Top Tags
    Latest Story
    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ ਬਾਬਾ ਜੀਵਨ ਸਿੰਘ ਵਿਰਾਸਤ ਜਥੇਬੰਦੀ ਦੀਆਂ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦਮਿਥੁਨ ਮੰਡਲ ਚੁਣੇ ਗਏ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਦੇ ਨਵੇਂ ਪ੍ਰਧਾਨ

    Main Story

    ਸ਼ੰਭੂ ਬਾਰਡਰ ਤੇ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਨਿੰਦਣਯੋਗ: ਬਲਜੀਤ ਸਰਾਂ

     ਸਰਾਏ ਅਮਾਨਤ ਖਾਂ, 16 ਦਸੰਬਰ (ਗੁਰਸ਼ਰਨ ਸਿੰਘ ਔਲਖ) -ਬੀਤੇ ਦਿਨ ਸ਼ੰਭੂ ਬਾਰਡਰ ਤੇ ਭਾਜਪਾ ਤੇ ਹਰਿਆਣਾ ਸਰਕਾਰ ਵਲੋਂ ਧਰਨੇ ਤੇ ਬੈਠੇ ਕਿਸਾਨਾਂ ਨਾਲ ਧੱਕੇਸ਼ਾਹੀ ਤੇ ਫਾਇਰਿੰਗ ਕਰਨਾ ਸਰਕਾਰਾਂ ਦੀ ਨਿਕਾਮੀ…

    ਰਾਮੇਆਣਾ ਵਿਖੇ ਬੀ.ਕੇ.ਯੂ ਫਤਿਹ ਵੱਲੋਂ ਪਿੰਡ ਵਿੱਚ ਜਥੇਬੰਧਕ ਚੋਣ ਕੀਤੀ ਗਈ 

     ਰਾਮੇਆਣਾ, 16 ਦਸੰਬਰ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ)  ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਵੱਲੋਂ ਅੱਜ  ਪਿੰਡ ਰਾਮੇਆਣਾ ਵਿਖੇ ਅਹਿਮ ਮੀਟਿੰਗ ਰੱਖੀ ਗਈ, ਜਿਸ ਵਿੱਚ ਆਪਣੀ ਜਥੇਬੰਧਕ ਪਿੰਡ ਦੀ ਇਕਾਈ ਸਥਾਪਤ…

    ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਚੀਮਾ ਸ਼ੁਕਰਚੱਕ ਵਿਖੇ ਗਲੀਆਂ ਚ ਖੜੇ ਪਾਣੀ ਨੇ ਧਾਰਿਆ ਝੱਪੜ ਦਾ ਰੂਪ 

    ਪਾਣੀ ਖੜ੍ਹਾ ਹੋਣ ਕਾਰਨ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ :- ਪਿੰਡ ਵਾਸੀ ਸਰਾਏ ਅਮਾਨਤ ਖਾਂ, 16 ਦਸੰਬਰ (ਗੁਰਸ਼ਰਨ ਸਿੰਘ ਔਲਖ)-ਸਰਹੱਦੀ ਪਿੰਡ ਚੀਮਾ ਸ਼ੁਕਰਚੱਕ ਵਿਖੇ ਸੀਵਰੇਜ ਸਿਸਟਮ ਦੇ ਮਾੜੇ ਪ੍ਰਬੰਧਾਂ ਕਾਰਨ…

    ਸ਼ੇਰ ਏ ਪੰਜਾਬ ਅਕਾਲੀ ਦਲ ਦਾ ਵੱਡਾ ਜਥਾ ਕਿਸਾਨ ਅੰਦੋਲਨ ਵਿੱਚ ਮਰਨ ਵਰਤ ਤੇ ਬੈਠੇ ਡੱਲੇਵਾਲ ਦੀ ਹਮਾਇਤ ਲਈ ਪਹੁੰਚਿਆ 

     ਬਠਿੰਡਾ, 16 ਦਸੰਬਰ (ਸੁਰਿੰਦਰਪਾਲ ਸਿੰਘ): ਸ਼ੇਰ ਏ ਪੰਜਾਬ ਅਕਾਲੀ ਦਲ ਦਾ ਵੱਡਾ ਜਥਾ ਖਨੌਰੀ ਬਾਰਡਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਮਰਨ ਵਰਤ ਤੇ ਬੈਠੇ ਸ ਡੱਲੇਵਾਲ ਜੀ ਦੀ ਹਿਮਾਇਤ…

    ਵਾਰਡ ਨੰਬਰ 4 ਤੋਂ ਉਮੀਦਵਾਰ ਰਣਜੀਤ ਸਿੰਘ ਜੀਤੀ ਨੇ ਚੋਣ ਪ੍ਰਚਾਰ ਵਿੱਚ ਲਿਆਂਦੀ ਤੇਜੀ 

     ਮਾਛੀਵਾੜਾ ਸਾਹਿਬ, 16 ਦਸੰਬਰ (ਸੁੱਚਾ ਬੰਗੜ) ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈਕੇ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਤੇ ਹਰ ਇੱਕ ਪਾਰਟੀ ਦੇ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆ…

    ਮਹਾਰਾਜਾ ਹੀਰਾ ਸਿੰਘ ਜੀ ਦੇ 181ਵੇਂ ਜਨਮ ਦਿਹਾੜੇ ਮੌਕੇ ਰਿਆਸਤੀ ਕਿਲੇ ਵਿਖੇ ਧਾਰਮਿਕ ਸਮਾਗਮ 18 ਨੂੰ –  ਵਿਧਾਇਕ ਦੇਵ ਮਾਨ

     ਨਾਭਾ, 15 ਦਸੰਬਰ (ਰਮਨ ਭਾਟੀਆ) ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ  ਅਗਵਾਈ ਹੇਠ ਸਥਾਨਕ ਰਿਆਸੀ ਨਗਰੀ ਨਾਭਾ ਦੇ ਧਰਮੀ ਮਹਾਰਾਜ ਹੀਰਾ ਸਿੰਘ ਜੀ ਦੇ 181ਵੇਂ ਜਨਮ  ਦਿਹਾੜੇ…

    ਡਾ. ਗੁਰਪ੍ਰੀਤ ਕੌਰ ਨੇ ਵਿਧਾਇਕ ਦੇਵ ਮਾਨ ਨਾਲ ਕੀਤਾ ਦੁੱਖ ਸਾਂਝਾ-

     ਨਾਭਾ, 15 ਦਸੰਬਰ( ਰਮਨ ਭਾਟੀਆ) ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਪਿਤਾ ਲਾਲ  ਸਿੰਘ ਦਾ ਬੀਤੇ ਦਿਨ ਦਿਹਾਤ ਹੋ ਗਿਆ ਸੀ ਇਸ ਦੁੱਖ ਦੀ ਘੜੀ ਵਿੱਚ ਵਿਧਾਇਕ ਦੇ…

    ਹੁਣ ਬੱਸ ਸਟੈਂਡ ਦੇ ਆਲੇ-ਦੁਆਲੇ ਨਹੀਂ ਲੱਗੇਗਾ ਜਾਮ, ਟ੍ਰੈਫਿਕ ਪੁਲਸ ਨੇ ਕਰ ਦਿੱਤੇ ਬੱਸਾਂ ਦੇ ਰੂਟ ਤੈਅ 

     ਅੰਮ੍ਰਿਤਸਰ, 15 ਦਸੰਬਰ (ਦਿਨੇਸ਼ ਸੋਨੀ) ਸ਼ਹਿਰ ਦੀ ਟਰੈਫਿਕ ਪੁਲੀਸ ਵੱਲੋਂ ਵਾਰ-ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਆਟੋ ਰਿਕਸ਼ਾ ਚਾਲਕਾਂ ਅਤੇ ਕੁਝ ਬੱਸ ਚਾਲਕਾਂ ਦੀ ਮਨਮਰਜ਼ੀ ਕਾਰਨ ਬੱਸ ਸਟੈਂਡ ਦੇ ਆਲੇ-ਦੁਆਲੇ ਹਰ…

    ਸਰਕਾਰ ਬਦਲੀ,ਅਫਸਰਸ਼ਾਹੀ ਬਦਲੀ ਪਰ ਨਹੀ ਬਦਲੀ ਚਿੱਟਾ ਸਾਬਿਤ ਹੋਈ ਵੰਨ ਸਖੀ ਸਟਾਪ ਸੈਟਰ ਦੀ ਨਵੀ ਬਣੀ ਬਿਲਡਿੰਗ ਦੀ ਨੁਹਾਰ

     ਪੀ ਡਬਲਿਊ ਡੀ ਵਿਭਾਗ ਦੀ ਨਲਾਇਕੀ ਸਮਝਿਆ ਜਾਵੇ ਜਾ ਘਟੀਆ ਕਾਰਗੁਜਾਰੀ ਮਾਮਲਾ: ਉਸਾਰੀ ਅਧੀਨ ਨਵੀ ਬਣੀ ਬਿਲਡਿੰਗ ਦਾ। ਫਿਰੋਜ਼ਪੁਰ, 15 ਦਸੰਬਰ (ਅਸ਼ੋਕ ਭਾਰਦਵਾਜ) ਸਖੀ ਵੰਨ ਸਟਾਪ ਸੈਟਰ ਜੋ ਕਿ ਔਰਤਾਂ…

    ਪਾਕਿਸਤਾਨ ਦੇ ਕਿਲਾ ਰੋਹਤਾਸ ਵਿਚਲੇ ਗੁਰਦੁਆਰੇ ਸਾਹਿਬਾਨ ਵਿੱਚ 77 ਸਾਲਾਂ ਬਾਅਦ ਨਿਸ਼ਾਨ ਸਾਹਿਬ ਸਥਾਪਿਤ

     ਬਠਿੰਡਾ, 15 ਦਸੰਬਰ (ਰਾਮ ਸਿੰਘ ਕਲਿਆਣ) ਪਾਕਿਸਤਾਨ ਦੇ ਜ਼ਿਲ੍ਹਾ ਜਿਹਲਮ ਵਿਖੇ ਇਤਿਹਾਸਕ ਰੋਹਤਾਸ ਕਿਲ੍ਹੇ ਦੇ ਅੰਦਰ ਮੌਜੂਦ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ…