Top Tags
    Latest Story
    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ ਬਾਬਾ ਜੀਵਨ ਸਿੰਘ ਵਿਰਾਸਤ ਜਥੇਬੰਦੀ ਦੀਆਂ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦਮਿਥੁਨ ਮੰਡਲ ਚੁਣੇ ਗਏ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਦੇ ਨਵੇਂ ਪ੍ਰਧਾਨ

    Main Story

     ਪੰਜਾਬ ਬੰਦ ਦੌਰਾਨ ਦਲ ਖ਼ਾਲਸਾ ਨੇ ਕੀਤੀ ਸਮੂਲੀਅਤ 

     ਡੱਲੇਵਾਲ ਨੂੰ ਜਬਰੀ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਗੰਭੀਰ ਸਿੱਟੇ ਭੁਗਤਣੇ ਪੈਣਗੇ –  ਬਾਬਾ ਹਰਦੀਪ ਸਿੰਘ ਮਹਿਰਾਜ ਬਠਿੰਡਾ, 31 ਦਸੰਬਰ, (ਸੁਰਿੰਦਰਪਾਲ ਸਿੰਘ ) ਫ਼ਸਲਾਂ ’ਤੇ ਘੱਟੋ ਘੱਟ ਸਮਰਥਣ ਮੁੱਲ ਦੀ…

    ਸੂਬਾ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ ਦੇ ਨਾਮ ਰਿਹਾ ਸਾਲ 2024-ਅਰਵਿੰਦ ਖੰਨਾ

     ਸਾਲ ਭਰ ‘ਚ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰ ਸਕੀ ਆਪ ਸਰਕਾਰ – ਖੰਨਾ ਫ਼ਗਵਾੜਾ, 31 ਦਸੰਬਰ (ਪ੍ਰੀਤ ਕੌਰ ਪ੍ਰੀਤੀ) ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ…

    ਪਿੰਡ ਕੁਠਾਲਾ ਵਿਖੇ ‘ਨਗਰ ਕੀਰਤਨ’ 03 ਜਨਵਰੀ ਨੂੰ

      *ਪਾਲਕੀ ਵਿੱਚ ਪੁਰਾਤਨ ਹੱਥ ਲਿਖਤ ਬੀੜ ਦਮਦਮਾ ਸਾਹਿਬ ਵਾਲੇ ਸੁਸ਼ੋਭਿਤ ਹੋਣਗੇ   *ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 06 ਜਨਵਰੀ ਦਿਨ ਸੋਮਵਾਰ ਨੂੰ  ਪਾਏ ਜਾਣਗੇ ਸੰਦੌੜ, 31 ਦਸੰਬਰ (ਬੋਪਾਰਾਏ )…

    ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਫਗਵਾੜਾ ਦੁਆਰਾ ਸੱਤ ਰੋਜ਼ਾ ਐਨ.ਐਸ.ਐਸ.ਕੈਂਪ ਦਾ ਆਯੋਜਨ

     ਫਗਵਾੜਾ, 31 ਦਸੰਬਰ (ਪ੍ਰੀਤ ਕੌਰ ਪ੍ਰੀਤੀ) ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ,ਫਗਵਾੜਾ ਦੇ ਐਨ.ਐਸ.ਐਸ.ਯੂਨਿਟ ਨੇ ਸਮਾਜਿਕ ਜਾਗਰੁਕਤਾ,ਵਾਤਾਵਰਣ ਸੁਰੱਖਿਆ ਅਤੇ ਸਮਾਜ ਸੇਵਾ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਸਫਲਤਾਪੂਰਵਕ…

    ਵਿਵਾਦਿਤ ਬਿਆਨਾਂ ਦੇ ਦਮ ‘ਤੇ ਸੁਰਖੀਆਂ ‘ਚ ਰਹਿਣਾ ਜੋਗਿੰਦਰ ਮਾਨ ਦੀ ਮਜਬੂਰੀ – ਕਰਵਲ/ਸੈਣੀ

     *ਵਾਇਰਲ ਵੀਡੀਓ ‘ਤੇ ਹਿੰਦੂ ਨੇਤਾਵਾਂ ਨੇ ਦਿੱਤਾ ਤਿੱਖਾ ਪ੍ਰਤੀਕਰਮ ਫਗਵਾੜਾ, 31 ਦਸੰਬਰ ( ਪ੍ਰੀਤ ਕੌਰ ਪ੍ਰੀਤੀ) ਆਮ ਆਦਮੀ ਪਾਰਟੀ ਫਗਵਾੜਾ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵੱਲੋਂ ਹਿੰਦੂਆਂ ਨੂੰ ਲੈ…

    82 ਸਾਲਾ ਬਾਪੂ ਬੋਹੜ ਸਿੰਘ ਮਾਨ ਵਾਕਰ ਤੇ ਚਲ ਕੇ ਪਹੁੰਚਿਆ ਧਰਨੇ ਤੇ, ਦੋ ਜਗਹਾ ਤੋਂ ਟੁੱਟ ਚੁੱਕੀ ਲੱਤ

    ਮਲੋਟ, 31 ਦਸੰਬਰ (ਬਲਕਰਨ ਜਟਾਣਾ ) 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਪਿੰਡ ਪੰਨੀ ਵਾਲਾ ਫੱਤਾ ਜਿਲਾ ਸ੍ਰੀ ਮੁਕਤਸਰ ਸਾਹਿਬ ਚੌਕ ਵਿੱਚ ਕਿਸਾਨਾਂ ਨੇ ਧਰਨਾ ਲਗਾ…

    ਮੌਰਲ ਗਰੁੱਪ ਹੋਟਲ ਅਤੇ ਹਸਪਤਾਲ ਦੇ ਖੇਤਰ ਵਿੱਚ ਕਰੇਗਾ ਪ੍ਰਵੇਸ਼ : ਸਰਦਾਰ ਲਖਵੀਰ ਸਿੰਘ

     ਮੋਰਲ ਇੰਡੀਆ ਅਵਾਰਡ ਨਾਲ ਸਨਮਾਨਿਤ ਕੀਤੀਆਂ ਹਸਤੀਆਂ ਘਨੌਰ, 31 ਦਿਸੰਬਰ (ਅਭਿਸ਼ੇਕ ਸੂਦ) ਹਲਕਾ ਘਨੌਰ ਤੋਂ ਸੁਪਰ ਮਾਰਟ ਤੇ ਮੋਰਲ ਗਰੁੱਪ ਦੇ ਕਾਪਰੇਟਿਵ ਸੁਸਾਇਟੀ ਬੈਂਕ ਘਨੌਰ ਦੇ ਆਨਰ ਸਰਦਾਰ ਲਖਵੀਰ ਸਿੰਘ…

    ਪੈ ਰਹੀ ਠੰਡ ਅਤੇ ਧੁੰਦ ਕਣਕਾਂ ਲਈ ਵਰਦਾਨ ਕਿਸਾਨਾਂ ਦੇ ਚਿਹਰਿਆਂ ਤੇ ਰੌਣਕਾਂ

     ਮਲੋਟ, 31 ਦਸੰਬਰ (ਬਲਕਰਨ ਜਟਾਣਾ) ਇਸ ਵਾਰ ਲੰਬੇ ਸਮੇਂ ਤੱਕ ਗਰਮੀ ਪੈਣ ਕਾਰਨ ਕਣਕਾਂ ਪੀਲੀਆਂ ਪੈ ਰਹੀਆਂ ਸਨ ਅਤੇ ਹੁਣ ਠੰਡ ਅਤੇ ਧੁੰਦ ਪੈਣ ਕਾਰਨ ਕਣਕਾਂ ਦਾ ਰੰਗ ਗੂੜਾ ਹਰਾ…

    ਬੇਗਮਪੁਰਾ ਟਾਈਗਰ ਫੋਰਸ ਨੇ ਐਸਡੀਐਮ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ 

     ਬਾਬਾ ਸਾਹਿਬ ਦਾ ਅਪਮਾਨ ਤੇ ਨਿਰਾਦਰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ- ਧਰਮਪਾਲ ਮਾਛੀਵਾੜਾ ਸਾਹਿਬ, 31 ਦਸੰਬਰ (ਸੁੱਚਾ ਬੰਗੜ)-ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਬਾਰੇ ਲੋਕ ਸਭਾ ਦੌਰਾਨ ਗ੍ਰਹਿ…

    ਕੇਂਦਰ ਸਰਕਾਰ ਜਲਦੀ ਤੋਂ ਜਲਦੀ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ: ਮੋਹਨ ਸਿੰਘ ਸੰਭੂ ਕਲਾਂ 

     ਘਨੌਰ, ਸੰਭੂ 31 ਦਿਸੰਬਰ (ਅਭਿਸ਼ੇਕ ਸੂਦ) ਭਾਰਤ ਦੇ ਸਮੁੱਚੇ ਕਿਸਾਨਾਂ ਦੀਆਂ ਮੰਗਾਂ, ਐੱਮ. ਐੱਸ. ਪੀ. ਕਾਨੂੰਨ ਦੀ ਗਰੰਟੀ ਅਤੇ ਹੋਰ ਜਿਹੜੀਆਂ ਮੰਗਾਂ ਲਈ ਪੰਜਾਬ ਹਰਿਆਣਾ ਸਰਹੱਦ ‘ਤੇ ਮਰਨ ਵਰਤ ‘ਤੇ…