ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਰੀਦਕੋਟ ਨੇ ਪਿਲਾਈਆਂ ਪੋਲੀਓ ਬੂੰਦਾਂ
ਫ਼ਰੀਦਕੋਟ, 8 ਦਸੰਬਰ (ਵਿਪਨ ਮਿੱਤਲ)-ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਰੀਦਕੋਟ ਵੱਲੋਂ ਸਿਹਤ ਵਿਭਾਗ ਵੱਲੋਂ ਗੁਰਦੁਆਰਾ ਭਾਈ ਲੱਧਾ ਸਿੰਘ ਜੀ ਅਤੇ ਗੁਰਦੁਆਰਾ ਸਾਹਿਬ ਭਾਈ ਗੁਰਦਾਸ ਜੀ ਵਿਖੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ।…
ਸਿੱਖਿਆ ਵਿਭਾਗ ਅਤੇ ਵਿੱਤ ਵਿਭਾਗ ਖਿਲਾਫ ਦਫਤਰੀ ਕਾਮਿਆਂ ਨੇ ਕੰਮ ਠੱਪ ਕਰਕੇ ਦਿੱਤਾ ਧਰਨਾ
ਕੋਟਕਪੂਰਾ, 5 ਦਸੰਬਰ (ਗੁਰਦੀਪ ਸਿੰਘ ਢਿੱਲੋਂ) :- ਨਿਆਂ ਲਈ ਕਲਮ ਵੀ ਚੁੱਪ ਹੋ ਸਕਦੀ ਹੈ ਦਾ ਨਾਅਰਾ ਦੇ ਕੇ ਸਿੱਖਿਆ ਵਿਭਾਗ ਦੇ ਦਫਤਰੀ ਕਾਮਿਆਂ ਨੇ ਆਪਣੇ ਨਾਲ ਹੋ ਰਹੇ ਧੱਕੇ…
*️ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ️* ਲਾਇਨਜ਼ ਕਲੱਬ ਨਾਭਾ* ਵੱਲੋਂ ਨਾਭਾ, 5 ਦਸੰਬਰ ( ਪੱਤਰਕਾਰ ਰਮਨ ਭਾਟੀਆ, ਗੁਰਪ੍ਰੀਤ ਸਿੰਘ ਬਰਸਟ ) *ਦਿਨ-ਐਤਵਾਰ* *ਸਮਾਂ-ਸਵੇਰੇ 9 ਵਜੇ* ਤੋਂ *ਦੁਪਹਿਰ 1 ਵਜੇ ਸਥਾਨ-ਲਾਇਨਜ਼ ਭਵਨ…
ਸੰਤ ਮਿੱਤ ਸਿੰਘ ਜੀ ਲੋਪੋ ਅਤੇ ਸੰਤ ਜੋਰਾ ਸਿੰਘ ਜੀ ਲੋਪੋ ਵਾਲਿਆ ਦੀ ਸਲਾਨਾ ਬਰਸੀ ਸਮਾਗਮ ਦੀ ਸੰਪੂਰਨਤਾ ਹੋਈ
ਸੰਤ ਜਗਜੀਤ ਸਿੰਘ ਜੀ ਨੇ 1051 ਕੰਨਿਆ ਅਤੇ ਸਾਧੂਆਂ ਨੂੰ ਬਸਤਰ ਵੰਡੇ ਬੱਧਨੀ ਕਲਾਂ ,4 ਦਸੰਬਰ ( ਪ ਪ)– ਅੱਜ ਸੰਤ ਮਿੱਤ ਸਿੰਘ ਜੀ ਤੇ ਸੰਤ ਜੋਰਾ…
ਪਿੰਡ ਵਿੱਚ ਅਧੂਰੇ ਅਤੇ ਨਵੇਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਰਪੰਚ ਨੇ ਮੈਂਬਰਾਂ ਸਮੇਤ ਮੋਹਤਬਰਾਂ ਨਾਲ ਕੀਤੀ ਮੀਟਿੰਗ
ਕਪੂਰਥਲਾ, 4 ਦਸੰਬਰ (ਕੌੜਾ)- ਪਹਿਲੀ ਵਾਰ ਸਰਪੰਚ ਦਾ ਅਹੁਦਾ ਸੰਭਾਲਣ ਵੇਲੇ ਇਕ ਅਹਿਮ ਮੀਟਿੰਗ ਸਰਪੰਚ ਸਰਵਣ ਲਾਲ ਦੇ ਘਰ ਵਿੱਚ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਵਿਅਕਤੀਆਂ ਦੇ ਨਾਲ…
ਪਾਣੀਆਂ ਨੂੰ ਗੰਦਲਾ ਕਰਨ ਵਾਲੇ ਕਾਰਖਾਨਿਆਂ ਦੇ ਹੱਕ ਵਿੱਚ ਖੜੀ “ਝਾੜੂ ਸਰਕਾਰ”
ਬੁੱਢੇ ਨਾਲੇ ਦੇ ਮਸਲੇ ਬਾਰੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਬਾਬਾ ਮਹਿਰਾਜ ਸਮੇਤ ਆਗੂਆਂ ਨੂੰ ਕੀਤਾ ਨਜ਼ਰਬੰਦ ਬਠਿੰਡਾ, 3 ਦਸੰਬਰ ( ਸੁਰਿੰਦਰਪਾਲ ਸਿੰਘ ) :ਪੰਜਾਬ ਦੇ ਦਰਿਆਵਾਂ ਵਿੱਚ ਫੈਕਟਰੀਆਂ ਤੇ…
ਕਰਨਬੀਰ ਸਿੰਘ ਬੁਰਜ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਨੂੰ ਆਪਣੇ ਵੱਲੋਂ ਕਿਸਾਨੀ ਅੰਦੋਲਨ ਲਈ ਹਰ ਸੰਭਵ ਮਦਦ ਦੇਣ ਦਾ ਕੀਤਾ ਐਲਾਨ
ਜਥੇਬੰਦੀ ਦੇ ਆਗੂਆਂ ਵਲੋਂ ਕਰਨਬੀਰ ਸਿੰਘ ਬੁਰਜ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਸਰਾਏ ਅਮਾਨਤ ਖਾਂ, 3 ਦਸੰਬਰ (ਗੁਰਸ਼ਰਨ ਸਿੰਘ ਔਲਖ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਸੈਣ ਭਗਤ…
ਨਿਯੁਕਤੀਆਂ ਦੀ ਮੰਗ ਕਰ ਰਹੇ ਅਧਿਆਪਕਾਂ ਤੇ ਲਾਠੀਚਾਰਜ ਦੀ ਨਿਖੇਧੀ – ਡੀਟੀਐਫ
2364 ਅਤੇ 5994 ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਜਾਵੇ : ਆਗੂ ਬਠਿੰਡਾ, 3 ਦਸੰਬਰ ( ਸੁਰਿੰਦਰਪਾਲ ਸਿੰਘ ): ਡੈਮੋਕਰੇਟਿਕ ਟੀਚਰਜ਼ ਫਰੰਟ ਜਿਲਾ ਬਠਿੰਡਾ ਦੇ ਪ੍ਰਧਾਨ ਜਗਪਾਲ ਬੰਗੀ ਜਨਲ…
ਸੰਤ ਜੋਰਾ ਸਿੰਘ ਜੀ ਲੋਪੋ ਵਾਲਿਆ ਦੀ 19ਵੀਂ ਸਲਾਨਾ ਬਰਸੀ ਮਨਾਈ
ਵਁਡੀ ਗਿਣਤੀ ਵਿੱਚ ਸੰਗਤਾਂ ਹੋਈਆ ਸੰਤ ਆਸ਼ਰਮ ਲੋਪੋ ਵਿਖੇ ਨਤਮਸਤਕ ਬੱਧਨੀ ਕਲਾਂ , 3 ਦਸੰਬਰ ( ਪ ਪ)– ਭਗਤੀ ਦੇ ਸਾਗਰ, ਮਹਾਨ ਤਪੱਸਵੀ, ਦਇਆ ਦੇ ਸਾਗਰ ਸੰਤ ਜੋਰਾ ਸਿੰਘ ਜੀ…
ਸਰੀਰ ਦਾਨੀ ਬਾਪੂ ਹੰਸ ਰਾਮ ਲੰਗੇਆਣਾ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ
ਬਾਘਾਪੁਰਾਣਾ, 29 ਨਵੰਬਰ ( ਮਨਪ੍ਰੀਤ ਮੋਨੂੰ ) ਪਿੰਡ ਲੰਗੇਆਣਾ ਕਲਾਂ ਦੇ ਵਾਸੀ ਨੇਤਰ ਦਾਨੀ ਸਵਰਗੀ ਵੈਦ ਕੰਸ ਰਾਮ ਸ਼ਰਮਾਂ ਜੀ ਦੇ ਵੱਡੇ ਭਰਾ ਅਤੇ ਸਾਹਿਤਕਾਰ ਡਾ ਸਾਧੂ ਰਾਮ ਲੰਗੇਆਣਾ ਅਤੇ…














