Top Tags
    Latest Story
    ਸਿਵਲ ਹਸਪਤਾਲ ਬਲਾਚੌਰ ਵਿੱਚ 64 ਲੱਖ ਦੇ ਵਿਕਾਸ ਕਾਰਜਾਂ ਨਾਲ ਸਿਹਤ ਸਹੂਲਤਾਂ ਹੋਣਗੀਆਂ ਮਜ਼ਬੂਤ , ਚੈਅਰਮੈਨ ਗੁਰਪ੍ਰੀਤ ਸਿੰਘ ਸੈਣੀ।ਡੇਂਗੂ ਅਤੇ ਚਿਕਨਗੂਨੀਆ ਇਲਾਜ ਯੋਗ ਬਿਮਾਰੀਆਂ ਹਨ ਚੰਨੀ ਨੂੰ ਬਣਾਓ ਪੰਜਾਬ ਕਾਂਗਰਸ ਦਾ ਚਿਹਰਾ, 2027 ‘ਚ ਕਾਂਗਰਸ ਦੀ ਬਣੇਗੀ ਸਰਕਾਰ – ਸੀਨੀਅਰ ਕਾਂਗਰਸੀ ਆਗੂ ਵਿੱਕੀ ਚੌਧਰੀ ਕਾਠਗੜ੍ਹ ਦਾ ਵੱਡਾ ਦਾਅਵਾਸੈਣੀ ਮਾਜਰਾ ਵਿਖੇ ਸ੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਕੀਤੀ ਸ਼ਮੂਲੀਅਤ ਰਾਧੇ-ਰਾਧੇ ਅਤੇ ਜੈ ਸ੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਗੂੰਜਿਆ ਕਥਾ ਪੰਡਾਲਬੈਂਸ ਦੀ ਆਂਗਣਵਾੜੀ ਚ ਮਮਤਾ ਦਿਵਸ ਮਨਾਇਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਾਂ ਭ੍ਰਿਸ਼ਟਾਚਾਰ ਦਾ ਜਾਲ, ਗਰੀਬਾਂ ਦੇ ਹਿੱਸੇ ਦੀ ਛੱਤ ਡਿੱਗੀ, ਪ੍ਰਸ਼ਾਸਨ ਦੀ ਅੱਖਾਂ ਮੀਚ ਕੇ ਬੈਠੀ ‘ਮਿਲੀਭੁਗਤ’ਪ੍ਰਾਪਰਟੀ ਟੈਕਸ ‘ਤੇ 10% ਛੋਟ ਦਾ ਲਾਭ ਲਓ, ਆਖਰੀ ਮਿਤੀ 30 ਸਤੰਬਰ – ਨਗਰ ਕੌਂਸਲ ਮਾਛੀਵਾੜਾ ਦੀ ਅਪੀਲਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮਦਿਨ ’ਤੇ ਜਲਣਗੇ ਪਿਆਰ ਅਤੇ ਆਸ਼ੀਰਵਾਦ ਦੇ ਦੀਵੇ 17 ਸਤੰਬਰ ਨੂੰ ਘਰ-ਘਰ ਦੀਵੇ ਜਲਾਉਣ ਦੀ ਅਪੀਲ :- ਸੰਦੀਪ ਅਗਰਵਾਲਅਮਲੋਹ ਵਿੱਚ 500 ਡਰੋਨਾਂ ਨੇ ਆਸਮਾਨ ’ਚ ਉਕੇਰੀਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ 650ਵੀਂ ਜਯੰਤੀ ਨੂੰ ਸਮਰਪਿਤ ਡਰੋਨ ਸ਼ੋਅ ਦੇਖਣ ਲਈ ਪਰਿਵਾਰਾਂ ਸਮੇਤ ਪਹੁੰਚੀ ਭਾਰੀ ਭੀੜਪੰਜਾਬੀ ਫ਼ਿਲਮ “ਕੁਰਬਾਨ ਹੂਆ” ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾਂ ਭਰਵਾਂ ਹੁੰਗਾਰਾ   -ਐਕਟਰ ਚਿਰਾਗ ਨਾਗਪਾਲ

    Today Update

    Main Story

    ਫਰੀਦਕੋਟ ਨੇ ਐਨ.ਟੀ.ਈ.ਪੀ.ਨੇ ਰਾਜ ਪੱਧਰੀ ਟੀਮ ਓ.ਟੀ.ਦਾ ਕੀਤਾ ਆਯੋਜਨ 

    ਜੈਤੋ, 18 ਦਸੰਬਰ ( ਪਰਾਸ਼ਰ ):ਫਰੀਦਕੋਟ ਨੇ ਐਨ.ਟੀ.ਈ.ਪੀ. ਬਾਲ ਚਿਕਿਤਸਕ ਦਿਸ਼ਾ ਨਿਰਦੇਸ਼ਾਂ ‘ਤੇ ਰਾਜ ਪੱਧਰੀ ਟੀਮ.ਓ.ਟੀ ਦਾ ਆਯੋਜਨ ਕੀਤਾ।ਤਪਦਿਕ (ਟੀਬੀ) ਭਾਰਤ ਅਤੇ ਪੰਜਾਬ ਵਿੱਚ ਸਭ ਤੋਂ ਮਹੱਤਵਪੂਰਨ ਜਨਤਕ ਸਿਹਤ ਚੁਣੌਤੀਆਂ…

    ਬੰਦ ਪਈਆਂ ਸਟ੍ਰੀਟ ਲਾਇਟਾਂ ਨੂੰ ਚਾਲੂ ਕਰਨ ਲਈ ਪੱਬਾਂ ਭਾਰ ਹੋਇਆ ਨਗਰ ਕੌਂਸਲ ਅਮਲਾ ਫਿਰੋਜ਼ਪੁਰ

    ਫਿਰੋਜ਼ਪੁਰ, 18 ਦਸੰਬਰ (ਅਸ਼ੋਕ ਭਾਰਦਵਾਜ) ਪਿਛਲੇ ਦਿਨੀ ਸਾਡੇ ਅਦਾਰੇ ਵਲੋ ਪੂਰੇ ਸ਼ਹਿਰ ਦੀਆਂ ਸਟ੍ਰੀਟ ਲਾਇਟਾਂ ਬੰਦ ਨੂੰ ਚਾਲੂ ਕਰਨ ਦੀ ਖਬਰ ਨਸ਼ਰ ਕੀਤੀ ਗਈ ਸੀ। ਜਿਸ ਸੰਬੰਧੀ ਅਡੀਸ਼ਨਲ ਡਿਪਟੀ ਕਮਿਸ਼ਨਰ…

    ਇੱਕ ਵਿਅਕਤੀ ਦੇ ਤਿੰਨ ਕਾਤਲਾਂ ਨੂੰ ਟਰੇਸ ਕਰਕੇ ਪੁਲਿਸ ਨੇ ਜੇਲ ਭੇਜਿਆ 

          ਕਰੀਬ ਦੋ ਹਫਤੇ ਪਹਿਲਾਂ ਨਸ਼ੇ ਦੀ ਓਵਰਡੋਜ ਦੇਕੇ  ਮੌਤ ਦੇ ਘਾਟ ਉਤਾਰਿਆ ਗਿਆ ਸੀ ਮ੍ਰਿਤਕ  ਬਠਿੰਡਾ, 18  ਦਸੰਬਰ  (ਰਾਮ ਸਿੰਘ ਕਲਿਆਣ) ਪਿਛਲੇ ਦਿਨੀ ਭੁੱਚੋ ਮੰਡੀ ਵਿਖੇ ਹੋਏ ਇੱਕ ਵਿਅਕਤੀ…

    ਜਥੇਦਾਰ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਪਿੱਛੇ ਬਾਦਲ ਪਰਿਵਾਰ ਦਾ ਆਈਟੀ ਸੈਲ ਤੇ ਕੁਝ ਅਖੌਤੀ ਲੀਡਰ ਹਨ: ਬਾਬਾ ਮਹਿਰਾਜ

     ਬਠਿੰਡਾ, 18 ਦਸੰਬਰ ( ਸੁਰਿੰਦਰਪਾਲ ਸਿੰਘ ) : ਪਿਛਲੇ 15-20 ਦਿਨਾ ਤੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਸਲ ਮੀਡੀਆ ਤੇ ਵੀਡੀਓ ਪਾ ਕੇ ਬਦਨਾਮ ਕਰਨ…

    ਸ਼ਹਿਰ ਵਾਸੀਆਂ ਦੀ ਸਹੂਲਤ ਲਈ ਮਹਿਲਾ ਮੰਡਲ ਨੂਰਪੁਰ ਬੇਦੀ ਵੱਲੋਂ ਵੱਖ-ਵੱਖ ਮਤੇ ਪਾਸ

     ਇਲਾਕੇ ਦੇ ਸਭ ਤੋਂ ਵੱਡੇ ਕਸਬੇ ਦੇ ਹਰ ਘਰ ਤਕ ਸੂਚਨਾ ਪਹੁੰਚਾਉਣ ਲਈ ਅੱਜ ਤੋਂ ਅਨਾਉਂਸਮੈਂਟ ਸਿਸਟਮ ਕੀਤਾ ਸ਼ੁਰੂ,, ਨੂਰਪੁਰ ਬੇਦੀ,18 ਦਸੰਬਰ ( ਦਲਜੀਤ ਚਨੌਲੀ ) ਸਿਰਫ 15 ਦਿਨ ਪਹਿਲਾਂ…

    ਕਾਹਨਪੁਰ ਖੂਹੀ ਸਕੂਲ ਦੇ 180 ਬੱਚਿਆਂ ਦਾ ਲਗਾਇਆ ‘ਇੰਡਸਟਰੀ ਟੂਰ’

     ਨੂਰਪੁਰਬੇਦੀ, 18 ਦਸੰਬਰ (ਦਲਜੀਤ ਚਨੌਲੀ)-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਹੈੱਲਥ ਤੇ ਸਕਿਊਰਿਟੀ ਟੇ੍ਰਡ ਨਾਲ ਸਬੰਧਿਤ ਕਰੀਬ 180 ਵਿਦਿਆਰਥੀਆਂ ਦਾ ਐੱਨ.ਐੱਸ.ਕਿਊ.ਐੱਫ. ਅਧੀਨ ਅਲੱਗ-ਅਲੱਗ ਸਥਾਨਾਂ ਦਾ ਇੰਡਸਟਰੀ ਟੂਰ ਲਗਾਇਆ…

    ਵੰਸ਼ਿਕਾ ਵਰਮਾ ਨੇ ਸਕੂਲ ਵੇਟ ਲਿਫਟਿੰਗ ਨੈਸ਼ਨਲ ਖੇਡਾਂ ‘ਚ ਹਾਸਿਲ ਕੀਤਾ ਕਾਂਸੇ ਦਾ ਤਗਮਾ

     ਨੂਰਪੁਰਬੇਦੀ, 18 ਦਸੰਬਰ (ਦਲਜੀਤ ਚਨੌਲੀ)-ਦਿੱਲੀ ਵਿਖੇ ਹੋਈਆਂ ‘ਸਕੂਲ ਵੇਟ ਲਿਫਟਿੰਗ ਨੈਸ਼ਨਲ ਖੇਡਾਂ’ ‘ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੂਰਪੁਰਬੇਦੀ ਦੀ ਖਿਡਾਰਨ ਵੰਸ਼ਿਕਾ ਵਰਮਾ ਨੇ ਤੀਜਾ ਸਥਾਨ ਹਾਸਿਲ ਕਰਕੇ ਕਾਂਸੇ…

    ਡੂਮੇਲੀ ਵਾਲੇ ਸੰਤਾਂ ਵੱਲੋਂ ਬਣਾਏ ਜਾ ਰਹੇ ਹਸਪਤਾਲ ‘ਚ ਭਰਤ ਪਾਉਣ ਦਾ ਵਿਧਾਇਕ ਚੱਢਾ ਨੇ ਕੰਮ ਕਰਵਾਇਆ ਸ਼ੁਰੂ

     ਨੂਰਪੁਰਬੇਦੀ, 18 ਦਸੰਬਰ ( ਦਲਜੀਤ ਚਨੌਲੀ ) – ਡੂਮੇਲੀ ਵਾਲੇ ਸੰਤਾਂ ਅਤੇ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਖੇਤਰ ਦੇ ਪਿੰਡ ਡੂਮੇਵਾਲ ਵਿਖੇ ਬਣਾਏ ਜਾ ਰਹੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਕੰਪਲੈਕਸ ‘ਚ…

    ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਬਲਜਿੰਦਰ ਸਿੰਘ       

    ਘਨੌਰ, 18 ਦਿਸੰਬਰ (ਅਭਿਸ਼ੇਕ ਸੂਦ) ਘਨੌਰ ਨਗਰ ਪੰਚਾਇਤ ਚੋਣਾਂ ਚ ਵਾਰਡ ਨੰਬਰ 9 ਤੋਂ ਨਿਰਵਿਰੋਧ ਜਿੱਤ ਪ੍ਰਾਪਤ ਕਰਨ ਉਪਰੰਤ ਉਮੀਦਵਾਰ ਬਲਜਿੰਦਰ ਸਿੰਘ ਨੇ ਹਲਕਾ ਵਿਧਾਇਕ ਗੁਰਲਾਲ ਸਿੰਘ ਅਤੇ ਬਲਾਕ ਪ੍ਰਧਾਨ…

    ਵੱਖ-ਵੱਖ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

     ਬਠਿੰਡਾ, 18 ਦਸੰਬਰ ( ਸੁਰਿੰਦਰਪਾਲ ਸਿੰਘ ) : ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਵਿਖੇ ਦੇ ਪ੍ਰਧਾਨ  ਅਮਨਪਾਲ ਸਿੰਘ ਸੇਖੋਂ,ਜੋਗਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸਿਵਲ…