ਸਿੱਖਿਆ ਦੇ ਖੇਤਰ ਵਿੱਚ, ਭਗਵਾਨ ਸ਼੍ਰੀ ਚੱਕਰਧਰ ਸਵਾਮੀ ਜੀ ਦੇ ਸਿਧਾਂਤ ਜੀਵਨ ਲਈ ਉਪਯੋਗੀ : ਸਾਗਰ ਮੁਨੀ ਸ਼ਾਸਤਰੀ
ਅੰਮ੍ਰਿਤਸਰ 26 ਅਗਸਤ (ਦਿਨੇਸ਼ ਸੋਨੀ) ਭਗਵਾਨ ਸ਼੍ਰੀ ਚੱਕਰਧਰ ਸਵਾਮੀ ਜੀ ਦੇ 803ਵੇਂ ਅਵਤਾਰ ਦਿਵਸ ਦੇ ਮੌਕੇ ‘ਤੇ, ਮਹਾਰਾਸ਼ਟਰ ਸਰਕਾਰ ਅਤੇ ਵਿਦਵਤ ਪ੍ਰੀਸ਼ਦ ਅਤੇ ਸ਼੍ਰੀ ਸਾਂਵਾਲੀ ਮੂਰਤੀ ਮੰਦਰ ਦੁਆਰਾ ਦਿੱਲੀ ਦੇ…
ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਈਕੋ-ਕਲੱਬਾਂ ਲਈ ਕਲਸਟਰ ਪੱਧਰੀ ਵਰਕਸ਼ਾਪ ਲਗਾਈ ਗਈ
ਸ੍ਰੀ ਅਨੰਦਪੁਰ ਸਾਹਿਬ 26 ਅਗਸਤ (ਭਾਰਦਵਾਜ ) ਵਾਤਾਵਰਣ ਸਿੱਖਿਆ ਸਮਾਗਮ 2025 ਦੇ ਅਧੀਨ ਸ੍ਰੀ ਦਸਮੇਸ਼ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ, ਵਿਖੇ ਸਕੂਲ ਈਕੋ-ਕਲੱਬਾਂ ਲਈ ਕਲਸਟਰ ਪੱਧਰੀ ਵਰਕਸ਼ਾਪ ਲਗਾਈ ਗਈ।ਇਹ ਵਰਕਸ਼ਾਪ ਜਿਲ੍ਹਾ…
ਧਰਮਪੁਰਾ ਬਟਾਲਾ ਵਿੱਚ ਸਤਿਗੁਰੂ ਕਬੀਰ ਮੰਦਰ ਨੂੰ ਪ੍ਰਸ਼ਾਸਨ ਵੱਲੋਂ ਢਾਹ ਦਿੱਤੇ ਜਾਣ ਤੋਂ ਬਾਅਦ ਹੁਣ ਇਹ ਮਾਮਲਾ ਜਲੰਧਰ ਵਿੱਚ ਵੀ ਸਾਹਮਣੇ ਆਇਆ ਹੈ
ਅੰਮ੍ਰਿਤਸਰ 26 ਅਗਸਤ (ਦਿਨੇਸ਼ ਸੋਨੀ)- ਧਰਮਪੁਰਾ ਬਟਾਲਾ ਵਿੱਚ ਪ੍ਰਸ਼ਾਸਨ ਨੇ ਪੀਲੇ ਪੰਜੇ ਦੀ ਵਰਤੋਂ ਕਰਕੇ ਜਗਤ ਗੁਰੂ ਕਬੀਰ ਮਹਾਰਾਜ ਜੀ ਦੇ ਪ੍ਰਾਚੀਨ ਮੰਦਰ ਨੂੰ ਢਾਹ ਦਿੱਤਾ। ਜਿਸ ਕਾਰਨ ਪੰਜਾਬ ਵਿੱਚ…
ਪਰਜਾਪਿਤਾ ਬ੍ਰਹਮ ਕੁਮਾਰੀਜ਼ ਈਸ਼ਵਰ ਵਿਸ਼ਵ ਵਿਦਿਆਲਿਆ ਦੀ ਫ਼ਰੀਦਕੋਟ ਇਕਾਈ ਨੇ ਖੂਨਦਾਨ ਕੈਂਪ ਲਗਾਇਆ
ਫ਼ਰੀਦਕੋਟ, 26 ਅਗਸਤ (ਵਿਪਨ ਮਿੱਤਲ)-ਪਰਜਾਪਿਤਾ ਬ੍ਰਹਮ ਕੁਮਾਰੀਜ਼ ਈਸ਼ਵਰ ਵਿਸ਼ਵ ਵਿਦਿਆਲਿਆ ਦੇ ਫ਼ਰੀਦਕੋਟ ਆਸ਼ਰਮ ਵਿਖੇ ਖੂਨਦਾਨ ਕੈਂਪ ਲੋੜਵੰਦ ਮਰੀਜ਼ਾਂ ਦੀ ਸੇਵਾ ਵਾਸਤੇ ਲਗਾਇਆ ਗਿਆ। ਇਸ ਕੈਂਪ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ…
ਵਿਸ਼ਵ ਸੀਨੀਅਰ ਸਟੀਜਨ ਦਿਵਸ ਤੇ ਕੋਟ ਸ਼ਮੀਰ ਦੇ ਨੰਬਰਦਾਰ ਦਾ ਸਨਮਾਨ
ਬਠਿੰਡਾ 26ਅਗਸਤ(ਐੱਸ ਐੱਸ ਰਾਹੀ): ਬਠਿੰਡੇ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਆੜੀ ਆੜੀ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਮੌਕੇ ਇਲਾਕੇ ਦੇ ਵੱਖ-ਵੱਖ…
ਬਲਾਕ ਧਨੌਲਾ ਅਧੀਨ ਆਮ ਆਦਮੀ ਕਲੀਨਿਕਾਂ ਵਿਖੇ ਇਸ ਸਾਲ ਹੁਣ ਤੱਕ 54 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਕਰਵਾਇਆ ਇਲਾਜ
ਧਨੌਲਾ, 26 ਅਗਸਤ (ਸੁਖਰਾਜ ਚਹਿਲ):- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ ਲੋਕਾਂ ਲਈ ਸੰਜੀਵਨੀ ਦਾ ਕੰਮ ਕਰ ਕਹੇ ਹਨ। ਸਿਹਤ ਤੇ…
ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ 1984 ਦੇ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਮਿਲਿਆ – ਖੋਜੇਵਾਲ
ਕਪੂਰਥਲਾ , 26 ਅਗਸਤ ( ਕੌੜਾ ) – ਕਾਂਗਰਸ ਸਰਕਾਰ ਵੱਲੋਂ ਕਰਵਾਏ ਗਏ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਵੱਡਾ ਐਲਾਨ ਹਰਿਆਣਾ ਦੇ…
ਓਟੀਐਸ ਸਕੀਮ ਤਹਿਤ ਪ੍ਰਾਪਰਟੀ ਟੈਕਸ ਭਰਨ ਦੀ ਅਖਰੀ ਤਾਰੀਖ 31 ਅਗਸਤ – ਈ.ਓ. ਸੁਨੀਲ ਦੱਤ ਵਰਮਾ
ਗਿੱਦੜਬਾਹਾ, 26 ਅਗਸਤ (ਲਖਵੀਰ ਸਿੰਘ ਧੂਲਕੋਟੀਆ) – ਜਿੰਨਾਂ ਲੋਕਾਂ ਵੱਲੋਂ ਅਜੇ ਤੱਕ ਆਪਣਾ ਪ੍ਰਾਪਰਟੀ ਟੈਕਸ ਨਗਰ ਕੌਂਸਲ ਵਿਖੇ ਨਹੀਂ ਭਰਿਆ ਗਿਆ ਹੈ, ਉਨ੍ਹਾਂ ਲੋਕਾਂ ਲਈ ਇਹ ਟੈਕਸ ਓਟੀਐਸ ਸਕੀਮ ਤਹਿਤ…
ਮਾਂ ਵੈਸ਼ਣੋ ਦੇਵੀ ਇੰਟਰਨੈਸ਼ਨਲ ਫਾਊਂਡੇਸ਼ਨ ਟਰੱਸਟ ਦੀ ਮੀਟਿੰਗ ਆਯੋਜਿਤ
ਗਿੱਦੜਬਾਹਾ, 26 ਅਗਸਤ (ਲਖਵੀਰ ਸਿੰਘ ਧੂਲਕੋਟੀਆ) – ਮਾਂ ਵੈਸ਼ਣੋ ਦੇਵੀ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਸਲਾਨਾ ਮੀਟਿੰਗ ਦਾ ਆਯੋਜਨ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਰਾਜੇਸ਼ ਜੈਨ ਦੀ ਅਗਵਾਈ ਵਿੱਚ ਕੁਰੁਕਸ਼ੇਤਰ ਵਿਖੇ ਕੀਤਾ ਗਿਆ।…
ਅਕਾਲ ਅਕੈਡਮੀ ਮੁਕਤਸਰ ਦੇ ਵਿਦਿਆਰਥੀਆਂ ਨੇ ਗੱਤਕਾ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ
ਸ਼੍ਰੀ ਮੁਕਤਸਰ ਸਾਹਿਬ, 26 ਅਗਸਤ ( ਮਨਪ੍ਰੀਤ ਮੋਨੂੰ / ਪਰਮਜੀਤ ਬੇਦੀ ) 10ਵੀਂ ਪੰਜਾਬ ਰਾਜ ਚੈਂਪੀਅਨਸ਼ਿਪ ਗੱਤਕਾ 22 ਤੋਂ 24 ਅਗਸਤ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈ। ਇਹ ਰਾਜ ਪੱਧਰੀ…














