ਜੈਤੋ ਵਿਖੇ “ਨਵੀਂ ਸੋਚ ਨਵਾਂ ਪੰਜਾਬ“ ਪ੍ਰੋਗਰਾਮ” ਤਹਿਤ ਕਿਸਾਨਾਂ ਨੂੰ ਮਿਲਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ 30 ਮਾਰਚ ਨੂੰ ਪਹੁੰਚਣਗੇ
ਬਾਜਾਖਾਨਾ, 27 ਮਾਰਚ (ਅਵਤਾਰ ਸਿੰਘ ਮੱਲਾ ) : ਪੰਜਾਬ ਵਿਧਾਨ ਸਭਾ ਦੇ ਮੈਂਬਰ ਰਾਣਾ ਗੁਰਜੀਤ ਸਿੰਘ ਵਿਧਾਨ ਸਭਾ ਹਲਕਾ ਜੈਤੋ ਖੇਤਰ ‘ਚ ਕਿਸਾਨਾਂ ਨਾਲ ਫਸਲੀ ਵਿਭਿੰਨਤਾ ਅਤੇ ਵੱਧ ਪਾਣੀ ਦੀ…
ਲੋਕਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆ ਦੀ ਖੈਰ ਨਹੀਂ: ਸਹਾਇਕ ਫੂਡ ਕਮਿਸ਼ਨਰ ਰਾਜਿੰਦਰ ਪਾਲ ਸਿੰਘ
ਅੰਮ੍ਰਿਤਸਰ 27 ਮਾਰਚ( ਦਿਨੇਸ਼ ਸੋਨੀ) ਮਾਨਯੋਗ ਜਿਲ੍ਹਾ ਡਿਪਟੀ ਕਮਿਸ਼ਨਰ ਸ੍ਰੀ ਮਤੀ ਸਾਕਸ਼ੀ ਸਾਹਨੀ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਮੈਡਮ ਕਿਰਨਦੀਪ ਕੌਰ ਦੇ ਹੁਕਮਾਂ ਅਨੁਸਾਰ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ…
ਬਜਟ ‘ਚ ਔਰਤਾਂ ਨੂੰ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਹਜ਼ਾਰ, ਹਜ਼ਾਰ ਨਾ ਦੇਣਾ ਧੋਖਾ: ਸੁਖਜਿੰਦਰ ਕੌਰ
ਭੁੱਚੋ ਮੰਡੀ ਨਥਾਣਾ 27ਮਾਰਚ (ਹਰਬੰਸ ਸਿੰਘ ਭੋਲਾ) ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਸੁਖਜਿੰਦਰ ਕੌਰ ਗੋਬਿੰਦਪੁਰਾ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ…
ਬਜਟ 2025 ਵਿੱਚ ਪੰਜਾਬ ਦੇ ਲੋਕਾਂ ਦਾ ਉਡਾਇਆ ਗਿਆ ਮਜ਼ਾਕ-ਖੋਜੇਵਾਲ
ਕਪੂਰਥਲਾ, 27 ਮਾਰਚ ( ਕੌੜਾ )- ਆਮ ਆਦਮੀ ਪਾਰਟੀ ਦੇ ਚੌਥੇ ਬਜਟ ਨੂੰ ਭਾਜਪਾ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।ਬਜਟ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ…
*ਮਾਣ ਧੀਆਂ ‘ਤੇ ਸੰਸਥਾ ਨੇ ਕਰਾਈਆ ਜਿਲ੍ਹਾ ਸਪੈਸ਼ਲ ਖੇਡਾਂ*
ਅੰਮ੍ਰਿਤਸਰ 27 ਮਾਰਚ ( ) ਜ਼ਿਲ੍ਹੇ ਦੇ ਸਕੂਲ ਮੁੱਖੀਆਂ, ਸਮਾਜ ਸੇਵੀਆ,ਖੇਡ ਪ੍ਰੇਮੀਆਂ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇਕ ਮੰਚ ‘ਤੇ ਖੜ੍ਹੇ ਕਰ ਕੇ ਭਰੂਣ ਹੱਤਿਆ ਖ਼ਿਲਾਫ਼ ਹਾਅ ਦਾ…
ਸ਼੍ਰੀ ਰਾਮ ਨੌਮੀ ਦੀ ਸ਼ੋਭਾ ਯਾਤਰਾ ਚ ਸੈਂਕੜਿਆਂ ਦੀ ਗਿਣਤੀ ਚ ਸ਼ਾਮਲ ਹੋਣਗੇ ਭਾਜਪਾ ਆਗੂ-ਖੋਜੇਵਾਲ
ਕਪੂਰਥਲਾ , 27 ਮਾਰਚ ( ਕੌੜਾ )- ਸ਼੍ਰੀ ਰਾਮ ਮਹੋਤਸਵ ਕਮੇਟੀ ਦੇ ਵਲੋਂ 5 ਅਪ੍ਰੈਲ ਨੂੰ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਕੱਢੀ ਜਾ ਰਹੀ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਦੇ ਲਈ…
ਮੁਹੱਬਲੀਪੁਰ ਸਕੂਲ ਵਿਖੇ ਬੱਚਿਆਂ ਅੰਦਰ ਮੁਢਲੀ ਸਿੱਖਿਆ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਐਫ.ਐਲ.ਐਨ. ਮੇਲੇ ਦਾ ਆਯੋਜਨ
ਕਪੂਰਥਲਾ, 27 ਮਾਰਚ (ਕੌੜਾ)- ਵਿਦਿਆਰਥੀਆਂ ਅੰਦਰ ਮੁਢਲੀ ਸਿੱਖਿਆ ਦੇ ਹੁਨਰ ਨੂੰ ਵਿਕਸਿਤ ਕਰਨ ਦੇ ਪ੍ਰੋਗਰਾਮ ਤਹਿਤ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਆਫਿਸਰ ਐਲੀਮੈਂਟਰੀ ਸਿੱਖਿਆ ਅਤੇ ਡਾਕਟਰ ਬਲਵਿੰਦਰ ਸਿੰਘ ਬੱਟੂ ਉਪ ਜਿਲ੍ਹਾ…
ਕਰਮਚਾਰੀ ਫੈਡਰੇਸ਼ਨ ਵੱਲੋਂ ਐਸ.ਸੀ. ਕਮਿਸ਼ਨ ਨੂੰ ਸੋਪਿਆ ਮੰਗ ਪੱਤਰ
ਜਸਵੀਰ ਸਿੰਘ ਗੜ੍ਹੀ ਨੂੰ ਐਸ.ਸੀ. ਕਮਿਸ਼ਨ ਦੇ ਚੈਅਰਮੈਨ ਵਜੋਂ ਵਧਾਈਆਂ – ਪਰਮਿੰਦਰ ਕੁਮਾਰ ਘਨੌਰ 27 ਮਾਰਚ (ਅਭਿਸ਼ੇਕ ਸੂਦ) ਚੰਡੀਗੜ੍ਹ ਦੇ ਸੈਕਟਰੀਏਟ ਵਿਖੇ ਅਨੁਸੂਚਿਤ ਜਾਤੀਆਂ ਅਤੇ ਭਾਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਰਜਿਸਟਰਡ…
ਸਕੂਲ ਮੈਨੇਜਮੈਂਟ ਵੱਲੋਂ ਕੀਤੀਆਂ ਜਾ ਰਹੀ ਧਾਂਦਲੀਆਂ ਖਿਲਾਫ ਲਗਾਏ ਮੋਰਚੇ ਵਿੱਚ ਪੁਲਿਸ ਵੱਲੋਂ ਕੀਤੀਆਂ ਜ਼ਬਰਦਸਤੀ ਗ੍ਰਿਫਤਾਰੀਆਂ ਦੀ ਡੀ ਟੀ ਐੱਫ ਵੱਲੋਂ ਨਿਖੇਧੀ
ਬਠਿੰਡਾ 27 ਮਾਰਚ (ਐੱਸ ਐੱਸ ਰਾਹੀ): ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਬੋਰਡ ਅਧੀਨ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਿੱਚ ਚੱਲ ਰਹੇ ਆਦਰਸ਼ ਸਕੂਲ ਚਾਉ ਕੇ ਵਿੱਚ ਪ੍ਰਾਈਵੇਟ ਮੈਨੇਜਮੈਂਟ ਸ੍ਰੀ ਰਾਧਾ ਕ੍ਰਿਸ਼ਨਾ ਸੇਵਾ ਸੰਮਤੀ ਮਾਨਸਾ…
ਵਿਧਾਇਕ ਨੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ
ਜਲੰਧਰ 27 ਮਾਰਚ (ਅਮ੍ਰਿੰਤਪਾਲ ਸਿੰਘ)ਪੰਜਾਬ ਦੇ ਹੁਸ਼ਿਆਰਪੁਰ, ਫਿਲੌਰ ਅਤੇ ਜਲੰਧਰ ਵਿੱਚ ਡਰਾਈਵਿੰਗ ਟੈਸਟ ਦੀ 94 ਫੀਸਦੀ ਤੋਂ ਵੱਧ ਦੀ ਸਫਲਤਾ ਦਰ ਵਿਧਾਨ ਸਭਾ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।…















