ਪਿਛਲੇ ਦਿਨੀਂ ਦੁਨੀਆ ਤੋਂ ਅਲਵਿਦਾ ਹੋਏ ‘ ਮਨੋਜ ਕੁਮਾਰ ‘ ਤੇ ਲੇਖ

ਭਾਰਤੀ ਸਿਨੇਮਾ ਇੱਕ ਅਜਿਹਾ ਮਚ ਹੈ, ਜਿੱਥੇ ਕਈ ਚਿਹਰੇ ਆਉਂਦੇ ਹਨ ਅਤੇ ਕਈ ਚਲੇ ਜਾਂਦੇ ਹਨ। ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਸਿਰਫ਼ ਚਿਹਰੇ ਨਹੀਂ ਬਲਕਿ ਇੱਕ ਵਿਚਾਰਧਾਰਾ, ਇੱਕ…

ਸਵ.ਸਰਦਾਰਨੀ ਗੁਰਮੇਲ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ

ਬਾਜਾਖਾਨਾ 6 ਅਪ੍ਰੈਲ (ਅਵਤਾਰ ਸਿੰਘ ਮੱਲਾ)  ਸਵ.ਸਰਦਾਰਨੀ ਗੁਰਮੇਲ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਹਰਸਰ ਸਾਹਿਬ ਪਿੰਡ ਡੋਡ ਵਿਖੇ ਕਰਵਾਇਆ ਗਿਆ। ਇਸ ਸਮੇਂ ਸਾਹਿਜ ਪਾਠ ਦੇ ਪਾਠ ਦਾ ਭੋਗ ਪਾਇਆ ਗਿਆ।…

ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਸ਼੍ਰੀ ਰਾਮ ਨੌਮੀ ਦੇ ਮੌਕੇ ‘ਤੇ ਮੇਹਲੀ ਗੇਟ ਵਿਖੇ ਕੁਲਚਾ ਅਤੇ ਛੋਲੇ ਦਾ ਲੰਗਰ ਲਗਾਇਆ ਗਿਆ।

ਫਗਵਾੜਾ 6 ਅਪ੍ਰੈਲ (ਪ੍ਰੀਤ ਕੌਰ) ਸ਼੍ਰੀ ਰਾਮ ਨੌਮੀ ਦੇ ਸ਼ੁਭ ਮੌਕੇ ‘ਤੇ, ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ (ਰਜਿ.), ਫਗਵਾੜਾ ਵੱਲੋਂ ਸੋਸਾਇਟੀ ਦੇ ਚੇਅਰਮੈਨ ਰਾਜੀਵ ਚਾਹਲ (ਰਾਜੂ) ਅਤੇ ਮੁਖੀ ਸ਼ਿਵ ਸ਼ਰਮਾ…

ਮਨੁੱਖਤਾ ਦੀ ਸੇਵਾ ਲਈ ਮੁਫ਼ਤ ਕੈਂਪ ਲਗਾਉਣਾ ਉੱਤਮ ਸੇਵਾ ਹੈ: ਮੋਹਨ ਲਾਲ ਜਿੰਦਲ

ਜੈਤੋ, 6 ਅਪ੍ਰੈਲ (ਰਘੂਨੰਦਨ ਪਰਾਸ਼ਰ ):ਰਾਮ ਨੌਮੀ ਦੇ ਮੌਕੇ ‘ਤੇ, ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਅਤੇ ਯੁਵਾ ਵਿੰਗ ਇਕਾਈ ਜੈਤੋ ਵੱਲੋਂ ਪੰਚਾਇਤ ਗਊਸ਼ਾਲਾ ਵਿੱਚ ਪ੍ਰੀਸ਼ਦ ਦੇ ਪ੍ਰਧਾਨ ਮੋਹਨ…

ਸਫਾਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ,ਸਗੋਂ ਇਹ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ-ਅਨਮੋਲਦੀਪ ਕੌਰ

ਫਗਵਾੜਾ 6 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਸਵੱਛਤਾ ਅਭਿਆਨ ਸੋਸਾਇਟੀ, ਫਗਵਾੜਾ (ਰਜਿ.) ਦੀ ਯੂਨਿਟ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ, ਬੇਬੀ ਨਾਨਕੀ,ਸਤਨਾਮਪੁਰਾ,ਫਗਵਾੜਾ ਵਿੱਚ ਸੋਸਾਇਟੀ ਦੀ ਯੂਨਿਟ ਡਾਇਰੈਕਟਰ ਮੈਡਮ ਰਜਨੀ ਗੁਪਤਾ ਦੀ ਪ੍ਰਧਾਨਗੀ ਹੇਠ…

ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਹੰਸਰਾਜ ਹੰਸ ਜੀ ਦੀ ਪਤਨੀ ਰੇਸ਼ਮ ਕੌਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਫ਼ਗਵਾੜਾ 6 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ,ਚੇਅਰਮੈਨ ਜਤਿੰਦਰ ਸਿੰਘ ਖਾਲਸਾ,ਡਾਇਰੈਕਟਰ ਡਾ.ਐਸ.ਪੀ.ਮਾਨ,ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸੈਣੀ, ਡਾ.ਸਾਗਰ ਸਿੰਘ ਸੀਨੀਅਰ ਪੱਤਰਕਾਰ,ਅਸ਼ੋਕ…

ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਸਾਨੂੰ ਸੱਚ ਦੇ ਮਾਰਗ ‘ਤੇ ਚੱਲਣ ਦੀ ਸਿੱਖਿਆ ਮਿਲਦੀ- ਨਿਰਮਲ ਸਿੰਘ, ਰਾਜੇਸ਼ ਸਿੰਗਲਾ

ਬੱਸੀ ਪਠਾਣਾ, 06 ਅਪ੍ਰੈਲ (ਉਦੇ ਧੀਮਾਨ): ਪ੍ਰਾਚੀਨ ਸ਼੍ਰੀ ਰਾਮ ਮੰਦਿਰ ਬੱਸੀ ਪਠਾਣਾਂ ਵਿੱਖੇ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੌਰਾਨ ਹਲਕਾ ਬੱਸੀ ਪਠਾਣਾਂ ਦੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਤੇ…

ਪ੍ਰਧਾਨ ਮੋਹਿਤ ਕੁੰਦਰਾ ਨੇ ਕਮਿਊਨਿਟੀ ਸੈਂਟਰ ਦਾ ਦੌਰਾ ਕਰ ਚਲ ਰਹੇ ਕੰਮ ਦਾ ਲਿਆ ਜਾਇਜ਼ਾ

ਮਾਛੀਵਾੜਾ ਸਾਹਿਬ 6 ਅਪ੍ਰੈਲ (ਸੁੱਚਾ ਬੰਗੜ) ਮਾਛੀਵਾੜਾ ਦੇ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ ਦਾ ਕੰਮ ਜੋਰ ਸ਼ੋਰਨਾਲ ਚੱਲ ਰਿਹਾ ਅੱਜ ਇਸ ਚੱਲ ਰਹੇ ਕੰਮ ਦਾ ਜਾਇਜ਼ਾ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ…

ਜਸ਼ਨ ਬਰਾੜ ਲੱਖੇਵਾਲੀ ਨੇ ਚੇਅਰਮੈਨ ਮਾਰਕੀਟ ਕਮੇਟੀ, ਮਲੋਟ ਵਜੋਂ ਅਹੁਦਾ ਸੰਭਾਲਿਆ

ਮਲੋਟ, 06 ਅਪ੍ਰੈਲ: ਸ. ਜਸ਼ਨ ਬਰਾੜ ਲੱਖੇਵਾਲੀ ਨੇ ਅੱਜ ਮਾਰਕੀਟ ਕਮੇਟੀ ਮਲੋਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਉਨਾਂ ਨੂੰ ਵਧਾਈ ਦਿੰਦਿਆਂ…

ਹੈਲਥ ਫਾਰ ਆਲ ਸੁਸਾਇਟੀ ਅਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਬਣਾਏ ਮੁਫ਼ਤ ਆਯੁਸ਼ਮਾਨ ਕਾਰਡ:-ਡਾ.ਚੰਦਰ ਸੇ਼ਖਰ

ਫ਼ਰੀਦਕੋਟ 6 ਅਪ੍ਰੈਲ(ਵਿਪਨ ਮਿੱਤਲ):-ਫਰੀਦਕੋਟ ਦੀਆਂ ਅਗਾਂਹ ਵਧੂ ਸਮਾਜ ਸੇਵੀ ਸੰਸਥਾਵਾਂ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ (ਰਜਿ:) ਫਰੀਦਕੋਟ ਅਤੇ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਵੱਲੋਂ ਸਿਹਤ ਵਿਭਾਗ ਜਿਲ੍ਹਾ ਫਰੀਦਕੋਟ ਦੇ ਸਹਿਯੋਗ ਨਾਲ…