ਡਡਵਿੰਡੀ ਸਕੂਲ ਦਾ ਅੱਠਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
ਕਪੂਰਥਲਾ, 6 ਅਪ੍ਰੈਲ (ਕੌੜਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਕਲਾਸ ਦੇ ਸਲਾਨਾ ਨਤੀਜਿਆ ਦਾ ਐਲਾਨ ਕਰ ਦਿੱਤਾ ਹੈ।ਇਹਨਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਦੇ ਨਤੀਜੇ 100 ਪ੍ਰਤੀਸ਼ਤ…
ਜਲੰਧਰ ਦੇ ਸੀਨੀਅਰ ਵਕੀਲ ਨਾਲ ਏਡੀਸੀ ਫਗਵਾੜਾ ਦਾ ਵਿਵਹਾਰ ਨਿੰਦਣਯੋਗ : ਐਡਵੋਕੇਟ ਰੋਹਿਤ ਸ਼ਰਮਾ
ਫਗਵਾੜਾ ,4 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ) ਬਾਰ ਐਸੋਸੀਏਸ਼ਨ ਫਗਵਾੜਾ ਦੇ ਉਪ ਪ੍ਰਧਾਨ ਐਡਵੋਕੇਟ ਰੋਹਿਤ ਸ਼ਰਮਾ ਨੇ ਏਡੀਸੀ ਕਮ ਫਗਵਾੜਾ ਕਾਰਪੋਰੇਸ਼ਨ ਕਮਿਸ਼ਨਰ ਅਕਸ਼ਿਤਾ ਗੁਪਤਾ ਵੱਲੋਂ ਜਲੰਧਰ ਦੇ ਇੱਕ ਸੀਨੀਅਰ ਵਕੀਲ…
ਬਗੈਰ ਹਾਈ ਸਕਿਊਰਟੀ ਨੰਬਰ ਪਲੇਟਾਂ ਦੇ ਹੀ ਫਿਰੋਜ਼ਪੁਰ ਦੀਆਂ ਸੜਕਾ ਤੇ ਦੋੜਦੀ ਰਹਿੰਦੀ ਹੈ ਫਾਇਰ ਬ੍ਰਿਗੇਡ ਦੀ ਗੱਡੀ।
ਫਿਰੋਜ਼ਪੁਰ 4 ਅਪ੍ਰੈਲ (ਅਸ਼ੋਕ ਭਾਰਦਵਾਜ) ਟ੍ਰੈਫਿਕ ਪੁਲਿਸ ਫਿਰੋਜ਼ਪੁਰ ਜੋ ਕਿ ਟ੍ਰੈਫਿਕ ਰੂਲਾਂ ਪ੍ਰਤੀ ਹਰ ਸੰਭਵ ਯਤਨਾਂ ਚ ਰੁੱਝੀ ਰਹਿੰਦੀ ਹੈ ਪਰ ਕਿਤੇ ਕਿਤੇ ਇਹਨਾਂ ਦੇ ਕੀਤੇ ਯਤਨ ਅੱਖੋ ਪਰੋਖੇ ਕਰਨ…
ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ
ਅੰਮ੍ਰਿਤਸਰ4 ਅਪ੍ਰੈਲ(ਦਿਨੇਸ਼ ਸੋਨੀ) ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਮਹੀਨਾਵਾਰ ਮੀਟਿੰਗ ਸ੍ਰੀ ਮਦਲ ਲਾਲ ਸ਼ਰਮਾ ਜੀ ਦੀ ਅਗਵਾਈ ਹੇਠ ਸਿਟੀ ਸਰਕਲ ਹਾਲਗੇਟ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਰਿਟਾਇਰਡ ਕਰਮਚਾਰੀਆਂ ਦੇ ਲਾਈਵ ਸਰਟੀਫਿਕੇਟ…
ਚੇਅਰਮੈਨ ਰਾਣਾ ਗੰਡੀਵਿੰਡ ਨੇ ਕੀਤੀ ਪ੍ਰਤਾਪ ਬਾਜਵਾ ਨਾਲ ਮੁਲਾਕਾਤ
ਰਾਏ ਅਮਾਨਤ ਖਾਂ, 4 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ…
ਸਿਵਲ ਸਰਜਨ ਡਾ ਕਿਰਨਦੀਪ ਕੌਰ ਵੱਲੋਂ ਵੱਖ ਸਿਹਤ ਸੰਸਥਾਵਾਂ ਦੀ ਕੀਤੀ ਅਚਨਚੇਤ ਚੈਕਿੰਗ
ਅੰਮ੍ਰਿਤਸਰ 4 ਅਪ੍ਰੈਲ(ਦਿਨੇਸ਼ ਸੋਨੀ ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵੱਲੋਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ, ਇਸ ਚੈਕਿੰਗ ਦੌਰਾਨ ਉਹਨਾਂ ਵੱਲੋਂ ਆਯੁਸ਼ਮਾਨ…
ਜਿਲ੍ਹਾ ਸੈਨਿਕ ਬੋਰਡ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ
ਫਰੀਦਕੋਟ 4 ਅਪ੍ਰੈਲ (ਗੁਰਦੀਪ ਸਿੰਘ ਢਿੱਲੋਂ) ਜ਼ਿਲ੍ਹਾ ਸੈਨਿਕ ਬੋਰਡ ਫਰੀਦਕੋਟ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸੁ਼ਰੂਆਤ ਕਰਦੇ ਹੋਏ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ…
ਕਮਲ ਸਰੋਜ ਤੇ ਰਵੀ ਸਿੱਧੂ ਦੀ ਅਗਵਾਈ ‘ਚ ਐਸ.ਡੀ.ਐਮ. ਨੂੰ ਮਿਲਿਆ ਜੇਸੀਟੀ ਮਿੱਲ ਮਜਦੂਰਾਂ ਦਾ ਵਫਦ
ਫਗਵਾੜਾ 4 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ ) ਜੇਸੀਟੀ ਮਿੱਲ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਵਫ਼ਦ ਅੱਜ ਥਾਪਰ ਕਲੋਨੀ ਦੇ ਕੌਂਸਲਰ ਰਵੀ ਸਿੱਧੂ ਅਤੇ ਸ਼ਿਵ ਸੈਨਾ ਯੂਬੀਟੀ ਦੇ ਸੂਬਾ ਪ੍ਰੈਸ ਸਕੱਤਰ…
ਵਧ ਰਹੇ ਤਾਪਮਾਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸੁਨੇਹਾ
ਮਾਲੇਰਕੋਟਲਾ 4 ਅਪ੍ਰੈਲ (ਬੋਪਾਰਾਏ) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੀ ਅਗਵਾਈ ਹੇਠ ਅਪ੍ਰੈਲ ਮਹੀਨੇ ਵਿੱਚ ਤੇਜੀ ਨਾਲ ਵਧ ਰਹੇ ਤਾਪਮਾਨ ਨੂੰ ਲੈ ਕੇ ਜਿਲ੍ਹਾ ਸਿਹਤ ਪ੍ਰਸਾਸ਼ਨ ਵੱਲੋਂ…
ਉਚ ਜੋਖ਼ਮ ਵਾਲੇ ਮਰੀਜ਼ਾ ਨੂੰ ਹੁਣ ਬਾਹਰ ਜਾਣ ਦੀ ਜਰੂਰਤ ਨਹੀ : ਡਾ ਗੁਰਦੇਵ
ਨੂਰਪੁਰ ਬੇਦੀ :- 4 ਅਪ੍ਰੈਲ ਦਲਜੀਤ ਚਨੌਲੀ ਦਿਨੇਸ਼ ਹੱਲਣ ਪੂਰੇ ਇਲਾਕੇ ਨੂੰ ਚੰਗੀਆਂ ਸਿਹਤ ਸਹੁੱਲਤਾਂ ਦੇਣ ਵਾਲੇ ਗੁਰਦੇਵ ਹਸਪਤਾਲ ‘ਚ ਹੁਣ ਉਚ ਜੋਖਮ ਵਾਲੇ ਮਰੀਜ਼ਾ ਨੂੰ ਬਾਹਰ ਜਾਣ ਦੀ ਜਰੂਰਤ…















