿਸ ਦੀ ਵੱਡੀ ਕਾਰਵਾਈ : 15 ਚੋਰੀਸ਼ੁਦਾ ਦੋ-ਪਹੀਆ ਵਾਹਨ ਬਰਾਮਦ, 2 ਦੋਸ਼ੀ ਗ੍ਰਿਫ਼ਤਾਰ
ਸ੍ਰੀ ਮੁਕਤਸਰ ਸਾਹਿਬ, 02 ਜੁਲਾਈ () ਜਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ, ਆਈ.ਪੀ.ਐੱਸ. ਅਤੇ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਮੁਕਤਸਰ ਸ੍ਰੀ ਨਵੀਨ ਕੁਮਾਰ ਦੀ ਅਗਵਾਈ ਹੇਠ ਚੋਰੀਆਂ ਦੀਆਂ ਵਧਦੀਆਂ ਘਟਨਾਵਾਂ ’ਤੇ…














