Top Tags
    Latest Story
    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ ਬਾਬਾ ਜੀਵਨ ਸਿੰਘ ਵਿਰਾਸਤ ਜਥੇਬੰਦੀ ਦੀਆਂ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦਮਿਥੁਨ ਮੰਡਲ ਚੁਣੇ ਗਏ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਦੇ ਨਵੇਂ ਪ੍ਰਧਾਨ

    Main Story

    ਜਾਗ੍ਰਿਤੀ ਫਾਊਂਡੇਸ਼ਨ ਵਲੋਂ ਹਿਮਾਚਲ ਦੇ ਨੌਜਵਾਨਾਂ ਲਈ ਸਮਾਜਸੇਵੀ ਗਤੀਵਿਧੀਆਂ ਸ਼ਲਾਘਾਯੋਗ- ਸਪੀਕਰ ਵਿਧਾਨ ਸਭਾ ਕੁਲਦੀਪ ਸਿੰਘ ਪਠਾਨੀਆਂ 

     ਪਠਾਨਕੋਟ, 16 ਦਸੰਬਰ  (ਗੁਰਪ੍ਰੀਤ ਸਿੰਘ ਬਰਸਟ)  ਜਾਗ੍ਰਿਤੀ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਨਿਆੜੀ ਪਠਾਨਕੋਟ ਵਲੋਂ ਪਿੰਡ ਗਤਲਾ, ਥੇਰ ਦੀ ਪੰਚਾਇਤ ਵਿਖੇ ਮਾਸਟਰ ਪਲਾਨ ਦੇ ਫੇਜ਼-2 ਅਧੀਨ “ਜਾਗ੍ਰਿਤੀ ਬਾਲ ਸਮਾਰਕ ਅਤੇ ਸਪੋਰਟਸ ਪਾਰਕ”…

    ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੋਸਾਇਟੀ ਵੱਲੋਂ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ 26 ਦਸੰਬਰ ਨੂੰ ਕੋਟਕਪੂਰਾ ਵਿਖੇ ਮਨਾਉਣ ਦਾ ਫੈਸਲਾ

    ਦਿਹਾੜੇ ਮੌਕੇ 9 ਅਧਿਆਪਕ ਵੀ ਕੀਤੇ ਜਾਣਗੇ ਸਨਮਾਨਿਤ : ਪ੍ਰੇਮ ਚਾਵਲਾ ਕੋਟਕਪੂਰਾ,16 ਦਸੰਬਰ (ਗੁਰਦੀਪ ਸਿੰਘ ਢਿੱਲੋਂ) :- ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਮਿਤੀ 26 ਦਸੰਬਰ 2024 ਨੂੰ…

    ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਬਲਾਕ ਨਥਾਣਾ ਦੀ ਮੀਟਿੰਗ ਹੋਈ। 

    ਬਠਿੰਡਾ , 16 ਦਸੰਬਰ (ਰਾਮ ਸਿੰਘ ਕਲਿਆਣ) ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸੀਏਸ਼ਨ ਪੰਜਾਬ ਬਲਾਕ ਨਥਾਣਾ ਦੀ ਮਹੀਨਾਵਾਰ ਵਾਰ ਮੀਟਿੰਗ ਪ੍ਰਧਾਨ  ਹਰਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ । ‌ਮੀਟਿੰਗ ਦੌਰਾਨ ਸਭ ਤੋਂ…

    ਮੋਟੀਵੇਟਰ ਵਰਕਰਾਂ ਦੀ ਟ੍ਰੇਨਿੰਗ ਦੌਰਾਨ 9ਵੇਂ ਬੈਚ ਦੀ ਟ੍ਰੇਨਿੰਗ ਸ਼ੁਰੂ। 

    ਬਠਿੰਡਾ, 16 ਦਸੰਬਰ (ਰਾਮ ਸਿੰਘ ਕਲਿਆਣ ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੋਟੀਵੇਟਰ ਵਰਕਰਾਂ ਦੀ ਟ੍ਰੇਨਿੰਗ ਦੌਰਾਨ 9 ਬੈਚ ਵਿੱਚ ਬਲਾਕ ਨਥਾਣਾ ਨਾਲ ਸੰਬੰਧਿਤ ਮੋਟੀਵੇਟਰਾਂ ਮਨਦੀਪ ਸਿੰਘ ਕਲਿਆਣ, ਰਾਮ…

    ਪਿਛਲੇ 10 ਸਾਲਾਂ ਤੋ ਬੀ ਡੀ ਪੀ ਉ ਦਫਤਰ ਦੇ ਕਰਮਚਾਰੀ ਬੈਠੇ ਨੇ ਮਲਾਈਦਾਰ ਕੁਰਸੀਆਂ ਤੇ-ਸੂਤਰ

    ਸਰਕਾਰਾਂ ਬਦਲੀਆਂ ਸੀਨੀਅਰ ਅਧਿਕਾਰੀ ਬਦਲੇ ਪਰ ਨਹੀ ਬਦਲਿਆ ਕਰਮਚਾਰੀਆਂ ਦਾ ਇਹ ਅਮਲਾ। ਫਿਰੋਜ਼ਪੁਰ 16 ਦਸੰਬਰ ( ਅਸ਼ੋਕ ਭਾਰਦਵਾਜ) ਬੀ ਡੀ ਪੀ ਉ ਦਫਤਰ ਫਿਰੋਜ਼ਪੁਰ ਜੋ ਕਿ ਆਪਣੀਆਂ ਨਕਾਮੀਆਂ ਤੇ ਘਪਲਿਆਂ…

    ਕਸਬਾ ਨੁਮਾ ਪਿੰਡ ਪੰਨੀ ਵਾਲਾ ਫੱਤਾ ਨੂੰ ਸਬ ਤਹਿਸੀਲ  ਬਣਾਏ ਜਾਣ ਦੀ ਉੱਠੀ ਮੰਗ

    ਮਲੋਟ, 16 ਦਸੰਬਰ (  ਬਲਕਰਨ ਜਟਾਣਾ  ) ਜਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਹਲਕੇ ਦਾ ਪਿੰਡ ਪੰਨੀ ਵਾਲਾ ਫੱਤਾ ਜਿਹੜਾ ਇੱਕ ਮਿੰਨੀ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਪਿੰਡ ਵਿੱਚ ਤਕਰੀਬਨ…

    ਦੱਤਾਤ੍ਰੇਯ ਮਹਾਰਾਜ ਪਰਮਾਤਮਾ ਦੇ ਅਵਤਾਰ ਹਨ ਜੋ ਮੁਕਤੀ ਪ੍ਰਦਾਨ ਕਰਦੇ ਹਨ: ਸਾਗਰ ਮੁਨੀ ਸ਼ਾਸਤਰੀ 

    ਅੰਮ੍ਰਿਤਸਰ 16ਦਸੰਬਰ(ਦਿਨੇਸ਼ ਸੋਨੀ) ਭਾਰਤ ਦੀ ਧਰਤੀ ਨੂੰ ਰਿਸ਼ੀਆਂ, ਮੁਨੀਆਂ ਅਤੇ ਅਵਤਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਕਿਉਂਕਿ ਦਵਾਪਰਯੁਗ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਅਰਜੁਨ ਨੂੰ ਹਰ ਯੁੱਗ ਵਿੱਚ ਅਵਤਾਰ…

    ਵਿਵੇਕ ਪਬਲਿਕ ਹਾਈ ਸਕੂਲ ਬਰਗਾੜੀ ਵਿਖੇ ਅਸਿਸਟੈਂਟ ਡਾਇਰੈਕਟਰ ਆਫ਼ ਯੂਥ ਸਰਵਿਸ ਡਿਪਾਰਮੈਟ ਚਹਿਲ ਨੂੰ ਕੀਤਾ ਸਨਮਾਨਿਤ 

      ਜੈਤੋ,16 ਦਸੰਬਰ( ਰਘੂਨੰਦਨ ਪਰਾਸ਼ਰ ): ਇਲਾਕੇ ਦੀ ਨਾਮਵਰ ਸਿਖਿਆ ਸੰਸਥਾ ਵਿਵੇਕ ਪਬਲਿਕ ਹਾਈ ਸਕੂਲ ਬਰਗਾੜੀ ਵਿਖੇ ਸਰਦਾਰ ਜਗਜੀਤ ਸਿੰਘ ਜੀ ਚਹਿਲ (ਅਸਿਸਟੈਂਟ ਡਾਇਰੈਕਟਰ ਆਫ਼ ਯੂਥ ਸਰਵਿਸ ਡਿਪਾਰਮੈਟ )ਵੱਲੋਂ ਤੀਸਰੀ ਤੋਂ…

    ਸਿਵਲ ਹਸਪਤਾਲ ਵਿਚ ਬਣੇਗੀ ਏਕੀਕ੍ਰਿਤ ਪਬਲਿਕ ਹੈਲਥ ਲੈਬ: ਗੁਰਦਿੱਤ ਸਿੰਘ ਸੇਖੋਂ

      ਜੈਤੋ,16 ਦਸੰਬਰ (ਰਘੂਨੰਦਨ ਪਰਾਸ਼ਰ ):ਸਿਵਲ ਹਸਪਤਾਲ ਫਰੀਦਕੋਟ ਵਿੱਚ ਬਣੇ ਜੱਚਾ ਬੱਚਾ ਵਿਭਾਗ ਦੇ ਗਰਾਉਂਡ ਫਲੋਰ ਨੂੰ ਰੈਨੋਵੇਟ ਕਰਕੇ ਏਕੀਕ੍ਰਿਤ ਪਬਲਿਕ ਹੈਲਥ ਲੈਬ ਬਣਾਈ ਜਾ ਰਹੀ ਹੈ ਜਿਸ ਨਾਲ ਹੇਮੈਟੋਲੇਜੀ, ਕਲੀਨਿਕਲ…

    ਸ਼ਹੀਦੀ ਸਪਤਾਹ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

     ਜੈਤੋ, 16 ਦਸੰਬਰ (ਰਘੂਨੰਦਨ ਪਰਾਸ਼ਰ):ਉੱਘੀ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ) ਜੈਤੋ ਦੀ ਮਹੀਨਾਵਾਰ ਇਕੱਤਰਤਾ ਇਥੇ ਪੈਨਸ਼ਨਰਜ਼ ਭਵਨ ਵਿਖੇ ਹੋਈ । ਮਾਸਠਰ ਸਾਧੂ ਰਾਮ ਸ਼ਰਮਾ, ਜਰਨੈਲ ਸਿੰਘ ਜਖ਼ਮੀਂ ਤੇ ਈਸ਼ਰ…