11 ਲੋੜਵੰਦ ਗਰੀਬ ਲੜਕੀਆਂ ਦੇ ਵਿਆਹ ਕਾਰਜ ਕੀਤੇ ਗਏ 

ਬਾਜਾਖਾਨਾ, 17 ਦਸੰਬਰ ( ਅਵਤਾਰ ਸਿੰਘ ਮੱਲਾ) ਬੀਤੇ ਦਿਨੇ ਪਿੰਡ ਵਾਂਦਰ ਭਾਈ ਰਣਜੀਤ ਸਿੰਘ ਵਾਂਦਰ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਿੰਘ ਸਾਹਿਬਾਨ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਬਾਬਾ…

ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 22 ਨੂੰ : ਮੈਨੇਜਰ ਸੁਖਰਾਜ ਸਿੰਘ 

 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ : ਭਾਈ ਸੁਖਰਾਜ ਸਿੰਘ ਜੈਤੋ, 17 ਦਸੰਬਰ (ਮਨਜੀਤ ਸਿੰਘ ਢੱਲਾ)- ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਪਾਤਸ਼ਾਹੀ ਦਸਵੀਂ (ਜੈਤੋ)…

ਦੋਨਾਂ ਫੋਰਮਾਂ ਦੇ ਸੱਦੇ ਉੱਤੇ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਮੋਗਾ ਜ਼ਿਲ੍ਹੇ ਵਿੱਚ 2 ਥਾਵਾਂ ਤੇ 12 ਤੋਂ 3 ਵਜੇ ਤੱਕ ਰੇਲ ਮਾਰਗ ਕੀਤੇ ਜਾਣਗੇ ਜਾਮ  

  ਕਿਸਾਨ,ਮਜ਼ਦੂਰ,ਬੀਬੀਆਂ,ਨੋਜਵਾਨ ਹੋਣਗੇ ਸ਼ਾਮਲ  ਮੋਗਾ, 17 ਦਸੰਬਰ ( ਮਨਪ੍ਰੀਤ ਸਿੰਘ ਮੋਨੂੰ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਾਹ…

ਝਬਾਲ ਸਕੂਲ ਦੇ ਵਿਦਿਆਰਥੀਆਂ ਨੇ ‘ਸਕੂਲ ਇਨੋਵੇਸ਼ਨ ਮੈਰਾਥਨ 2024’ ਰਾਹੀਂ ਇਲਾਕੇ ਦੇ ਲੋਕਾਂ ਨੂੰ ਕੀਤਾ ਸਿਹਤ ਸੰਬੰਧੀ ਜਾਗਰੂਕ

 ਝਬਾਲ, 17 ਦਸੰਬਰ (ਗੁਰਸ਼ਰਨ ਸਿੰਘ ਔਲਖ) – ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ…

ਭਾਜਪਾ ਦੀ ਮੋਦੀ ਸਰਕਾਰ ਲੋਕਾ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਨਫਰਤ ਫੈਲਾਅ ਰਹੀ ਹੈ -ਪਾਸਲਾ

 ਨਾਭਾ, 17 ਦਸੰਬਰ ( ਗੁਰਪ੍ਰੀਤ ਸਿੰਘ ਬਰਸਟ ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐਮ.ਪੀ,ਆਈ. ਵੱਲੋਂ ਨਾਭਾ ਵਿਖੇ ਰਾਜਨੀਤਿਕ ਕਾਨਫਰੰਸ ਕਰਕੇ ਸ਼ਹਿਰ ਵਿੱਚ ਮਾਰਚ ਕੀਤਾ ਗਿਆ ਇਸ ਰਾਜਨੀਤਿਕ ਕਾਨਫਰੰਸ ਦੀ ਪ੍ਰਧਾਨਗੀ ਹਰੀ…

ਸਰਬ ਸੰਮਤੀ ਨਾਲ ਗੁਰਵਿੰਦਰ ਸਿੰਘ ਸਬਜ਼ ਮੰਡੀ ਦੇ ਪ੍ਰਧਾਨ ਨਿਯੁਕਤ 

 ਆੜਤੀ ਅਤੇ ਕਿਸਾਨਾਂ ਦਾ ਨੌ ਮਾਸ ਦਾ ਰਿਸ਼ਤਾ ਹੈ: ਪਠਾਨਮਾਜਰਾ ਕਿਸਾਨਾਂ ਵੀਰਾਂ ਨੂੰ ਮੰਡੀ ਵਿੱਚ ਕੋਈ ਦਿਕੱਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਪਠਾਣਮਾਜਰਾ। ਸਨੌਰ, 17 ਦਸੰਬਰ (ਸਤਿੰਦਰ ਸ਼ਰਮਾ) ਏਸ਼ੀਆ ਦੀ…

ਰੱਤਾ ਟਿੱਬਾ ਗਊਸ਼ਾਲਾ ਵਿੱਚ ਮੁਕਤਸਰ ਤੋਂ ਦਾਨੀਆਂ ਨੇ ਭੇਜਿਆ ਰਾਸ਼ਨ ਅਤੇ ਪੱਠੇ

 ਮਲੋਟ, 17 ਦਸੰਬਰ (  ਬਲਕਰਨ ਜਟਾਣਾ  ) ਸ੍ਰੀ ਮੁਕਤਸਰ ਸਾਹਿਬ ਜਿਲੇ ਦਾ ਪਿੰਡ ਰੱਤਾ ਟਿੱਬਾ ਦੀ ਗਊਸ਼ਾਲਾ ਵਿੱਚ ਦਾਨੀ ਸੱਜਣ ਲਗਾਤਾਰ ਰਾਸ਼ਨ ਅਤੇ ਹਰੇ ਪੱਠੇ ਤੂੜੀ ਆਦਿ ਦੀ ਸੇਵਾ ਕਰਦੇ…

ਬੀ ਡੀ ਪੀ ਉ ਦਫਤਰ ਫਿਰੋਜ਼ਪੁਰ ਦਾ 1,80,87,591 ਰੁਪਏ ਦੇ ਘਪਲੇ ਚ ਆਉਟਸੋਰਸਿੰਗ ਮੁਲਾਜਮਾਂ ਤੇ ਕਾਰਵਾਈ ਕਰਕੇ ਵਿਭਾਗ ਨੇ ਝਾੜੀ ਗੋਗਲੂਆ ਤੋ ਮਿੱਟੀ

ਇਸ ਮਾਮਲੇ ਚੋ ਮਾਸਟਰਮਾਇਡਾਂ ਨੂੰ ਬਾਹਰ ਰੱਖਣ ਦੀ ਦੰਦ ਕਥਾ ਸ਼ੁਰੂ। ਕੀ ਆਉਟਸੋਰਸਿੰਗ ਸਟਾਫ ਤੋ ਐਨੀ ਵੱਡੀ ਰਕਮ ਦੀ ਭਰਪਾਈ ਕਰਵਾਏਗਾ ਵਿਭਾਗ ? ਫਿਰੋਜ਼ਪੁਰ, 17 ਦਸੰਬਰ ( ਅਸ਼ੋਕ ਭਾਰਦਵਾਜ) ਬੀ…

ਏਜੰਟਾਂ ਦੀ ਭੇਟ ਚੜਿਆ ਆਰ ਟੀ ਉ ਦਫਤਰ ਫਿਰੋਜ਼ਪੁਰ

ਸਮਾਰਟ ਚਿੱਪ ਕੰਪਨੀ ਅਧੀਨ ਰੱਖਿਆ ਡਾਟਾ ਐਟਰੀ ਉਪਰੇਟਰ ਰਾਕੇਸ਼ ਕੁਮਾਰ ਆਪਣੀਆਂ ਚੰਮ ਦੀਆਂ ਚਲਾ ਕੇ ਆਪਣੀਆਂ ਜੇਬਾਂ ਗਰਮ ਕਰਨ ਚ ਜੁੱਟਿਆ। ਦਫਤਰ ਦੇ ਉਚ ਅਧਿਕਾਰੀ ਹੋਏ ਬੇਬਸ ਆਮ ਪਬਲਿਕ ਦਾ…

ਵਾਰਡ ਨੰਬਰ 4 ਤੋਂ ਕਾਂਗਰਸ ਉਮੀਦਵਾਰ ਸੁਰਿੰਦਰ ਸ਼ਿੰਦੀ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ 

 ਮਾਛੀਵਾੜਾ ਸਾਹਿਬ, 17 ਦਸੰਬਰ (ਸੁੱਚਾ ਬੰਗੜ) ਇਸ ਸਮੇਂ ਚੋਣ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ। ਦੋਨਾਂ ਪਾਰਟੀਆਂ ਵੱਲੋਂ ਆਪਣੇ ਵੱਲਖਿੱਚਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਜਿੱਤ ਪ੍ਰਾਪਤ…