Top Tags
    Latest Story
    ਸਿਵਲ ਹਸਪਤਾਲ ਬਲਾਚੌਰ ਵਿੱਚ 64 ਲੱਖ ਦੇ ਵਿਕਾਸ ਕਾਰਜਾਂ ਨਾਲ ਸਿਹਤ ਸਹੂਲਤਾਂ ਹੋਣਗੀਆਂ ਮਜ਼ਬੂਤ , ਚੈਅਰਮੈਨ ਗੁਰਪ੍ਰੀਤ ਸਿੰਘ ਸੈਣੀ।ਡੇਂਗੂ ਅਤੇ ਚਿਕਨਗੂਨੀਆ ਇਲਾਜ ਯੋਗ ਬਿਮਾਰੀਆਂ ਹਨ ਚੰਨੀ ਨੂੰ ਬਣਾਓ ਪੰਜਾਬ ਕਾਂਗਰਸ ਦਾ ਚਿਹਰਾ, 2027 ‘ਚ ਕਾਂਗਰਸ ਦੀ ਬਣੇਗੀ ਸਰਕਾਰ – ਸੀਨੀਅਰ ਕਾਂਗਰਸੀ ਆਗੂ ਵਿੱਕੀ ਚੌਧਰੀ ਕਾਠਗੜ੍ਹ ਦਾ ਵੱਡਾ ਦਾਅਵਾਸੈਣੀ ਮਾਜਰਾ ਵਿਖੇ ਸ੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਕੀਤੀ ਸ਼ਮੂਲੀਅਤ ਰਾਧੇ-ਰਾਧੇ ਅਤੇ ਜੈ ਸ੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਗੂੰਜਿਆ ਕਥਾ ਪੰਡਾਲਬੈਂਸ ਦੀ ਆਂਗਣਵਾੜੀ ਚ ਮਮਤਾ ਦਿਵਸ ਮਨਾਇਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਾਂ ਭ੍ਰਿਸ਼ਟਾਚਾਰ ਦਾ ਜਾਲ, ਗਰੀਬਾਂ ਦੇ ਹਿੱਸੇ ਦੀ ਛੱਤ ਡਿੱਗੀ, ਪ੍ਰਸ਼ਾਸਨ ਦੀ ਅੱਖਾਂ ਮੀਚ ਕੇ ਬੈਠੀ ‘ਮਿਲੀਭੁਗਤ’ਪ੍ਰਾਪਰਟੀ ਟੈਕਸ ‘ਤੇ 10% ਛੋਟ ਦਾ ਲਾਭ ਲਓ, ਆਖਰੀ ਮਿਤੀ 30 ਸਤੰਬਰ – ਨਗਰ ਕੌਂਸਲ ਮਾਛੀਵਾੜਾ ਦੀ ਅਪੀਲਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮਦਿਨ ’ਤੇ ਜਲਣਗੇ ਪਿਆਰ ਅਤੇ ਆਸ਼ੀਰਵਾਦ ਦੇ ਦੀਵੇ 17 ਸਤੰਬਰ ਨੂੰ ਘਰ-ਘਰ ਦੀਵੇ ਜਲਾਉਣ ਦੀ ਅਪੀਲ :- ਸੰਦੀਪ ਅਗਰਵਾਲਅਮਲੋਹ ਵਿੱਚ 500 ਡਰੋਨਾਂ ਨੇ ਆਸਮਾਨ ’ਚ ਉਕੇਰੀਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ 650ਵੀਂ ਜਯੰਤੀ ਨੂੰ ਸਮਰਪਿਤ ਡਰੋਨ ਸ਼ੋਅ ਦੇਖਣ ਲਈ ਪਰਿਵਾਰਾਂ ਸਮੇਤ ਪਹੁੰਚੀ ਭਾਰੀ ਭੀੜਪੰਜਾਬੀ ਫ਼ਿਲਮ “ਕੁਰਬਾਨ ਹੂਆ” ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾਂ ਭਰਵਾਂ ਹੁੰਗਾਰਾ   -ਐਕਟਰ ਚਿਰਾਗ ਨਾਗਪਾਲ

    Today Update

    Main Story

    ਸਰਕਾਰ ਕਿਸਾਨਾਂ ਦੀਆਂ ਮੰਗਾਂ ਜਲਦ ਪੂਰੀਆਂ ਕਰੇ : ਸੁਰਜੀਤ ਸਿੰਘ ਬਰਾੜ 

     ਕਿਸਾਨ/ਮਜ਼ਦੂਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿਚ ਖੜਨ, ਕਿਉਂਕਿ ਉਹ ਸਮੁੱਚੇ ਪੰਜਾਬ ਦੀ ਲੜਾਈ ਲੜ ਰਹੇ ਹਨ : ਸੁਰਜੀਤ ਸਿੰਘ ਬਰਾੜ ਜੈਤੋ,18 ਦਸੰਬਰ ( ਮਨਜੀਤ ਸਿੰਘ ਢੱਲਾ ) -ਕੇਂਦਰ ਸਰਕਾਰ…

    ਨਗਰ ਨਿਗਮ ਚੋਣਾ ਚ  ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗਾ : ਵਰੁਣ ਭਾਟੀਆ 

     ਅੰਮ੍ਰਿਤਸਰ, 18 ਦਸੰਬਰ (ਦਿਨੇਸ਼ ਸੋਨੀ) ਕਾਂਗਰਸ ਪਾਰਟੀ ਵਲੋ ਨਗਰ ਨਿਗਮ ਚੌਣਾ ਲਈ ਆਪਣੇ ਉਮੀਦਵਾਰ ਖੜੇ ਕੀਤੇ ਹਨ ਜਿਨ੍ਹਾਂ ਵਲੋ ਤਿਆਰੀਆਂ ਪੂਰੇ ਜੋਰਾ ਤੇ ਕੀਤੀਆਂ ਜਾ ਰਹੀਆਂ ਹਨ ਇਹਨਾ ਸ਼ਬਦਾ ਦਾ…

    ਵਾਰਡ ਨੰਬਰ 9 ਤੋਂ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਝੋਲੀ ਪਾਵਾਂਗੇ- ਅਰਮੀਤ ਕੌਰ ਬੋਪਾਰਾਏ 

     ਫ਼ਗਵਾੜਾ 18 ਦਸੰਬਰ (ਪ੍ਰੀਤ ਕੌਰ ਪ੍ਰੀਤੀ)- ਨਗਰ ਨਿਗਮ ਚੋਣਾਂ ਦੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦਾ ਇੱਕ ਦਿਨ ਬਾਕੀ ਰਹਿਣ ਤੋਂ ਪਹਿਲਾਂ ਚੋਣ ਪ੍ਰਚਾਰ ਸਿਖਰਾਂ…

    ਆਮ ਆਦਮੀ ਪਾਰਟੀ ਦਾ ਉਮੀਦਵਾਰ ਦੇ ਦਫਤਰ ਦਾ ਹਲਕਾ ਵਿਧਾਇਕ ਨੇ ਕੀਤਾ ਉਦਘਾਟਨ 

     ਭੀਖੀ,18 ਦਸੰਬਰ ( ਕਮਲ ਜਿੰਦਲ) ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਭੀਖੀ ਵਿੱਚ ਚੋਣਾਂ ਅਖਾੜਾ ਪੂਰਾ ਦੀ ਤਰ੍ਹਾਂ ਭਖ ਚੁੱਕਾ ਹੈ ਹਰ ਉਮੀਦਵਾਰ ਵੋਟਰਾਂ ਨੂੰ  ਅਪਣੇ ਹੱਕ ਵਿੱਚ ਵੋਟ ਪਾਉਣ…

    ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ’ਚ ਪ੍ਰਗਟਾਏ ਭਰੋਸੇ ਲਈ ਧੰਨਵਾਦ : ਮਨਦੀਪ ਕੌਰ ਹੰਜਰਾ         

    ਘਨੌਰ, 18 ਦਿਸੰਬਰ (ਅਭਿਸ਼ੇਕ ਸੂਦ) ਪੰਜਾਬ ਦੇ ਲੋਕਾਂ ਨੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਵਾਲੀ ਸਰਕਾਰ ’ਚ ਆਪਣਾ ਅਟੁੱਟ ਸਮਰਥਨ…

    ਖੂਬਸੂਰਤ ਇਤਿਹਾਸਿਕ ਪਲਾਂ ਨੂੰ ਦਿਲਾਂ ਵਿੱਚ ਸੰਜੋ ਕੇ ਵਾਪਸ ਪਰਤਿਆ ਰੱਤੀਰੋੜੀ-ਡੱਗੋ ਰੁਮਾਣਾ ਦਾ ਇਤਿਹਾਸਿਕ ਟੂਰ

     ਫਰੀਦਕੋਟ,  18 ਦਸਬੰਰ (ਵਿਪਨ ਮਿੱਤਲ)-ਡਾਇਰੈਕਟਰ ਐਸ ਸੀ ਈ ਆਰ ਟੀ, ਪੰਜਾਬ  ਦੇ ਦਿਸ਼ਾ ਨਿਰਦੇਸ਼ਾਂ ਹੇਠ, ਮਾਨਯੋਗ ਡੀਸੀ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਸੁਯੋਗ ਸਰਪ੍ਰਸਤੀ ਅਧੀਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੋੜੀ-ਡੱਗੋ…

    ਗੁਰਚਰਨ ਸਿੰਘ ਨਿਵਾਸੀ ਬੇਕਰਜ਼ਫੀਲਡ ਨੇ ਸਕੂਲ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ 51000 ਦਾਨ ਦਿੱਤੇ

     ਫ਼ਰੀਦਕੋਟ, 18 ਦਸੰਬਰ (ਵਿਪਨ ਮਿੱਤਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਂ ਕਲਾਂ ਲੜਕੇ ਵਿਖੇ ਸਟੇਟ ਐਵਾਰਡੀ ਅਧਿਆਪਕ ਖਰੈਤੀ ਲਾਲ ਸ਼ਰਮਾ ਸਟੇਟ ਐਵਾਰਡੀ  ਦੀ ਯੋਗ ਪ੍ਰੇਰਨਾ ਸਦਕਾ ਗੁਰਚਰਨ ਸਿੰਘ ਨਿਵਾਸੀ ਬੇਕਰਜ਼ਫੀਲਡ (ਅਮਰੀਕਾ) ਮੂਲ…

    ਰੇਂਜ ਸਰਹੰਦ ਦੇ ਰਣਬੀਰ ਸਿੰਘ ਪੰਜੋਲੀ ਕਲਾ ਪ੍ਰਧਾਨ ਤੇ ਹਰਜਿੰਦਰ ਸਿੰਘ ਖਰੌੜੀ ਜਨਰਲ ਸਕੱਤਰ ਬਣੇ

    ਫਤਿਹਗੜ੍ਹ ਸਾਹਿਬ, 18 ਦਸੰਬਰ ( ਗੁਰਪ੍ਰੀਤ ਸਿੰਘ ਬਰਸਟ ) ਜੰਗਲਾਤ ਵਰਕਰ ਯੂਨੀਅਨ ਰੇਂਜ ਸਰਹੰਦ ਦਾ ਚੋਣ ਇਜਲਾਸ ਰੇਂਜ ਦਫਤਰ ਸਰਹੰਦ ਵਿਖੇ ਹੋਇਆ ਇਹ ਇਜਲਾਸ ਦਰਸ਼ਨ ਸਿੰਘ ਬੇਲੂ ਮਾਜਰਾ,ਜਸਵਿੰਦਰ ਸਿੰਘ ਸੋਜਾ,ਜਗਤਾਰ…

    ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਦਾ ਐਲਾਨ

     ਬਠਿੰਡਾ, 18 ਦਸੰਬਰ ( ਸੁਰਿੰਦਰਪਾਲ ਸਿੰਘ ): ਕਿਸਾਨੀ ਮੰਗਾਂ ਲਈ ਇੱਕ ਸਾਲ ਤੋਂ ਖਨੌਰੀ ਬਾਡਰ ਤੇ ਸੰਘਰਸ਼ ਕਰ ਰਹੇ ਅਤੇ 22 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਡੱਲੇਵਾਲ…

    ਪੰਜਾਬ ਦੇ ਨਾਲ ਲਗਦੇ ਸੂਬਿਆਂ ਦੀ ਤਰਜ਼ ਤੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਪੰਜਾਬ ਸਰਕਾਰ -ਸੰਦੀਪ ਸਿੰਘ ਗਰੇਵਾਲ

     ਸਰਕਾਰ ਦੀ ਨਲਾਇਕੀ ਕਰਕੇ ਪਨਬਸ/ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮ ਸੰਘਰਸ਼ ਕਰਨ ਲਈ ਮਜਬੂਰ -ਬਲਕਾਰ ਸਿੰਘ ਬਠਿੰਡਾ, 18 ਦਸੰਬਰ ( ਸੁਰਿੰਦਰਪਾਲ ਸਿੰਘ ) : ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ…