Top Tags
    Latest Story
    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ ਬਾਬਾ ਜੀਵਨ ਸਿੰਘ ਵਿਰਾਸਤ ਜਥੇਬੰਦੀ ਦੀਆਂ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦਮਿਥੁਨ ਮੰਡਲ ਚੁਣੇ ਗਏ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਦੇ ਨਵੇਂ ਪ੍ਰਧਾਨ

    Main Story

    ਸਰਕਾਰੀ ਪ੍ਰਾਇਮਰੀ ਸਕੂਲ ਥਾਂਦੇਵਾਲਾ ਬਰਾਂਚ ਦੇ ਵਿਦਿਆਰਥੀ ਦੀ ਨਵੋਦਯ ਵਿਦਿਆਲਯ ਵਿੱਚ ਚੋਣ

    ਸ੍ਰੀ ਮੁਕਤਸਰ ਸਾਹਿਬ, 26 ਮਾਰਚ ( ਮਨਪ੍ਰੀਤ ਮੋਨੂੰ ) ਛੇਵੀਂ ਵਿੱਚ ਜਵਾਹਰ ਨਵੋਦਯ ਵਿਦਿਆਲਯ ਵਿੱਚ ਦਾਖਲੇ ਲਈ ਵੱਕਾਰੀ ਪ੍ਰੀਖਿਆ ਪਾਸ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ, ਥਾਂਦੇਵਾਲਾ ਬਰਾਂਚ ਦੇ ਵਿਦਿਆਰਥੀ ਰਾਹੁਲ ਸਿੰਘ…

    ਸੰਨੀ ਮੋਰਾਂਵਾਲੀ ਦੇ ਗੀਤ “ਗੋਲ ਪਰਨਿਆਂ ਵਾਲੇ ” ਨੂੰ ਦਰਸ਼ਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ ਤੇ ਪਿਆਰ

    ਕਪੂਰਥਲਾ, 26 ਮਾਰਚ (ਕੌੜਾ)- ਗੋਲਡਨ ਵਿਰਸਾ ਯੂ ਕੇ  ਵੱਲੋਂ  ਇੱਕ ਨਵਾਂ ਸਿੰਗਲ ਟ੍ਰੈਕ “ਗੋਲ ਪਰਨਿਆਂ ਵਾਲੇ ” ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ। ‌ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ…

    ਪਿੰਡ ਉਦੇਕਰਨ ਚੋਂ ਲੰਘਦੀ ਰੇਲਵੇ ਟ੍ਰੈਕ ਨੇੜਿਓ ਮਿਲੀ ਲਵਾਰਿਸ ਲਾਸ਼

    ਸ਼੍ਰੀ ਮੁਕਤਸਰ ਸਾਹਿਬ, 26 ਮਾਰਚ ( ਮਨਪ੍ਰੀਤ ਮੋਨੂੰ ) ਨੇੜਲੇ ਪਿੰਡ ਉਦੇਕਰਨ ਦੇ ਡੇਰਾ ਬਿਆਸ ਨਜ਼ਦੀਕ ਤੋਂ ਲੰਘਦੇ ਰੇਲਵੇ ਟ੍ਰੈਕ ਨੇੜਿਓਂ ਅੱਜ ਦੁਪਿਹਰ 12 ਵਜੇ ਦੇ ਕਰੀਬ ਲਵਾਰਿਸ ਹਾਲਤ ਵਿੱਚ…

    Preet Singh uk samana

    ਪੱਤਰਕਾਰ ਜਿੰਦ ਜਵੰਦਾ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਚ ”ਸਿੰਪਾ ਐਵਾਰਡ 2025′ ਨਾਲ ਨਿਵਾਜਿਆ ਗਿਆ ਸਮਾਣਾ 27 ਮਾਰਚ ( ਪ੍ਰੀਤ ਸਿੰਘ ਯੂਕੇ ) ਪੰਜਾਬੀ ਫਿਲਮ ਇੰਡਸਟਰੀ ਦਾ ‘ਸਿੰਪਾ ਐਵਾਰਡ 2025′ (ਸਿਨੇ…

    Fwd: ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਕੀਤੀ ਆਂਗਣਵਾੜੀ ਕੇਂਦਰਾਂ ਦੀ ਅਚਨਚੇਤ ਚੈਕਿੰਗ

    —ਆਂਗਣਵਾੜੀ ਸੈਟਰਾਂ ਵਿੱਚ ਭੇਜੇ ਜਾ ਰਹੇ ਮੁਰਮਰੇ ਸਹੀ ਅਤੇ ਖਾਣਯੋਗ ਸ੍ਰੀ ਮੁਕਤਸਰ ਸਾਹਿਬ, 26 ਮਾਰਚ ਪਿਛਲੇ ਕੁੱਝ ਦਿਨਾਂ ਤੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋ ਚਲਾਏ ਜਾ ਰਹੇ…

    ਸਰਕਾਰੀ ਹਾਈ ਸਕੂਲ ’ਚ ਨੈਤਿਕ ਕਦਰਾਂ-ਕੀਮਤਾਂ ਬਾਰੇ ਸੈਮੀਨਾਰ

    ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਬਾਰੇ ਕੀਤਾ ਗਿਆ ਜਾਗਰੂਕ ਕੋਟਕਪੂਰਾ, 25 ਮਾਰਚ (ਗੁਰਦੀਪ ਸਿੰਘ ਢਿੱਲੋਂ) :- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਵਿਖੇ ਸੰਵਿਧਾਨਿਕ ਕਦਰਾਂ-ਕੀਮਤਾਂ…

    ਸ਼੍ਰੀ ਮੁਕੱਤਸਰ ਸਾਹਿਬ ਤੋ ਜਨਵਾਦੀ ਨੌਜਵਾਨ ਸਭਾ ਦੇ ਨੋਜਵਾਨਾਂ ਦਾ ਇੱਕ ਜੱਥਾ ਸ਼ਹੀਦਾਂ ਦੀ ਯਾਦਗਾਰ ਹੁਸੈਨੀਵਾਲਾ ਵਿਖੇ ਨਤਮਸਤਕ ਹੋਇਆ

    ਫਿਰੋਜ਼ਪੁਰ 25 ਮਾਰਚ (ਅਸ਼ੋਕ ਭਾਰਦਵਾਜ)       ਸ਼੍ਰੀ ਮੁਕੱਤਸਰ ਸਾਹਿਬ ਤੋਂ ਜਨਵਾਦੀ ਨੌਜਵਾਨ ਸਭਾ ਦੇ ਨੋਜਵਾਨਾਂ ਦਾ ਇੱਕ ਜੱਥਾ ਕਾਮਰੇਡ ਰਾਜ ਕੁਮਾਰ ਅਤੇ ਪਰੇਮ ਸਿੰਘ ਦੀ ਅਗਵਾਈ ਹੇਠ ਸ਼ਹੀਦਾਂ ਦੀ…

    ਨਗਰ ਕੌਂਸਲ ਰਾਮਾ ਮੰਡੀ ਦੀ ਜਰਨਲ ਬਾਡੀ ਦੀ ਮੀਟਿੰਗ ਹੋਈ

    ਈ.ਓ ਵਲੋਂ ਸਥਾਨਕ ਪੱਤਰਕਾਰ ਨਾਲ ਕੀਤੀ ਬਦਸਲੂਕੀ ਰਾਮਾਂ ਮੰਡੀ, 04 ਮਾਰਚ ( ਅਸ਼ੋਕ ਕੁਮਾਰ ) ਅੱਜ ਨਗਰ ਕੌਸਲ ਰਾਮਾ ਵਿਖੇ ਨਗਰ ਕੌਸਲ ਦੀ ਜਰਨਲ ਬਾਡੀ ਦੀ ਇੱਕ ਅਹਿਮ ਮੀਟਿੰਗ ਹੋਈ।…

    ਡਾਇਰੈਕਟਰ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਦੌਰਾ ਬਠਿੰਡਾ, 19 ਫਰਵਰੀ (ਅੰਗਰੇਜ ਸਿੰਘ ਵਿੱਕੀ)- ਡਾਇਰੈਕਟਰ ਕਰਨਲ ਸੰਦੀਪ ਕੁਮਾਰ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਉਨ੍ਹਾਂ ਵੱਲੋਂ ਨੌਜਵਾਨਾਂ ਨਾਲ ਆਰਮੀ ਅਗਨੀਵੀਰ ਯੋਜਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਕੇ ਆਰਮੀ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ।ਡਾਇਰੈਕਟਰ ਕਰਨਲ ਸੰਦੀਪ ਕੁਮਾਰ ਨੇ ਦੱਸਿਆ ਕਿ ਸਾਲ ਅਪ੍ਰੈਲ 2025 ਵਿੱਚ ਹੋਣ ਵਾਲੀ ਭਰਤੀ ਰੈਲੀ ਲਈ ਪਹਿਲਾ ਵੈਬਸਾਈਟ www.joinindianarmy.nic.in ’ਤੇ ਆਨ-ਲਾਈਨ ਅਪਲਾਈ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਆਨ-ਲਾਈਨ ਅਪਲਾਈ ਜਲਦ ਹੀ ਸ਼ੁਰੂ ਹੋ ਜਾਵੇਗਾ, ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਲਈ ਆਨ-ਲਾਈਨ ਅਪਲਾਈ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਦੇ ਸਵਾਲਾਂ ਦੇ ਤਸਲੀਬਖਸ਼ ਜਵਾਬ ਵੀ ਦਿੱਤੇ ਗਏ।ਦੌਰੇ ਦੌਰਾਨ ਡਾਇਰੈਕਟਰ ਕਰਨਲ ਸੰਦੀਪ ਕੁਮਾਰ ਸੀ-ਪਾਈਟ ਕੈਂਪਾਂ ਵਿਖੇ ਨੌਜਵਾਨਾਂ ਦੇ ਰਹਿਣ-ਸਹਿਣ, ਡਿਜੀਟਲ ਕਲਾਸਾਂ ਤੇ ਗਰਾਂਉਂਡਜ਼ ਆਦਿ ਤੋਂ ਪ੍ਰਭਾਵਿਤ ਹੋਏ, ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸੀ-ਪਾਈਟ ਵਿੱਚ ਟ੍ਰੇਨਿੰਗ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਦੌਰਾ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਏ.ਆਰ.ਓ ਦਫਤਰ ਦਾ ਵੀ ਸੀ-ਪਾਈਟ ਕੈਂਪਾਂ ਵਿੱਚ ਚੱਲ ਰਹੀ ਟ੍ਰੇਨਿੰਗ ਵਿੱਚ ਵਿਸ਼ੇਸ਼ ਯੋਗਦਾਨ ਰਹੇਗਾ।ਇਸ ਮੌਕੇ ਸੀ-ਪਾਈਟ ਕੈਂਪ ਕਾਲਝਰਾਣੀ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਨੌਜਵਾਨ 94641-52013, 93167-13000, 94638-31615 ’ਤੇ ਸੰਪਰਕ ਕਰ ਸਕਦੇ ਹਨ। 

    ਡਾਇਰੈਕਟਰ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਦੌਰਾ ਬਠਿੰਡਾ, 19 ਫਰਵਰੀ (ਅੰਗਰੇਜ ਸਿੰਘ ਵਿੱਕੀ)- ਡਾਇਰੈਕਟਰ ਕਰਨਲ ਸੰਦੀਪ ਕੁਮਾਰ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਉਨ੍ਹਾਂ…

    ਪੰਚਾਇਤ ਸੈਕਟਰੀ ਤੋ ਬਣੇ ਪੰਚਾਇਤ ਅਫਸਰ। ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਪਿਛਲੇ ਦਿਨੀ ਪੰਜਾਬ ਸਰਕਾਰ ਦੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋ ਵਿਭਾਗ ਨੂੰ ਵਧੀਆਂ ਸੇਵਾਵਾਂ ਦੇਣ ਵਾਲੇ ਵੱਖ ਵੱਖ ਪੰਚਾਇਤ ਸਕੱਤਰ ਨੂੰ ਪੰਚਾਇਤ ਅਫਸਰ ਬਣਾਇਆ ਗਿਆ ਹੈ। ਜਿਸ ਦੇ ਸੰਬੰਧ ਚ ਪੰਚਾਇਤ ਸੰਮਤੀ ਫਿਰੋਜ਼ਪੁਰ ਕੁਲਵੰਤ ਸਿੰਘ ਹੁਰਾਂ ਨੂੰ ਵੀ ਤਰੱਕੀ ਦੇ ਕੇ ਪੰਚਾਇਤ ਸੈਕਟਰੀ ਤੋ ਪੰਚਾਇਤ ਅਫਸਰ ਬਣਾਇਆ ਗਿਆ ਹੈ। ਪੰਚਾਇਤ ਅਫਸਰ ਬਣਨ ਦੀ ਖੁਸ਼ੀ ਵਿੱਚ ਬੀ ਡੀ ਪੀ ਉ ਫਿਰੋਜ਼ਪੁਰ ਦੇ ਦਫਤਰੀ ਅਮਲੇ ਵਲੋ ਕੁਲਵੰਤ ਸਿੰਘ ਹੁਰਾਂ ਦੇ ਗਲ ਫੁੱਲਾਂ ਦੇ ਹਾਰ ਪਾ ਕੇ  ਮੁਬਾਰਕਬਾਦ ਦਿੱਤੀ ਗਈ ਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ। 

    ਪੰਚਾਇਤ ਸੈਕਟਰੀ ਤੋ ਬਣੇ ਪੰਚਾਇਤ ਅਫਸਰ। ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਪਿਛਲੇ ਦਿਨੀ ਪੰਜਾਬ ਸਰਕਾਰ ਦੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋ ਵਿਭਾਗ ਨੂੰ ਵਧੀਆਂ ਸੇਵਾਵਾਂ ਦੇਣ ਵਾਲੇ ਵੱਖ ਵੱਖ…